ਖ਼ਬਰਾਂ

29177828_1386291291516091_8868992992476659712_n.resized

ਭਾਰਤ ਬੰਦ ਦੀ ਸਫ਼ਲਤਾ ਤੋਂ ਡਰ ਗਈ ਹੈ ਭਾਜਪਾ : ਮਾਇਆਵਤੀ

ਲਖਨਊ – ਬਸਪਾ ਮੁੱਖੀ ਮਾਇਆਵਤੀ ਨੇ ਕਿਹਾ ਕਿ ਦੋ ਅਪਰੈਲ ਨੂੰ ਭਾਰਤ ਬੰਦ ਦੀ ਸਫ਼ਲਤਾ ਨੂੰ ਵੇਖ ਕੇ ਬੀਜੇਪੀ ਡਰ ਗਈ ਹੈ। ਇਸ ਡਰ ਦੇ ਕਾਰਣ ਹੀ ਦਲਿਤ ਨੇਤਾਵਾਂ ਤੇ ਕੇਸ ਦਰਜ਼ ਹੋ ਰਹੇ ਹਨ। ਮਾਇਆਵਤੀ ਨੇ ਬੀਜੇਪੀ ਨੂੰ ਚਿਤਾਵਨੀ … More »

ਭਾਰਤ, ਮੁਖੱ ਖ਼ਬਰਾਂ | Leave a comment
 

10 ਅਪ੍ਰੈਲ ਨੂੰ ਦਿੱਤੇ ਗਏ ਬੰਦ ਦੇ ਸੱਦੇ ਸਮੇਂ ਘੱਟ ਗਿਣਤੀ ਕੌਮਾਂ ਨਾਲ ਕਿਸੇ ਤਰ੍ਹਾਂ ਦੀ ਹੁਲੜਬਾਜੀ ਜਾਂ ਜਾਨੀ-ਮਾਲੀ ਨੁਕਸਾਨ ਨਹੀਂ ਹੋਣ ਦੇਵਾਂਗੇ : ਮਾਨ

ਫ਼ਤਹਿਗੜ੍ਹ ਸਾਹਿਬ – “ਵਿਧਾਨ ਦੇ ਅਨੁਸਾਰ ਸਭ ਕੌਮਾਂ, ਵਰਗਾਂ ਨੂੰ ਬੇਸ਼ੱਕ ਜਮਹੂਰੀਅਤ ਅਤੇ ਅਮਨਮਈ ਤਰੀਕੇ ਹਰ ਤਰ੍ਹਾਂ ਦੇ ਰੋਸ ਵਿਖਾਵੇ, ਧਰਨੇ, ਰੈਲੀਆ ਕਰਨ ਦਾ ਵਿਧਾਨਿਕ ਹੱਕ ਪ੍ਰਾਪਤ ਹੈ । ਪਰ ਜਰਨਲ ਕੈਟਾਗਿਰੀ ਵੱਲੋਂ ਜੋ 10 ਅਪ੍ਰੈਲ ਨੂੰ ਬੰਦ ਦਾ ਸੱਦਾ … More »

ਪੰਜਾਬ | Leave a comment
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਪਿੰਡ ਡੇਕਵਾਲਾ ਵਿਖੇ ਭਾਈ ਜਗਤਾਰ ਸਿੰਘ ਤਾਰਾ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕਰਦੇ ਹੋਏ।

ਭਾਰਤੀ ਹਕੂਮਤ ਨੇ ਸਿਖਾਂ ਨਾਲ ਇਨਸਾਫ਼ ਦੀ ਥਾਂ ਹਮੇਸ਼ਾਂ ਮਤਰੇਈ ਮਾਂ ਤੋਂ ਵੀ ਭੈੜਾ ਸਲੂਕ ਕੀਤਾ : ਬਾਬਾ ਹਰਨਾਮ ਸਿੰਘ ਖ਼ਾਲਸਾ

ਰੂਪਨਗਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਭਾਰਤੀ ਹਕੂਮਤ ਸਿਖਾਂ ਨਾਲ ਇਨਸਾਫ਼ ਨਹੀਂ ਕਰ ਰਹੀ ਹੈ। ਹਮੇਸ਼ਾਂ ਮਤਰੇਈ ਮਾਂ ਤੋਂ ਵੀ ਭੈੜਾ ਸਲੂਕ ਕਰਦੀ ਆਈ ਹੈ। ਭਾਰਤ ਵਿਚ ਬਹੁਗਿਣਤੀਆਂ ਪ੍ਰਤੀ ਅਤੇ ਘੱਟਗਿਣਤੀ ਸਿਖਾਂ … More »

ਪੰਜਾਬ | Leave a comment
 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ’ਚ ਭਾਗ ਲੈਣ ਵਾਲੇ ਉਮੀਦਵਾਰ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ 15 ਅਪ੍ਰੈਲ 2018 ਨੂੰ ਹੋਣ ਵਾਲੀਆਂ ਚੋਣਾਂ ਦਾ ਦੂਜਾ ਪੜਾਅ ਮੁਕੰਮਲ। ਵੱਖ ਵੱਖ ਅਹੁਦਿਆਂ ਲਈ ਹੇਠ ਲਿਖੇ ਉਮੀਦਵਾਰ ਚੋਣ ਮੈਦਾਨ ਵਿਚ ਹਨ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਦੇ ਅਹੁਦੇ ਲਈ ਪ੍ਰੋ. ਰਵਿੰਦਰ … More »

ਪੰਜਾਬ | Leave a comment
800px-Trump_Tower_(7181836700)_(cropped).resized

ਨਿਊਯਾਰਕ ਦੇ ਟਰੰਪ ਟਾਵਰ ‘ਚ ਲਗੀ ਭਿਆਨਕ ਅੱਗ

ਨਿਊਯਾਰਕ – ਅਮਰੀਕਾ ਦੇ ਨਿਊਯਾਰਕ ਵਿੱਚ ਸਥਿਤ ਟਰੰਪ ਟਾਵਰ ਵਿੱਚ ਅੱਜ ਭਿਆਨਕ ਅੱਗ ਲਗ ਗਈ। ਇਸ ਦੁਰਘਟਨਾ ਦਰਮਿਆਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ। ਸਥਾਨਕ ਸਮੇਂ ਅਨੁਸਾਰ ਸ਼ਨਿਚਰਵਾਰ ਸ਼ਾਮ 6 ਵਜੇ ਦੇ ਕਰੀਬ ਟਰੰਪ ਟਾਵਰ ਦੀ 50ਵੀਂ … More »

ਅੰਤਰਰਾਸ਼ਟਰੀ | Leave a comment
cadna photo.resized

ਪੈਰਿਸ ‘ਚ ਸੇਨ ਦਰਿਆ ਦੇ ਪੁਲ ਦੀਆਂ ਗਰਿਲਾਂ ਤੇ ਲਾਏ ਮਹੁੰਬਤ ਭਰੇ ਤਾਲਿਆਂ ਨੂੰ ਹਟਾਉਣ ਦਾ ਕੰਮ ਸ਼ੁਰੂ

ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਇੱਕ ਮਹੁੰਬਤ ਭਰਿਆ ਰੋਮਾਂਟਿੱਕ ਸ਼ਹਿਰ ਹੈ। ਇਸ ਦੇ ਵਿਚਕਾਰ ਵਗ ਰਹੇ ਸੇਨ ਦਰਿਆ ਨੇ ਇਸ ਦੀ ਖੂਬਸੂਰਤੀ ਨੂੰ ਹੋਰ ਵੀ ਸ਼ਿੰਗਾਰਿਆ ਹੋਇਆ ਹੈ। ਇਸ ਦਰਿਆ ਉਪਰ ਬਣੇ ਹੋਏ ਪੁਲ ਵਿਆਹੇ ਤੇ ਅਣਵਿਆਹੇ ਜੋੜਿਆਂ ਲਈ … More »

ਅੰਤਰਰਾਸ਼ਟਰੀ | Leave a comment
05mk01.resized

ਮਹਿਲ ਕਲਾਂ,(ਗੁਰਸੇਵਕ ਸਿੰਘ ਸਹੋਤਾ) – ਬਰਨਾਲਾ ਲੁਧਿਆਣਾ ਮੇਨ ਹਾਈਵੇ ਤੋਂ ਲੈ ਕੇ ਪਿੰਡ ਚੁਹਾਣਕੇ ਕਲਾਂ ਤੇ ਚੁਹਾਣਕੇ ਖੁਰਦ ਦੀ ਲਿੰਕ ਸੜਕ ਵਿੱਚ ਡੂੰਘੇ ਡੂੰਘੇ ਖੱਡੇ ਪੈਣ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ … More »

ਪੰਜਾਬ | Leave a comment
 

ਕਾਂਗਰਸ ਸਰਕਾਰ ਨੇ ਕਿਸਾਨ ਮਜ਼ਦੂਰਾਂ ਨੂੰ ਕਰਜ਼ਾ ਮੁਆਫ਼ੀ ਦੇ ਨਾਂ ‘ਤੇ ਬੇਇੱਜ਼ਤ ਕੀਤਾ – ਮਜੀਠੀਆ

ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਵੱਲੋਂ ਕਹਿਣ ਨੂੰ ਤਾਂ ਕਿਸਾਨਾਂ ਦੇ ਕਰਜ਼ੇ ਦੀ ਅਦਾਇਗੀ ਕਰ ਰਹੀ ਹੈ, ਜਦੋਂ ਕਿ ਇਹ ਸ਼ਰਮਨਾਕ ਗਲ ਹੈ ਕਿ ਹਕੀਕਤ ‘ਚ ਕਿਸਾਨਾਂ ਜਾਂ ਖੇਤ ਮਜ਼ਦੂਰਾਂ ਲਈ ਕੁੱਝ ਨਹੀਂ ਕੀਤਾ … More »

ਪੰਜਾਬ | Leave a comment
‘WALK THROUGH WHEAT’ EXHIBITION AT PAU.resized

ਪੀਏਯੂ ਵਿਖੇ ਕਣਕ ਦੇ ਇਤਿਹਾਸ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਗਈ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵੱਲੋਂ ਯੂਨੀਵਰਸਿਟੀ ਕੈਂਪਸ ਦੇ ਤਜ਼ਰਬਾ ਖੇਤਰ ਵਿਖੇ ਕਣਕ ਦੀ ਫ਼ਸਲ ਦੇ 5000 ਸਾਲ ਪੁਰਾਣੇ ਇਤਿਹਾਸ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਗਈ । ਇਸ ਪ੍ਰਦਰਸ਼ਨੀ ਬਾਰੇ ਡਾ। ਕੇ ਐਸ ਥਿੰਦ … More »

ਖੇਤੀਬਾੜੀ | Leave a comment
manjit singh g.k, ..(1).resized

ਨਾਮਧਾਰੀ ਆਗੂ ਸਿੱਖਾਂ ਨੂੰ ਹਿੰਦੂ ਦੱਸਣ ਦੀ ਕੋਸ਼ਿਸ਼ ਨਾ ਕਰਨ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਕੌਮ ਨੂੰ ਦੁਸ਼ਮਣਾਂ ਦੀਆਂ ਲੂੰਬੜ੍ਹ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਬੀਤੇ ਦਿਨੀਂ ਦਲਿਤ ਭਾਈਚਾਰੇ ਵੱਲੋਂ ਕੀਤੇ ਗਏ ਭਾਰਤ ਬੰਦ ਦੌਰਾਨ ਅੰਬਾਲਾ ਦੇ ਨੇੜ੍ਹੇ ਇੱਕ ਸਿੱਖ ਦੀ ਦਲਿਤਾਂ … More »

ਭਾਰਤ | Leave a comment