ਕਵਿਤਾਵਾਂ

 

ਰੁੱਖ ਦੀ ਕਹਾਣੀ

ਰੁੱਖ ਹਾਂ ਮੈਂ ਚੁੱਪ ਹਾਂ ਸਦੀਆਂ ਤੋਂ ਅੱਜ ਬੋਲਣ ਨੂੰ ਮੇਰਾ ਜੀਅ ਕਰਦੈ ਐ ਕਲਜੁੱਗ ਦੇ ਇਨਸਾਨਾਂ ਵੇ ਤੇਰੇ ਭੇਦ ਖੋਲਣ ਨੂੰ ਜੀਅ ਕਰਦੈ ਕਦੇ ਧਰਤੀ ਤੇ ਹਰਿਆਲੀ ਸੀ ਸੂਰਜ ਦੀ ਮੱਠੀ ਲਾਲੀ ਸੀ ਜਦ ਜੰਗਲਾਂ ਵਿੱਚ ਤੂੰ ਆ ਵੜਿਆ … More »

ਕਵਿਤਾਵਾਂ | Leave a comment
 

ਲੋਕਾਂ ਨੂੰ ਲੁੱਟਣ ਪਾਖੰਡੀ

ਭਰੇ ਭਰੇ ਨੇ ਪੰਨੇ ਅੱਜ ਕੱਲ੍ਹ , ਸਭ ਅਖ਼ਬਾਰਾਂ ਦੇ । ਜੋਤਿਸ਼ , ਕਾਲਾ ਜਾਦੂ ਵਰਗੇ ਕੁੱਲ ਇਸ਼ਤਿਹਾਰਾਂ ਦੇ । ‘ਲਾਲ ਕਿਤਾਬ’ ਪੜ੍ਹਨ ਵਿੱਚ ਕੋਈ  , ਮੈਥੋਂ ਮਾਹਿਰ ਨਹੀਂ । ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥ … More »

ਕਵਿਤਾਵਾਂ | Leave a comment
 

ਧੀਆਂ ਦੀ ਬਰਬਾਦੀ

ਮਲਕੀਤ ਸਿੰਘ ਇਨ੍ਹਾਂ   ਡਾਲਰ   ਪੌਂਡਾਂ   ਨੇ , ਕੀਤੀ  ਧੀਆਂ  ਦੀ  ਬਰਬਾਦੀ । ਗ਼ੋਦੀ   ਵਿਚ  ਖਡਾਉਂਦੇ   ਸੀ, ਮਾਪੇ  ਸੀਨੇ  ਨਾਲ  ਲਗਾ  ਕੇ । ਮਾਂ  ਤਾਂ  ਸੁਪਨੇ   ਲੈਂਦੀ   ਸੀ , ਧੀ ਦੇ ਗਲ ‘ਚ  ਬਸਤਾ ਪਾ ਕੇ । ਪੜ੍ਹ   ਲਿਖ   ਕੇ  ਧੀ   … More »

ਕਵਿਤਾਵਾਂ | 1 Comment
 

ਨਾਗਮਣੀਂ

ਨਾ ਹੰਝੂਆਂ ਦੀ ਭਾਸ਼ਾ ਹੁੰਦੀ ਹੈ ਅਤੇ ਨਾ ਹਾਸੇ ਦੀ! ਨਾ ਦਰਦ ਦੀ ਭਾਸ਼ਾ ਹੁੰਦੀ ਹੈ ਅਤੇ ਨਾ ਸ਼ੋਖ਼ ਚਿਹਰੇ ਦੀ! ਨਾ ਅੱਖਾਂ ਦੀ ਰੜਕ ਦੀ ਭਾਸ਼ਾ ਹੁੰਦੀ ਹੈ ਨਾ ਪੈਰਾਂ ਦੇ ਛਾਲਿਆਂ ਦੀ! ਨਾ ਅੱਗ ਦੇ ਸੇਕ ਦੀ ਭਾਸ਼ਾ … More »

ਕਵਿਤਾਵਾਂ | Leave a comment
 

ਭਟਕਦੀ ਜੇਹੀ ਰੂਹ ਨੂੰ

ਭਟਕਦੀ ਜੇਹੀ ਰੂਹ ਨੂੰ ਮੁਕਤ ਕਰਾ ਦਿਆਂ ਹਿੱਸੇ ਤੇਰੇ ਦਾ ਖੰਜ਼ਰ ਡੋਬ ਸੁਆ ਦਿਆਂ ਆ ਕਰਾਂ ਸਨਮਾਨ ਵਿਲਕਦੇ ਸੁਪਨਿਆਂ ਦਾ ਹਿੱਕ ਤੇਰੀ ਨੂੰ ਤਗਮਿਆਂ ਨਾਲ ਸਜ਼ਾ ਦਿਆਂ ਤਾਮਰ ਪੱਤਰ ਭੁੱਖ ਜੋ ਲੱਗੀ ਕੁੱਖ ਤੇਰੀ ਸੀਨਾ ਖੋਲ੍ਹ ਮੇਚਦਾ ਪੱਥਰ ਰਖਵਾ ਦਿਆਂ … More »

ਕਵਿਤਾਵਾਂ | Leave a comment
 

ਆਰਜ਼ੂ

ਪੀ.ਐਸ.ਮੀਤ ਗਫਲਤ ਮੇਂ ਰਹੇ ਗੁਮਤੇ ਹਮ ਯੁਹੀਂ ਦਰ-ਬ-ਦਰ, ਕੀਆ ਜਾਨ-ਏ-ਇਸ਼ਕ ਹਮਨੇ ਨਾਮ ਤੇਰੇ ਲੀਏ, ਚਿਰਾਗ ਰੋਸ਼ਨ ਹਮਨੇ ਕੀਏ ਜਿਨਕੀ ਯਾਦ ਮੇ, ਨਿਕਲੇ ਥੇ ਵੋ ਕਰੀਬ ਸੇ ਬਦਲੀ ਨਜ਼ਰ ਲੀਏ, ਨਾ ਥਾ ਕੋਈ ਗ਼ਮ ਉਨਕੇ ਯੋਂ ਬਦਲਨੇ ਕਾ, ਗ਼ਮ ਥਾ ਹਾਰੀ … More »

ਕਵਿਤਾਵਾਂ | Leave a comment
 

ਧਰਤੀ ਅਮਰੀਕਾ ਦੀ

ਧਰਤੀ ਅਮਰੀਕਾ ਦੀ, ਸੁਰਗ ਦਵਾਰਾ ਹੈ। ਸੋਨੇ ਦੀ ਹਵੇਲੀ ਹੈ, ਵਾਲੀ ਸੁਨਿਆਰਾ ਹੈ। ਭੰਡਾਰਾ ਰਤਨਾਂ ਦਾ, ਅਜਗਰ ਫੁੰਕਾਰਾ ਹੈ। ਵੈਦ ਧਨੰਤ੍ਰ ਦੀ, ਗੁੱਥੀ ਅੰਮ੍ਰਿਤ-ਧਾਰਾ ਹੈ। ਕਾਦਰ ਦੀ ਬੁਣਤੀ ਦਾ, ਅਜਬ ਖਿਲਾਰਾ ਹੈ। ਵਿਸਮਾਦੀ ਚਸਮੇਂ ਨੇ, ਸੰਗੀਤ ਮੁਨਾਰਾ ਹੈ। ਬਰਫ਼ੀਲੇ ਪਰਬਤਾਂ … More »

ਕਵਿਤਾਵਾਂ | Leave a comment
 

ਪੰਜਾਬ ਲਈ ਦੁਆਵਾਂ

ਕਿਤੇ ਪਿੱਪਲੀ ਪੀਘਾਂ ਪਈਆਂ ਹੋਣ, ਬੋਹੜਾਂ ਦੀ ਠੰਢੀ ਛਾਂ ਹੋਵੇ ਸਾਰੇ ਖੁਸ਼ੀਆਂ ਦੇ ਵਿੱਚ ਨੱਚਣ ਬਈ, ਗਮੀਆਂ ਲਈ ਨਾ ਥਾਂ ਹੋਵੇ ਮੇਲਾ ਹੋਵੇ ਕਿਤੇ ਵਿਸਾਖੀ ਦਾ, ਸਾਰੇ ਇਕੱਠੇ ਹੋ ਕੇ ਨੱਚਣ ਬਈ ਤੇੜ੍ਹ ਚਾਦਰੇ, ਕੁੜਤੇ ਕਲੀਆਂ ਵਾਲੇ, ਸਿਰਾਂ ਤੇ ਤੁਰਲੇ … More »

ਕਵਿਤਾਵਾਂ | Leave a comment
 

ਵਸੋ ਵਿਚ ਜਹਾਨ ਦੇ ਤੁਸੀ ਸਾਰੇ – ਪੀ.ਐਸ.ਮੀਤ

ਵਸੋ ਵਿਚ ਜਹਾਨ ਦੇ ਤੁਸੀ ਸਾਰੇ, ਕਿਸੇ ਖਿੜੇ ਫੁੱਲ ਗੁਲਾਬ ਵਾਂਗੂੰ ਤੁਹਾਡੇ ਦਿਲ ਵਿਚ ਮੇਰੇ ਲਈ ਥਾਂ ਰਹੇ, ਕਿਸੇ ਠਾਠਾਂ ਮਾਰਦੇ ਝਨਾਬ ਵਾਂਗੂੰ ਤੁਸੀ ਵਸ ਗਏ ਵਿਚ ਦਿਲ ਸਾਡੇ ਕਿਸੇ ਮਿਠੀ ਤੇ ਪਿਆਰੀ ਯਾਦ ਵਾਂਗੂੰ ਤੁਸੀ ਆਬਾਦ ਰਹੋਗੇ ਦਿਲ ਵਿਚ … More »

ਕਵਿਤਾਵਾਂ | Leave a comment
 

ਰਾਵੀ ਦੇ ਪਾਣੀ ਨੂੰ – ਗੁਰਸ਼ਰਨ ਕੌਰ (ਪਿੰਡ ਜੀਉਸਹੋਤਾ)

ਰਾਵੀ ਦਿਆ ਪਾਣੀਆ ਛੱਲਾਂ ਨਾ ਮਾਰ ਉਏ। ਮਾਹੀ ਦੇ ਪਿੰਡੇ ਉੱਤੇ ਛਾਲੇ ਹਜ਼ਾਰ ਉਏ। ਭਾਨੀ ਜੀ ਦਾ ਲਾਲ ਤੱਤੀ ਲੋਹ ਤੇ ਬਹਿ ਗਿਆ; ਤੇਰਾ ਭਾਣਾ ਮਿੱਠਾ ਲੱਗੇ ਸਭ ਨੂੰ ਕਹਿ ਗਿਆ। ਵਾਹਿਗੁਰੂ ਜਪੋ ਆਖੇ, ਧੰਨ ਸੱਚੀ ਸਰਕਾਰ ਉਏ, ਮਾਹੀ ਦੇ … More »

ਕਵਿਤਾਵਾਂ | Leave a comment