ਖ਼ਬਰਾਂ

800px-Angela_Merkel_-_World_Economic_Forum_Annual_Meeting_2011

ਜਰਮਨੀ ਪ੍ਰਮਾਣੂ ਊਰਜਾ ਪਲਾਂਟ ਬੰਦ ਕਰੇਗਾ

ਬਰਲਿਨ-ਜਰਮਨੀ ਦੀ ਸਰਕਾਰ ਵਲੋਂ ਇਕ ਅਹਿਮ ਫ਼ੈਸਲਾ ਲਿਆ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਸਾਲ 2022 ਤੱਕ ਦੇਸ਼ ਦੇ ਸਾਰੇ ਪ੍ਰਮਾਣੂ ਪਲਾਂਟ ਬੰਦ ਕਰਨ ਦੀ ਗੱਲ ਕਹੀ ਹੈ। ਇਹ ਫ਼ੈਸਲਾ ਐਤਵਾਰ ਨੂੰ ਚਾਂਸਲਰ ਏਂਜੇਲਾ ਮਕਰੇਲ ਦੀ ਸਰਕਾਰ ਦੇ ਸੀਨੀਅਰ ਲੀਡਰਾਂ … More »

ਅੰਤਰਰਾਸ਼ਟਰੀ | Leave a comment
 

ਵਿਧਾਨ ਸਭਾ, ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਪ੍ਰੋ. ਭੁੱਲਰ ਦੇ ਹੱਕ ਵਿਚ ਮਤੇ ਪਾਸ ਕਰੇ

ਲੁਧਿਆਣਾ -ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖਣ ਦੇ ਕੇਂਦਰ ਸਰਕਾਰ ਦੇ ਫੈਸਲੇ ਦੇ ਵਿਰੋਧ ਵਿਚ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦੀ ਤਰੀਕ ਕੱਲ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ … More »

ਪੰਜਾਬ | Leave a comment
 

ਜਰਮਨ ਦੀ ਚਾਂਸਲਰ ਐਨਜੀਲਾ ਮਾਰਕਲ ਨਹਿਰੂ ਅਵਾਰਡ ਬਿਲਕੁੱਲ ਪ੍ਰਾਪਤ ਨਾ ਕਰਨ – ਮਾਨ

ਚੰਡੀਗੜ੍ਹ:- “ਜਦੋ ਹਿੰਦੂਤਵ ਹਕੂਮਤ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੇ ਮਾਮਲੇ ਵਿੱਚ ਸਿੱਖ ਕੌਮ ਪ੍ਰਤੀ ਮੰਦਭਾਵਨਾ ਰੱਖਦੇ ਹੋਏ ਜਰਮਨ ਹਕੂਮਤ ਦੀ ਮਨੁੱਖਤਾ ਪੱਖੀ ਰਾਏ ਅਤੇ ਵਿਚਾਰਾਂ ਨੂੰ ਨਜ਼ਰਅੰਦਾਜ ਕਰਕੇ ਜਰਮਨ ਹਕੂਮਤ ਨੂੰ ਟਿੱਚ ਸਮਝ ਰਹੀ ਹੈ ਪਰ ਜਰਮਨ ਚਾਂਸਲਰ … More »

ਪੰਜਾਬ | Leave a comment
pre_hillaryclintan

ਹਿਲਰੀ ਕਲਿੰਟਨ ਦਾ ਪਾਕਿਸਤਾਨ ‘ਚ ਪਹਿਲਾਂ ਵਰਗਾ ਸਵਾਗਤ ਨਹੀਂ ਹੋਇਆ

ਵਾਸਿੰਗਟਨ- ਅਮਰੀਕੀ ਮੀਡੀਏ ਦਾ ਮੰਨਣਾ ਹੈ ਕਿ ਹਿਲਰੀ ਕਲਿੰਟਨ ਦਾ ਹਾਲ ਹੀ ਵਿੱਚ ਪਾਕਿਸਤਾਨ ਦੀ ਯਾਤਰਾ ਦੌਰਾਨ ਪਹਿਲਾਂ ਵਾਂਗ ਗਰਮ ਜੋਸ਼ੀ ਨਾਲ ਸਵਾਗਤ ਨਹੀਂ ਹੋਇਆ। ਇਸ ਤੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਆਈ ਗਿਰਾਵਟ ਸਾਫ਼ ਵਿਖਾਈ ਦਿੰਦੀ ਹੈ। ਪਾਕਿਸਤਾਨ ਦੇ … More »

ਅੰਤਰਰਾਸ਼ਟਰੀ | Leave a comment
 

ਮਾਲਵੇ ਵਿੱਚ ਬਣਾਇਆ ਜਾਣ ਵਾਲਾ ਕੈਂਸਰ ਹਸਪਤਾਲ ਸਰਦਾਰਨੀ ਬਾਦਲ ਨੂੰ ਸਮਰਪਿਤ ਕਰੋ-ਸ: ਜੱਸੋਵਾਲ

ਲੁਧਿਆਣਾ:- ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਜੀਵਨ ਸਾਥਣ ਸਰਦਾਰਨੀ ਸੁਰਿੰਦਰ ਕੌਰ ਬਾਦਲ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਫਾਉਂਡੇਸ਼ਨ ਦੇ ਬਾਨੀ ਚੇਅਰਮੈਨ ਸ: ਜਗਦੇਵ ਸਿੰਘ ਜੱਸੋਵਾਲ ਨੇ ਕਿਹਾ … More »

ਪੰਜਾਬ | Leave a comment
 

ਰਾਸ਼ਟਰਪਤੀ ਵਲੋਂ ਭੁੱਲਰ ਦੀ ਰਹਿਮ ਦੀ ਅਪੀਲ ਮਨਜੂਰ ਨਾਂ ਕਰਨਾ ਅਫਸੋਸਨਾਕ ਫੈਸਲਾ-ਸਰਨਾ

ਨਵੀਂ ਦਿੱਲੀ – ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਰਾਸ਼ਟਰਪਤੀ ਵਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਵਿਰੁੱਧ ਕੀਤੀ ਗਈ ਰਹਿਮ ਦੀ ਅਪੀਲ ਅਸਵੀਕਾਰ ਕਰ ਉਨ੍ਹਾਂ ਦੀ ਫਾਂਸੀ … More »

ਭਾਰਤ | Leave a comment
 

ਜਰਮਨ ਵਿੱਚ ਪੰਜਾਬੀਆਂ ਦਾ ਸਿਰ ਉਚਾ ਕੀਤਾ ਅੰਮ੍ਰਿਤ ਕਾਹਲੋਂ ਤੇ ਅਨੀਤਾ ਕਾਹਲੋਂ

ਹਮਬਰਗ(ਅਮਰਜੀਤ ਸਿੰਘ ਸਿੱਧੂ):-ਜਰਮਨ ਸਟੋਕਾਨ ਕਰਾਏ ਦਾ ਖਿਡਾਰੀ ਅਮ੍ਰਿਤ ਸਿੰਘ ਕਾਹਲੋਂ ਨੇ 21-5-11 ਨੂੰ ਐਰਫੋਰਟ ਵਿਖੇ ਖੁਲੇ ਭਾਰ ਵਿੱਚ ਜਰਮਨ ਚੈਪੀਅਨ ਸਿਪ ਵਿੱਚ ਸਿਲਵਰ ਮੈਡਲ ਦੂਸਰੀ ਵਾਰ ਜਿੱਤ ਲਿਆ ਹੈ। ਅੰਮ੍ਰਿਤ ਕਾਹਲੋਂ 5 ਫਾਈਟਾਂ ਜਿੱਤ ਕੇ ਫਾਈਨਲ ਵਿੱਚ ਜਰਮਨੀ ਨੈਸਨਲ ਟੀਮ … More »

ਅੰਤਰਰਾਸ਼ਟਰੀ | Leave a comment
 

1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਫਾਂਸੀ ਨਹੀਂ ਤਾਂ ਪ੍ਰੋ: ਭੁੱਲਰ ਨੂੰ ਫਾਂਸੀ ਕਿਉਂ? – ਜਥੇ. ਅਵਤਾਰ ਸਿੰਘ

ਅੰਮ੍ਰਿਤਸਰ – ਤਿਹਾੜ ਜੇਲ੍ਹ ’ਚ ਨਜ਼ਰਬੰਦ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਵੱਲੋਂ ਕੀਤੀ ਰਹਿਮ ਦੀ ਅਪੀਲ ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਦੇਵੀ ਪਾਟਿਲ ਵੱਲੋਂ ਰੱਦ ਕਰ ਦਿੱਤੇ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ … More »

ਪੰਜਾਬ | Leave a comment
 

8 ਜੂਨ ਨੂੰ ਏਅਰਪੋਰਟ ਦਾ ਘਿਰਾਓ ਕੀਤਾ ਜਾਵੇਗਾ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ:- ਸਿੱਖਾਂ ਦੇ ਗੌਰਵਮਈ ਵਿਰਸੇ ਤੇ ਸ਼ਾਂਨਾਮੱਤੇ ਇਤਿਹਾਸ ਤੋਂ ਦੇਸ਼ ਦਾ ਬੱਚਾ-ਬੱਚਾ ਜਾਣੂੰ ਹੈ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਅੰਮ੍ਰਿਤਧਾਰੀ ਸਿੰਘ ਨੂੰ ਬਖਸ਼ਿਸ਼ ਕੀਤੇ ਕਕਾਰਾਂ ’ਚ ਕ੍ਰਿਪਾਨ ਉਸ ਦੀ ਸ਼ਖਸੀਅਤ (ਡਰੈੱਸ ਕੋਡ) ਦਾ ਅਨਿਖੜਵਾਂ ਅੰਗ ਹੈ … More »

ਪੰਜਾਬ | Leave a comment
 

ਲਾਲਬੱਤੀ ਨੂੰ ਕਰਾਸ ਕਰਨ ਵਾਲਿਆਂ ਤੇ ਟਰੈਫਿਕ ਪੁਲਿਸ ਨੇ ਸਿਕੰਜਾ ਕਸਿਆ

ਜਲੰਧਰ- ਸਥਾਨਕ ਟਰੈਫਿਕ ਪੁਲਿਸ ਨੇ ਰੈਡਲਾਈਟ ਤੇ ਨਾਂ ਰੁਕਣ ਵਾਲਿਆਂ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਹੈ।ਪੁਲਿਸ ਨੇ ਚੁਰਸਤਿਆਂ ਤੇ ਲੁਕ ਕੇ ਅਜਿਹੇ ਲੋਕਾਂ ਤੇ ਨਜ਼ਰ ਰੱਖੀ, ਜੋ ਸਿਗਨਲ ਤੋੜ ਰਹੇ ਸਨ। ਅਜਿਹੇ ਲੋਕਾਂ ਨੂੰ ਰੋਕ ਕੇ ਉਨ੍ਹਾਂ ਦੇ ਚਲਾਣ ਕੱਟੇ … More »

ਪੰਜਾਬ | Leave a comment