ਕਵਿਤਾਵਾਂ
ਦਿਲ ਹੈ ਸੁੰਨਾ ਸ਼ਿਕਾਰ
ਦਿਲ ਹੈ ਸੁੰਨਾ ਸ਼ਿਕਾਰ ਹਮੇਸ਼ਾ ਖਾਂਦਾ ਮਾਰ॥ ਮਨ ਅੰਦਰ ਦੁੱਖ ਨਾਲ ਚੱਲਦੀ ਡਾਰ॥ ਜਿੱਦਾਂ ਜਲਹੀਣ ਹੋ ਗਈ ਬਾਰ॥ ਇੱਦਾਂ ਉਦਾਸ ਦਿਲ ਭੱਜ ਕੇ ਖਾਂਦਾ ਮਾਰ॥
ਘਰ ਦੇ ਬੂਹੇ
ਮੈਂ ਆਪਣੇ ਘਰ ਦੇ ਬੂਹੇ ਸਾਹਮਣੇ ਖਲੋਇਆ ਸਾਂ॥ ਗੋਰੀ ਗੁਆਂਢਣ ਨੇ ਸਾਡੇ ਡੈਡ ਨੂੰ ਕਿਹਾ:- ਦਰਵਾਜ਼ਾ ਬੰਦ ਕਰੋਂ। ਤੁਹਾਤੋਂ ਦੁਰਗੰਧ ਆਉਂਦੀ ਹੈ – ਪਿਤਾ ਜੀ ਨੇ ਜਵਾਬ ਦਿੱਤਾ ਤੇਰੀ ਮਾਂ ਦੀ…- ਗੋਰੀ ਨੇ ਵਾਪਸ ਉੱਤਰ ਦਿੱਤਾ – ਪੈਕੀ ਫੂਡ-॥ ਮਗਰੋਂ … More
ਨਿੱਘੇ ਸੋਲ੍ਹਾਂ ਵਰ੍ਹੇ
ਸ਼੍ਰੀ ਮਤੀ ਜੀ ਨਹੀਂ ਹੈ ਅੱਜ ਮੇਰੇ ਕੌਲ ਆਪ ਨੂੰ ਦੇਣ ਲਈ ਸੌਗਾਤ ਬਸ ਦੋ ਬੋਲ ਹਨ ਕਰਨ ਲਈ ਤੇਰਾ ਧੰਨਵਾਦ ਅੱਜ ਸਵੇਰ ਤੇਰੇ ਕੋਮਲ ਸ਼ਬਦਾਂ ਨੇ ਕਰਾਇਆ ਮੈਨੂੰ ਇਹ ਨਿੱਘਾ ਜਿਹਾ ਅਹਿਸਾਸ ਕਿ ਤੁਸੀਂ ਤੇ ਮੈਂ ਸੋਲਹਾਂ ਵਰ੍ਹੇ ਤੁਰ … More
ਘਰ 2 ਟੁਰ ਪਈ ਅੱਗ
ਬਲਦੀ ਹਵਾ ਪਈ ਵਗ ਕੀ ਨਾਂ ਇਹਦਾ ਧਰੀਏ ਘਰ 2 ਟੁਰ ਪਈ ਅੱਗ ਇਹਦਾ ਕੀ ਕਰੀਏ ਜੰਗਲ ਰੁੱਖ ਵੇਲਾਂ ਇਹ ਖਾ ਗਈ ਸਾਰੇ ਖਾ ਗਈ ਸਾਰੇ ਫੁੱਲ ਜਿਹਨਾਂ ਸਨ ਰੰਗ ਖਿਲਾਰੇ ਖਬਰੇ ਕਿਦਰੋਂ ਆਈ ਦੋਸ਼ ਕਿਸ ਸਿਰ ਧਰੀਏ ਘਰ 2 … More
