ਕਵਿਤਾਵਾਂ

 

ਸਾਜਰੇ ਸਵੇਰੇ

ਸਾਜਰੇ ਸਵੇਰੇ ਸਾਡੇ ਦਿਲ ਵਾਲੇ ਵਿਹੜੇ ਦੇਖੋ ਕੋਈ ਆਇਆ ਏ ਪਿਆਰ ਦਾ ਪੁਜਾਰੀ ਲੱਗੇ ਦਿਲਾਂ ਦਾ ਵਪਾਰੀ ਲੱਗੇ ਸੁੱਤੀਆਂ ਮੁੱਹਬਤਾਂ ਨੂੰ ਆਣਕੇ ਜਗਾਇਆ ਏ ਉਹਦੇ ਡੂੰਘੇ ਡੂੰਘੇ ਨੈਣ ਧਾਰੀ ਸੁਰਮਾਂ ਨਾ ਸਹਿਣ ਯਾਦਾਂ ਨਾਲ ਅੱਖੀਆਂ ਚੋਂ ਪਾਣੀ ਵੱਗ ਆਇਆ ਏ … More »

ਕਵਿਤਾਵਾਂ | Leave a comment
 

ਗ਼ਜ਼ਲ

ਸਿਆਸਤਦਾਨ ਜਿੱਤਣਗੇ ਤੂੰ ਵੇਖੀਂ ਲੋਕ ਹਾਰਨਗੇ। ਵਿਚਾਰੇ ਗਾਫ਼ਲੀ ਦਾ ਕਿੱਡਾ ਵੱਡਾ ਮੁੱਲ ਤਾਰਨਗੇ। ਅਸਾਡਾ ਕੌਣ ਦੁਸ਼ਮਣ ਹੈ ਤੇ ਸਾਡਾ ਕੌਣ ਸੱਜਣ ਹੈ, ਇਹ ਜਿਹੜੇ ਦਿਨ ਚੜ੍ਹੇ ਸੁੱਤੇ, ਕਦੋਂ ਏਦਾਂ ਵਿਚਾਰਨਗੇ? ਸਮੁੰਦਰ ਅਗਨ ਦਾ ਭਰਿਆ, ਕਿਸੇ ਅੱਜ ਤੀਕ ਨਾ ਤਰਿਆ, ਇਹ … More »

ਕਵਿਤਾਵਾਂ | 1 Comment
 

ਯਾਦ

ਹਸਾਇਆ ਕਰੂਗੀ ਜਾਂ ਰੁਆਇਆ ਕਰੂਗੀ… ਤੈਨੂੰ ਯਾਦ ਮੇਰੀ, ਆਣ ਕੇ ਸਤਾਇਆ ਕਰੂਗੀ… ਯਾਦ ਮੇਰੀ ਆਊ, ਜਦੋਂ ‘ਕੱਲਾ ਬੈਠਾ ਹੋਵੇਂਗਾ, ਅੱਖਾਂ ਜੀਆਂ ਧੋਵੇਂਗਾ ਤੇ ਹੰਝੂ ਵੀ ਪਰੋਵੇਂਗਾ ਤੇਰੇ ਚਿੱਤ ਨੂੰ ਚਿਤਮਣੀ ਜੀ ਲਾਇਆ ਕਰੂਗੀ… ਤੈਨੂੰ ਯਾਦ ਮੇਰੀ ਆਣ ਕੇ ਸਤਾਇਆ ਕਰੂਗੀ… … More »

ਕਵਿਤਾਵਾਂ | Leave a comment
 

ਪਾਣੀ

ਰਲ-ਮਿਲ ਪਾਣੀ ਨੂੰ ਬਚਾਓ ਬੱਚਿਓ, ਐਵੇਂ ਨਾ ਪਾਣੀ ਨੂੰ ਗਵਾਓ ਬੱਚਿਓ। ਪਾਣੀ ਵਿਚ ਹੁੰਦੀ ਜਿੰਦ ਜਾਨ ਬੱਚਿਓ, ਪਾਣੀ ਵਿਚ ਹੁੰਦੇ ਨੇ ਪ੍ਰਾਣ ਬੱਚਿਓ, ਸਭ ਦੇ ਪ੍ਰਾਣ ਬਚਾਓ ਬੱਚਿਓ, ਐਵੇਂ ਨਾ ਪਾਣੀ ਨੂੰ ਗਵਾਓ ਬੱਚਿਓ। ਤੁਸੀਂ ਸਾਡੇ ਦੇਸ਼ ਦਾ ਭਵਿੱਖ ਹੋ, … More »

ਕਵਿਤਾਵਾਂ | Leave a comment
 

ਇਸ ਦੁਨੀਆ ਵਿਚ ਜਦ ਸੀ ਮੈਂ ਆਇਆ- ਪੀ.ਐਸ.ਮੀਤ

ਇਸ ਦੁਨੀਆ ਵਿਚ ਜਦ ਸੀ ਮੈਂ ਆਇਆ, ਰੱਲ ਸਬ ਨੇ ਸੀ ਖੁਸ਼ੀ ਮਨਾਈ, ਦੂਰੋਂ ਨੇੜੇ ਤੋਂ ਚਲ ਸਬ ਸੀ ਆਏ, ਰੱਲ ਸਬ ਨੇ ਸੀ ਸ਼ਗਨ ਮਨਾਏ, ਭੈਣ ਭਰਾ ਮਾਮੇ ਚਾਚੇ ਤੇ ਤਾਏ, ਰੱਲ ਸਬ ਨੇ ਸੀ ਭੰਗੜੇ ਪਾਏ, ਪਰ ਕਿਸੇ … More »

ਕਵਿਤਾਵਾਂ | 2 Comments
 

ਲੋੜ ਇੱਕ ਸਿਰ ਦੀ ਮੈਨੂੰ ਕੋਈ ਸੂਰਮਾਂ ਅੱਗੇ ਆਵੋ।

ਵਿੱਚ ਭਰੇ ਦੀਵਾਨ ਦੇ ਆ ਸੱਚੇ ਸਤਿਗੁਰ ਹਨ ਫੁਰਮਾਉਦੇ, ਕਰ ਲਾਲ ਨੇਤਰਾਂ ਨੂੰ ਹੱਥ ਵਿੱਚ ਫੜ ਸ਼ਮਸ਼ੀਰ ਹਿਲਾਉਦੇ, ਇਸ ਲਹੂ ਦੀ ਪਿਆਸੀ ਦੀ ਕੋਈ ਆ ਕੇ ਪਿਆਸ ਬੁਝਾਵੋ। ਲੋੜ ਇੱਕ ਸਿਰ————————। ਮੁਖ ਦੱਗਦਾ ਸੀ ਅੱਗ ਵਾਗੂੰ ਅਤੇ ਤੇਗ ਮਾਰੇ ਚਮਕਾਰੇ … More »

ਕਵਿਤਾਵਾਂ | Leave a comment
 

ਸਾਡੀ ਬੋਲੀ

ਆਪਣਾ ਮੂਲ ਉਹ ਹੀ ਪਛਾਣੇ ਜੋ ਆਪਣੀ ਮਾਂ ਬੋਲੀ ਜਾਣੇ॥ ਮਾਂ ਬੋਲੀ ਉਹ ਹੀ ਨਿਆਰੀ ਜਿਸ ਨੂੰ ਪੜ੍ਹਣੀ ਪਿਆਰੀ॥ ਹੁਣ ਦੇਸ਼ ਵਿਦੇਸ਼ ਬੋਲੀ ਪੜ੍ਹਦਾ ਆਪਣੀ ਮਾਂ ਬੋਲੀ ਰੱਜਕੇ ਸਾੜਦਾ॥ ਤੇ ਵਿਦੇਸ਼ਾਂ’ਚ ਬੋਲ ਦੇ ਪੰਜਾਬੀ ਇਸ ਬੋਲੀ ਨੂੰ ਸਮਝ ਦੇ ਗੁਲਾਬੀ॥

ਕਵਿਤਾਵਾਂ | Leave a comment
 

ਕੋਈ ਨਹੀ ਮਿਲਿਆ

ਇਹ ਹੁਸੀਨ ਜਿੰਦਗੀ ਤੇਰੇ ਸਫਰ ਵਿੱਚ, ਪਿਆਰ ਕਰਨ ਕਰਾਉਣ ਵਾਲਾ ਕੋਈ ਨਹੀ ਮਿਲਿਆ। ਤੜਫਾਉਣ ਵਾਲੇ ਮਿਲੇ ਚੜਾਉਣ ਵਾਲੇ ਵੀ ਮਿਲੇ, ਪਰ ਹਾਸੇ ਲਿਆਉਣ ਵਾਲਾ ਕੋਈ ਨਹੀ ਮਿਲਿਆ। ਚਲਦੇ ਚਲਦੇ ਵਿਖੜੇ ਪੈਂਡੇ ਹੋ ਗਏ, ਪਰ ਰਸਤਾ ਮਿਲਾਉਣ ਵਾਲਾ ਕੋਈ ਨਹੀ ਮਿਲਿਆ। … More »

ਕਵਿਤਾਵਾਂ | Leave a comment
 

ਆਵੇਗੀ ਖੁਸ਼ਬੂ

ਆਵੇਗੀ ਖੁਸ਼ਬੂ ਫੁੱਲਾਂ ਕੋਲ ਬਹਿ ਠਰੇਗੀ ਹਿੱਕ ਰੁੱਖਾਂ ਕੋਲ ਰਹਿ ਹੁੰਦੇ ਦਿਨ ਨਹੀਂ ਮਨਹੂਸ ਕਦੇ ਮੱਥੇ ਨੂੰ ਪੁੱਛੀਂ ਹੋਵੇ ਗੱਲ ਜੇ ਕੋਈ ਐਂਵੇ ਤੋੜੀਂ ਨਾ ਰੁੱਸੀਂ ਮੰਜਿ਼ਲ ਪੱਬ ਹੀ ਕਰਦੇ ਕੋਈ ਸੱਜਰੀ ਗੱਲ ਕਹਿ ਕਿਉਂ ਦਿੰਨਾਂ ੲ ਦੋਸ਼ ਇਹਨਾਂ ਰਾਹਾਂ … More »

ਕਵਿਤਾਵਾਂ | Leave a comment
 

ਨਾਲ ਸਲੂਕ ਦੇ ਬੋਲ

ਨਾਲ ਸਲੂਕ ਦੇ ਬੋਲ ਵੇ ਮਾਹੀ, ਬੋਲ ਨਾ ਫਿੱਕੜੇ ਬੋਲ। ਨੈਣ ਨੈਣਾਂ ਦੀ ਕਰਨ ਮਜੂਰੀ , ਪਰ ਨਾ ਸਹਿਣ ਕੁਬੋਲ। ਨਾਲ ਸਲੂਕ ਦੇ ਬੋਲ………… ਉਹ ਮੇਲੇ ਹਰ ਰੋਜ਼ ਮਨਾਈਏ, ਇਹ ਮੇਲਾ ਇਕ ਵਾਰੀ। ਵੇਖੀਂ ਇਸ ਵਿਚ ਖੋਅ ਨਾ ਬੲ੍ਹੀਏ,ਇਕੋ ਵਸਤ … More »

ਕਵਿਤਾਵਾਂ | Leave a comment