ਖ਼ਬਰਾਂ
ਹਰੀ ਮੋਹਨ ਆਰਟਿਸਟ ਵੱਲੋਂ ਤਿਆਰ ਚਿੱਤਰਾਂ ਦੀ ਪ੍ਰਦਰਸ਼ਨੀ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਯੂਨੀਵਰਸਿਟੀ ਦੇ ਕਰਮਚਾਰੀ ਅਤੇ ਕੌਮੀ ਪ੍ਰਸਿੱਧੀ ਪ੍ਰਾਪਤ ਪੋਰਟ੍ਰੇਟ ਚਿੱਤਰਕਾਰ ਹਰੀ ਮੋਹਨ ਆਰਟਿਸਟ ਵੱਲੋਂ ਤਿਆਰ 28 ਚਿੱਤਰਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਡਾ: ਮਹਿੰਦਰ ਸਿੰਘ ਰੰਧਾਵਾ ਆਰਟ ਗੈਲਰੀ … More
ਨਵੇਂ ਬੀ.ਡੀ.ਪੀ.ਓ ਨੇ ਅਹੁੱਦਾ ਸੰਭਾਲਿਆ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਮੁਕਤਸਰ ਦੇ ਨਵੇਂ ਬਲਾਕ ਤੇ ਪੰਚਾਇਤ ਅਫ਼ਸਰ ਸ੍ਰੀ ਮਨੋਜ ਕੁਮਾਰ ਢੰਡ ਨੇ ਆਪਣਾ ਅਹੁੰਦਾ ਸੰਭਾਲ ਲਿਆ ਹੈ। ਇਹ ਜਾਣਕਾਰੀ ਸ੍ਰੀ ਭੁਪਿੰਦਰ ਸਿੰਘ ਤੇ ਕੇਵਲ ਕ੍ਰਿਸ਼ਨ ਸੈਕਟਰੀ ਨੇ ਦਿੱਤੀ। ਵਰਣਨਯੋਗ ਹੈ ਕਿ ਸ੍ਰੀ ਢੰਡ ਪਹਿਲਾ … More
ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ 26 ਦਸੰਬਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ
ਨਵੀਂ ਦਿੱਲੀ : – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀਪੁਰਬ ਐਤਵਾਰ 26 ਦਸੰਬਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਗੁਰਦੁਆਰਾ ਮਾਤਾ ਸੁੰਦਰੀ ਜੀਵਿਖੇ ਅੰਮ੍ਰਿਤ ਵੇਲੇ ਧਾਰਮਕ … More
ਬੌਨਸਾਈ ਪੌਦਿਆਂ ਦੀ ਪੈਦਾਵਾਰ ਖੇਤੀ ਸਹਾਇਕ ਧੰਦਾ ਵੀ ਬਣ ਸਕਦੀ ਹੈ-ਡਾ: ਕੰਗ
ਲੁਧਿਆਣਾ :-ਦਿੱਲੀ ਵਸਦੇ ਉਘੇ ਵਾਤਾਵਰਨ ਪ੍ਰੇਮੀ ਅਤੇ ਭਾਰਤੀ ਸੈਨਾ ਦੇ ਸੇਵਾ ਮੁਕਤ ਕਰਨਲ ਅਵਤਾਰ ਸਿੰਘ ਬਰਾੜ ਵੱਲੋਂ ਲਿਖੀ ਪੁਸਤਕ ਬੌਨਸਾਈ : ਇਕ ਕਲਾ ਨੂੰ ਲੋਕ ਅਰਪਣ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ … More
ਭਰੂਣ ਹੱਤਿਆ ਰੋਕਣ ਲਈ ਖੇਤੀ ਵਰਸਿਟੀ ਵਿਦਿਆਰਥੀਆਂ ਵੱਲੋਂ ਸ਼ਹਿਰ ਯਾਤਰਾ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਐਨ ਐਸ ਐਸ ਵਾਲੰਟੀਅਰਾਂ ਨੇ ਅੱਜ ਭਰੂਣ ਹੱਤਿਆ ਵਰਗੀ ਸਮਾਜਿਕ ਕੁਰੀਤੀ ਖਿਲਾਫ ਸ਼ਹਿਰ ਦੀਆਂ ਸੜਕਾਂ ਤੇ ਚੇਤਨਾ ਮਾਰਚ ਕੀਤਾ। ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੀਆਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨੇ ਦਸ ਰੋਜ਼ਾ ਕੈਂਪ ਦੌਰਾਨ ਵੱਖ-ਵੱਖ ਸਮਾਜਿਕ … More
ਘੁਟਾਲੇ ਸੋਨੀਆ ਅਤੇ ਰਾਹੁਲ ਦੇ ਨੱਕ ਥੱਲੇ ਪਨਪਦੇ ਰਹੇ
ਮੁਕਤਸਰ- ਯੂਥ ਅਕਾਲੀ ਦਲ ਦੇ ਸਰਪ੍ਰਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਾਦਲ ਫੋਬੀਆ ਹੋਗਿਆ ਹੈ। ਉਹਨਾਂ ਕਿਹਾ ਕਿ ਕੈਪਟਨ ਬਾਦਲ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਕਾਰਨ ਸਰਕਾਰ ਨੂੰ ਲੋਕਾਂ … More
ਸਿੱਖਾਂ ਦੀ ਪਹਿਚਾਣ ਸਬੰਧੀ ਵੱਖ-ਵੱਖ ਭਾਸ਼ਾਵਾਂ ’ਚ ਬਰੋਸ਼ਰ ਛਾਪ ਕੇ ਯੂ.ਐਨ.ਓ. ਦੇ ਸਾਰੇ ਦੇਸ਼ਾਂ ਨੂੰ ਭੇਜਿਆ ਜਾਵੇਗਾ
ਅੰਮ੍ਰਿਤਸਰ-: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਦੀ ਪਹਿਚਾਣ ਸਬੰਧੀ ਅੰਗਰੇਜ਼ੀ ਤੇ ਹੋਰ ਵੱਖ-ਵੱਖ ਭਾਸ਼ਾਵਾਂ ’ਚ ਬਰੋਸ਼ਰ ਛਾਪਕੇ ਯੂ.ਐਨ.ਓ. ਦੇ ਸਾਰੇ ਮੁਲਕਾਂ ਦੇ ਮੁਖੀਆਂ ਅਤੇ ਭਾਰਤ ’ਚ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਨੂੰ ਭੇਜਿਆ ਜਾਵੇਗਾ ਅਤੇ ਅਮਰੀਕਾ ’ਚ ਏਅਰਪੋਰਟਾਂ ’ਤੇ ਸਿੱਖਾਂ … More
ਭਾਰਤ ਵਿੱਚ ਸਫ਼ਾਈ ਵਿਵਸਥਾ ਦੀ ਘਾਟ -ਵਿਸ਼ਵ ਬੈਂਕ
ਨਵੀਂ ਦਿੱਲੀ- ਭਾਰਤ ਵਿੱਚ ਯੋਗ ਸਫ਼ਾਈ ਵਿਵਸਥਾ ਨਾਂ ਹੋਣ ਕਰਕੇ ਦੇਸ਼ ਨੂੰ ਕਾਫ਼ੀ ਆਰਥਿਕ ਨੁਕਸਾਨ ਝਲਣਾ ਪੈਂਦਾ ਹੈ।ਸਹੀ ਸਫ਼ਾਈ ਪ੍ਰਬੰਧ ਨਾਂ ਹੋਣ ਕਰਕੇ ਚਾਰ ਸਾਲ ਪਹਿਲਾਂ ਦੇਸ਼ ਨੂੰ 53.8 ਅਰਬ ਡਾਲਰ ਦਾ ਨੁਕਸਾਨ ਉਠੌਣਾ ਪਿਆ ਸੀ। ਵਿਸ਼ਵ ਬੈਂਕ ਦੇ ਜਲ … More
ਡੀ. ਸੀ. ਮੁਕਤਸਰ ਵੱਲੋਂ ਦਫ਼ਤਰਾਂ ਦੀ ਅਚਨਚੇਤ ਚੈਕਿੰਗ, ਵੱਖ-ਵੱਖ ਦਫ਼ਤਰਾਂ ਤੇ ਛਾਪਾ, 19 ਕਰਮਚਾਰੀ ਗੈਰ ਹਾਜ਼ਰ ਪਾਏ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਅੱਜ ਸ੍ਰੀ ਵਰੁਣ ਰੂਜ਼ਮ ਡਿਪਟੀ ਕਮਿਸ਼ਨਰ ਮੁਕਤਸਰ ਨੇ ਸਵੇਰੇ 9:05 ਤੇ ਵੱਖ ਵੱਖ ਸਰਕਾਰੀ ਦਫ਼ਤਰਾਂ ਤੇ ਛਾਪੇ ਮਾਰ ਕੇ ਹਾਜ਼ਰੀ ਦੀ ਚੈਕਿੰਗ ਕੀਤੀ। ਉਹਨਾ ਦੇ ਨਾਲ ਸ: ਦਲਵਿੰਦਰਜੀਤ ਸਿੰਘ ਐਸ. ਡੀ. ਐਮ. ਮੁਕਤਸਰ ਵੀ … More
ਦੂਜੇ ਗੇੜ ਦੀ ਮਰਦਮ ਸ਼ੁਮਾਰੀ 2011 ਦੀ ਰਹਿਸਲ ਦਾ ਕੰਮ ਸ਼ੁਰੂ
ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) -: ਅੱਜ ਰੈਡ ਕਰਾਸ ਭਵਨ ਵਿਖੇ ਦੂਜੇ ਗੇੜ ਦੀ ਮਰਦਮ ਸ਼ੁਮਾਰੀ ਸਬੰਧੀ ਰਹਿਸਲ ਕਰਵਾਈ ਗਈ। ਜਿਸ ਦੀ ਪ੍ਰਧਾਨਗੀ ਸ: ਦਰਸਨ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਕੀਤੀ। ਇਸ ਮੌਕੇ ਸ: ਕਿਰਨਜੀਤ ਸਿੰਘ ਤਹਿਸੀਲਦਾਰ ਮਲੋਟ, ਸ੍ਰੀ … More









