ਭਾਰਤ

DSC_0174(2).resized

ਸ਼ਹੀਦੀ ਜੋੜ ਮੇਲ ਮੌਕੇ ਦਿੱਲੀ ਕਮੇਟੀ ਸਕੂਲਾਂ ’ਚ ਪਹਿਲੀ ਵਾਰ ਹੋਈ ਛੁੱਟੀ

ਨਵੀਂ ਦਿੱਲੀ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਜੋੜ ਮੇਲ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਾਰੇ ਜਾਣੂੰ … More »

ਭਾਰਤ | Leave a comment
Skyline_at_Rajiv_Chowk.resized

ਆਡ-ਈਵਨ ਮਾਮਲੇ ‘ਚ ਸਰਕਾਰ ਦੇ ਖਿਲਾਫ਼ ਹਾਈਕੋਰਟ ਪਹੁੰਚੇ ਸਕੂਲ

ਨਵੀਂ ਦਿੱਲੀ- ਪਰਾਈਵੇਟ ਸਕੂਲਾਂ ਦੀ ਐਕਸ਼ਨ ਕਮੇਟੀ ਨੇ ਦਿੱਲੀ ਸਰਕਾਰ ਵੱਲੋਂ ਆਡ-ਈਵਨ ਸਕੀਮ ਦੇ ਤਹਿਤ ਪਰਾਈਵੇਟ ਸਕੂਲਾਂ ਤੋਂ ਬੱਸਾਂ ਮੰਗਣ ਦੇ ਖਿਲਾਫ਼ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਸ ਕੇਸ ਤੇ 30 ਦਸੰਬਰ ਨੂੰ ਸੁਣਵਾਈ ਹੋ ਸਕਦੀ ਹੈ। ਦਿੱਲੀ ਸਿੱਖਿਆ ਵਿਭਾਗ … More »

ਭਾਰਤ | Leave a comment
LP_gas_cilinder.resized

10 ਲੱਖ ਤੋਂ ਵੱਧ ਇਨਕਮ ਵਾਲਿਆਂ ਨੂੰ ਨਹੀਂ ਮਿਲੇਗੀ ਐਲਪੀਜੀ ਸਬਸਿੱਡੀ

ਨਵੀਂ ਦਿੱਲੀ –ਕੇਂਦਰ ਸਰਕਾਰ ਨੇ 10 ਲੱਖ ਤੋਂ ਵੱਧ ਸਾਲਾਨਾ ਆਮਦਨ ਵਾਲਿਆਂ ਦੀ ਸਬਸਿੱਡੀ ਸਮਾਪਤ ਕਰਨ ਦਾ ਫੈਂਸਲਾ ਕੀਤਾ ਹੈ। ਇਹ ਯੋਜਨਾ ਇੱਕ ਜਨਵਰੀ 2016 ਤੋਂ ਲਾਗੂ ਹੋ ਜਾਵੇਗੀ। ਸਰਕਾਰ ਦੀ ਨਵੀਂ ਨੀਤੀ ਅਨੁਸਾਰ ਅਗਰ ਕਿਸੇ ਪਤੀ ਜਾਂ ਪਤਨੀ ਦੀ … More »

ਭਾਰਤ | Leave a comment
photo pc 1.resized

ਟ੍ਰਾਂਸਪੋਰਟ ਮੰਤਰੀ ਦੇ ਅਸਤੀਫ਼ਾ ਨਾ ਦੇਣ ਦੀ ਸੂਰਤ ‘ਚ ਅਕਾਲੀ ਦਲ ਵੱਲੋਂ ਦਿੱਲੀ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨ ਦਾ ਐਲਾਨ

ਨਵੀਂ ਦਿੱਲੀ : ਦਿੱਲੀ ਸਰਕਾਰ ਵੱਲੋਂ ਆਟੋਰਿਕਸ਼ਾ ਨੂੰ ਪਰਮਿਟ ਦੇਣ ਵਿਚ ਸਾਹਮਣੇ ਆਏ ਘੋਟਾਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਟ੍ਰਾਂਸਪੋਰਟ ਮੰਤਰੀ ਗੋਪਾਲ ਰਾਇ ਦਾ ਅਸਤੀਫਾ ਮੰਗਿਆ ਹੈ। ਸਾਬਕਾ ਵਿਧਾਇਕ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ … More »

ਭਾਰਤ | Leave a comment
Photo - University Leval te hon wale Gatka Mukableyan layee tiari.resized

ਯੂਨੀਵਰਸਿਟੀ ਪਧੱਰ ਦੇ ਗਤਕਾ ਮੁਕਾਬਲਿਆਂ ਲਈ ਕਮੇਟੀ ਦੇ ਕਾਲਜਾਂ ਦੀਆਂ ਟੀਮਾਂ ਤਿਆਰ

ਨਵੀਂ ਦਿੱਲੀ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਅਗਲੇ ਵਰ੍ਹੇ ਫਰਵਰੀ ਵਿੱਚ ਯੂਨੀਵਰਸਿਟੀ ਪੱਧਰ ਦੇ ਕਰਵਾਏ ਜਾ ਰਹੇ ਗਤਕਾ ਮੁਕਾਬਲਿਆਂ ਵਿੱਚ ਹਿਸਾ ਲੈ, ਆਪਣੇ ਕਰਤਬਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਕਾਲਜਾਂ, ਗੁਰੂ … More »

ਭਾਰਤ | Leave a comment
1557723_416123518587212_3750074438261581580_n.resized

ਸਸਪੈਂਡ ਹੋਣ ਤੋਂ ਬਾਅਦ ਆਜਾਦ ਨੇ ਕਿਹਾ, ‘ਅੱਗੇ-ਅੱਗੇ ਵੇਖੋ ਹੁੰਦਾ ਹੈ ਕੀ’

ਨਵੀਂ ਦਿੱਲੀ – ਬੀਜੇਪੀ ਦੇ ਸਸਪੈਂਡ ਕੀਤੇ ਗਏ ਐਮਪੀ ਕੀਰਤੀ ਆਜ਼ਾਦ ਹੁਣ ਪਾਰਟੀ ਦੇ ਖਿਲਾਫ਼ ਖੁਲ੍ਹ ਕੇ ਸਾਹਮਣੇ ਆ ਗਏ ਹਨ। ਵਿੱਤਮੰਤਰੀ ਅਰੁਣ ਜੇਟਲੀ ਤੇ ਭ੍ਰਿਸ਼ਟਾਚਾਰ ਦਾ ਆਰੋਪ ਲਗਾਉਣ ਵਾਲੇ ਕੀਰਤੀ ਆਜ਼ਾਦ ਬੁੱਧਵਾਰ ਨੂੰ ‘ਹਿੱਟ ਵਿਕਿਟ’ ਹੋ ਗਏ ਹਨ। ਉਨ੍ਹਾਂ … More »

ਭਾਰਤ | Leave a comment
photo kho kho.resized

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਖਿਡਾਰੀ ਖੋ-ਖੋ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਭੇਜੇ ਗਏ

ਨਵੀਂ ਦਿੱਲੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀ ਵੱਲੋਂ ਕੌਮੀ ਖੇਡ ਮੁਕਾਬਲਿਆਂ ’ਚ ਲਗਾਤਾਰ ਹਿੱਸਾ ਲੈਣ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਗਈ ਲੜੀ ਤਹਿਤ ਖਿਡਾਰੀਆਂ ਦਾ ਇਕ ਜਥਾ ਖੋ-ਖੋ ਮੁਕਾਬਲਿਆਂ ’ਚ ਹਿੱਸਾ ਲੈਣ ਵਾਸਤੇ ਕਮੇਟੀ ਵੱਲੋਂ … More »

ਭਾਰਤ | Leave a comment
photo workshop.resized

ਦਿੱਲੀ ਕਮੇਟੀ ਦਾ ਮੁਖ ਟੀਚਾ ਮੈਰਿਟ ਤੇ ਦਾਖਿਲਾ ਅਤੇ 100% ਨਤੀਜਿਆਂ ਦੀ ਪ੍ਰਾਪਤੀ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਅਕਾਉਂਟਸ ਵਿਸ਼ੇ ਦੇ ਅਧਿਆਪਕਾਂ ਦੀ ਕਾਰਜਸ਼ਾਲਾ ਕਾਲਕਾ ਜੀ ਸਕੂਲ ਵਿਖੇ ਲਗਾਈ ਗਈ। ਜਿਸ ਵਿਚ 11ਵੀਂ ਅਤੇ 12ਵੀਂ ਜਮਾਤ ਦੇ ਅਕਾਉਂਟਸ ਪੜਾਉਣ ਵਾਲੇ ਅਧਿਆਪਕਾਂ ਨੂੰ ਉਘੇ ਸੀ.ਏ. … More »

ਭਾਰਤ | Leave a comment
DSC_7227.resized

ਮਸਤਾਨ ਸਿੰਘ ਦੇ ਕੇਸ ਵਿਚ ਦਿੱਲੀ ਕਮੇਟੀ ਵੱਲੋਂ ਕੌਮਾਂਤਰੀ ਅਦਾਲਤ ਵਿਚ ਜਾਉਣ ਦੇ ਰਾਹ ਖੁਲ੍ਹੇ ਰੱਖਣ ਦਾ ਇਸ਼ਾਰਾ

ਨਵੀਂ ਦਿੱਲੀ : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸ਼ਾਮ ਸਿੰਘ ਦੀ ਸ਼ਿਕਾਇਤ ’ਤੇ ਸਾਬਕਾ ਪ੍ਰਧਾਨ ਮਸਤਾਨ ਸਿੰਘ ਦੀ ਈਸ਼ਨਿੰਦਾ ਕਾਨੂੰਨ ਤਹਿਤ ਹੋਈ ਗ੍ਰਿਫ਼ਤਾਰੀ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਖੇਧੀ ਕੀਤੀ ਹੈ। ਜੀ.ਕੇ. ਨੇ ਮਾਮਲੇ ਦੇ … More »

ਭਾਰਤ | Leave a comment
indian-bsf-plane-crashes-in-new-delhi-three-dead-1450764584-4743.resized

ਦਿੱਲੀ ‘ਚ BSF ਦਾ ਜਹਾਜ਼ ਕਰੈਸ਼, 10 ਲੋਕਾਂ ਦੀ ਮੌਤ

ਨਵੀਂ ਦਿੱਲੀ – ਪੱਛਮੀ ਦਿੱਲੀ ਦੇ ਸ਼ਾਹਬਾਦ ਮੁਹੰਮਦਪੁਰ ਇਲਾਕੇ ਵਿੱਚ ਬੀਐਸਐਫ਼ ਦਾ ਇੱਕ ਚਾਰਟਡ ਜਹਾਜ਼ ਇੱਕ ਘਰ ਦੀ ਛੱਤ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਰਾਜਮੰਤਰੀ ਮਹੇਸ਼ ਸ਼ਰਮਾ ਨੇ ਜਹਾਜ਼ ਵਿੱਚ ਸਵਾਰ ਸਾਰੇ 10 ਲੋਕਾਂ ਦੇ ਮਾਰੇ ਜਾਣ … More »

ਭਾਰਤ | Leave a comment