ਖ਼ਬਰਾਂ

 

ਬਿਹਾਰ ਦੇ 26 ਜਿ਼ਲ੍ਹੇ ਸੋਕਾਗ੍ਰਸਤ ਐਲਾਨੇ

ਪਟਨਾ- ਮਾਨਸੂਨ ਦੌਰਾਨ ਘੱਟ ਵਰਖਾ ਨੂੰ ਵੇਖਦੇ ਹੋਏ ਬਿਹਾਰ ਸਰਕਾਰ ਨੇ ਸੂਬੇ ਦੇ 38 ਚੋਂ 26 ਜਿ਼ਲ੍ਹਿਆਂ ਨੂੰ ਸੋਕਾ-ਗ੍ਰਸਤ ਐਲਾਨਦੇ ਹੋਏ ਇਸ ਸੰਕਟ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਪਾਸੋਂ ਬਿਹਾਰ ਲਈ ਵਿਸ਼ੇਸ਼ ਪੈਕੇਜ ਦਿੱਤੇ ਜਾਣ ਦੀ ਅਪੀਲ … More »

ਭਾਰਤ | Leave a comment
 

ਬੈਤੁਲਾਹ ਦੀ ਗੱਦੀ ‘ਤੇ ਅਲ ਕਾਇਦਾ ਦੀ ਨਜ਼ਰ

ਲੰਦਨ/ਇਸਲਾਮਾਬਾਦ- ਪਾਕਿਸਤਾਨੀ ਤਾਲਿਬਾਨ ਦੇ ਮੁਖੀ ਬੈਤੁਲਾਹ ਮਹਿਸੂਦ ਦੀ ਮੌਤ ਤੋਂ ਬਾਅਦ ਅਲ ਕਾਇਦਾ ਆਪਣੇ ਕਿਸੇ ਖਾਸ ਕਮਾਂਡਰ ਨੂੰ ਇਸ ਅਤਿਵਾਦੀ ਜਥੇਬੰਦੀ ਦਾ ਮੁਖੀ ਬਨਾਉਣ ਦੀ ਕੋਸਿ਼ਸ਼ ਕਰ ਰਿਹਾ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਇਸ ਗੱਲ ਦਾ ਖਦਸ਼ਾ … More »

ਅੰਤਰਰਾਸ਼ਟਰੀ | Leave a comment
 

ਤੂਫ਼ਾਨ ਨਾਲ ਹੋਏ ਲੱਖਾਂ ਚੀਨੀ ਘਰੋਂ ਬੇਘਰ

ਮੋਰਾਕੋਤ ਟਾਈਫੋਨ ਦੀ ਤਬਾਹੀ ਤੋਂ ਬਚਣ ਲਈ ਚੀਨ ਦੀ ਸਰਕਾਰ ਨੇ ਅੰਦਾਜ਼ਨ ਦਸ ਲੱਖ ਲੋਕਾਂ ਨੂੰ ਦੇਸ਼ ਦੇ ਦੱਖਣੀ ਕਿਨਾਰੇ ਤੋਂ ਬਾਹਰ ਜਾਣ ਲਈ ਕਿਹਾ ਹੈ। ਤੂਫ਼ਾਨ ਵਿਚ ਹੁਣ ਤੱਕ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਚਾਰ ਲੋਕ … More »

ਅੰਤਰਰਾਸ਼ਟਰੀ | Leave a comment
 

ਬੈਤੁਲਾਹ ਦੇ ਮਾਰੇ ਜਾਣ ਦੇ ਸੰਕੇਤ ਪੱਕੇ

ਵਜ਼ੀਰਿਸਤਾਨ- ਤਹਿਰੀਕ ਏ ਤਾਲਿਬਾਨ ਦੇ ਲੀਡਰ ਬੈਤੁਲਾਹ ਮਹਿਸੂਦ ਦੀ ਮੌਤ ਦੇ ਮਾਮਲੇ ਵਿਚ ਇਕ ਨਵਾਂ ਮੋੜ ਐਤਵਾਰ ਨੂੰ ਦੇਰ ਰਾਤੀਂ ਆਇਆ, ਜਦੋਂ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਬੈਤੁਲਾਹ ਦੇ ਮਾਰੇ ਜਾਣ ਦੀਆਂ ਖ਼ਬਰਾਂ ਕਾਫੀ ਹੱਦ ਤੱਕ ਪੱਕੀਆਂ … More »

ਅੰਤਰਰਾਸ਼ਟਰੀ | Leave a comment
 

ਵੱਖਰੀ ਗੁਰਦੁਆਰਾ ਕਮੇਟੀ ਦਾ ਮਾਮਲਾ ਕਾਂਗਰਸ ਸਰਕਾਰ ਦੀ ਸਿੱਖ ਮਸਲਿਆਂ ਵਿਚ ਸਿਧੀ ਦਖ਼ਲ-ਅੰਦਾਜ਼ੀ- ਜਥੇ. ਅਵਤਾਰ ਸਿੰਘ

ਚੰਡੀਗੜ੍ਹ -  ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਹੁੱਡਾ ਵਲੋਂ ਸਿਆਸੀ ਲਾਹਾ ਲੈਣ ਲਈ, ਮਹਾਨ ਕੁਰਬਾਨੀਆਂ ਉਪਰੰਤ ਹੋਂਦ ’ਚ ਆਈ ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ, ਹਸਤੀ ਤੇ ਉਚਿਤਤਾ ਨੂੰ ਚੁਨੌਤੀ ਦਿੱਤੇ ਜਾਣ, ਸਿੱਖ ਸ਼ਕਤੀ … More »

ਪੰਜਾਬ | Leave a comment
 

ਆਲ ਇੰਡੀਆ ਗੁਰਦੁਆਰਾ ਐਕਟ ਬਣਵਾਉਣ ਲਈ ਅਮਲੀ ਰੂਪ ਵਿੱਚ ਕਾਰਵਾਈ ਕੀਤੀ ਜਾਵੇ – ਮਾਨ

ਫਤਿਹਗੜ੍ਹ ਸਾਹਿਬ – “ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਮੰਨੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸੰਸਥਾਂ ਅਤੇ ਪੰਜਾਬ ਦੀ ਸਿਆਸਤ ਉੱਤੇ ਕਾਬਿਜ਼ ਬਾਦਲ ਦਲੀਏ ਹਰਿਆਣੇ ਦੇ ਸਿੱਖਾਂ ਦੇ ਧਾਰਮਿਕ ਅਤੇ ਇਖਲਾਕੀ ਜ਼ਜਬਾਤਾਂ ਨੂੰ ਕੁਚਲਣ ਦੀ ਮੰਦਭਾਵਨਾ ਭਰੀ ਸੋਚ ਦਾ … More »

ਪੰਜਾਬ | Leave a comment
 

ਸਕੂਲ ਹੁਣ ਮਰਜ਼ੀ ਨਾਲ ਫੀਸ ਨਹੀਂ ਵਧਾ ਸਕਣਗੇ – ਸੁਪਰੀਮ ਕੋਰਟ

ਨਵੀਂ ਦਿੱਲੀ – ਪਰਾਈਵੇਟ ਸਕੂਲਾਂ ਵਲੋਂ ਆਪਣੀ ਮਰਜ਼ੀ ਨਾਲ ਫੀਸ ਵਧਉਣ ਦੇ ਮਾਮਲੇ ਵਿਚ ਸੁਪਰੀਮਕੋਰਟ ਨੇ ਸਖਤ ਵਤੀਰਾ ਅਪਣਾਇਆ ਹੈ। ਅਦਾਲਤ ਦਾ ਕਹਿਣਾ ਹੈ ਕਿ ਸਕੂਲ ਹੁਣ ਆਪਣੀ ਮਨਮਰਜੀ ਨਾਲ ਫੀਸ ਨਹੀਂ ਵਧਾ ਸਕਦੇ। ਇਸ ਲਈ ਸਿਖਿਆ ਮੰਤਰਾਲੇ ਦੀ ਮਨਜੂਰੀ … More »

ਭਾਰਤ | Leave a comment
 

ਮੂਨ ਨੇ ਪਰਮਾਣੂੰ ਹੱਥਿਆਰ ਬੰਦ ਕਰਨ ਦੀ ਅਪੀਲ ਕੀਤੀ

ਵਸਿੰਗਟਨ – ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਸਾਰੇ ਦੇਸ਼ਾਂ ਨੂੰ ਪਰਮਾਣੂੰ ਹੱਥਿਆਰਾਂ ਦੀ ਦੌੜ ਬੰਦ ਕਰਨ ਲਈ ਕਿਹਾ ਹੈ। ਦੁਨੀਆ ਦੇ ਸਾਰੇ ਦੇਸ਼ਾਂ ਵਿਚ ਪਰਮਾਣੂੰ ਹੱਥਿਆਰਾਂ ਦੀ ਦੌੜ ਤੇ ਮੂਨ ਨੇ ਚਿੰਤਾ ਜਾਹਿਰ ਕੀਤੀ। ਮੂਨ ਨੇ … More »

ਅੰਤਰਰਾਸ਼ਟਰੀ | Leave a comment
 

ਕੇਂਦਰੀ ਸਿੱਖ ਅਜਾਇਬਘਰ ਵਿਖੇ ਨਾਮਵਰ ਸਖਸ਼ੀਅਤਾਂ ਦੇ ਚਿੱਤਰ ਸੁਸ਼ੋਭਿਤ

ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿੰਰਗ ਕਮੇਟੀ ਦੇ ਹੋਏ ਫੈਸਲਿਆਂ ਅਨੁਸਾਰ ਅੱਜ ਅਰਦਾਸ ਉਪਰੰਤ ਸਥਾਨਕ ਕੇਂਦਰੀ ਸਿੱਖ ਅਜਾਇਬਘਰ ਵਿਖੇ ਨਾਮਵਰ ਵਿਦਵਾਨ ਪ੍ਰੋ: ਸ਼ੇਰ ਸਿੰਘ ਸ਼ੇਰ (ਸਾਬਕਾ ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ), ਸ. ਜਗੀਰ ਸਿੰਘ ਟਾਂਡਾ, ਸ. ਬੱਗਾ ਸਿੰਘ … More »

ਪੰਜਾਬ | Leave a comment
 

ਜਿੰਮੀਦਾਰਾਂ ਨੂੰ ਉਹਨਾਂ ਦੀ ਫਸਲ ਦੀ ਕੀਮਤ “ਸਿੱਧੀ ਅਦਾਇਗੀ” ਕਰਨ ਦਾ ਮੁੱਦਾ ਸਹੀ

ਫਤਿਹਗੜ੍ਹ ਸਾਹਿਬ  :- ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਜਿ਼ੰਮੀਦਾਰਾਂ ਨੂੰ ਉਹਨਾਂ ਦੀ ਫਸਲ ਦੀ ਕੀਮਤ ਦੀ ਸਿੱਧੀ ਅਦਾਇਗੀ ਕਰਨ ਦੇ ਪ੍ਰਬੰਧ ਕਰਨ ਦੀ ਸੋਚ ਜਿ਼ੰਮੀਦਾਰਾਂ ਦੀ ਲੁੱਟ ਖਸੁੱਟ, ਦਲਾਲਾਂ ਅਤੇ ਕਮਿਸ਼ਨ ਏਜੰਟਾਂ ਦੇ ਚੱਕਰਵਿਊ ਵਿੱਚੋਂ ਕੱਢਣ ਦਾ ਸਹੀ ਉੱਦਮ … More »

ਪੰਜਾਬ | Leave a comment