ਭਾਰਤ

 

ਦਿੱਲੀ ਕਮੇਟੀ ਨੇ ਭਾਰਤ ਸਰਕਾਰ ਦੀ ਐਸ. ਆਈ. ਟੀ. ਦੀ ਕਾਰਜਪ੍ਰਣਾਲੀ ਤੇ ਸਵਾਲ ਖੜੇ ਕੀਤੇ

ਨਵੀਂ ਦਿੱਲੀ : ਭਾਰਤ ਸਰਕਾਰ ਵੱਲੋਂ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ. ) ਦੀ ਕਾਰਜਪ੍ਰਣਾਲੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਲ ਖੜੇ ਕੀਤੇ ਹਨ। ਕਮੇਟੀ ਦੇ ਕਾਨੂੰਨੀ … More »

ਭਾਰਤ | Leave a comment
photo damdami taksal 1(1).resized

ਸੰਤ ਜਰਨੈਲ ਸਿੰਘ ਭਿੰਡਰਾਵਾਲੇ ਕੌਮ ਦਾ ਜਿਗਰ ਅਤੇ ਜਬਾਨ ਸਨ : ਜੀ.ਕੇ.

ਨਵੀਂ ਦਿੱਲੀ : ਦਮਦਮੀ ਟਕਸਾਲ ਵੱਲੋਂ ਅੱਜ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸੱਚਖੰਡਵਾਸ਼ੀ ਜਥੇਦਾਰ ਸੰਤੋਖ ਸਿੰਘ ਦੀਆਂ ਪੰਥ ਪ੍ਰਤੀ ਘਾਲਨਾਵਾਂ ਨੂੰ ਦੇਖਦੇ ਹੋਏ ‘‘ਸੇਵਾ ਰਤਨ’’ ਐਵਾਰਡ ਨਾਲ ਨਿਵਾਜਿਆ ਗਿਆ। ਜਥੇਦਾਰ ਸੰਤੋਖ … More »

ਭਾਰਤ | Leave a comment
 

ਜਸਟਿਸ ਸੋਢੀ ਨੇ ਪੀਲੀਭੀਤ ਜੇਲ ਕਾਂਡ ਦੀ ਕਾਨੂੰਨੀ ਲੜਾਈ ‘ਚ ਦਿੱਲੀ ਕਮੇਟੀ ਦਾ ਸਾਥ ਦੇਣ ਦੀ ਭਰੀ ਹਾਮੀ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ.ਐਸ.ਸੋਢੀ ਵੱਲੋਂ ਪੀਲੀਭੀਤ ਜੇਲ ਵਿਚ 7 ਸਿੱਖਾਂ ਦੀ ਜੇਲ ਪ੍ਰਸਾਸ਼ਨ ਵੱਲੋਂ ਕੀਤੀ ਗਈ ਹੱਤਿਆ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਕਾਨੂੰਨੀ … More »

ਭਾਰਤ | Leave a comment
DSC07581.resized

ਸੰਸਾਰ ਵਾਤਾਵਰਣ ਦਿਹਾੜੇ ਮੌਕੇ ਸਕੂਲੀ ਬੱਚਿਆਂ ਨੇ ਕੱਢੀ ਹਰਿਆਲੀ ਯਾਤਰਾ

ਨਵੀਂ ਦਿੱਲੀ : ਸੰਸਾਰ ਵਾਤਾਵਰਣ ਦਿਹਾੜੇ ਮੌਕੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਖੇ 50 ਬੂਟੇ ਲਗਾਏ ਗਏ। ਸਕੂਲੀ ਬੱਚਿਆਂ ਨੇ ਕਲੇਮ ਸੰਸਥਾ ਦੇ ਸਹਿਯੋਗ ਨਾਲ 50-70 ਵਿਕਲਾਂਗ ਬੱਚਿਆਂ ਦੀ ਅਗਵਾਹੀ ਹੇਠ ‘‘ਹਰਿਆਲੀ ਯਾਤਰਾ’’ ਹੱਥ ਵਿਚ ਬੂਟੇ ਫ਼ੜ ਕੇ ਤਿਲਕ … More »

ਭਾਰਤ | Leave a comment
IMG_1272.resized

ਪੰਜਾਬੀ ਭਾਸ਼ਾ ਅਤੇ ਸਿੱਖ ਪੀੜਤਾਂ ਦੀ ਮਦਦ ਦੀ ਬਜਾਏ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕੇਜਰੀਵਾਲ ਸਰਕਾਰ : ਸਿਰਸਾ

ਨਵੀਂ ਦਿੱਲੀ – ਪੰਜਾਬ ਦੀਆਂ ਚੋਣਾਂ ਵਿਚ ਲੋਕ-ਦਿਖਾਵਾ ਕਰਕੇ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਦਿੱਲੀ ਵਿਚ ਗੁੰਮਰਾਹਕੁੰਨ ਕਾਰਵਾਈਆਂ ਕਰਨ ਦੀ ਬਜਾਏ, ਕੇਜਰੀਵਾਲ ਸਰਕਾਰ ਨੂੰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਠੋਸ ਅਤੇ ਸਟੀਕ ਕਾਰਵਾਈ ਕਰਨੀ ਚਾਹੀਦੀ ਹੈ। ਇਹ ਵਿਚਾਰ ਦਿੱਲੀ ਗੁਰਦੁਆਰਾ … More »

ਭਾਰਤ | Leave a comment
top_banner_03-April-2016.resized

ਚੋਣ ਕਮਿਸ਼ਨ ਵੋਟ ਬਦਲੇ ਰਿਸ਼ਵਤ ਦੇਣ ਤੇ ਚੋਣ ਰੱਦ ਕਰਨ ਦਾ ਪ੍ਰਸਤਾਵ ਲਿਆਵੇਗਾ

ਨਵੀਂ ਦਿੱਲੀ – ਚੋਣ ਕਮਿਸ਼ਨ ਹੁਣ ਅਜਿਹਾ ਪ੍ਰਸਤਾਵ ਲਿਆਉਣ ਦੀ ਤਿਆਰੀ ਕਰ ਰਿਹਾ ਹੈ ਜਿਸ ਅਨੁਸਾਰ ਵੋਟਰਾਂ ਨੂੰ ਭਰਮਾਉਣ ਲਈ ਧੰਨ ਦਿੱਤੇ ਜਾਣ ਸਬੰਧੀ ਸਬੂਤ ਮਿਲ ਜਾਣ ਤੇ ਚੋਣ ਰੱਦ ਕਰਨ ਦਾ ਕਾਨੂੰਨੀ ਤੌਰ ਤੇ ਅਧਿਕਾਰ ਮਿਲੇ। ਚੋਣ ਕਮਿਸ਼ਨ ਇਸ … More »

ਭਾਰਤ | Leave a comment
DSC_9328.resized

ਸਿੱਖਸ ਫਾੱਰ ਜਸਟਿਸ ਵੱਲੋਂ ਕੀਤੇ ਗਏ ਮੁੱਕਦਮੇ ਨੂੰ ਅਮਰੀਕਾ ਦੀ ਅਦਾਲਤ ਵੱਲੋਂ ਖਾਰਿਜ ਕਰਨ ਦੇ ਫੈਂਸਲੇ ਦਾ ਸੁਆਗਤ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਉਨ੍ਹਾਂ ਦੇ ਖਿਲਾਫ਼ ਸਿੱਖ ਫਾੱਰ ਜਸਟਿਸ ਵੱਲੋਂ ਪਾਏ ਗਏ ਮੁੱਕਦਮੇ ਨੂੰ ਅਮਰੀਕਾ ਦੀ ਅਦਾਲਤ ਵੱਲੋਂ ਖਾਰਿਜ ਕਰਨ ਦੇ ਦਿੱਤੇ ਗਏ ਫੈਸਲੇ ਦਾ ਸੁਆਗਤ ਕੀਤਾ ਹੈ। … More »

ਭਾਰਤ | Leave a comment
photo new palki sahib(1).resized

ਨਵੀਂ ਪਾਲਕੀ ਸਾਹਿਬ ਸੰਗਤਾਂ ਨੂੰ ਇਤਿਹਾਸਿਕ ਸ਼ਸਤਰਾਂ ਦੇ ਦਰਸ਼ਨ ਕਰਵਾਏਗੀ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ‘‘ਦੇਗੋ ਤੇਗੋ ਫ਼ਤਹਿ ਮਾਰਚ ’’ ਯਾਤਰਾ ਦੇ ਦੂਜੇ ਪੜਾਵ ਦੇ 10 ਦਿਨਾਂ ਦਾ ਰੂਟ ਜਾਰੀ ਕੀਤਾ। ਜੀ.ਕੇ. ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਬਾਬਾ ਬੰਦਾ … More »

ਭਾਰਤ | Leave a comment
1530586_1439589212922702_1460673203_n.resized

ਨਤੀਸ਼ ਮੋਰਚੇ ਦੀ ਜਗ੍ਹਾ ਹੁਣ ਭਾਜਪਾ ਦੇ ਖਿਲਾਫ਼ ਮਾਹੌਲ ਬਣਾਉਣਗੇ

ਪਟਨਾ – ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਹੁਣ ਭਾਜਪਾ ਦੇ ਵਿਰੁੱਧ ਕੋਈ ਮੋਰਚਾ ਨਹੀਂ ਸਗੋਂ ਮਾਹੌਲ ਬਣਾਉਣਗੇ। ਵੀਰਵਾਰ ਨੂੰ ਜਦਯੂ ਪ੍ਰਧਾਨ ਬਣਨ ਤੋਂ ਬਾਅਦ ਪਟਨਾ ਵਿੱਚ ਪਾਰਟੀ ਅਹੁਦੇਦਾਰਾਂ ਦੀ ਹੋਈ ਪਹਿਲੀ ਮੀਟਿੰਗ ਵਿੱਚ ਇਹ ਤੈਅ ਹੋਇਆ ਕਿ ਜਦਯੂ ਹੁਣ ਨਾ … More »

ਭਾਰਤ | Leave a comment
b.resized

ਮੁੱਖਮੰਤਰੀ ਬਾਦਲ ਨੇ ਸਿਰਸਾ ਨੂੰ ਬਤੌਰ ਸਲਾਹਕਾਰ ਰਾਜ ਮੰਤਰੀ ਦਾ ਦਰਜਾ ਦਿੱਤਾ

ਨਵੀਂ ਦਿੱਲੀ : ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਨੂੰ ਅੱਜ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ‘ਰਾਜ ਮੰਤਰੀ’ ਦਾ ਦਰਜਾ ਪ੍ਰਦਾਨ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ … More »

ਭਾਰਤ | Leave a comment