ਖ਼ਬਰਾਂ

photo plant dist. dt 26-12-10

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਈ ਤਿੰਨ ਰੋਜ਼ਾ ਵਿਕਾਸ ਪ੍ਰਦਰਸ਼ਨੀ ਨੂੰ ਸੰਗਤਾਂ ਦਾ ਵੱਡਾ ਹੁੰਗਾਰਾ

ਫਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ) – ਫਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਤਿੰਨ ਦਿਨਾਂ ਸ਼ਹੀਦੀ ਜੋੜ ਮੇਲ ਅੱਜ ਪੂਰੀ ਧਾਰਮਿਕ ਮਰਿਆਦਾ ਨਾਲ ਆਰੰਭ ਹੋ ਗਿਆ। ਜੋੜ ਮੇਲ … More »

ਪੰਜਾਬ, ਮੁਖੱ ਖ਼ਬਰਾਂ | Leave a comment
Khalsa School Moga

ਗੁਰੂ ਨਾਨਕ ਸਕੂਲ ਮੋਗਾ ਦਾ ਸਲਾਨਾ ਸਮਾਗਮ ਵਿਦਵਾਨਾਂ ਦਾ ਸਮਾਰੋਹ ਹੋ ਨਿਬੜਿਆ

ਮੋਗਾ– ਏਥੇ ਗੁਰੂ ਨਾਨਕ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਦੁਸਾਝ ਤਲਵੰਡੀ ਦਾ ਸਲਾਨਾ ਸਮਾਗਮ ਅਤੇ ਪ੍ਰਾਈਜ਼ ਡਿਸਟਰੀਬਿਊਸ਼ਨ ਇਕੱਠ ਵਿਦਵਾਨਾਂ ਅਤੇ ਮੋਹਤਬਰ ਹਸਤੀਆਂ ਦਾ ਸਨਮਾਨ ਸਮਾਗਮ ਹੋ ਨਿਬੜਿਆ। ਮਾਲਵੇ ਦੀ ਇਸ ਪਰਸਿਧ ਸੰਸਥਾ ਨੇ ਇਸ ਸਮਾਰੋਹ ਵਿਚ ਮਨੁੱਖੀ ਹੱਕਾਂ ਦੇ ਅਲੰਬਰਦਾਰ ਜਸਟਿਸ … More »

ਪੰਜਾਬ | Leave a comment
c.m

ਕਾਂਗਰਸ ਸਰਕਾਰ ਦੀ ਦੇਣ ਵਧਦੀ ਮਹਿੰਗਾਈ-ਬਾਦਲ

ਲੰਬੀ-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਦੇਸ਼ ਵਿਚ ਲਗਾਤਾਰ ਵਧਦੀ ਮਹਿੰਗਾਈ ਦੇ ਲਈ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਜਿੰਮੇਵਾਰ ਹੈ। ਉਨ੍ਹਾਂ ਨੇ ਆਪਣੇ ਵਿਚਾਰ ਲੰਬੀ ਹਲਕੇ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਦੌਰਾਨ ਕਹੇ। ਉਨ੍ਹਾਂ ਨੇ ਕਿਹਾ … More »

ਪੰਜਾਬ, ਮੁਖੱ ਖ਼ਬਰਾਂ | Leave a comment
186

ਮਨਮੋਹਨ ਸਿੰਘ ਨੇ ਪਗੜੀ ਤਲਾਸ਼ੀ ਸਬੰਧੀ ਕੀਤੀ ਅਮਰੀਕਾ ਨਾਲ ਗਲਬਾਤ-ਪਰਨੀਤ ਕੌਰ

ਭਾਦਸੋਂ- ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਅਮਰੀਕਾ ਵਿਚ ਪਗੜੀ ਦੀ ਤਲਾਸ਼ੀ ਦੇ ਮੁੱਦੇ ਨੂੰ ਸੰਜ਼ੀਦਗ਼ੀ ਨਾਲ ਲੈਂਦੇ ਹੋਏ ਅਮਰੀਕੀ ਸਰਕਾਰ ਨੂੰ ਇਸਨੂੰ ਛੇਤੀ ਤੋਂ ਛੇਤੀ ਸੁਲਝਾਉਣ ਲਈ ਅਪੀਲ ਕੀਤੀ ਹੈ। ਵਿਦੇਸ਼ ਰਾਜਮੰਤਰੀ ਪਰਨੀਤ ਕੌਰ  ਨੇ ਸ਼ਨਿੱਚਰਵਾਰ ਨੂੰ … More »

ਪੰਜਾਬ | Leave a comment
ਮੁਕਤਸਰ ਵਿਖੇ ਵੱਖ-ਵੱਖ ਥਾਵਾਂ ਤੇ ਕ੍ਰਿਸਮਿਸ ਡੇ ਮੌਕੇ ਕਰਵਾਏ ਗਏ ਸਮਾਰੋਹਾਂ ਦੇ ਦ੍ਰਿਸ਼।(ਫੋਟੋ: ਸੁਨੀਲ ਬਾਂਸਲ)

ਧੂਮਧਾਮ ਨਾਲ ਮਨਾਇਆ ਕ੍ਰਿਸਮਿਸ ਡੇ

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) -: ਇਥੋਂ ਦੀ ਕੋਟਲੀ ਰੋਡ ਤੇ ਸਹਾਇਕ ਫੈਲੋਸ਼ਿਪ ਚਰਚ ਵਿਖੇ ਕ੍ਰਿਸਮਿਸ ਡੇ ਬੜੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਚਰਚ ਦੇ ਪਾਸਟਰ ਮਸੀਹ ਦਾਸ ਅਤੇ ਸੰਗਤ ਨੇ ਪ੍ਰਭੂ ਯਸ਼ੂ ਮਸੀਹ ਦਾ ਕੇਕ ਕਟ ਕੇ ਸਮਾਰੋਹ ਦੀ … More »

ਪੰਜਾਬ | Leave a comment
hospital

ਲੈਪਰੋਸੀ ਸੋਸਾਇਟੀ ਅੰਮ੍ਰਿਤਸਰ ਵੱਲੋ ਲੈਪਰੋਸੀ ਸੈਮੀਨਾਰ ਸਿਵਲ ਹਸਪਤਾਲ ਅੰਮਿਤਸਰ ਵਿਖੇ ਕਰਵਾਇਆ ਗਿਆ

ਅੰਮ੍ਰਿਤਸਰ – ਜਿਲ੍ਹਾ ਲੈਪਰੋਸੀ ਸੋਸਾਇਟੀ ਅੰਮ੍ਰਿਤਸਰ ਵੱਲੋ ਇਕ ਦਿਨਾਂ ਜਿਲ੍ਹਾ ਪੱਧਰੀ ਅਰਬਨ ਲੈਪਰੋਸੀ ਸੈਮੀਨਾਰ ਸਿਵਲ ਹਸਪਤਾਲ ਅੰਮਿਤਸਰ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਜਿਲ੍ਹੇ ਦੇ ਸਰਕਾਰੀ ਅਤੇ ਗੈਰ ਸਰਕਾਰੀ, ਬੀ.ਏ.ਐਮ.ਐਸ, ਆਈ.ਐਮ.ਏ ਦੇ ਡਾਕਟਰ, ਗੁਰੂ ਨਾਨਕ ਹਸਪਤਾਲ ਚਮੜੀ ਵਿਭਾਗ ਦੇ ਡਾਕਟਰ … More »

ਪੰਜਾਬ | Leave a comment
ਜਥੇ.ਹੀਰਾ ਸਿੰਘ ਚੜੇਵਾਨ ਹਾਜ਼ਰੀਨਾਂ ਦੀ ਮੌਜੂਦਗੀ ’ਚ ਆਪਣਾ ਅਹੁੱਦਾ ਸੰਭਾਲਣ ਮੌਕੇ। (ਫੋਟੋ : ਬਾਂਸਲ)

ਨਵਨਿਯੁਕਤ ਚੇਅਰਮੈਨ ਨੇ ਅਹੁੱਦਾ ਸੰਭਾਲਿਆ

ਸ੍ਰੀ ਮੁਕਤਸਰ ਸਾਹਿਬ, (ਬਾਂਸਲ) -: ਇਥੋਂ ਦੇ ਕੋਟਕਪੂਰਾ ਰੋਡ ਸਥਿਤ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਬਣੇ ਚੇਅਰਮੈਨ ਜਥੇ.ਹੀਰ ਸਿੰਘ ਚੜੇਵਾਨ ਦੀ ਤਾਜਪੋਸ਼ੀ ਦੇ ਸੰਬੰਧ ’ਚ ਅੱਜ ਇੱਕ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਸ੍ਰੀ ਵਰੁਣ ਰੁਜ਼ਮ … More »

ਪੰਜਾਬ | Leave a comment
ਸ੍ਰੀ ਮੁਕਤਸਰ ਸਾਹਿਬ ਦੀ ਜਾਮਾ ਮਸਜਿਦ ਵਿਖੇ ਚੇਅਮੈਨ ਮੁਹੰਮਦ ਉਸਮਾਨ ਰਹਿਮਾਨ ਮੁਸਲਮਾਨਾਂ ਨਾਲ ਮੀਟਿੰਗ ਕਰਦੇ ਹੋਏ।(ਫੋਟੋ:ਸੁਨੀਲ ਬਾਂਸਲ)

ਪੰਜਾਬ ਵਕਫ਼ ਬੋਰਡ ਦੀਆਂ ਥਾਵਾਂ ਤੋਂ ਜਲਦੀ ਹਟਣਗੇ ਨਜਾਇਜ਼ ਕਬਜ਼ੇ – ਚੇਅਰਮੈਨ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਇਥੋਂ ਦੀ ਇਤਿਹਾਸਕ ਜਾਮਾ ਮਸਜਿਦ ਦੀ ਮੁੜ ਤੋਂ ਉਸਾਰੀ ਦਾ ਜਲਦੀ ਸ਼ੁਰੂ ਕੀਤਾ ਜਾਵੇਗਾ ਤੇ ਵਕਫ਼ ਬੋਰਡ ਦੀ ਜਗ੍ਹਾਂ ਤੇ ਕਾਬਜ਼ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਨਾਲ-ਨਾਲ ਕਿਰਾਇਆ ਨਾ ਦੇਣ ਵਾਲਿਆਂ ਦੇ ਖਿਲਾਫ਼ ਵੀ … More »

ਪੰਜਾਬ | Leave a comment
 

ਭਾਰਤੀ ਜਨਤਾ ਪਾਰਟੀ ਨੇ ਰੈਲੀ ਦੇ ਨਾਂ ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਰੁੱਧ ਜ਼ਹਿਰ ਉਗਲਿਆ

ਨਵੀਂ ਦਿੱਲੀ : – ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿਚ ਕੀਤੀ ਗਈ ਭ੍ਰਿਸ਼ਟਾਚਾਰ-ਵਿਰੋਧੀ ਮਹਾਸੰਗ੍ਰਾਮ ਰੈਲੀ ਵਿਚ ਜਿਸ ਤਰ੍ਹਾਂ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਆਗੂਆਂ ਨੇ ਮਹਿੰਗਾਈ ਤੇ ਭ੍ਰਿਸ਼ਟਾਚਾਰ ਦਾ ਵਿਰੋਧ ਕਰਨ ਦੇ ਨਾਂ ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ … More »

ਭਾਰਤ | Leave a comment
Surinder Shinda

ਪੇਂਡੂ ਸਭਿਆਚਾਰ ਦੇ ਅਜਾਇਬ ਘਰ ਵਿੱਚ ਲੋਕ ਸੰਗੀਤ ਵੀ ਸੰਭਾਲੋ-ਸੁਰਿੰਦਰ ਛਿੰਦਾ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਉੱਘੇ ਪੰਜਾਬੀ ਲੋਕ ਗਾਇਕ ਅਤੇ ਪੰਜਾਬੀ ਫਿਲਮਾਂ ਦੇ ਅਦਾਕਾਰ ਸ਼੍ਰੀ ਸੁਰਿੰਦਰ ਛਿੰਦਾ ਨੇ ਅੱਜ ਇਥੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵਿਖੇ ਆਪਣਾ ਸੁਝਾਅ ਦਿੰਦਿਆਂ ਕਿਹਾ ਹੈ ਕਿ ਯੂਨੀਵਰਸਿਟੀ ਸਥਿਤ ਪੇਂਡੂ … More »

ਪੰਜਾਬ | Leave a comment