ਪੰਜਾਬ

k.resized

ਤਿੰਨੇ ਕੇਸਰੀ ਨਿਸ਼ਾਨ ਸਾਹਿਬ ਖ਼ਾਲਸਾਈ ਮਾਰਚ ਅਤੇ ਕੌਮੀ ਇਨਸਾਫ਼ ਮੋਰਚਾ ਮੋਹਾਲੀ ਦੇ ਉਤਸਾਹ ਨੇ ਹੁਕਮਰਾਨਾਂ ਨੂੰ ਵੱਡੀ ਚੁਣੌਤੀ ਦਿੱਤੀ : ਮਾਨ

ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਕੌਮੀ ਇਨਸਾਫ਼ ਮੋਰਚਾ ਮੋਹਾਲੀ ਅਤੇ ਸਿੱਖ ਜਥੇਬੰਦੀਆਂ ਵੱਲੋ ਸਾਂਝੇ ਤੌਰ ਤੇ 26 ਜਨਵਰੀ ਨੂੰ ਸਮੁੱਚੇ ਪੰਜਾਬ ਸੂਬੇ ਵਿਚ ਜਿਥੇ ਮਾਲਵਾ, ਮਾਝਾ, ਦੋਆਬਾ ਵਿਖੇ ਕੇਸਰੀ ਨਿਸ਼ਾਨ ਸਾਹਿਬ ਖ਼ਾਲਸਾ ਮਾਰਚ ਕੀਤੇ ਗਏ, ਉਥੇ ਮੋਹਾਲੀ ਵਿਖੇ … More »

ਪੰਜਾਬ | Leave a comment
Half size(29).resized

ਜਦੋਂ ਬਲਾਤਕਾਰੀ ਕੋਸ਼ਿਸ਼ ਦੇ ਮਾਮਲੇ ਵਿਚ ਜਸਟਿਸ ਗੰਗੋਈ ਨੂੰ ਇਥੋ ਦਾ ਕਾਨੂੰਨ ਤੇ ਹੁਕਮਰਾਨ ਬਰੀ ਕਰਦੇ ਹਨ, ਫਿਰ ਸ. ਸੰਦੀਪ ਸਿੰਘ ਅਤੇ ਬ੍ਰਿਜ਼ ਭੂਸਨ ਦੇ ਮਾਮਲਿਆ ਵਿਚ ਦੋਹਰੇ ਮਾਪਦੰਡ ਕਿਉਂ ? : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਇੰਡੀਅਨ ਵਿਧਾਨ ਦੀ ਧਾਰਾ 14 ਇਥੋਂ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ ਅਤੇ ਅਧਿਕਾਰ ਪ੍ਰਦਾਨ ਕਰਦੀ ਹੈ, ਕਹਿਣ ਤੋਂ ਭਾਵ ਹੈ ਕਿ ਕਾਨੂੰਨ ਦੀ ਨਜ਼ਰ ਵਿਚ ਜਦੋਂ ਸਭ ਇੰਡੀਅਨ ਨਾਗਰਿਕ ਬਰਾਬਰ ਹਨ, ਫਿਰ ਜਦੋਂ ਸੁਪਰੀਮ … More »

ਪੰਜਾਬ | Leave a comment
images (24).resized

ਲੱਖੀਮਪੁਰ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਸ਼ਰਤਾਂ ਨਾਲ ਸੁਪਰੀਮ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਲਖੀਮਪੁਰ ਖੇੜੀ ਮਾਮਲੇ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਸੁਪਰੀਮ ਕੋਰਟ ਨੇ ਸ਼ਰਤਾਂ ਨਾਲ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਫਿਲਹਾਲ ਆਸ਼ੀਸ਼ ਨੂੰ 8 ਹਫਤਿਆਂ ਲਈ ਰਿਹਾਅ ਕੀਤਾ ਜਾ ਰਿਹਾ ਹੈ ਪਰ … More »

ਪੰਜਾਬ | Leave a comment
8f2c8aa2-4734-4709-a69a-3d9d1564d830.resized

ਸਿਵਲ ਹਸਪਤਾਲ ਬਲਾਚੌਰ ਵਿਖੇ ਦਿਵਿਆਂਗਤਾ ਸਰਟੀਫਿਕੇਟ ਬਣਾਉਣ ਲਈ ਲਗਾਇਆ ਵਿਸ਼ੇਸ਼ ਕੈਂਪ

ਬਲਾਚੌਰ, ( ਉਮੇਸ਼ ਜੋਸ਼ੀ) -: ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਦੀ ਅਗਵਾਈ ਹੇਠ ਬੀਤੇ ਦਿਨੀਂ ਦਿਵਿਆਂਗ ਵਿਅਕਤੀਆਂ ਦੇ ਦਿਵਿਆਂਗਤਾ ਸਰਟੀਫਿਕੇਟ ਅਤੇ ਵਿਲੱਖਣ ਪਹਿਚਾਣ ਪੱਤਰ (ਯੂ.ਡੀ.ਆਈ.ਡੀ.) ਬਣਾਉਣ … More »

ਪੰਜਾਬ | Leave a comment
885d9617-aa32-4f12-a5da-f62383302d33.resized

ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਇੱਕ ਕਿਲੋਗ੍ਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਕਾਬੂ

ਬਲਾਚੌਰ, ( ਉਮੇਸ਼ ਜੋਸ਼ੀ) -: ਪੰਜਾਬ ਸਰਕਾਰ ਵੱਲੋਂ ਨਸ਼ਾ ਸਮੱਗਲਰਾਂ ਦਾ ਜੜ੍ਹ ਤੋਂ ਸਫਾਇਆ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਗੌਰਵ ਯਾਦਵ, ਆਈ.ਪੀ.ਐਸ, ਡਾਇਰੈਕਟਰ ਜਨਰਲ ਪੁਲਿਸ, ਪੰੰਜਾਬ, ਕੌਸ਼ਤੁਭ ਸ਼ਰਮਾ, ਆਈ.ਪੀ.ਐਸ, ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ ਅਤੇ ਸ੍ਰੀ ਭਾਗੀਰਥ ਸਿੰਘ ਮੀਨਾ, … More »

ਪੰਜਾਬ | Leave a comment
IMG_4952.resized

ਪੰਜਾਬ ਵਿੱਚ ਗਦਰੀਆਂ ਅਤੇ ਬੱਬਰ ਦੇਸ਼ ਭਗਤਾਂ ਦੇ ਨਾਂ ’ਤੇ ਯੂਨੀਵਰਸਿਟੀ ਖੋਲ੍ਹੀ ਜਾਵੇ : ਸਾਹਿਬ ਥਿੰਦ

ਚੰਡੀਗੜ੍ਹ- ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਗਦਰੀਆਂ ਅਤੇ ਬੱਬਰ ਦੇਸ਼ ਭਗਤਾਂ ਦੇ ਨਾਂ ’ਤੇ ਸੂਬੇ ਵਿੱਚ ਯੂਨੀਵਰਸਿਟੀ ਖੋਲ੍ਹੀ ਜਾਵੇ। ਅੱਜ ਪ੍ਰੈੱਸ ਕਲੱਬ ਵਿਖੇ ਜਥੇਬੰਦੀ ਦੇ … More »

ਪੰਜਾਬ | Leave a comment
 

26 ਜਨਵਰੀ, ਗਣਤੰਤਰ ਦਿਹਾੜੇ ‘ਤੇ ਹੋਣ ਵਾਲੀ ਪ੍ਰੇਡ ‘ਚ ਪੰਜਾਬ ਦੀ ਝਾਕੀ ਨੂੰ ਸ਼ਾਮਿਲ ਕਰਨ ਦੀ ਇਜਾਜਤ ਨਾ ਦੇਣਾ ਫਿਰਕੂ ਨਫਰਤ ਭਰੀ ਸੋਚ ਦਾ ਸਿੱਟਾ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਵੀ 15 ਅਗਸਤ ਜਾਂ 26 ਜਨਵਰੀ ਵਾਲੇ ਇੰਡੀਅਨ ਦਿਹਾੜਿਆ ਦੇ ਮੌਕੇ ਉਤੇ ਦਿੱਲੀ ਲਾਲ ਕਿਲ੍ਹਾ ਵਿਖੇ ਸਮਾਗਮ ਕੀਤੇ ਜਾਂਦੇ ਹਨ, ਤਾਂ ਉਸ ਵਿਚ ਵੱਖ-ਵੱਖ ਸੂਬਿਆਂ ਦੇ ਆਪਣੇ ਵਿਰਸੇ-ਵਿਰਾਸਤ, ਸੱਭਿਆਚਾਰ, ਬੋਲੀ, ਪਹਿਰਾਵੇ ਆਦਿ ਨਾਲ ਸੰਬੰਧਤ ਝਾਕੀਆ ਨੂੰ … More »

ਪੰਜਾਬ | Leave a comment
 

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋ ਬਲਾਚੌਰ ’ਚ ਰੁਕਵਾਇਆ ਗਿਆ ਬਾਲ ਵਿਆਹ

ਬਲਾਚੌਰ, (ਉਮੇਸ਼ ਜੋਸ਼ੀ) -: ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਮੇਂ ਸਿਰ ਕਾਰਵਾਈ ਕਰਦਿਆਂ ਸਬ-ਡਵੀਜ਼ਨਲ ਮੈਜਿਸਟ੍ਰੇਟ ਬਲਾਚੌਰ ਵਿਕਰਮਜੀਤ ਪਾਂਥੇ ਦੀ ਮੱਦਦ ਨਾਲ ਇੱਕ 12 ਸਾਲ ਦੀ ਉਮਰ ਦੀ ਬੱਚੀ ਦੇ ਵਿਆਹ ਨੂੰ ਰੋਕਣ ਵਿੱਚ ਸਫ਼ਲਤਾ ਹਾਸਲ ਕੀਤੀ … More »

ਪੰਜਾਬ | Leave a comment
FB_IMG_1674492621098.resized

ਰੇਵ ਪਾਰਟੀਆਂ ‘ਚ ਵਰਤੇ ਜਾਂਦੇ ਐਲਐਸਡੀ ਅਤੇ ਐਮਡੀਐਮਏ ਨਸ਼ੇ, ਕੋਡ ਵਰਡ ‘ਚ ਵਿਕਦੇ ਹਨ, ਜਾਣੋ ਕਿੰਨੇ ਖਤਰਨਾਕ ਹਨ

ਲੁਧਿਆਣਾ, (ਦੀਪਕ ਗਰਗ) – ਪੰਜ ਦਰਿਆਵਾਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਲਈ ਕਿਹਾ ਗਿਆ ਹੈ ਕਿ ਹੁਣ ਇੱਥੇ ਨਸ਼ਿਆਂ ਦਾ ਛੇਵਾਂ ਦਰਿਆ ਵਗਦਾ ਹੈ। ਆਮ ਨਸ਼ਿਆਂ ਤੋਂ ਇਲਾਵਾ ਹੁਣ ਇੱਕ ਨਵੇਂ ਨਸ਼ੇ ਨੇ ਪੰਜਾਬ ਪੁਲਿਸ ਦੀ ਚਿੰਤਾ ਵਧਾ ਦਿੱਤੀ … More »

ਪੰਜਾਬ | Leave a comment
image1(3).resized

ਪੀ.ਜੀ.ਜੀ.ਸੀ.ਜੀ.-42, ਚੰਡੀਗੜ੍ਹ ਕਾਲਜ ਵਿੱਚ ਬਾਲਿਕਾ ਦਿਵਸ ਮਨਾਇਆ ਗਿਆ

ਚੰਡੀਗੜ੍ਹ – ਪੀ.ਜੀ.ਜੀ.ਸੀ.ਜੀ.-42, ਚੰਡੀਗੜ੍ਹ ਕਾਲਜ ਦੀ ਵਿਮੈਨ ਸੈੱਲ ਅਤੇ ਜੈਂਡਰ ਇਕੁਇਟੀ ਸੁਸਾਇਟੀ ਨੇ ਕਾਲਜ ਕੈਂਪਸ ਵਿੱਚ 23 ਜਨਵਰੀ, 2023 ਨੂੰ ਬਾਲਿਕਾ ਦਿਵਸ ਮਨਾਇਆ। ਮੈਡਮ ਪ੍ਰਿੰਸੀਪਲ, ਪ੍ਰੋਫੈਸਰ ਨਿਸ਼ਾ ਅਗਰਵਾਲ, ਸਟਾਫ਼ ਅਤੇ ਵਿਦਿਆਰਥਣਾਂ ਨੇ ਗੁਲਾਬੀ ਰੰਗ ਦੀਆਂ ਪੱਗਾਂ, ਦੁਪੱਟੇ, ਸਵੈਟਰ, ਜੈਕਟਾਂ, ਹੈੱਡਗੀਅਰਜ਼ … More »

ਪੰਜਾਬ | Leave a comment