ਫ਼ਿਲਮਾਂ
ਲੌਇਨ ਆਫ਼ ਪੰਜਾਬ: ਬਾਲੀਵੁੱਡ ਮਸਾਲਾ, ਗੁਆਚ ਗਿਆ ਮਸਲਾ
ਦੀਪ ਜਗਦੀਪ ਸਿੰਘ ਲੌਇਨ ਆਫ਼ ਪੰਜਾਬ ਸਿੱਧੀ-ਸਾਦੀ ਬਾਲੀਵੁੱਡ ਮਸਾਲਾ ਫ਼ਿਲਮ ਵਰਗੀ ਪੰਜਾਬੀ ਫ਼ਿਲਮ ਹੈ। ਜਿਆਦਾ ਮਨੋਰੰਜਨ ਅਤੇ ਮਸਾਲਾ ਘਟੀਆ ਕਿਸਮ ਦੇ ਨੰਗੇਜ਼ ਅਤੇ ਅਸਲਿਅਤ ਤੋਂ ਦੂਰ ਐਕਸ਼ਨ ਰਾਹੀਂ ਕੀਤਾ ਗਿਆ ਹੈ। ਫ਼ਿਰ ਵੀ ਚੰਗੀ ਕਹਾਣੀ ਚੰਗਾ ਸੁਨੇਹਾ ਜ਼ਰੂਰ ਦਿੰਦੀ ਹੈ, … More
ਉਰਮਿਲਾ ਬਣੇਗੀ ਪ੍ਰੋਡਿਊਸਰ
ਉਰਮਿਲਾ ਮਾਂਤੋਡਕਰ ਨੇ ਫਿਲਮ ਨਿਰਮਾਣ ਦੇ ਖੇਤਰ ਵਿੱਚ ਉਤਰਨ ਦਾ ਮਨ ਬਣਾ ਲਿਆ ਹੈ। ਉਹ ਆਪਣੇ ਫਿਲਮ ਇੰਡਸਟਰੀ ਦੇ ਲੰਬੇ ਅਨੁਭਵ ਦਾ ਇਸਤੇਮਾਲ ਫਿਲਮ ਪ੍ਰੋਡਕਸ਼ਨ ਵਿੱਚ ਕਰਨਾ ਚਾਹੁੰਦੀ ਹੈ। ਉਸ ਨੇ ਇੱਕ ਗੱਲਬਾਤ ਦੌਰਾਨ ਕਿਹਾ ਕਿ ਮੈਂ ਇਸ ਬਾਰੇ ਸੋਚ … More
ਆਮਿਰ ਮਚਾਏਗਾ “ਧੂਮ-3” ‘ਚ ਧੂਮ
ਆਮਿਰ ਖਾਨ ਯਸ਼ਰਾਜ ਬੈਨਰ ਹੇਠ ਬਣ ਰਹੀ ਫਿਲਮ “ਧੂਮ-3” ਵਿਚ ਭੂਮਿਕਾ ਨਿਭਾਏਗਾ। ਇਹ ਭੂਮਿਕਾ ਆਮਿਰ ਖਾਨ ਦੇ ਜੀਵਨ ਦੀ ਸਭ ਤੋਂ ਵੱਖਰੀ ਭੂਮਿਕਾ ਹੋਵੇਗੀ ਕਿਉਂਕਿ ਅਜੇ ਤੱਕ ਆਮਿਰ ਖਾਨ ਨੇ ਖਲਨਾਇਕ ਦੀ ਭੂਮਿਕਾ ਕਦੀ ਨਹੀਂ ਨਿਭਾਈ। ਪਿਛਲੇ ਕਾਫ਼ੀ ਦਿਨਾਂ ਤੋਂ … More
ਰੰਗੀਨ “ਹਮ ਦੋਨੋਂ” ਹੋਈ ਰਲੀਜ਼
ਸਦਾ ਬਹਾਰ ਦੇਵ ਆਨੰਦ ਸਾਹਿਬ ਜਿਨ੍ਹਾਂ ਉਪਰ ਫਿਲਮਾਂ ਦਾ ਨਸ਼ਾ ਪਹਿਲਾਂ ਵਾਂਗ ਹੀ ਬਰਕਰਾਰ ਹੈ। ਬਾਲੀਵੁੱਡ ਵਿਚ ਪੁਰਾਣੀਆਂ ਬਲੈਕ ਐਂਡ ਵਾਈਟ ਫਿਲਮਾਂ ਨੂੰ ਰੰਗੀਨ ਕਰਨ ਦੀ ਸ਼ੁਰੂਆਤ 1957 ਵਿਚ ਰਲੀਜ਼ “ਨਯਾ ਦੌਰ” ਅਤੇ 1960 ਵਿਚ ਰਲੀਜ਼ “ਮੁਗ਼ਲ ਏ ਆਜ਼ਮ” ਨਾਲ … More
ਰਵੀਨਾ ਬਾਲੀਵੁੱਡ ਵਾਪਸ ਆਉਣ ਦੀ ਇੱਛੁਕ
ਨਵੀਂ ਦਿੱਲੀ-ਵਿਆਹ ਕਰਵਾ ਲੈਣ ਤੋਂ ਬਾਅਦ ਅੰਦਾਜ਼ਨ ਪੰਜ ਸਾਲਾਂ ਤੱਕ ਵੱਡੇ ਪਰਦੇ ਤੋਂ ਦੂਰ ਰਹੀ ਬਾਲੀਵੁੱਡ ਦੀ ਅਦਾਕਾਰਾ ਰਵੀਨਾ ਟੰਡਨ ਵਾਪਸੀ ਦੀਆਂ ਤਿਆਰੀਆਂ ਕਰ ਰਹੀ ਹੈ। ਇਸ ਦੌਰਾਨ ਰਵੀਨਾ ਨੇ ਮੰਨਿਆ ਕਿ ਉਸਨੇ ਕੁਝ ਰਹਾਣੀਆਂ ਵੇਖੀਆਂ ਹਨ ਅਤੇ ਲੋਕੀਂ ਉਸਨੂੰ … More
ਗੁਲਜ਼ਾਰ ਮੇਰੇ ਲਈ ਗੀਤ ਲਿਖਣ – ਕੈਟਰੀਨਾ
ਮੁੰਬਈ- ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ਼ ਦਾ ਮੰਨਣਾ ਹੈ ਕਿ ਦੁਨੀਆ ਵਿੱਚ ਪਿਆਰ ਹੀ ਸੱਭ ਤੋਂ ਸੁੰਦਰ ਚੀਜ਼ ਹੈ। ਉਸਦੀ ਇੱਛਾ ਹੈ ਕਿ ਮੰਨੇ ਪ੍ਰਮੰਨੇ ਗੀਤਕਾਰ ਗੁਲਜ਼ਾਰ ਉਸ ਲਈ ਰਚਨਾਵਾਂ ਲਿਖਣ। ਫਿਲਮ ਨਿਰਮਾਤਾ ਅਤੇ ਪੱਤਰਕਾਰ ਪ੍ਰਤੀਸ਼ ਨੰਦੀ ਦੇ ਕਵਿਤਾ … More
ਮਾਂ ਦੀ ਭੂਮਿਕਾ ਨਿਭਾਉਣ ਦੀਆਂ ਤਿਆਰੀਆਂ ‘ਚ ਮਾਧੁਰੀ
ਮੁੰਬਈ-ਮਾਧੁਰੀ ਦੀਕਸਿਤ ਨੂੰ ਮਾਂ ਦੀ ਭੂਮਿਕਾ ਨਿਭਾਉਣ ਵਿਚ ਕੋਈ ਪਰੇਸ਼ਾਨੀ ਨਹੀਂ ਹੈ। ਪਿਛਲੇ ਦਿਨੀਂ ਇਹ ਅਫ਼ਵਾਹ ਗਰਮ ਸੀ ਕਿ ਅਨਿਲ ਕਪੂਰ ਦੀ ਫਿਲਮ “ਫ੍ਰੀਕੀ ਫ੍ਰਾਈਡੇ” ਦੇ ਭਾਰਤੀ ਸੰਸਕਰਣ ਵਿਚ ਮਾਧੁਰੀ ਨੇ ਸੋਨਮ ਕਪੂਰ ਦੀ ਮਾਂ ਬਣਨੋਂ ਇਨਕਾਰ ਕਰ ਦਿੱਤਾ ਹੈ। … More
ਦੀਪਿਕਾ ਨੇ ਕੀਤੀਆਂ ਰਣਬੀਰ ਦੀਆਂ ਸਿਫ਼ਤਾਂ
ਬਾਲੀਵੁੱਡ ਅਜਿਹੀ ਨਗਰੀ ਹੈ ਜਿਥੇ ਦੋ ਦੋਸਤਾਂ ਦਾ ਇਕ ਦਮ ਦੁਸ਼ਮਣ ਬਣ ਜਾਣਾ ਅਤੇ ਦੋ ਵਿਰੋਧੀਆਂ ਦਾ ਇਕ ਦਮ ਮਿਲ ਜਾਣਾ ਆਮ ਗੱਲ ਬਣ ਗਈ ਹੈ। ਕੁਝ ਅਜਿਹਾ ਹੀ ਜ਼ੀ ਸਿਨੇ ਐਵਾਰਡ ਮੌਕੇ ਵੇਖਣ ਨੂੰ ਮਿਲਿਆ। ਆਪਣੇ ਪੁਰਾਣੇ ਦੋਸਤ ਅਦਾਕਾਰ … More
ਬੌਬੀ ਨੂੰ “ਯਮਲਾ ਪਗਲਾ ਦੀਵਾਨਾ” ਤੋਂ ਕਾਫ਼ੀ ਆਸਾਂ
ਇਸ ਵੇਲੇ ਬਾਲੀਵੁੱਡ ਫਿਲਮਾਂ ਦੇ ਪਰਦੇ ‘ਤੇ ਘੱਟ ਦਿਸਣ ਵਾਲੇ ਬੌਬੀ ਦਿਓਲ ਨੂੰ ਆਪਣੀ ਆਉਂਦੀ ਫਿਲਮ “ਯਮਲਾ ਪਗਲਾ ਦੀਵਾਨਾ” ਤੋਂ ਕਾਫ਼ੀ ਆਸਾਂ ਹਨ। ਬੌਬੀ ਦਿਓਲ ਨੇ ਆਸ ਪ੍ਰਗਟਾਈ ਕਿ ਇਸ ਫਿਲਮ ਦੇ 14 ਜਨਵਰੀ ਨੂੰ ਰਲੀਜ਼ ਹੋਣ ਤੋਂ ਬਾਅਦ ਭਰਪੂਰ … More
‘ਨੋ ਵਨ ਕਿਲਡ ਜੇਸਿਕਾ’ ਨੂੰ ਮਿਲੀ ਵਧੀਆ ਸ਼ੁਰੂਆਤ
‘ਨੋ ਵਨ ਕਿਲਡ ਜੇਸਿਕਾ’ ਦਿੱਲੀ ਵਿੱਚ ਹੋਏ ਜੇਸਿਕਾ ਕਤਲ ਕਾਂਡ ਉਪਰ ਅਧਾਰਤ ਫਿਲਮ ਹੈ। ਜਿਸ ਵਿਚ ਵਿਦਿਆ ਬਾਲਨ ਅਤੇ ਰਾਣੀ ਮੁਖਰਜੀ ਨੇ ਅਮਿਹ ਭੂਮਿਕਾਵਾਂ ਨਿਭਾਈਆਂ ਹਨ। ਇਸ ਫਿਲਮ ਨੂੰ ਬਾਕਸ ਆਫਿਸ ‘ਤੇ ਵਧੀਆ ਸ਼ੁਰੂਆਤ ਮਿਲੀ ਹੈ। ਇਸ ਵਿਚ ਰਾਣੀ ਮੁਖਰਜੀ … More










