ਖ਼ਬਰਾਂ

imgHandler.ashx.resized

ਅਮਰੀਕਾ ਆਈਐਸ ਨਾਲ ਨਜਿੱਠਣ ਲਈ ਇਰਾਕ ‘ਚ 1500 ਸੈਨਿਕ ਹੋਰ ਭੇਜੇਗਾ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸਲਾਮਿਕ ਸਟੇਟ ਦੇ ਖਿਲਾਫ਼ ਲੜ੍ਹਨ ਲਈ 1500 ਹੋਰ ਸੈਨਿਕ ਭੇਜਣ ਦਾ ਫੈਂਸਲਾ ਕੀਤਾ ਹੈ। ਇਹ ਸੈਨਿਕ ਕੁਰਦਿਸ਼ ਲੜਾਕਿਆਂ ਅਤੇ ਇਰਾਕ ਸਰਕਾਰ ਦੀ ਮੱਦਦ ਕਰਨਗੇ। ਇਰਾਕ ਵਿੱਚ ਆਈਐਸ ਨਾਲ ਨਜਿਠਣ ਲਈ ਉਨ੍ਹਾਂ ਦੇ … More »

ਅੰਤਰਰਾਸ਼ਟਰੀ | Leave a comment
 

ਦਿੱਲੀ ਕਮੇਟੀ ਵੱਲੋਂ ਘੱਟ ਗਿਣਤੀ ਬੱਚਿਆਂ ਨੂੰ ਦਿੱਤੀ ਗਈ ਸਹਾਇਤਾ ਰਾਸ਼ੀ ਦਾ ਵਿਵਰਣ ਜਨਤਕ ਕੀਤਾ ਜਾਵੇ-ਸਰਨਾ

ਨਵੀ ਦਿੱਲੀ,(ਜਸਬੀਰ ਸਿੰਘ) – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਇੱਕ ਵਾਰੀ ਫਿਰ ਆੜੇ ਹੱਥੀ ਲੈਂਦਿਆ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਵੱਖ ਵੱਖ ਵਿਦਿਅਕ … More »

ਭਾਰਤ | Leave a comment
national symposium 2.resized

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਕੌਮਾਂਤਰੀ ਪੱਧਰ ਦੀ ਫ਼ਸਲ ਸੁਧਾਰ ਸੰਬੰਧੀ ਕਾਨਫਰੰਸ ਆਰੰਭ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਤਿੰਨ ਰੋਜਾ ਫ਼ਸਲ ਸੁਧਾਰ ਅਤੇ ਸਥਾਈ ਵਿਕਾਸ ਸੰਬੰਧੀ ਇਕ ਕਾਨਫਰੰਸ ਆਰੰਭ ਹੋਈ । ਇਹ ਕਾਨਫਰੰਸ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਅਤੇ ਕੌਮਾਂਤਰੀ ਪੱਧਰ ਦੀਆਂ ਦੋ ਨਾਮੀ ਖੋਜ ਜਥੇਬੰਦੀਆਂ ਦੇ ਸਹਿਯੋਗ ਨਾਲ ਆਯੋਜਿਤ ਕੀਤੀ … More »

ਪੰਜਾਬ | Leave a comment
fellowships.resized

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ 5 ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਤੇ ਫੈਲੋਸ਼ਿਪ ਹਾਸਲ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੌਮਾਂਤਰੀ ਪੱਧਰ ਤੇ ਫੈਲੋਸ਼ਿਪ ਹਾਸਲ ਕਰਨ ਦੇ ਵਿੱਚ ਰਿਕਾਰਡ ਬਣਾਇਆ । ਇਸ ਯੂਨੀਵਰਸਿਟੀ ਦੇ ਪੰਜ ਵਿਦਿਆਰਥੀਆਂ ਨੂੰ ਸਾਲ 2014-15 ਦੇ ਲਈ ਆਈ ਸੀ ਏ ਆਰ ਅੰਤਰਰਾਸ਼ਟਰੀ ਫੈਲੋਸ਼ਿਪ ਦੇ ਲਈ ਚੁਣਿਆ ਗਿਆ । … More »

ਖੇਤੀਬਾੜੀ | Leave a comment
 

ਪੰਜਾਬੀ ਦਿਵਸ ਮੌਕੇ ਅਫਸਰਸ਼ਾਹੀ ਵਲੋਂ ਪੰਜਾਬੀ ਭਾਸ਼ਾ ਦੀ ਕੀਤੀ ਨਿਰਾਦਰੀ ਦੀ ਕੇਂਦਰੀ ਲੇਖਕ ਸਭਾ ਵਲੋਂ ਸਖਤ ਸਬਦਾਂ ਵਿਚ ਨਿਖੇਧੀ

ਸਰਦਾਰ ਵਲੱਭ ਭਾਈ ਪਟੇਲ ਦੇ ਜਨਮ ਦਿਵਸ ਨੂੰ ’ਕੌਮੀ ਏਕਤਾ ਦਿਵਸ’ ਦੇ ਰੂਪ ਵਿਚ ਮਨਾਉਣ ਸੰਬੰਧੀ ਪੰਜਾਬ ਸਰਕਾਰ ਦੇ ਜਨਰਲ ਪ੍ਰਸਾਸਨ ਵਿਭਾਗ ਵਲੋਂ ਜਿਹੜਾ ਪੱਤਰ ਨੰਬਰ 12/237/ਜੀ. ਸੀ./13/934 ਮਿਤੀ 29-10-14 ਨੂੰ ਰਾਜ ਦੇ ਸਮੂਹ ਵਿਤੀ ਸਕੱਤਰਾਂ ਤੋਂ ਲੈ ਕੇ ਡਿਪਟੀ … More »

ਭਾਰਤ | Leave a comment
unnamed222.resized

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ-ਕੀਰਤਨ ਆਯੋਜਿਤ

ਅੰਮ੍ਰਿਤਸਰ  – ਸਿੱਖ ਧਰਮ ਦੇ ਬਾਨੀ, ਮਨੁੱਖਤਾ ਦੇ ਰਹਿਬਰ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ … More »

ਪੰਜਾਬ | Leave a comment
Republicanlogo.svg.resized

ਰੀਪਬਲੀਕਨ ਪਾਰਟੀ ਨੇ ਕੀਤਾ ਅਮਰੀਕੀ ਸੈਨੇਟ ਤੇ ਕਬਜ਼ਾ

ਵਾਸ਼ਿੰਗਟਨ – ਅਮਰੀਕਾ ਵਿੱਚ ਹੋਈਆਂ ਮੱਧਕਾਲੀ ਚੋਣਾਂ ਵਿੱਚ ਸੱਤਾਧਾਰੀ ਡੈਮੋਕਰੇਟ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਰੀਪਬਲੀਕਨ ਪਾਰਟੀ ਨੇ ਭਾਰੀ ਜਿੱਤ ਹਾਸਿਲ ਕਰਕੇ ਸੈਨੇਟ ਵਿੱਚ ਬਹੁਮੱਤ ਪ੍ਰਾਪਤ ਕਰ ਲਿਆ ਹੈ। ਪ੍ਰਤੀਨਿਧੀ ਸਭਾ ਵਿੱਚ ਰੀਪਬਲੀਕਨ ਪਹਿਲਾਂ ਹੀ ਬਹੁਮੱਤ ਵਿੱਚ ਸਨ ਅਤੇ … More »

ਅੰਤਰਰਾਸ਼ਟਰੀ | Leave a comment
 

ਹਰਿਆਣੇ/ਪੰਜਾਬ ਦੀਆਂ ਸਰਹੱਦਾਂ ਉਤੇ ਜਿ਼ੰਮੀਦਾਰਾਂ ਨੂੰ ਆਪਣੀਆਂ ਫ਼ਸਲਾਂ ਲਿਜਾਣ ਤੋਂ ਜ਼ਬਰੀ ਰੋਕਣਾ ਗੈਰ ਕਾਨੂੰਨੀ ਅਤੇ ਅਸਹਿ : ਮਾਨ

ਮੋਹਾਲੀ/ਅਜੀਤਗੜ੍ਹ – “ਪੰਜਾਬ ਸਰਕਾਰ ਦੀਆਂ ਦਿਸ਼ਾਹੀਣ ਜਿ਼ੰਮੀਦਾਰਾਂ ਮਾਰੂ ਨੀਤੀਆਂ ਅਤੇ ਅਮਲਾਂ ਦੀ ਬਦੌਲਤ ਪਹਿਲੋ ਹੀ ਜਿ਼ੰਮੀਦਾਰ ਵਰਗ ਵੱਡੇ ਘਾਟੇ ਅਤੇ ਪੀੜ੍ਹਾਂ ਵਿਚ ਗੁਜਰ ਰਿਹਾ ਹੈ । ਲੇਕਿਨ ਹੁਣ ਪੰਜਾਬ ਦੇ ਜਿ਼ੰਮੀਦਾਰਾਂ ਨੂੰ ਆਪਣੀਆਂ ਫ਼ਸਲਾਂ ਹਰਿਆਣੇ ਵਿਚ ਲਿਜਾਣ ਤੋਂ ਹਰਿਆਣੇ ਦੀ … More »

ਪੰਜਾਬ | Leave a comment
youth fest 1.resized

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਯੁਵਕ ਮੇਲਾ ਰਸਮੀ ਤੌਰ ਤੇ ਅੱਜ ਧੂਮ ਧੜੱਕੇ ਨਾਲ ਆਰੰਭ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਆਯੋਜਿਤ ਯੁਵਕ ਮੇਲਾ ਅੱਜ ਰਸਮੀ ਤੌਰ ਤੇ ਧੂਮ ਧੜੱਕੇ ਨਾਲ ਆਰੰਭ ਹੋਇਆ । ਉਦਘਾਟਨੀ ਸਮਾਰੋਹ ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿਧਾਨ ਸਭਾ ਮੈਂਬਰ ਸ੍ਰੀਮਤੀ ਸੁਰੱਈਆ ਨਸੀਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ … More »

ਪੰਜਾਬ, ਮੁਖੱ ਖ਼ਬਰਾਂ | Leave a comment
Photo Talwandi Sabo 02.resized

ਅਕਾਲੀਆਂ ਦੇ ਹਰ ਧੱਕੇਸਾਹੀ ਦਾ ਜਵਾਬ ਦਿੱਤਾ ਜਾਵੇਗਾ ..ਜਟਾਣਾ

ਤਲਵੰਡੀ ਸਾਬੋ – ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਲੜਾਈ ਕਰਕੇ ਪੰਜਾਬ ਵਿੱਚ ਸਥਿਤੀ ਵਿਗੜਦੀ ਜਾ ਰਹੀ ਹੈ ਤੇ ਇਨਾਂ ਦੀ ਲੜਾਈ ਕਰਕੇ ਪੰਜਾਬ ਵਿੱਚ ਚੋਣਾਂ ਕਿਸੇ ਵੀ ਸਮੇ ਹੋ ਸਕਦੀਆਂ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਹਲਕਾ ਤਲਵੰਡੀ ਸਾਬੋ … More »

ਪੰਜਾਬ | Leave a comment