ਖ਼ਬਰਾਂ
ਬੰਨੀ ਨੇ ਬਾਦਲ ਦਲ ਤੋਂ ਅਸਤੀਫਾ ਦਿਤਾ
ਚੰਡੀਗੜ੍ਹ- ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਤੋਂ ਬਾਅਦ ਉਨ੍ਹਾ ਦੇ ਪੁੱਤਰ ਜਸਜੀਤ ਸਿੰਘ ਬੰਨੀ ਨੇ ਅਕਾਲੀ ਦਲ ਬਾਦਲ ਤੋਂ ਆਪਣਾ ਅਸਤੀਫਾ ਦੇ ਦਿਤਾ ਹੈ। ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ … More
ਮਨਮੋਹਨ ਸਿੰਘ ਨੂੰ ਕਮਜੋਰ ਪ੍ਰਧਾਨਮੰਤਰੀ ਕਹਿਣ ਵਾਲੇ ਸ਼ਰਮ ਕਰਨ- ਸੋਨੀਆ
ਵਡਾਕਰਾ- ਸੋਨੀਆ ਗਾਂਧੀ ਨੇ ਭਾਜਪਾ ਦੇ ਅਡਵਾਨੀ ਵਲੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕਮਜ਼ੋਰ ਪ੍ਰਧਾਨਮੰਤਰੀ ਕਹਿਣ ਤੇ ਉਨ੍ਹਾਂ ਨੂੰ ਚੰਗੀ ਫਿਟਕਾਰ ਲਗਾਂਉਂਦੇ ਹੋਏ ਕਿਹਾ ਕਿ ਅਜਿਹਾ ਕਹਿਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕੇਰਲ ਦੇ ਵਡਾਕਰਾ ਵਿਚ ਯੂਡੀਐਫ ਦੀ ਇਕ … More
ਕਾਂਗਰਸ ਤੇ ਸੀ.ਬੀ.ਆਈ. ਸਿੱਖਾਂ ਦੇ ਕਾਤਲਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ
ਨਵੀਂ ਦਿੱਲੀ:- ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਸੀ.ਬੀ. ਆਈ. ਨੇ ਕਲੀਨ ਚਿਟ ਦਿਤੇ ਜਾਣ ਅਤੇ ਕਾਂਗਰਸ ਪਾਰਟੀ ਵਲੋਂ ਸਿੱਖਾਂ ਦੇ ਇਨ੍ਹਾਂ ਕਾਤਲਾ ਨੂੰ ਟਿਕਟਾਂ ਦਿੱਤੇ ਜਾਣ ਦੇ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਦੀ … More
ਛੇ ਮਹੀਨਿਆਂ ‘ਚ ਖਿਲਰ ਜਾਵੇਗਾ ਪਾਕਿਸਤਾਨ
ਨਿਊਯਾਰਕ-ਅਤਿਵਾਦ ਕਰਕੇ ਪਾਕਿਸਤਾਨ ਅਗਲੇ ਛੇ ਮਹੀਨਿਆਂ ਦੇ ਅੰਦਰ ਖਿਲਰ ਸਕਦਾ ਹੈ। ਇਹ ਖਦਸ਼ਾ ਗੁਰੀਲਾ ਜੰਗ ਦੇ ਵੱਡੇ ਮਾਹਿਰ ਨੇ ਪ੍ਰਗਟਾਇਆ ਹੈ। ਉੱਚ ਅਮਰੀਕੀ ਕਮਾਂਡਰ ਜਨਰਲ ਡੇਵਿਡ ਐਚ ਪੈਟਰਾਸ ਦੇ ਸਾਬਕਾ ਸਲਾਕਹਕਾਰ ਡੇਵਿਡ ਕਿਲਕੁਲੇਨ ਨੇ ਇਹ ਭਵਿੱਖਬਾਣੀ ਕੀਤੀ ਹੈ। ਪਿਛਲੇ ਹਫਤੇ … More
ਸੰਤ ਸੀਚੇਵਾਲ ਵੱਲੋਂ ਆਰੰਭੀ ਨਿਰਮਲ ਨੀਰ ਯਾਤਰਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਵੀ ਸ਼ਾਮਿਲ ਹੋਏ
ਲੁਧਿਆਣਾ: – ਵਾਤਾਵਰਣ ਬਾਰੇ ਲੋਕਾਂ ਵਿੱਚ ਜਾਗਰਿਤੀ ਫੈਲਾਉਣ ਦੀ ਭਾਵਨਾ ਅਧੀਨ ਲੁਧਿਆਣਾ ਸ਼ਹਿਰ ਵਿਚੋਂ ¦ਘਦੇ ਗੰਦੇ ਨਾਲੇ ਦੇ ਨਾਲ-ਨਾਲ ਅੱਜ ਵਾਤਾਵਰਣ ਪ੍ਰੇਮੀ ਅਤੇ ਪੰਜਾਬ ਰਾਜ ਵਿਗਿਆਨ ਅਕੈਡਮੀ ਦੇ ਆਨਰੇਰੀ ਫੈਲੋ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਆਰੰਭੀ ਨਿਰਮਲ ਨੀਰ ਯਾਤਰਾ ਵਿੱਚ … More
ਮਰੀ ਹੋਈ ਔਰਤ ਚਾਰ ਮਹੀਨੇ ਅੰਦਰ ਪਈ ਰਹੀ
ਪੈਰਿਸ (ਸੁਖਵੀਰ ਸਿੰਘ ਸੰਧੂ) – ਯੋਰਪ ਵਿੱਚ ਭਾਵੇ ਲੋਕੀ ਏਸ਼ੀਅਨ ਦੀ ਬਾ ਦੌਲਤ ਵੱਧ ਸਹੂਲਤਾਂ ਦੇ ਦਾਅਵੇਦਾਰ ਹਨ। ਪਰ ਇਥੇ ਬਜ਼ੁਰਗਾਂ ਦੀ ਜਿੰਦਗੀ ਵਿੱਚ ਔਲਾਦ ਪ੍ਰਤੀ ਪਾੜਾ ਕਾਫੀ ਹੱਦ ਤੱਕ ਵੱਧ ਹੈ।ਬਹੁਤੇ ਆਪਣੇ ਮਾਪਿਆ ਨੂੰ ਕਈ ਮਹੀਨੇ ਸਾਲ ਤੱਕ ਵੀ … More
ਫਰਾਂਸ ਦੇ ਮਿਉਜ਼ਮਾਂ ਵਿੱਚ ਛੱਬੀ ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਦਾਖਲਾ ਮੁਫਤ
ਪੈਰਿਸ(ਸੁਖਵੀਰ ਸਿੰਘ ਸੰਧੂ)- ਫਰਾਂਸ ਵਿੱਚ ਵੱਖ ਵੱਖ ਕਿਸਮਾ ਦੇ ਮਿਉਜ਼ਮਾਂ ਦੀ ਭਰਮਾਰ ਹੈ।ਪੈਰਿਸ ਦਾ ਸਭ ਤੋਂ ਮਸ਼ਹੂਰ ਲੁਵਰ ਨਾਂ ਦਾ ਮਿਉਜ਼ਮ ਦੁਨੀਆ ਦੇ ਦੁਸਰੇ ਨੰਬਰ ਦਾ ਸਭ ਤੋਂ ਵੱਡਾ ਮਿਉਜ਼ਮ ਹੈ।ਅਗਰ ਉਸ ਦੀ ਹਰ ਇੱਕ ਪੇਟਿੰਗ,ਆਰਟ ਜਾਂ ਮੁਰਤੀਆਂ ਆਦਿ ਉਪਰ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਾਂ-ਦਾਰ ਅਤੇ ਫੱਲ-ਦਾਰ ਬੂਟੇ ਵੰਡੇ ਜਾ ਰਹੇ ਹਨ
ਅੰਮ੍ਰਿਤਸਰ: – ਵਾਤਾਵਰਨ ਦੀ ਸ਼ੁਧਤਾ ਵਾਸਤੇ ਅਤੇ ਕੁਦਰਤ ਦਾ ਸਮਤੋਲ ਬਨਾਉਣ ਵਾਸਤੇ ਸਹਾਈ ਹੁੰਦਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਵਿਖੇ ਵੀ ਨੰਨ੍ਹੀ ਛਾਂ ਸਕੀਮ ਅਧੀਨ ਛਾਂ-ਦਾਰ ਅਤੇ … More
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਅਮਰੀਕਾ ਦਾ ਰਾਸ਼ਟਰਪਤੀ ਖੁਦ ਚਲ ਕੇ ਮਿਲਣ ਆਇਆ
ਲੰਦਨ- ਵੇਖਣ ਦੇ ਕਈ ਨਜ਼ਰੀਏ ਹਨ। ਵੇਖਣ ਵਾਲਾ ਤੈਅ ਕਰਦਾ ਹੈ ਕਿ ਉਹ ਕੀ ਅਤੇ ਕਿਵੇਂ ਵੇਖਣਾ ਚਾਹੁੰਦਾ ਹੈ। ਹੁਣ ਜੀ-20 ਨੂੰ ਹੀ ਲੈ ਲਵੋ। ਮੰਦੀ ਨਾਲ ਜੂਝ ਰਹੇ ਲੋਕੀਂ ਇਸ ਨੂੰ ਆਸ ਭਰੀਆਂ ਨਿਗਾਹਾਂ ਨਾਲ ਵੇਖ ਰਹੇ ਹਨ ਤਾਂ … More
ਜ਼ੁਡੀਸੀਅਲ ਛਾਣਬੀਣ ਤੋਂ ਭੱਜਣਾ “ਸਿਆਸੀ ਕਤਲ” ਦੇ ਸ਼ੱਕ ਨੂੰ ਹੋਰ ਡੂੰਘਾ ਕਰਦੈ
ਫਤਿਹਗੜ੍ਹ ਸਾਹਿਬ, :- ਜਦੋਂ ਪੰਜਾਬ ਸੂਬੇ ਨਾਲ ਸੰਬੰਧਿਤ ਸਮੂਹ ਸਮਾਜਿਕ, ਧਾਰਮਿਕ ਅਤੇ ਸਿਆਸੀ ਧਿਰਾਂ ਵੱਲੋਂ ਕੈਪਟਨ ਕੰਵਲਜੀਤ ਸਿੰਘ ਦੀ ਹੋਈ ਮੌਤ ਦੀ ਛਾਣਬੀਣ ਤੇ ਹਾਈਕੋਰਟ ਦੇ ਸੀਟਿੰਗ ਜੱਜ ਤੋਂ ਕਰਵਾਉਣ ਦੀ ਵੱਡੀ ਮੰਗ ਕੀਤੀ ਜਾ ਰਹੀ ਹੈ, ਉਦੋਂ ਸ: ਪ੍ਰਕਾਸ਼ … More
