ਕਵਿਤਾਵਾਂ
ਨਵਾਂ ਸਾਲ 2009
ਨਵਾਂ ਸਾਲ ਮੁਬਾਰਕ ਹੋੇ, ਸਭ ਧਰਤੀ ਦੇ ਜਾਇਆਂ ਨੂੰ, ਰਹਿਮਤਾਂ ਦਾ ਮ੍ਹੀਨ ਰੱਜ ਰੱਜ ਵਰਸੇ, ਰਿਜਕ ਵੀ ਮਿਲੇ ਪਰਾਇਆਂ ਨੂੰ, ਝੂਠ ਬੁਰਾਈ ਹਰ ਥਾਂ ਹਾਰੇ, ਇਨਸਾਫ਼ ਮਿਲੇ ਸਚਿਆਰਾਂ ਨੂੰ, ਪਿਆਰ ਅਮਨ ਦੇ ਗੀਤ ਪਏ ਗਾਈਏ, ਸਨਮਾਨ ਮਿਲੇ ਮੇਰੇ ਯਾਰਾਂ ਨੂੰ, … More
ਨਵਾਂ ਸਾਲ ਮੁਬਾਰਕ ਹੋਵੇ!
ਯਾਰੀ ਵਿਚ ਬਹੁਤੇ ਸੁਆਲ ਨਹੀਂ ਪੁੱਛੀਦੇ, ਸੁਆਲ ਤਾਂ ‘ਦੱਲੇ’ ਅਤੇ ‘ਦਲਾਲ’ ਹੀ ਕਰਦੇ ਨੇ! …ਤੇ ਜਾਂ ਪੁੱਛਦੇ ਹਨ ‘ਪੱਕ-ਠੱਕ’ ਕਰਨ ਵਾਲ਼ੇ!! ਜਿਹਨਾਂ ਨੇ ਆਪਣਾ ‘ਰੱਦੀ’ ਮਾਲ ਵੀ, ਮੱਲੋਮੱਲੀ ਅਗਲੇ ਦੇ ਸਿਰ ‘ਮੜ੍ਹਨਾ’ ਹੁੰਦੈ ਅਤੇ ਆਪਣੇ ਗਲ਼ੋਂ ਮਰਿਆ ਸੱਪ ਲਾਹ ਕੇ, … More
ਵੈਣ ਅਜਾਈਂ ਜਾਣ
ਕਿਸ ਉੱਤੇ ਵਿਸ਼ਵਾਸ ਧਰੇ। ਵਿੱਚ ਮੁਸੀਬਤ ਹੋਣ ਪਰੇ। ਖੋਟੇ ਨਿਕਲਣ ਦਿੱਸਦੇ ਖਰੇ। ਰੱਬ ਹੀ ਦੇਵੇ ਆਣ ਘਰੇ। ਨਿਤਾਣਿਆਂ ਤਾਈਂ ਤਾਣ। ਵੈਣ ਅਜਾਈਂ ਜਾਣ। ਜਿਹੜੇ ਖਿੱਸੇ ਮਾਇਆ ਛਣਕੇ। ਚੋਰਾਂ ਦੇ ਕੰਨੀਂ ਛਣਕੇ। ਭੈੜੇ ਖੋਹੰਦੇ ਸਾਧੂ ਬਣਕੇ। ਤੋੜਨ ਮਾਲ਼ਾ, ਰੋੜ੍ਹਨ ਮਣਕੇ। ਰੋਂਦਿਆਂ … More
ਰੱਬ ਨੂੰ ਉਲਾਂਭਾ
ਇਕ ਉਲਾਂਭਾ ਤੈਨੂੰ ਦੇਵਾਂ ਵੇ ਰੱਬਾ, ਸਾਡਾ ਪਾਇਆ ਕਿਉਂ ਵਿਯੋਗ? ਵੇ ਦੱਸ ਲਿਖੇ ਕਿਉਂ ਨਹੀਂ, ਸਾਡੇ ਸੱਜਣਾਂ ਨਾਲ ਸੰਯੋਗ? ਪਿਆਰ ਤਾਂ ਰੱਬਾ ਪਾ ਦਿੱਤਾ ਸਾਡਾ, ਮੇਲੀ ਨਾ ਤਕਦੀਰ ਵੇ… ਵਿਚ ਵਿਛੋੜੇ ਪਾਗ਼ਲ ਕਰਤੇ, ਦਿੱਤਾ ਕਲੇਜਾ ਚੀਰ ਵੇ… ਜੇ ਸੀ ਰੱਬਾ … More
ਇਕ ਅਜੀਜ਼ ਦੇ ਵਿਦੇਸ਼ ਤੁਰ ਜਾਣ ਤੇ…….
ਅੱਜ ਤੇਰੇ ਜਾਣ ਤੇ ਕੀ ਕਹਾਂ ਮੈਂ ਯਾਰਾ ਵਲੈਤ ਦੇ ਨੀਲੇ ਅੰਬਰਾਂ ਨੇ ਮੋਹ ਲਿਆ ਜਿਸਨੂੰ ਅੱਜ ਕਿਉਂਕਰ ਲੱਗੇ ਉਸਨੂੰ ਮੇਰਾ ਵਤਨ ਪਿਆਰਾ ਅੱਜ ਤੇਰੇ ਜਾਣ ਤੇ…………….. ਪੈਸੇ ਤੈਨੂੰ ਕਰ ਦਿੱਤਾ ਅੱਜ ਸਾਡੇ ਤੋਂ ਬੇਗਾਨਾ ਚੱਲਿਓਂ ਚਮਕਾਉਣ ਆਪਣੀ ਕਿਸਮਤ ਕਰ … More
ਮੇਰੇ ਹਾਲਾਤ
ਔਹ ਉਸਦਾ ਪਿਆਰ ਮੇਰੇ ਨਾਲ ਨਹੀਂ ਸ਼ਾਇਦ ਮੇਰੇ ਹਾਲਾਤ ਨਾਲ ਸੀ ਜੋ ਨਫ਼ਰਤ ਵਿੱਚ ਬਦਲ ਗਿਆ ਮੇਰੇ ਹਾਲਾਤ ਬਦਲ ਜਾਣ ਦੇ ਨਾਲ ਔਹ ਉਸਦਾ ਮੇਰੀ ਜਿ਼ੰਦਗੀ ਵਿੱਚ ਆਉਣਾ ਸ਼ਾਇਦ ਇੱਕ ਸੁਫਨਾ ਜਿਹਾ ਸੀ ਜੋ ਟੁੱਟ ਗਿਆ ਮੇਰੀ ਨੀਂਦ ਖੁੱਲ ਜਾਣ … More
ਕੌਣ ਭਲੇ ਕੌਣ ਮੰਦੇ (ਨਜ਼ਮ)
ਘਣੇ ਜੰਗਲ ਵਿੱਚ ਭਟਕਦੇ ਫਿਰਦੇ , ਸੁਣੋ ਉਏ ਵੀਰੋ ਨੌਜਵਾਨੋ । ਜਿੱਦਾਂ ਚਾਹੁੰਦੇ ਹੋ ਖੁਸ਼ਹਾਲੀ , ਇੱਦਾਂ ਨਹੀ ਮਿਲਣੀ ਸੁਣੋ ਨਦਾਨੋ । ਇਹ ਤਰਸੂਲ ਤਲਵਾਰਾਂ ਤਾਂ ਹੁਣ , ਜ਼ਹਿਰ ਘੋਲਣ ਵਿੱਚ ਫਿਜਾ ਦੇ । ਇਨਾ ਵਿਚੋ ਮੁਕ ਗਈ ਉਹ ਸਕਤੀ … More
