ਕਵਿਤਾਵਾਂ
ਖਰਾ ਦਿਲ ਨਾਲ ਬੋਲਦਾ
ਹੁਣ ਮੈਂ ਛੱਡ ਦਿੱਤਾ ਘੁੰਡ ਪਰਦਾ ਹੁਣ ਮੈਂ ਖਰਾ ਦਿਲ ਨਾਲ ਬੋਲਦਾ॥ ਤੂੰ ਹੈ ਸੁਨੱਖੀ ਸੁੱਧ ਤਸਵੀਰ ਮੈਨੂੰ ਲੱਗਦੀ ਰਾਂਝਨ ਦੀ ਹੀਰ॥ ਤੈਤੋਂ ਬਗੈਰ ਨਿਤ ਨਿਤ ਮਰਦਾ ਤੈਨੂੰ ਵੇਖਕੇ ਰਮਣੀਕ ਤਾਪ ਚੜ੍ਹਦਾ॥ ਇਹ ਅਲਪ ਜਿੰਦ ਤਾਂ ਹੈ ਫ਼ਾਨੀ ਪਰ ਇਸ … More
ਇੱਕ ਹੋਰ ਸਾਲ
ਇੱਕ ਸਾਲ ਅੱਜ ਹੋਰ ਦੇਖੋ ਢਹਿ ਢੇਰੀ ਹੋ ਗਿਆ ਆਜ਼ਾਦ ਦੇਸ਼ ਦਾ ਗੁਲ਼ਾਮ ਡਰ ਸੀਨੇ ‘ਚ ਲੈ ਸੌਂ ਗਿਆ ਸਵੇਰ ਤੋਂ ਸ਼ਾਮ ਤੱਕ ਭੱਜਦਾ ਨੱਸਦਾ ਥੱਕਦਾ ਨਹੀਂ ਸ਼ਾਮ ਹੁੰਦੀ ਸਾਰ ਹੀ ਟੱਬਰ ਦੇ ਖਿਆਲ ‘ਚ ਖੋ ਗਿਆ ਉਹੀ ਡਰ ਉਹੀ … More
ਪਹਿਲਾਂ ਅਤੇ ਅੱਜ
ਬੜਾ ਦੇਸ਼ ਮਹਾਨ ਪੰਜਾਬ ਸਾਡਾ ਧਰਤੀ ਪੰਜ ਦਰਿਆਵਾਂ ਦੀ ਅਖਵਾਂਵਦੀ ਏ… ਇੱਥੇ ਦਿਨ-ਤਿਉਹਾਰ ਨੇ ਬੜੇ ਆਉਂਦੇ ਹਰ ਸਾਲ ਦੀਵਾਲੀ ਫੇਰਾ ਪਾਂਵਦੀ ਏ… ਇਸ ਧਰਤੀ ਨੂੰ ਗੁਰੂਆਂ ਨੇ ਭਾਗ ਲਾਏ ਵੱਡੇ ਦਿਲਾਂ ਵਾਲੇ ਵਸਦੇ ਲੋਕ ਏਥੇ… ਭੋਲ਼ੇ ਮਨ ਅਤੇ ਮਾਸੂਮ ਸੂਰਤਾਂ … More
ਕੁਝ ਸੁਆਲ ਅਤੇ ਮੈਂ
ਚਿੱਠੀ ਲਿਖਣ ਲੱਗੀ ਨੂੰ ਪੈੱਨ ਪੁੱਛਦਾ, ਚਿੱਠੀ ਕਿਹੜੇ ਸੱਜਣ ਨੂੰ ਪਾਉਣ ਲੱਗੀ ਕੀ ਉਹ ਵੀ ਹੈ ਤੈਨੂੰ ਯਾਦ ਕਰਦਾ? ਜਾਂ ਤੂੰ ਆਪਣਾ ਹੀ ਵਕਤ ਗੁਆਉਣ ਲੱਗੀ…? ਪੈੱਨ ਪੁੱਛ ਕੇ ਗੱਲ ਨੂੰ ਪਰ੍ਹੇ ਹੋਇਆ, ਫ਼ੇਰ ਵਰਕੇ ਆਣ ਸੁਆਲ ਕੀਤਾ ਕੀ ਤੇਰੇ … More
ਨਾਨਕ ਤੇਰੇ ਬੰਦੇ
ਅੱਜ ਫਿਰ ਕੁਰਾਹੇ ਤੁਰ ਪਏ ਨੇ ਦਿਲਾਂ ਦੇ ਦੰਗੇ ਛਿੜ ਪਏ ਨੇ ‘ਜੁ਼ਲਮਾਂ’ ਦੇ ਦਰਿਆ ਵਿੱਚ ਰੁੜ੍ਹ ਪਏ ਨੇ ਨਾਨਕ ਤੇਰੇ ਬੰਦੇ। ਤੇਰੀ ਬਖਸ਼ੀ ਮਾਸੂਮ ਜਿ਼ੰਦਗ਼ੀ ਨੂੰ ਨਫ਼ਰਤ ਦੇ ਘੁਣ ਨੇ ਚਬਾ ਲਿਆ ਅੱਜ ਵਕਤ ਪਟਾਰੀ ਖੋਲ੍ਹਣ ਦਾ ਜਿਹੜੇ ਬੇਰਹਿਮੀ … More
ਕਿਤੇ ਚੀਖ਼ ਕਿਤੇ ਗੋਲੀ
ਕਿਤੇ ਚੀਖ਼ ਕਿਤੇ ਗੋਲੀ ਤੇ ਦੁਆਰ ਲਹੂ ਭਿੱਜੀ ਰੁੱਤ ਬਲ ਰਹੀ ਕੋਈ ਤੇ ਬਹਾਰ ਲਹੂ ਭਿੱਜੀ ਉਡਦੀਆਂ ਸਨ ਕੂੰਜਾਂ ਤੇ ਗਾਂਉਂਦੀਆਂ ਸਨ ਗੀਤ ਐਸੀ ਵਗੀ ਕੋਈ ਹਵਾ ਡਿੱਗੀ ਡਾਰ ਲਹੂ ਭਿੱਜੀ ਸਰਹੱਦ ਉੱਤੇ ਸੀ ਜੋ ਘੱਲਿਆ ਕਰਨ ਲਈ ਰਾਖ਼ੀ ਕੱਲ … More
