ਖ਼ਬਰਾਂ

 

ਪ੍ਰਧਾਨਮੰਤਰੀ ਨੇ ਬੱਚਿਆਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਸ਼ਰਣ ਕੌਰ ਨੇ ਰੱਖੜੀ ਦਾ ਤਿਉਹਾਰ ਸਕੂਲ ਦੇ ਬੱਚਿਆਂ ਨਾਲ ਮਨਾਇਆ। ਪ੍ਰਧਾਨਮੰਤਰੀ ਦੇ ਦਫ਼ਤਰ ਵਿਚ ਵੱਖ-ਵੱਖ ਸਕੂਲਾਂ ਅਤੇ ਪਰਾਈਵੇਟ ਸੰਗਠਨਾਂ ਦੇ ਨਾਲ ਜੁੜੇ ਬੱਚਿਆਂ ਨੇ ਪ੍ਰਧਾਮੰਤਰੀ ਦੇ ਗੁੱਟ ਤੇ ਰੱਖੜੀਆਂ ਬੰਨ੍ਹੀਆਂ … More »

ਭਾਰਤ | Leave a comment
 

ਸਿੱਖਾਂ ਵਿਚ ਖਾਨਾਂਜੰਗੀ ਰੋਕਣ ਲਈ ਪ੍ਰਧਾਨ ਮੰਤਰੀ ਦਖਲ ਦੇਣ-ਜਥੇ: ਅਵਤਾਰ ਸਿੰਘ

ਅੰਮ੍ਰਿਤਸਰ :- ਮਹਾਨ ਕੁਰਬਾਨੀਆਂ ਉਪਰੰਤ ਹੋਂਦ ’ਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਨ, ਸਿਆਸੀ ਲਾਹਾ ਲੈਣ ਤੇ ਸਿੱਖ ਸ਼ਕਤੀ ਨੂੰ ਕਮਜ਼ੋਰ ਕੀਤੇ ਜਾਣ ਦੀ ਭਾਵਨਾ ਨਾਲ ਹਰਿਆਣਾ ਦੀ ਕਾਂਗਰਸ ਸਰਕਾਰ ਵਲੋਂ ਹਰਿਆਣਾ ਪ੍ਰਾਂਤ ਦੇ ਇਤਿਹਾਸਕ ਗੁਰਧਾਮਾਂ ਦੀ ਵੱਖਰੀ ਪ੍ਰਬੰਧਕ ਕਮੇਟੀ … More »

ਪੰਜਾਬ | Leave a comment
 

ਸ਼ਾਕਾਹਾਰੀ ਲੋਕਾਂ ਨੇ ਪਿੱਕਨਿੱਕ ਮਨਾਈ

ਪੈਰਿਸ (ਸੁਖਵੀਰ ਸਿੰਘ ਸੰਧੂ) -ਕੱਲ ਇਥੇ ਸ਼ਾਕਾਹਾਰੀ (ਮਾਜ਼ੇ ਵੈਜੀਟੇਰੀਅਨ ਓਰਗਾਨੀਜੇਸ਼ਨ) ਨਾਂ ਦੀ ਸੰਸਥਾ ਨੇ ਪੋਰਟ ਦਾ ਵਿਲਟ ਨਾਂ ਦੇ ਪਾਰਕ ਵਿੱਚ ਸ਼ਾਕਾਹਾਰੀ ਲੋਕਾਂ ਨਾਲ ਰਲ ਮਿਲ ਕੇ ਪਿੱਕ ਨਿੱਕ ਮਨਾਈ ਹੈ।ਇਸ ਸੰਸਥਾ ਵਲੋਂ ਉਹਨਾਂ ਸਭ ਲੋਕਾਂ ਨੂੰ ਖੁੱਲਾ ਸੱਦਾ ਸੀ, … More »

ਅੰਤਰਰਾਸ਼ਟਰੀ | Leave a comment
 

ਪੈਰਿਸ ਵਿੱਚ ਔਰਤ ਦੀ ਚੌਦਵੀ ਮੰਜ਼ਲ ਤੋਂ ਡਿੱਗ ਕੇ ਮੌਤ

ਪੈਰਿਸ(ਸੁਖਵੀਰ ਸਿੰਘ ਸੰਧੂ) – ਕੱਲ ਇਸ ਦੇ ਨਾਲ ਲਗਦੇ ਇਲਾਕੇ ਵਾਲ ਦਾ ਮਾਰੀਨ ਨਾਂ ਦੇ ਏਰੀਏ ਵਿੱਚ ਇੱਕ 62- 63 ਸਾਲਾਂ ਦੀ ਔਰਤ ਆਪਣੇ ਘਰ ਦੀ ਚੌਦਵੀ ਮੰਜ਼ਲ ਤੋਂ ਡਿੱਗ ਕੇ ਹਲਾਕ ਹੋ ਗਈ।ਉਹ ਉਸ ਵਕਤ ਆਪਣੇ ਘਰ ਦੇ ਸ਼ੀਸ਼ੇ … More »

ਅੰਤਰਰਾਸ਼ਟਰੀ | Leave a comment
 

ਰਾਖੀ ਸਾਵੰਤ ਨੇ ਏਲੇਸ਼ ਦਾ ਹੱਥ ਫੜਿਆ

ਮੁੰਬਈ-ਵਿਵਾਦ ਪੂਰਣ ਆਈਟਮ ਗਰਲ ਰਾਖੀ ਸਾਂਵੰਤ ਨੇ ਆਪਣੇ ਸਵੰਯਵਰ ਵਿਚ ਕੈਨੇਡਾ ਦੇ ਐਨਆਰਆਈ ਵਪਾਰੀ ਏਲੇਸ਼ ਪਾਰੂਜਾਨਵਾਲਾ ਨੂੰ ਆਪਣਾ ਜੀਵਨ ਸਾਥੀ ਚੁਣ ਲਿਆ ਹੈ। ਇਸਦੇ ਨਾਲ ਹੀ ਇਕ ਮਹੀਨੇ ਤੋਂ ਲੱਖਾਂ ਦਰਸ਼ਕਾਂ ਨੂੰ ਟੀਵੀ ਨਾਲ ਜੋੜੀ ਰੱਖਣ ਵਾਲੇ ਇਸ ‘ਸਵੰਯਵਰ’ ਡਰਾਮੇ … More »

ਫ਼ਿਲਮਾਂ | Leave a comment
 

ਫਰਜ਼ ਲਈ ਜਾਨ ਦੇ ਸਕਦਾ ਹਾਂ-ਬੂਟਾ ਸਿੰਘ

ਮੁੰਬਈ- ਰਾਸ਼ਟਰੀ ਅਨੁਸੂਚਿਤ ਜਾਤੀ, ਜਨਜਾਤੀ ਕਮਿਸ਼ਨ ਦੇ ਪ੍ਰਧਾਨ ਦੇ ਅਹੁਦੇ ਤੋਂ ਨੈਤਿਕ ਆਧਾਰ ‘ਤੇ ਅਸਤੀਫ਼ਾ ਦੇਣ ਦੀ ਇੱਛਾ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਬੂਟਾ ਸਿੰਘ ਨੇ ਕਿਹਾ ਕਿ ਮੇਰੀ ਨੈਤਿਕਤਾ ਮੇਰਾ ਫਰਜ਼ਾ ਹੈ ਅਤੇ ਕਮਿਸ਼ਨ ਦੇ ਪ੍ਰਧਾਨ … More »

ਭਾਰਤ | Leave a comment
 

ਕਸਾਬ ਦਾ ਫ਼ੈਸਲਾ ਹੋਵੇਗਾ ਇਕ ਮਹੀਨੇ ‘ਚ

ਮੁੰਬਈ – ਬੀਤੇ ਸਾਲ 26ਨਵੰਬਰ ਨੂੰ ਮੁੰਬਈ ਵਿਚ ਹੋਏ ਅਤਿਵਾਦੀ ਹਮਲਿਆਂ ਦੇ ਮਾਮਲੇ ਵਿਚ ਇਕ ਗਵਾਹ ਨੇ ਅਦਾਲਤ ਵਿਚ ਇਹ ਕਹਿੰਦੇ ਹੋਏ ਪ੍ਰਮੁੱਖ ਆਰੋਪੀ ਮੁਹੰਮਦ ਅਜਮਲ ਕਸਾਬ ਦੀ ਪਛਾਣ ਕੀਤੀ ਕਿ ਮੰਤਰਾਲੇ ਦੇ ਨਜ਼ਦੀਕ ਬੰਦੂਕ ਦਿਖਾਕੇ ਸਕੋਡਾ ਕਾਰ ਲੈਕੇ ਭੱਜਣ … More »

ਭਾਰਤ | Leave a comment
 

ਸਾਰੇ ਖਿਡਾਰੀਆਂ ਨੂੰ ਵਾਡਾ ਦੀਆਂ ਸ਼ਰਤਾਂ ਨੂੰ ਮੰਨਣਾ ਚਾਹੀਦਾ ਹੈ- ਗਿੱਲ

ਨਵੀਂ ਦਿੱਲੀ- ਭਾਰਤ ਦੇ ਕ੍ਰਿਕਟ ਖਿਡਾਰੀਆਂ ਨੂੰ ਐਂਟੀ ਡੋਪਿੰਗ ਕੋਡ ਤੇ ਦਸਤਖਤ ਕਰਨ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। ਦੁਨੀਆਂ ਦੇ ਸਾਰੇ ਸੁਪਰ ਖਿਡਾਰੀਆਂ ਨੇ ਵਾਡਾ ਦੇ ਨਿਯਮਾਂ ਦਾ ਪਾਲਣ ਕਰਨ ਲਈ ਪਹਿਲਾਂ ਹੀ ਦਸਤਖਤ ਕਰ ਦਿਤੇ ਹਨ।    ਭਾਰਤ ਦੇ ਕ੍ਰਿਕਟਰ … More »

ਭਾਰਤ | Leave a comment
 

ਸੁਪਰੀਮਕੋਰਟ ਦੇ ਫੈਸਲੇ ਨਾਲ ਜਰਦਾਰੀ ਮੁਸ਼ਕਿਲ ਵਿਚ

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਰਨਲ ਮੁਸ਼ਰਫ ਦੇ ਸਮੇਂ ਲਗਾਈ ਗਈ ਐਮਰਜੈਂਸੀ ਨੂੰ ਸੁਪਰੀਮ ਕੋਰਟ ਨੇ ਗੈਰਸੰਵਿਧਾਨਿਕ ਕਰਾਰ ਦੇਣ ਤੋਂ ਬਾਅਦ ਜਰਦਾਰੀ ਤੇ ਵੀ ਸਿ਼ਕੰਜਾ ਕਸਣਾ ਸ਼ੁਰੂ ਕਰ ਦਿਤਾ ਹੈ। ਸੁਪਰੀਮ ਕੋਰਟ ਨੇ ਐਨ.ਆਰ.ਓ. ਦਾ ਭਵਿਖ ਨਿਰਧਾਰਣ ਕਰਨ ਲਈ ਮਿਆਦ … More »

ਅੰਤਰਰਾਸ਼ਟਰੀ | Leave a comment
 

ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਨਾਉਣ ਦਾ ਐਲਾਨ ਗੈਰਕਾਨੂੰਨੀ ਅਤੇ ਸਿੱਖਾਂ ਨਾਲ ਭਾਰੀ ਧ੍ਰੋਹ-ਜਥੇ: ਅਵਤਾਰ ਸਿੰਘ

ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵਲੋਂ ਬਾਰ-ਬਾਰ ਇਹ ਵਿਸ਼ਵਾਸ ਦਿਵਾਏ ਜਾਣ ’ਤੇ ਕਿ ਹਰਿਆਣਾ ਦੇ ਇਤਿਹਾਸਕ ਗੁਰਧਾਮਾਂ ਦੇ ਪ੍ਰਬੰਧ ਲਈ ਵੱਖਰੀ ਗੁਰਦੁਆਰਾ ਕਮੇਟੀ ਨਹੀਂ ਬਣੇਗੀ, ਦੇ … More »

ਪੰਜਾਬ | Leave a comment