ਖ਼ਬਰਾਂ

 

ਵਿਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਮਾਲੀ ਤੌਰ ਤੇ ਅਦਾਰਿਆਂ ਨੂੰ ਮਜਬੂਤ ਰੱਖਣ ਵਾਸਤੇ ਸਲਾਹਕਾਰ ਕਮੇਟੀਆਂ

ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਮੇਟੀ ਦੇ ਵਿਦਿਅਕ ਅਦਾਰਿਆਂ ‘ਚ ਸਿੱਖਿਆ ਦੇ ਮਿਆਰ ਤੇ ਨਿਗਰਾਨੀ ਰੱਖਣ ਅਤੇ ਮਾਲੀ ਹਲਾਤਾਂ ਨੂੰ ਮਜਬੂਤ ਰੱਖਣ ਵਾਸਤੇ ਦੋ ਕਮੇਟੀਆਂ … More »

ਭਾਰਤ | Leave a comment
640px-Burqa_Afghanistan_01.resized

ਚੀਨ ਦੇ ਸ਼ਿਨਝਿਆਂਗ ਸੂਬੇ ‘ਚ ਬੁਰਕੇ ਤੇ ਲਗਾਈ ਗਈ ਪਾਬੰਦੀ

ਪੇਚਿੰਗ – ਚੀਨ ਦੇ ਮੁਸਲਿਮ ਬਹੁ-ਸੰਖਿਆ ਵਾਲੇ ਸੂਬੇ ਸ਼ਿਨਝਿਆਂਗ ਦੀ ਰਾਜਧਾਨੀ ਵਿੱਚ ਸਰਵਜਨਿਕ ਸਥਾਨਾਂ ਤੇ ਬੁਰਕਾ ਪਹਿਨਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸੂਬੇ ਵਿੱਚ ਵੱਖਵਾਦੀ ਹਿੰਸਾ ਕਾਰਨ ਅਕਸਰ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਸ਼ਿਨਝਿਆਂਗ ਊਈਗੁਰ ਸਵਾਇਤ ਖੇਤਰ ਦੀ ਵਿਧਾਨ … More »

ਅੰਤਰਰਾਸ਼ਟਰੀ | Leave a comment
800px-Pervez_Mushrraf2_crop.resized

ਜਨਰਲ ਮੁਸ਼ਰੱਫ਼ ਤੇ ਹਮਲੇ ਦੇ ਦੋਸ਼ੀ ਚਾਰ ਲੋਕਾਂ ਨੂੰ ਦਿੱਤੀ ਗਈ ਫਾਂਸੀ

ਰਾਵਲਪਿੰਡੀ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਤੇ 2003 ਵਿੱਚ ਹਮਲਾ ਕਰਨ ਵਾਲੇ ਮੁੱਖ ਆਰੋਪੀ ਏਅਰਫੋਰਸ ਦੇ ਇੱਕ ਤਕਨੀਸ਼ਨ ਖਾਲਿਦ ਮਹਿਮੂਦ ਸਮੇਤ ਚਾਰ ਵਿਅਕਤੀਆਂ ਨੂੰ ਆਦਿਆਲਾ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਹੈ। ਜਨਰਲ ਮੁਸ਼ਰੱਫ਼ ਤੇ 14 ਦਸੰਬਰ 2003 ਵਿੱਚ … More »

ਅੰਤਰਰਾਸ਼ਟਰੀ | Leave a comment
2015-01-09 12.22.42.resized

ਭੂਮੀ ਗ੍ਰਹਿਣ ਬਿੱਲ ਬੇਈਮਾਨੀ ਅਤੇ ਸ਼ੋਸ਼ਣ ਭਰਪੂਰ– ਆਪ

ਆਮ ਆਦਮੀ ਪਾਰਟੀ ਲੁਧਿਆਣਾ ਨੇ ਅੱਜ ਯੂਨੀਅਨ ਸਰਕਾਰ ਦੁਆਰਾ ਪਾਸ ਭੂਮੀ ਗ੍ਰਹਿਣ ਬਿੱਲ ਦੇ ਵਿਰੁੱਧ ਸਾਂਤਮਈ ਪ੍ਰਦਰਸ਼ਨ ਕੀਤਾ। ਆਪ ਦੇ ਜ਼ਿਲ੍ਹਾ ਕਨਵੀਨਰ ਅਹਿਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਅਸੀਂ ਆਪਣੇ ਆਪ ਪੰਜਾਬ ਦੇ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਜੀ ਦੇ … More »

ਪੰਜਾਬ | Leave a comment
JS_Manjhpur.resized

ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਸੰਵਿਧਾਨਕ ਜਾਂ ਕਾਨੂੰਨੀ ਅੜਿੱਕਾ ਨਹੀਂ ਸਗੋਂ ਸਿਆਸੀ ਇੱਛਾ ਸ਼ਕਤੀ ਦੀ ਘਾਟ : ਮੰਝਪੁਰ

ਜਿਲ੍ਹਾ ਕਚਹਿਰੀਆਂ, ਲੁਧਿਆਣਾ-ਮੇਰੇ ਵਲੋਂ ਸਵ: ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਪਰੇਨਨਾ ਸਦਕਾ 2004 ਤੋਂ ਹੀ ਭਾਰਤ ਭਰ ਵਿਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਸੂਚੀ ਸਮੇਂ-ਸਮੇਂ ‘ਤੇ ਸੋਧ ਕੇ ਜਾਰੀ ਕੀਤੀ ਜਾਂਦੀ ਹੈ ਜਿਹੜੀ ਕਿ ਕਦੀ ਲਗਭਗ 100 ਦਾ ਅੰਕੜਾ ਟੱਪ … More »

ਪੰਜਾਬ | Leave a comment
 

ਪੰਜਾਬ ‘ਚ ਸਜ਼ਾ ਪੂਰੀ ਕਰ ਚੁੱਕਾ ਕੋਈ ਸਿੱਖ ਬੰਦੀ ਨਹੀਂ: ਸੈਣੀ

ਚੰਡੀਗੜ੍ਹ, (ਤਰਲੋਚਨ ਸਿੰਘ )- ਪੰਜਾਬ ਪੁਲੀਸ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਰਾਜ ਦੀਆਂ ਜੇਲ੍ਹਾਂ ਵਿੱਚ ਬੰਦ 26 ਹਜ਼ਾਰ ਕੈਦੀਆਂ ਵਿੱਚੋਂ ਅਜਿਹਾ ਕੋਈ ਵੀ ਕੈਦੀ ਨਹੀਂ ਹੈ ਜੋ ਸਜ਼ਾ ਭੁਗਤਣ ਤੋਂ ਬਾਅਦ ਵੀ ਜੇਲ੍ਹ ਵਿੱਚ … More »

ਪੰਜਾਬ | Leave a comment
 

ਕਤਲੇਆਮ ਪੀੜਤਾਂ ਦੇ ਦਾਅਵਿਆਂ ਅਤੇ ਸਬੂਤਾਂ ਨੂੰ ਜਾਂਚ ਕਮੇਟੀ ਤੱਕ ਪਹੁੰਚਾਉਣ ਲਈ ਦਿੱਲੀ ਕਮੇਟੀ ਨੇ ਵੱਖਰਾ ਵਿਭਾਗ ਖੋਲਿਆ

ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਕਤਲੇਆਮ ਪੀੜਤਾਂ ਦੇ ਦਾਅਵਿਆਂ ਅਤੇ ਸਬੂਤਾਂ ਨੂੰ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਜੀ.ਪੀ. ਮਾਥੁਰ ਜਾਂਚ ਕਮੇਟੀ ਤੱਕ ਪਹੁੰਚਾਉਣ ਵਾਸਤੇ ਗੁਰਦੁਆਰਾ ਰਕਾਬਗੰਜ ਸਾਹਿਬ ਮੁੱਖ ਦਫ਼ਤਰ ਵਿਖੇ ਅਲਗ ਵਿਭਾਗ ਕਾਇਮ ਕਰ ਦਿੱਤਾ … More »

ਭਾਰਤ | Leave a comment
11(4).resized

ਆਜ਼ਾਦੀ ਘੁਲਾਟੀਏ ਅਤੇ ਪਰਿਵਾਰਾਂ ਦੀ ਜਥੇਬੰਦੀ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦਿੱਤਾ ਮੰਗ ਪੱਤਰ

ਬਠਿੰਡਾ- ਡਿਪਟੀ ਕਮਿਸ਼ਨਰ ਦਫਤਰ ਵਿਚ ਆਜ਼ਾਦੀ ਘੁਲਾਟੀਏ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਜਥੇਬੰਦੀ ਨੇ ਡਿਪਟੀ ਕਮਿਸ਼ਨਰ ਬਠਿੰਡਾ ਬਸੰਤ ਗਰਗ ਨੂੰ ਮਿਲ ਕੇ ਇਕ ਮੰਗ ਪੱਤਰ ਦਿੱਤਾ। ਇਹ ਮੰਗ ਪੱਤਰ ਦਿੰਦੇ ਹੋਏ ਮਨਜੀਤਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਾਡੀਆਂ ਇਹ ਮੰਗਾਂ … More »

ਪੰਜਾਬ | Leave a comment
pic wd Governor.resized

ਸਹਿਜਧਾਰੀ ਸਿੱਖ ਪਾਰਟੀ ਨੇ ਪੰਜਾਬ ਤੇ ਹਰਿਆਣਾ ਦੋਵਾਂ ਰਾਜਪਾਲਾਂ ਨੂੰ ਖਾਲਸੇ ਦੇ ਹੱਕ ਵਿੱਚ ਦਿੱਤੇ ਮੰਗ-ਪੱਤਰ

ਚੰਡੀਗੜ – ਅੱਜ ਜੇਲ੍ਹਾਂ ਵਿੱਚ ਨਜ਼ਰਬੰਦ ਅਪਣੀ ਸਜਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਲਗਾਤਾਰ ੫੫ ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਗੈਰ-ਅੰਮ੍ਰਿਤਧਾਰੀ ਸਿੱਖਾਂ ਦੀ … More »

ਪੰਜਾਬ | Leave a comment
DSCN7336.resized

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸਿਹਤ ਅਰੋਗਤਾ ਸੰਬੰਧੀ ਵਿਸ਼ੇਸ਼ ਭਾਸ਼ਣ ਆਯੋਜਿਤ

ਤਲਵੰਡੀ ਸਾਬੋ – ਤਲਵੰਡੀ ਸਾਬੋ ਇਲਾਕੇ ਦੇ ਲੋਕਾਂ ਵਿਚ ਸਿਹਤ ਸੰਬੰਧੀ ਜਾਗਰੂਕਤਾ ਵਧਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਇਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਭਾਸ਼ਣ ਲਈ ਆਦੇਸ਼ ਇੰਸਟੀਚਿਊਟ ਆੱਫ਼ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ ਦੇ ਸਰਜਰੀ … More »

ਪੰਜਾਬ | Leave a comment