ਕਵਿਤਾਵਾਂ

 

ਘਰ ਦੇ ਬੂਹੇ

ਮੈਂ ਆਪਣੇ ਘਰ ਦੇ ਬੂਹੇ ਸਾਹਮਣੇ ਖਲੋਇਆ ਸਾਂ॥ ਗੋਰੀ ਗੁਆਂਢਣ ਨੇ ਸਾਡੇ ਡੈਡ ਨੂੰ ਕਿਹਾ:- ਦਰਵਾਜ਼ਾ ਬੰਦ ਕਰੋਂ। ਤੁਹਾਤੋਂ ਦੁਰਗੰਧ ਆਉਂਦੀ ਹੈ – ਪਿਤਾ ਜੀ ਨੇ ਜਵਾਬ ਦਿੱਤਾ ਤੇਰੀ ਮਾਂ ਦੀ…- ਗੋਰੀ ਨੇ ਵਾਪਸ ਉੱਤਰ ਦਿੱਤਾ – ਪੈਕੀ ਫੂਡ-॥ ਮਗਰੋਂ … More »

ਕਵਿਤਾਵਾਂ | Leave a comment
 

ਨਿੱਘੇ ਸੋਲ੍ਹਾਂ ਵਰ੍ਹੇ

ਸ਼੍ਰੀ ਮਤੀ ਜੀ ਨਹੀਂ ਹੈ ਅੱਜ ਮੇਰੇ ਕੌਲ ਆਪ ਨੂੰ ਦੇਣ ਲਈ ਸੌਗਾਤ ਬਸ ਦੋ ਬੋਲ ਹਨ ਕਰਨ ਲਈ ਤੇਰਾ ਧੰਨਵਾਦ ਅੱਜ ਸਵੇਰ ਤੇਰੇ ਕੋਮਲ ਸ਼ਬਦਾਂ ਨੇ ਕਰਾਇਆ ਮੈਨੂੰ ਇਹ ਨਿੱਘਾ ਜਿਹਾ ਅਹਿਸਾਸ ਕਿ ਤੁਸੀਂ ਤੇ ਮੈਂ ਸੋਲਹਾਂ ਵਰ੍ਹੇ ਤੁਰ … More »

ਕਵਿਤਾਵਾਂ | Leave a comment
 

ਘਰ 2 ਟੁਰ ਪਈ ਅੱਗ

ਬਲਦੀ ਹਵਾ ਪਈ ਵਗ ਕੀ ਨਾਂ ਇਹਦਾ ਧਰੀਏ ਘਰ 2 ਟੁਰ ਪਈ ਅੱਗ ਇਹਦਾ ਕੀ ਕਰੀਏ ਜੰਗਲ ਰੁੱਖ ਵੇਲਾਂ ਇਹ ਖਾ ਗਈ ਸਾਰੇ ਖਾ ਗਈ ਸਾਰੇ ਫੁੱਲ ਜਿਹਨਾਂ ਸਨ ਰੰਗ ਖਿਲਾਰੇ ਖਬਰੇ ਕਿਦਰੋਂ ਆਈ ਦੋਸ਼ ਕਿਸ ਸਿਰ ਧਰੀਏ ਘਰ 2 … More »

ਕਵਿਤਾਵਾਂ | Leave a comment
 

ਖਰਾ ਦਿਲ ਨਾਲ ਬੋਲਦਾ

ਹੁਣ ਮੈਂ ਛੱਡ ਦਿੱਤਾ ਘੁੰਡ ਪਰਦਾ ਹੁਣ ਮੈਂ ਖਰਾ ਦਿਲ ਨਾਲ ਬੋਲਦਾ॥ ਤੂੰ ਹੈ ਸੁਨੱਖੀ ਸੁੱਧ ਤਸਵੀਰ ਮੈਨੂੰ ਲੱਗਦੀ ਰਾਂਝਨ ਦੀ ਹੀਰ॥ ਤੈਤੋਂ ਬਗੈਰ ਨਿਤ ਨਿਤ ਮਰਦਾ ਤੈਨੂੰ ਵੇਖਕੇ ਰਮਣੀਕ ਤਾਪ ਚੜ੍ਹਦਾ॥ ਇਹ ਅਲਪ ਜਿੰਦ ਤਾਂ ਹੈ ਫ਼ਾਨੀ ਪਰ ਇਸ … More »

ਕਵਿਤਾਵਾਂ | Leave a comment
 

ਅੱਖਾਂ

ਪ੍ਰਵਦਗਾਰ ਮੈਂ ਤੇਰੇ ਕੁਰਬਾਨ ਜਾਵਾਂ, ਨੇਹਮਤ ਬਖਸ਼ੀ ਤੂੰ ਵਰਦਾਨ ਅੱਖਾਂ । ਬਾਲ ਉਮਰੇ ਇਹ ਨਿਰਲੇਪ ਜਾਪਣ, ਕਿੰਨੀਆਂ ਭੋਲੀਆਂ ਅਤੇ ਨਾਦਾਨ ਅੱਖਾਂ । ਅੱਖਾਂ ਵਿੱਚੋਂ ਮਸਤੀ ਛਲਕਦੀ ਹੈ, ਜੋਬਨ ਰੁੱਤੇ ਜਦ ਹੋਣ ਜਵਾਨ ਅੱਖਾਂ । ਬਾਰੀ ਖ੍ਹੋਲਕੇ ਤੱਕਦੀਆਂ ਰਹਿਣ ਸਦਾ, ਹਰ … More »

ਕਵਿਤਾਵਾਂ | Leave a comment
 

ਦੁਨੀਆਂ

ਅੱਜ ਰੱਬ ਦੇ ਖੇਡ ਨਿਆਰੇ ਨੇ, ਚੋਰਾਂ ਦੇ ਵਾਰੇ ਨਿਆਰੇ ਨੇ, ਇਨਸਾਫ ਦੇ ਨਾਮ ਤੇ ਧੋਖਾ ਹੈ, ਤਾਕਤ ਦੇ ਚੇਲੇ ਸਾਰੇ ਨੇ, ਕੋਈ ਨੇਤਾ ਬਣੇ ਜਾਂ ਸਮਾਜ ਸੇਵਕ, ਕੋਈ ਸ਼ਾਹੀ ਨੌਕਰ ਜਾਂ ਸ਼ਾਹੂਕਾਰ, ਇਹ ਧੋਖਾ ਦੇਣਦਾ ਕੰਮ ਕਰਨ, ਇਹ “ਦੁੱਧ … More »

ਕਵਿਤਾਵਾਂ | Leave a comment
 

ਇੱਕ ਹੋਰ ਸਾਲ

ਇੱਕ ਸਾਲ ਅੱਜ ਹੋਰ ਦੇਖੋ ਢਹਿ ਢੇਰੀ ਹੋ ਗਿਆ ਆਜ਼ਾਦ ਦੇਸ਼ ਦਾ ਗੁਲ਼ਾਮ ਡਰ ਸੀਨੇ ‘ਚ ਲੈ ਸੌਂ ਗਿਆ ਸਵੇਰ ਤੋਂ ਸ਼ਾਮ ਤੱਕ ਭੱਜਦਾ ਨੱਸਦਾ ਥੱਕਦਾ ਨਹੀਂ ਸ਼ਾਮ ਹੁੰਦੀ ਸਾਰ ਹੀ ਟੱਬਰ ਦੇ ਖਿਆਲ ‘ਚ ਖੋ ਗਿਆ ਉਹੀ ਡਰ ਉਹੀ … More »

ਕਵਿਤਾਵਾਂ | Leave a comment
 

ਪਹਿਲਾਂ ਅਤੇ ਅੱਜ

ਬੜਾ ਦੇਸ਼ ਮਹਾਨ ਪੰਜਾਬ ਸਾਡਾ ਧਰਤੀ ਪੰਜ ਦਰਿਆਵਾਂ ਦੀ ਅਖਵਾਂਵਦੀ ਏ… ਇੱਥੇ ਦਿਨ-ਤਿਉਹਾਰ ਨੇ ਬੜੇ ਆਉਂਦੇ ਹਰ ਸਾਲ ਦੀਵਾਲੀ ਫੇਰਾ ਪਾਂਵਦੀ ਏ… ਇਸ ਧਰਤੀ ਨੂੰ ਗੁਰੂਆਂ ਨੇ ਭਾਗ ਲਾਏ ਵੱਡੇ ਦਿਲਾਂ ਵਾਲੇ ਵਸਦੇ ਲੋਕ ਏਥੇ… ਭੋਲ਼ੇ ਮਨ ਅਤੇ ਮਾਸੂਮ ਸੂਰਤਾਂ … More »

ਕਵਿਤਾਵਾਂ | Leave a comment
 

ਅਰਜ਼

ਨੀ ਨਵੇਂ ਸਾਲ ਦੀਏ ਹਵਾਏ ਅਰਜ਼ ਕਰਨ ਦੀਪਕ ਆਏ ਹਰ ਸੀਨੇ ਤੇ ਨਾਨਕ ਦਾ ਪੈਗਾਮ ਲਿਖ ਦੇ ਉਦਾਸ ਚੰਦਰੇ ਜੇਹੇ ਦਿਨ ਅਸੀਂ ਕੱਟ ਲਏ ਬਥੇਰੇ ਇਕ ਛਣ 2 ਕਰਦੀ ਸ਼ਾਮ ਨਾਮ ਲਿਖ ਦੇ ਲਿਖ ਦੇ ਗੋਬਿੰਦ ਦੇ ਪਰੀਵਾਰ ਦੀ ਕਹਾਣੀ … More »

ਕਵਿਤਾਵਾਂ | Leave a comment
 

ਕੁਝ ਸੁਆਲ ਅਤੇ ਮੈਂ

ਚਿੱਠੀ ਲਿਖਣ ਲੱਗੀ ਨੂੰ ਪੈੱਨ ਪੁੱਛਦਾ, ਚਿੱਠੀ ਕਿਹੜੇ ਸੱਜਣ ਨੂੰ ਪਾਉਣ ਲੱਗੀ ਕੀ ਉਹ ਵੀ ਹੈ ਤੈਨੂੰ ਯਾਦ ਕਰਦਾ? ਜਾਂ ਤੂੰ ਆਪਣਾ ਹੀ ਵਕਤ ਗੁਆਉਣ ਲੱਗੀ…? ਪੈੱਨ ਪੁੱਛ ਕੇ ਗੱਲ ਨੂੰ ਪਰ੍ਹੇ ਹੋਇਆ, ਫ਼ੇਰ ਵਰਕੇ ਆਣ ਸੁਆਲ ਕੀਤਾ ਕੀ ਤੇਰੇ … More »

ਕਵਿਤਾਵਾਂ | Leave a comment