ਖ਼ਬਰਾਂ

 

ਕੇਂਦਰ ਸਰਕਾਰ ਸਿੱਖ ਸ਼ਕਤੀ ਨੂੰ ਵੰਡਣ ਦੀ ਕੋਝੀ ਸਾਜ਼ਿਸ਼ ਤੋਂ ਬਾਜ ਆਏ-ਜਥੇ: ਅਵਤਾਰ ਸਿੰਘ

ਅੰਮ੍ਰਿਤਸਰ :- ਜੇ ਸਿੱਖ ਕੌਮ ਇਤਿਹਾਸਕ ਗੁਰਧਾਮਾਂ ਦੀ ਸਾਂਭ-ਸੰਭਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਪਤੀ ਲਈ ਭਾਰੀ ਕੁਰਬਾਨੀਆਂ ਦੇ ਸਕਦੀ ਹੈ ਤਾਂ ਕੌਮ ਇਸ ਦੀ ਰਾਖੀ ਲਈ ਵੀ ਕੁਰਬਾਨੀਆਂ ਦੇਣ ਤੋਂ ਪਿਛੇ ਨਹੀਂ ਹਟੇਗੀ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ … More »

ਪੰਜਾਬ | Leave a comment
 

ਦਿੱਲੀ ‘ਚ ਦੂਜੇ ਗੇੜ ਦੇ ਗੁਰਮਤਿ ਸਮਾਗਮਾਂ ਲਈ ਧਰਮ ਪ੍ਰਚਾਰ ਲਹਿਰ ਰਵਾਨਾਂ

ਅੰਮ੍ਰਿਤਸਰ -  ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਦੇ ਸੁਹਿਰਦ ਯਤਨਾ ਸੱਦਕਾ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਦਿੱਲੀ ‘ਚ ਦੁਜੇ … More »

ਪੰਜਾਬ | Leave a comment
 

ਔਰਤਾਂ ਨੂੰ ਨਾਲ ਰੱਖਣ ਵਾਲੇ “ਜੰਗੀ ਜਾਂ ਸਿਆਸੀ ਜਰਨੈਲਾਂ” ਨੂੰ ਜਿੱਤਾਂ ਨਸੀਬ ਨਹੀਂ ਹੁੰਦੀਆਂ :- ਅੰਮ੍ਰਿਤਸਰ ਦਲ

ਫਤਿਹਗੜ੍ਹ ਸਾਹਿਬ :- “ਦੁਨਿਆਵੀਂ ਫੌਜੀ ਜੰਗਾਂ ਜਾਂ ਸਿਆਸੀ ਲੜਾਈਆਂ ਲੜਦੇ ਸਮੇ ਜੋ ਜੰਗੀ ਜਰਨੈਲ ਆਪਣੇ ਮਹਿਲਾਂ (ਔਰਤਾਂ) ਨੂੰ ਆਪਣੇ ਨਾਲ ਰੱਖਦੇ ਹਨ ਅਜਿਹੇ ਜਰਨੈਲਾਂ ਨੂੰ ਕਦੀ ਵੀ ਜਿੱਤਾਂ ਨਸੀਬ ਨਹੀਂ ਹੁੰਦੀਆਂ।” ਇਹ ਉਪਰੋਕਤ ਵਿਚਾਰ ਅੱਜ ਇੱਥੇ ਜਥੇਦਾਰ ਨਿਸ਼ਾਨ ਸਿੰਘ ਘੜਾਮ … More »

ਪੰਜਾਬ | Leave a comment
 

ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਵੱਲੋਂ ਸ਼ਵਿੰਦਰ ਬਾਠ ਨੂੰ ਸ਼ਰਧਾਂਜਲੀ

ਲੰਡਨ: (ਗੁਰਮੁਖ ਸਿੰਘ ਸਰਕਾਰੀਆ) ਪੰਜਾਬੀ ਦੇ ਸੰਸਾਰ-ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਨੇ ਸ਼ਵਿੰਦਰ ਸਿੰਘ ਬਾਠ ਉਰਫ਼ ਛਿੰਦਾ ਅਮਲੀ ਦੀ ਅਣਿਆਈ ਮੌਤ ‘ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਮਾਂ-ਖੇਡ ਕਬੱਡੀ ਲਈ ਸਾਰੀ ਜਿ਼ੰਦਗੀ ਨਿਸ਼ਾਵਰ ਕਰ ਦੇਣ ਵਾਲ ਛਿੰਦੇ ਦੀ ਮੌਤ ਨਾਲ … More »

ਅੰਤਰਰਾਸ਼ਟਰੀ | Leave a comment
 

ਬੂਟਾ ਸਿੰਘ ਦਾ ਪੁੱਤਰ ਰਿਸ਼ਵਤ ਲੈਂਦਾ ਗ੍ਰਿਫਤਾਰ

ਮੁੰਬਈ – ਸਾਬਕਾ ਮੰਤਰੀ ਅਤੇ ਬਿਹਾਰ ਦੇ ਰਾਜਪਾਲ ਰਹਿ ਚੁਕੇ ਬੂਟਾ ਸਿੰਘ ਦੇ ਪੁੱਤਰ ਨੂੰ ਇਕ ਕਰੋੜ ਰਿਸ਼ਵਤ ਲੈਂਦਿਆਂ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ। ਬੂਟਾ ਸਿੰਘ ਇਸ ਸਮੇਂ “ਨੈਸ਼ਨਲ ਕਮਿਸ਼ਨ ਫਾਰ ਸ਼ੈਡਊਲਡ ਕਾਸਟ ਦੇ ਚੇਅਰਮੈਨ ਹਨ। ਉਨ੍ਹਾਂ ਦੇ ਪੁੱਤਰ ਸਰਬਜੀਤ … More »

ਭਾਰਤ | 1 Comment
 

ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਵਾਲੀ ਪੰਜਾਬ ਸਰਕਾਰ ਅਤੇ ਪੁਲਿਸ ਕਿੱਥੇ ਹੈ?

ਫਤਿਹਗੜ੍ਹ ਸਾਹਿਬ :- “ਬਹੁਤ ਹੀ ਸਿਤਮਜਰੀਫ਼ੀ ਅਤੇ ਡੂੰਘੇ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਜਦੋਂ ਵੀ ਹੁੱਲੜਬਾਜ਼ ਚਾਹੁਣ ਕਿਸੇ ਵੀ ਸਥਾਨ ਉੱਤੇ ਸਰਕਾਰੀ ਅਤੇ ਨਿੱਜੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾ ਦੇਣ, ਕਾਰੋਬਾਰਾਂ ਅਤੇ ਦੁਕਾਨਾਂ ਜ਼ਬਰੀ ਬੰਦ ਕਰਵਾ ਦੇਣ ਅਤੇ ਪੰਜਾਬ … More »

ਪੰਜਾਬ | Leave a comment
 

ਬਲੋਚਿਸਤਾਨ ਵਿਚ ਭਾਰਤ ਦਾ ਹੱਥ ਹੋਣ ਬਾਰੇ ਕੋਈ ਠੋਸ ਸਬੂਤ ਨਹੀਂ-ਹਾਲਬਰੁਕ

ਵਸਿ਼ਗਟਨ – ਭਾਰਤ ਦੇ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿਚ ਦਖਲਅੰਦਾਜੀ਼ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਵਿਚ ਕਾਫੀ ਵਿਵਾਦ ਛਿੜਿਆ ਹੋਇਆ ਹੈ। ਅਮਰੀਕਾ ਨੇ ਇਸ ਬਾਰੇ ਭਾਰਤ ਨੂੰ ਕਲੀਨ ਚਿਟ ਦਿੰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਵਲੋਂ ਅਜੇ ਤਕ ਕੋਈ … More »

ਅੰਤਰਰਾਸ਼ਟਰੀ | Leave a comment
 

ਜ਼ਮੀਨ, ਸਮੁੰਦਰ ਅਤੇ ਹਵਾ ਵਿੱਚ ਮਾਰੂ ਹਥਿਆਰ ਕਾਇਮ ਕਰਨੇ ਕੁਦਰਤ ਨੂੰ ਸਿੱਧੀ ਚੁਣੌਤੀ :- ਮਾਨ

ਫਤਿਹਗੜ੍ਹ ਸਾਹਿਬ :- “ਇਸ ਸੰਸਾਰ ਦੇ ਰਚਣਹਾਰੀ ਕੁਦਰਤ ਨੇ ਅਮਨ-ਚੈਨ ਅਤੇ ਮਨੁੱਖਤਾ ਪੱਖੀ ਸੋਚ ਨੂੰ ਮੁੱਖ ਰੱਖਕੇ ਇਸ ਸੰਸਾਰ ਨੂੰ ਹੋਂਦ ਵਿੱਚ ਲਿਆਂਦਾ ਸੀ। ਪਰ ਉਸ ਵੱਲੋਂ ਪੈਦਾ ਕੀਤੇ ਗਏ ਇਸ ਮਨੁੱਖ ਨੇ ਹਉਂਮੈ ਵਿੱਚ ਗ੍ਰਸਤ ਹੋ ਕੇ ਕੁਦਰਤੀ ਨਿਯਮਾਂ … More »

ਪੰਜਾਬ | Leave a comment
 

ਸਾਂਝੇ ਬਿਆਨ ਦੇ ਖਿਲਾਫ ਗਲਤ ਪ੍ਰਚਾਰ ਹੋ ਰਿਹਾ ਹੈ- ਪ੍ਰਧਾਨਮੰਤਰੀ

ਨਵੀਂ ਦਿੱਲੀ -  ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜਾ ਗਿਲਾਨੀ ਵਲੋਂ ਪਿੱਛਲੇ ਦਿਨੀ ਸ਼ਰਮ ਅਲ ਸ਼ੇਖ ਵਿਚ ਇਕ ਸਾਂਝਾ ਬਿਆਨ ਦਿਤਾ ਗਿਆ ਸੀ।ਵਿਰੋਧੀ ਧਿਰਾਂ ਵਲੋਂ ਇਸ ਬਿਆਨ ਨੂੰ ਲੈ ਕੇ ਕਾਫੀ ਵਿਵਾਦ ਖੜ੍ਹਾ ਕੀਤਾ ਗਿਆ … More »

ਭਾਰਤ | Leave a comment
 

ਸੁਖੀ ਵਰਗੇ ਅਨੇਕਾਂ “ਪੁਲਿਸ ਕੈਟਾਂ” ਵਿਰੁੱਧ ਬਾਦਲ ਸਰਕਾਰ ਕਾਨੂੰਨੀ ਕਾਰਵਾਈ ਕਰਨ ਤੋਂ ਕਿਉਂ ਭੱਜ ਰਹੀ ਹੈ

ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ਬੀਤੇ ਸਮੇਂ ਵਿੱਚ ਸ: ਪ੍ਰਕਾਸ਼ ਸਿੰਘ ਬਾਦਲ, … More »

ਪੰਜਾਬ | Leave a comment