ਖ਼ਬਰਾਂ

28 SAD.resized

ਪਾਰਟੀ ਲਈ ਹਰ ਕੁਰਬਾਨੀ ਨੂੰ ਤਿਆਰ, ਪਾਰਟੀ ਕਹੇਗੀ ਤਾਂ ਪ੍ਰਧਾਨਗੀ ਛਡ ਦਿਆਂਗਾ : ਸੁਖਬੀਰ ਸਿੰਘ ਬਾਦਲ

ਅੰਮ੍ਰਿਤਸਰ – ਸ੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸ੍ਰੋਮਣੀ ਕਮੇਟੀ ਦੇ ਮੈਬਰ ਭਾਈ ਮਨਜੀਤ ਸਿੰਘ ਨੇ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਤੇ ਭਰੋਸਾ ਜਿਤਾਇਆ ਹੈ। ਉਹਨਾਂ ਵਲੋਂ ਅਜ ਆਪਣੀ ਰਿਹਾਇਸ਼ ‘ਤੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ … More »

ਪੰਜਾਬ | Leave a comment
27  JAITU.resized

ਲੋਕ ਸੰਪਰਕ ਵਿਭਾਗ ਫਰੀਦਕੋਟ ਨੇ ਚਹੇਤੀ ਨਾਟਕ ਮੰਡਲੀ ਨੂੰ ਕੀਤੇ ਲੱਖਾਂ ਦੇ ਭੁਗਤਾਨ

ਜੈਤੋ, (ਧਰਮਪਾਲ ਸਿੰਘ ਪੁੰਨੀ) – ਲੋਕ ਸੰਪਰਕ ਵਿਭਾਗ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ  ਸਭਿਆਚਾਰਕ ਪ੍ਰੋਗਰਾਮ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਲੋਕ ਸੰਪਰਕ ਵਿਭਾਗ ਫਰੀਦਕੋਟ ਦਫਤਰ ਵੱਲੋਂ ਵੀ ਨੁੱਕੜ ਨਾਟਕਾਂ ਦੀ ਇੱਕ ਲੜੀ ਚਲਾਈ ਗਈ ਜਿਸ ਦੇ ਤਹਿਤ ਹਰ … More »

ਪੰਜਾਬ | Leave a comment
1280px-PK-LHG_Boeing_747-400.resized

ਇੰਡੋਨੇਸ਼ੀਆ ਦਾ 188 ਯਾਤਰੀਆਂ ਨਾਲ ਭਰਿਆ ਪਲੇਨ ਹੋਇਆ ਹਾਦਸੇ ਦਾ ਸ਼ਿਕਾਰ

ਜਕਾਰਤਾ – ਇੰਡੋਨੇਸ਼ੀਆ ਵਿੱਚ ਸੋਮਵਾਰ ਨੂੰ ਇੱਕ ਬਹੁਤ ਵੱਡੀ ਦੁਰਘਟਨਾ ਹੋ ਗਈ ਹੈ। ਲਾਇਨ ਏਅਰ ਪੈਸੇਂਜਰ ਕੰਪਨੀ ਦੀ ਫਲਾਈਟ 737 ਜਕਾਰਤਾ ਤੋਂ ਉਡਾਣ ਭਰਨ ਦੇ ਬਾਅਦ ਸਮੁੰਦਰ ਵਿੱਚ ਕਰੈਸ਼ ਹੋ ਗਈ ਹੈ। ਇਹ ਫਲਾਈਟ ਰਾਜਧਾਨੀ ਜਕਾਰਤਾ ਤੋਂ ਪੰਗਕਲ ਜਾ ਰਹੀ … More »

ਅੰਤਰਰਾਸ਼ਟਰੀ | Leave a comment
25 taksal.resized

ਸ੍ਰੀ ਅਕਾਲ ਤਖਤ ਸਾਹਿਬ ਦੇ ਨਵਨਿਯੁਕਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਦਮਦਮੀ ਟਕਸਾਲ ਵਲੋਂ ਸਨਮਾਨ

ਮਹਿਤਾ ਚੌਕ/ ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਦੇ ਨਵ ਨਿਯੁਕਤ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਜ ਪੰਥ ਦੇ ਸਿਰਮੌੜ ਜਥੇਬੰਦੀ ਦਮਦਮੀ ਟਕਸਾਲ ਦੇ ਹੈਡ ਕੁਆਟਰ  ਵਿਖੇ ਪਹੁੰਚਣ ’ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ … More »

ਪੰਜਾਬ | Leave a comment
 

ਰੇਲ ਹਾਦਸੇ ਦੌਰਾਨ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜਖਮੀਆਂ ਦੀ ਜਲਦ ਸਿਹਤਯਾਬੀ ਲਈ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਸ੍ਰੀ ਅਖੰਡ ਪਾਠ ਆਰੰਭ

ਅੰਮ੍ਰਿਤਸਰ – ਦਰਦਨਾਕ ਰੇਲ ਹਾਦਸੇ ਦੌਰਾਨ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜਖਮੀਆਂ ਦੀ ਜਲਦ ਸਿਹਤਯਾਬੀ ਲਈ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਸ੍ਰੀ ਅਖੰਡ ਪਾਠ ਦੀ ਆਰੰਭਤਾ ਕੀਤੀ ਗਈ ਜਿਸ ਦਾ ਭੋਗ ਮਿਤੀ 27 ਨੂੰ ਪਵੇਗਾ। ਇਸ ਮੌਕੇ ਗੁਰਦਵਾਰਾ … More »

ਪੰਜਾਬ | Leave a comment
Varun_Dhawan_promoting_Badrinath_Ki_Dulhania.resized

ਵਰੁਣ ਧਵਨ ਕਰੇਗਾ ਗੋਵਿੰਦਾ ਦੀ ‘ਕੁਲੀ ਨੰਬਰ 1′ ਦੀ ਰੀਮੇਕ

ਮੁੰਬਈ -  ਜਦ ਗੋਵਿੰਦਾ ਦੇ ਚੰਗੇ ਦਿਨ ਸਨ ਤਾਂ ਉਸਨੇ ਵਰੁਣ ਧਵਨ ਦੇ ਪਿਤਾ ਡੇਵਿਡ ਧਵਨ ਦੇ ਨਾਲ ਕਈ ਹਿੱਟ ਫਿਲਮਾਂ ਦਿੱਤੀਆਂ। ਇਨ੍ਹਾਂ ‘ਚੋਂ ਇਕ ਸੀ ‘ਕੁਲੀ ਨੰਬਰ 1′ ਜਿਸਦਾ ਹੁਣ ਰੀਮੇਕ ਬਣਨ ਜਾ ਰਿਹਾ ਹੈ। ਡੇਵਿਡ ਧਵਨ ਹੁਣ ਆਪਣੀ … More »

ਫ਼ਿਲਮਾਂ | Leave a comment
42656906_565737147194011_2167524983310385152_n.resized

ਸੀਬੀਆਈ ਡਾਇਰੈਕਟਰ ਨੂੰ ਮੋਦੀ ਨੇ ਫਸਣ ਤੋਂ ਡਰਦਿਆਂ ਹਟਾਇਆ – ਰਾਹੁਲ

ਨਵੀਂ ਦਿੱਲੀ-ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਫੇਲ ਜਹਾਜ਼ ਘੋਟਾਲੇ ਦੀ ਜਾਂਚ ਨੂੰ ਰੋਕਣ ਲਈ ਅਸਵਿੰਧਾਨਕ ਕਦਮ ਚੁਕਦੇ ਹੋਏ ਸੀਬੀਆਈ ਦੇ ਡਾਇਰੈਕਟਰ ਨੂੰ ਰਾਤੀਂ ਦੋ ਵਜੇ ਹਟਾਇਆ ਕਿਉਂਕਿ ਉਹ ਖੁਦ ਇਸ … More »

ਭਾਰਤ | Leave a comment
 

ਪੰਥਕ ਅਸੈਬਲੀ ਵੱਲੋਂ ਕੀਤੇ ਗਏ ਫੈਸਲੇ ਸਵਾਗਤਯੋਗ, ਪਰ ਜੇ ਪੰਜਾਬ ਨਾਲ ਸਬੰਧਤ ਹੋਰ ਕੌਮੀ ਮੁੱਦੇ ਵੀ ਵਿਚਾਰ ਲਏ ਜਾਂਦੇ ਤਾਂ ਹੋਰ ਵੀ ਬਿਹਤਰ ਹੋਣਾ ਸੀ : ਮਾਨ

ਫ਼ਤਹਿਗੜ੍ਹ ਸਾਹਿਬ – “21 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਗਿਆਨੀ ਕੇਵਲ ਸਿੰਘ ਦੀ ਅਗਵਾਈ ਵਿਚ ਪੰਥਕ ਅਸੈਬਲੀ ਦੀ ਇਕੱਤਰਤਾ ਹੋਈ ਹੈ, ਉਸ ਵਿਚ ਕੀਤੇ ਗਏ ਫੈਸਲੇ ਜਿਥੇ ਸਲਾਘਾਯੋਗ ਹਨ, ਉਥੇ ਸਵਾਗਤਯੋਗ ਵੀ ਹਨ । ਜੇਕਰ ਪੰਥਕ ਅਸੈਬਲੀ ਵਿਚ ਪਹੁੰਚੀਆ ਕੌਮੀ ਸਖਸ਼ੀਅਤਾਂ … More »

ਪੰਜਾਬ | Leave a comment
23 Oct 2018 KhurmiUK 01.resized

ਬਰਤਾਨਵੀ ਸੰਸਦ ‘ਚ ਐਡਵੋਕੇਟ ਹਰੀ ਸਿੰਘ ਦੀ ਸਵੈਜੀਵਨੀ ਲੋਕ ਅਰਪਣ ਕਰਨ ਹਿਤ ਸਮਾਗਮ ਦਾ ਆਯੋਜਨ

ਲੰਡਨ, (ਮਨਦੀਪ ਖੁਰਮੀ) – ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਬਰਤਾਨੀਆ ਦੀ ਮਜ਼ਬੂਤ ਆਰਥਿਕਤਾ ਵਿੱਚ ਹੀ ਆਪਣਾ ਬਣਦਾ ਯੋਗਦਾਨ ਨਹੀਂ ਪਾਇਆ ਸਗੋਂ ਰਾਜਨੀਤਕ ਖੇਤਰ ਦੇ ਨਾਲ ਨਾਲ ਹਰ ਖੇਤਰ ਵਿੱਚ ਆਪਣੀ ਧਾਂਕ ਜਮਾ ਕੇ ਸ਼ਾਨਾਮੱਤੇ ਰੁਤਬੇ ਹਾਸਿਲ ਕੀਤੇ ਹਨ। ਐਡਵੋਕੇਟ ਹਰੀ … More »

ਅੰਤਰਰਾਸ਼ਟਰੀ | Leave a comment
22 SAD 1.resized

ਰੇਲ ਹਾਦਸੇ ਦੇ ਦੋਸ਼ੀ ਨਵਜੋਤ ਸਿਧੂ ਦੀ ਬਰਖਾਸਤਗੀ ਲਈ ਅਕਾਲੀ ਭਾਜਪਾ ਵਰਕਰ ਸੜਕਾਂ ’ਤੇ ਉਤਰੇ

ਅੰਮ੍ਰਿਤਸਰ – ਦਰਦਨਾਕ ਰੇਲ ਹਾਦਸੇ ਤੋਂ ਬਾਅਦ ਰਾਜ ਦੇ ਕੈਬਨਿਤ ਮੰਤਰੀ ਨਵਜੋਤ ਸਿੰਘ ਸਿਧੂ ਅਤੇ ਉਸ ਦੀ ਪਤਨੀ ਡਾ: ਨਵਜੋਤ ਸਿੱਧੂ ਖਿਲਾਫ ਸੜਕਾਂ ’ਤੇ ਉਤਰਦਿਆਂ ਸ਼੍ਰੋਮਣੀ ਅਕਾਲੀ ਦਲ, ਭਾਜਪਾ ਵਰਕਰਾਂ ਅਤੇ ਰੇਲ ਹਾਦਸੇ ਦੇ ਸੈਕੜੇ ਪ੍ਰਭਾਵਿਤ ਪਰਿਵਾਰਾਂ ਵਲੋਂ ਰੇਲ ਹਾਦਸੇ … More »

ਪੰਜਾਬ | Leave a comment