ਖ਼ਬਰਾਂ
ਸੜਕ ਸੁਰੱਖਿਆ ਮਿਸ਼ਨ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਪੁੱਜਿਆ
ਸ੍ਰੀ ਮੁਕਤਸਰ ਸਾਹਿਬ,(ਬਾਂਸਲ) : ਸੜਕ ਸੁਰੱਖਿਆ ਮਿਸ਼ਨ 2012 ਜੋ ਕਿ 14 ਮਈ 2012 ਤੋਂ ਸ਼ੁਰੂ ਹੋਇਆ ਸੀ ਅੱਜ ਪੰਜਾਬ ਦੀ ਯਾਤਰਾ ਪੂਰੀ ਕਰਦਾ ਹੋਇਆ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜਿਆ। ਇੱਥੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ: ਭੁਪਿੰਦਰ ਮੋਹਨ ਸਿੰਘ ਨੇ ਹਰੀ ਝੰਡੀ … More
ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਖੋਹ‑ਖੋਹ ਐਸੋਸੀਏਸ਼ਨ ਦਾ ਗਠਨ : ਕੁਲਵਿੰਦਰ ਸਿੰਘ ਕਾਕਾ ਭਾਈਕਾ ਕੇਰਾ ਪ੍ਰਧਾਨ ਚੁਣੇ ਗਏ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਖੋਹ‑ਖੋਹ ਦੀ ਖੇਡ ਨੂੰ ਉਤਸਾਹਿਤ ਕਰਨ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਖੋਹ‑ਖੋਹ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ। ਸ: ਕੁਲਵਿੰਦਰ ਸਿੰਘ ਕਾਕਾ ਭਾਈਕਾ ਕੇਰਾ ਚੇਅਰਮੈਨ ਜ਼ਿਲ੍ਹਾ ਕੋਆਪ੍ਰੇਟਿਵ ਯੂਨੀਅਨ ਨੂੰ ਐਸੋਸੀਏਸ਼ਨ ਦਾ ਸਰਵਸੰਮਤੀ ਨਾਲ … More
ਕੇ.ਵੀ.ਕੇ. ਵੱਲੋਂ ਸਾਉਣੀ ਦੀਆਂ ਫਸਲਾਂ ਸੰਬੰਧੀ ਕਿਸਾਨ ਗੋਸ਼ਟੀ ਆਯੋਜਿਤ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਗੋਨੇਆਣਾ ਅਤੇ ਸਹਿਕਾਰਤਾ ਵਿਭਾਗ, ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਪਿੰਡ ਲਾਲਬਾਈ ਵਿਖੇ ਸਾਉਣੀ ਦੀਆਂ ਫਸਲਾਂ ਸੰਬੰਧੀ ਕਿਸਾਨ ਗੋਸ਼ਟੀ ਆਯੋਜਿਤ ਕੀਤੀ ਗਈ ਜਿਸ ਵਿੱਚ ਲਗਭਗ 125 ਕਿਸਾਨਾਂ ਨੇ ਭਾਗ ਲਿਆ । … More
ਬਾਬਾ ਰਾਮਦੇਵ ਪਹਿਲਾਂ ਆਪਣਾ ਕਾਲਾ ਧੰਨ ਸਾਹਮਣੇ ਲਿਆਵੇ- ਦਿਗਵਿਜੈ
ਨਵੀਂ ਦਿੱਲੀ- ਬਾਬਾ ਰਾਮਦੇਵ ਇੱਕ ਪਾਸੇ ਪਿੱਛਲੇ ਕੁਝ ਅਰਸੇ ਤੋਂ ਸਰਕਾਰ ਤੇ ਇਹ ਇਲਜਾਮ ਲਗਾ ਰਿਹਾ ਹੈ ਕਿ ਉਹ ਦੇਸ਼ ਦੇ ਨੇਤਾਵਾਂ ਵੱਲੋਂ ਵਿਦੇਸ਼ਾਂ ਵਿੱਚ ਪਏ ਕਾਲੇ ਧੰਨ ਨੂੰ ਵਾਪਿਸ ਦੇਸ਼ ਲਿਆਉਣ ਲਈ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਦੂਸਰੇ … More
ਪ੍ਰਸ਼ਾਂਤ ਖੇਤਰ ‘ਚ ਭਾਰਤ ਦੀ ਅਹਿਮ ਭੂਮਿਕਾ ਹੈ- ਪੈਨੇਟਾ
ਨਵੀਂ ਦਿੱਲੀ- ਅਮਰੀਕਾ ਦੇ ਰੱਖਿਆ ਮੰਤਰੀ ਲਿਓਨ ਪੈਨੇਟਾ ਦੀ ਭਾਰਤ ਦੇ ਰੱਖਿਆ ਮੰਤਰੀ ਏਕੇ ਐਂਟਨੀ ਦਰਮਿਆਨ ਗੱਲਬਾਤ ਦਾ ਮੁੱਖ ਮੁੱਦਾ ਚੀਨ ਦੀ ਵੱਧ ਰਹੀ ਸੈਨਾ ਸ਼ਕਤੀ ਹੀ ਰਿਹਾ। ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਆਪਣਾ ਅੱਡਾ ਜਮਾਉਣ ਤੇ ਤੁੱਲੇ ਅਮਰੀਕਾ ਨੂੰ ਭਾਰਤ … More
ਪਾਕਿਸਤਾਨ ਦੇ ਚੀਫ਼ ਜਸਟਿਸ ਦੇ ਬੇਟੇ ਤੇ ਲਗੇ ਭ੍ਰਿਸ਼ਟਾਚਾਰ ਦੇ ਆਰੋਪ
ਇਸਲਾਮਾਬਾਦ- ਪਾਕਿਸਤਾਨ ਦੇ ਚੀਫ਼ ਜਸਟਿਸ ਇਫ਼ਤਖਾਰ ਚੌਧਰੀ ਨੇ ਆਪਣੇ ਹੀ ਪੁੱਤਰ ਤੇ ਲਗੇ ਭ੍ਰਿਸ਼ਟਾਚਾਰ ਦੇ ਆਰੋਪਾਂ ਤੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ।ਅਰਸਲਾਨ ਇਫ਼ਤਖਾਰ ਤੇ ਇਹ ਆਰੋਪ ਹੈ ਕਿ ਉਸ ਨੇ ਪਾਕਿਸਤਾਨ ਦੇ ਇੱਕ ਰੀਅਲ ਐਸਟੇਟ ਬਿਜ਼ਨੈਂਸਮੈਨ ਮਲਿਕ ਰਿਆਜ ਹੁਸੈਨ ਦੇ … More
ਸ੍ਰੀ ਅਕਾਲ ਤਖਤ ਸਾਹਿਬ ਸਾਡੇ ਪੁਰਖਿਆਂ ਦੀ ਇਤਿਹਾਸਕ ਸ਼ਕਤੀ ਤੇ ਫਤਹਿ ਦਾ ਅਲੰਬਰਦਾਰ ਹੈ- ਗਿਆਨੀ ਗੁਰਬਚਨ ਸਿੰਘ
ਅੰਮ੍ਰਿਤਸਰ:- ਜੂਨ 1984 ‘ਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਇਤਿਹਾਸਕ ਅਸਥਾਨਾਂ ਤੇ ਸਮੇਂ ਦੀ ਕੇਂਦਰੀ ਸਰਕਾਰ ਵਲੋਂ ਆਪਣੇ ਹੀ ਦੇਸ਼ ਦੀ ਫੌਜ ਕੋਲੋ ਹਮਲਾ ਕਰਵਾ ਕੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ … More
ਬ੍ਰੈਂਮਪਟਨ ਵਿਖੇ ਨਵ-ਨਿਰਮਾਣ ਸਥਾਨ ਨਾਨਕਸਰ ਠਾਠ ਈਸ਼ਰ ਦਰਬਾਰ ਦੀ ਇਮਾਰਤ ਦਾ ਉਦਘਾਟਨ
ਕੈਨੇਡਾ ਵਿੱਚ ਫੁੱਲਾਂ ਦੇ ਸ਼ਹਿਰ ਵਜੋ (ਫਲਾਵਰ-ਸਿਟੀ) ਅਤੇ ਪੰਜਾਬੀਆਂ ਦੀ ਬਹੋਤਾਤ ਵਸੋ ਵਾਲਾ ਇਲਾਕਾ ਬ੍ਰੈਂਮਪਟਨ ਵਿਖੇ ਪਰਮ -ਪੂਜ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲਿਆਂ ਦੀ ਕਾਰ-ਸੇਵਾ, ਦੇਖ ਰੇਖ ਹੇਠ ਨਵ-ਨਿਰਮਾਣ ਸਥਾਨ ਨਾਨਕਸਰ ਠਾਠ ਈਸ਼ਰ ਦਰਬਾਰ ਦੀ ਇਮਾਰਤ ਦਾ ਉਦਘਾਟਨ ਤੇਰਾਂ … More
ਹਥਿਆਰ ਬੰਦ ਲੁਟੇਰਿਆਂ ਨੇ ਬੈਂਕ ਵਾਲੀ ਗੱਡੀ ਲੁੱਟੀ
ਫਰਾਂਸ,(ਸੁਖਵੀਰ ਸਿੰਘ ਸੰਧੂ)- ਪੈਰਿਸ ਦੇ ਨਾਲ ਲਗਦੇ ਵਿਦੇਸ਼ੀ ਲੋਕਾਂ ਦੇ ਗੜ੍ਹ ਵਾਲੇ ਇਲਾਕੇ ਅਬਰਵਿਲੀਏ ਵਿੱਚ ਸੋਮਵਾਰ ਸਵੇਰੇ 5.30 ਵਜੇ ਦੇ ਕਰੀਬ ਬੈਂਕ ਵਿੱਚੋਂ ਕੈਸ਼ ਲੈਣ ਆਈ ਗੱਡੀ ਤੋਂ ਕੋਈ ਦੋ ਲੱਖ ਐਰੋ ਦੇ ਕਰੀਬ ਪੈਸੇ ਲੁੱਟ ਕੇ ਲੁਟੇਰੇ ਫਰਾਰ ਹੋ … More
ਪਾਰਕ ਵਿੱਚ ਦੋਸਤਾਂ ਨਾਲ ਸ਼ਾਦੀ ਦੀਆਂ ਫੋਟੋ ਖਿਚਣ ਗਿਆ ਥਾਣੇ ਜਾ ਵੜਿਆ
ਫਰਾਂਸ, (ਸੁਖਵੀਰ ਸਿੰਘ ਸੰਧੂ) ਇਥੇ ਦੇ ਇਤਹਿਾਸਕ ਪਾਰਕ ਪੋਰਟ ਦੀ ਵਰਸਾਈਲ ਦੇ ਬੈਰੀਅਰ ਨੂੰ ਤੋੜ ਕੇ ਅੰਦਰ ਕਾਰ ਲਿਜਾਣ ਵਾਲੇ ਨੌਜੁਆਨ ਲੜਕੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਹੋਇਆ ਇਸ ਤਰ੍ਹਾਂ ਕਿ ਨਵੇਂ ਵਿਆਹੇ ਜੋੜੇ ਦੀ ਸ਼ਾਦੀ ਦੀਆਂ ਫੋਟੋ ਖਿਚਣ … More










