ਪੰਜਾਬ

facebook_1559474013526.resized

ਸ਼ਿਲੌਗ ‘ਚੋਂ ਸਿੱਖਾਂ ਨੂੰ ਖਦੇੜਣ ਦੀ ਸਰਕਾਰੀ ਕੋਸ਼ਿਸ਼ ਨੂੰ ਰੋਕਿਆ ਜਾਵੇ : ਦਮਦਮੀ ਟਕਸਾਲ

ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੂਬਾ ਮੇਘਾਲਿਆ ਸਰਕਾਰ ਵਲੋਂ ਸ਼ਿਲੌਗ ਸ਼ਹਿਰ ਦੇ ਪੰਜਾਬੀ ਲੇਨ ਇਲਾਕੇ ਵਿਚੋਂ ਸਿੱਖ ਭਾਈਚਾਰੇ ਦੇ ਉਜਾੜੇ ਦੀ ਕੀਤੀ ਜਾ ਰਹੀ ਕੋਸ਼ਿਸ਼ ‘ਤੇ ਰੋਕ ਲਗਾਉਣ ਲਈ ਉਥੋਂ ਦੇ ਰਾਜਪਾਲ ਸ੍ਰੀ … More »

ਪੰਜਾਬ | Leave a comment
8.resized

ਇਤਿਹਾਸਿਕ ਦਰਸ਼ਨੀ ਡਿਉੜੀ ਤਰਨ ਤਾਰਨ ਸਾਹਿਬ ਦੀ ਇਮਾਰਤ ਪਹਿਲਾਂ ਵਾਂਗ ਹੀ ਤਿਆਰ ਕੀਤੀ ਜਾਵੇਗੀ

ਅੰਮ੍ਰਿਤਸਰ – ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਉੜੀ ਜਿਸ ਦੇ ਕੁਝ ਹਿੱਸੇ ਨੂੰ ਰਾਤ ਦੇ ਹਨੇਰੇ ਵਿਚ ਢਾਹ ਦਿੱਤਾ ਗਿਆ ਸੀ, ਨੂੰ ਦੁਬਾਰਾ ਪਹਿਲਾਂ ਦੀ ਤਰ੍ਹਾਂ ਵਿਰਾਸਤੀ ਮਾਹਿਰਾਂ ਦੀ ਰਾਇ ਅਨੁਸਾਰ ਪੁਨਰ ਸੁਰਜੀਤ ਕੀਤਾ ਜਾਵੇਗਾ। ਇਹ … More »

ਪੰਜਾਬ | Leave a comment
 

ਸ. ਗੋਬਿੰਦ ਸਿੰਘ ਲੌਗੋਵਾਲ ਵੱਲੋਂ (ਹਥੋਆ ਵਿਖੇ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਮੇਂ ਪਹੁੰਚਣਾ ਵਿਅਰਥ : ਅੰਮ੍ਰਿਤਸਰ ਦਲ

ਫ਼ਤਹਿਗੜ੍ਹ ਸਾਹਿਬ – “ਮਲੇਰਕੋਟਲਾ ਦੇ ਪਿੰਡ ਹਥੋਆ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਟ ਕਰਨ ਦੀ ਦੁਖਾਂਤਿਕ ਕਾਰਵਾਈ ਹੋਈ ਹੈ, ਉਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਤੁਰੰਤ ਕੌਮੀ ਪੀੜਾ ਨੂੰ ਲੈਕੇ ਪਹੁੰਚਣਾ ਅਤੇ … More »

ਪੰਜਾਬ | Leave a comment
9 damdami Taksal. (Custom)

ਦਮਦਮੀ ਟਕਸਾਲ ਵਲੋਂ ਪਾਵਨ ਸਰੂਪ ਅਗਨ ਭੇਟ ਕਰਨ ਦੀ ਸਖ਼ਤ ਨਿਖੇਧੀ

ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਮਲੇਰਕੋਟਲਾ ਨੇੜਲੇ ਪਿੰਡ ਹਥੋਆ ਵਿਖੇ ਬੀਤੀ ਦਿਨ ਕਿਸੇ ਸ਼ਰਾਰਤੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਅਗਨ ਭੇਟ ਕੀਤੇ ਜਾਣ ਦੀ … More »

ਪੰਜਾਬ | Leave a comment
 

ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦੀ ਗੁਰਪੁਰਬ ਨਾਨਕਸ਼ਾਹੀ ਕੈਲੰਡਰ ਅਨੁਸਾਰ, ਜਦੋਂਕਿ ਐਸ.ਜੀ.ਪੀ.ਸੀ. ਬਿਕਰਮੀ ਕੈਲੰਡਰ ਦੁਆਰਾ, ਅਫ਼ਸੋਸਨਾਕ : ਮਾਨ

ਫ਼ਤਹਿਗੜ੍ਹ ਸਾਹਿਬ – “ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਅਸਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਜਾ ਰਿਹਾ ਹੈ । ਜਦੋਂਕਿ ਮੁਤੱਸਵੀ ਹੁਕਮਰਾਨਾਂ ਬੀਜੇਪੀ ਤੇ ਆਰ.ਐਸ.ਐਸ. ਦੀ ਗੁਲਾਮ ਬਣੀ ਐਸ.ਜੀ.ਪੀ.ਸੀ. ਇਹ ਦਿਹਾੜਾ ਬਿਕਰਮੀ ਕੈਲੰਡਰ … More »

ਪੰਜਾਬ | Leave a comment
9 damdami Taksal. (Custom)

ਕਾਲੀ ਸੂਚੀ ਖਤਮ ਕਰਨ ਦਾ ਸਵਾਗਤ ਹੈ ਪਰ ਸਿੱਖ ਨੌਜਵਾਨਾਂ ਨੂੰ ਪੰਜਾਬ ਤੋਂ ਦਿੱਲੀ ਤਿਹਾੜ ਜੇਲ ਭੇਜਣਾ ਗਲਤ : ਬਾਬਾ ਹਰਨਾਮ ਸਿੰਘ ਖਾਲਸਾ

ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਭਾਰਤ ਸਰਕਾਰ ਵਲੋਂ ਪੰਜਾਬ ਦੇ ਕਾਲੇ ਦੌਰ ਦੌਰਾਨ ਵਿਦੇਸ਼ਾਂ ‘ਚ ਪਨਾਹ ਲੈਣ ਲਈ ਮਜਬੂਰ ਹੋਏ ਸਿੱਖਾਂ ਦੀ ਵਿਵਾਦਿਤ ‘ਕਾਲੀ ਸੂਚੀ’ ਦੇ ਮੁਕੰਮਲ ਖ਼ਤਮੇ … More »

ਪੰਜਾਬ | Leave a comment
MSS 2 (Custom)

ਮਹਿਰਮ ਸਾਹਿਤ ਸਭਾ, ਨਵਾ ਸ਼ਾਲਾ, ਗੁਰਦਾਸਪੁਰ ਵਲੋਂ ਕਵੀ ਦਰਬਾਰ ਤੇ ਕੈਸਿਟ ਰਲੀਜ਼

ਗੁਰਦਾਸਪੁਰ – ਐਤਵਾਰ ਨੂੰ ਮਹਿਰਮ ਸਾਹਿਤ ਸਭਾ, ਨਵਾ ਸ਼ਾਲਾ, ਗੁਰਦਾਸਪੁਰ ਵਲੋਂ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਮਲਕੀਅਤ ਸੁਹਲ, ਸ਼ੀਤਲ ਗੁਨੋਪੁਰੀ , ਸੁਭਾਸ਼ ਦੀਵਾਨਾ ਜੀ ਨੇ ਕੀਤੀ । ਇਸ ਮੌਕੇ ਤੇ ਵਿਜੇ ਬੱਧਣ ਦੀ ਕੈਸਿਟ ਦਾ ਸਿੰਗਲ ਟ੍ਰੈਕ … More »

ਪੰਜਾਬ | Leave a comment
 

ਅਮਰੀਕਾ ਨੇ ਇਰਾਨ ਉਤੇ ਲਗਾਈਆ ਪਾਬੰਦੀਆ, ਇੰਡੀਆ ਦੀ ਸਥਿਤੀ ਬਣੀ ਹਾਸੋਹੀਣੀ : ਮਾਨ

ਫ਼ਤਹਿਗੜ੍ਹ ਸਾਹਿਬ – “ਅਮਰੀਕਾ ਮੁਲਕ ਨੇ ਇਰਾਨ ਉਤੇ ਪਾਬੰਦੀਆਂ ਲਗਾ ਦਿੱਤੀਆ ਹਨ ਅਤੇ ਆਪਣੀ ਇਸ ਪਾਲਸੀ ਵਿਚ ਕਿਹਾ ਹੈ ਕਿ ਜਿਹੜਾ ਵੀ ਇਰਾਨ ਨਾਲ ਕਿਸੇ ਤਰ੍ਹਾਂ ਦਾ ਸੌਦਾ ਕਰੇਗਾ, ਉਸ ਉਤੇ ਵੀ ਇਹ ਸੈਕਸਨ ਲਾਗੂ ਹੋਵੇਗੀ । ਦੂਸਰੇ ਪਾਸੇ ਇੰਡੀਆ … More »

ਪੰਜਾਬ | Leave a comment
29 majithia 1e (Custom)

ਬੀਬੀ ਜਗੀਰ ਕੌਰ ਅਤੇ ਮਜੀਠੀਆ ਵਲੋਂ ਜੰਡਿਆਲਾ ਗੁਰੂ ‘ਚ ਜਬਰਦਸਤ ਰੋਡ ਸ਼ੋਅ

 ਜੰਡਿਆਲਾ ਗੁਰੂ – ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਬੀਬੀ ਜਗੀਰ ਕੌਰ ਅਤੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ‘ਚ ਸੈਕੜੇ ਹਮਾਇਤੀਆਂ ਵਲੋਂ ਜੰਡਿਆਲਾ ਗੁਰੂ ਦੇ … More »

ਪੰਜਾਬ | Leave a comment
ssmann(1) (Custom)

ਸੰਨੀ ਦਿਓਲ ਵੱਲੋਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਸਮੇਂ ਫਿਰਕੂ ਸੰਗਠਨਾਂ ਨੇ ਨੰਗੇ ਸਿਰ ਮੁਤੱਸਵੀ ਨਾਅਰੇ ਮਾਰਕੇ ਮਰਿਯਾਦਾ ਦੀਆਂ ਧੱਜੀਆਂ ਉਡਾਈਆ : ਮਾਨ

ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹੋਰ ਬਾਦਲ ਦਲੀਆ, ਬੀਜੇਪੀ ਤੇ ਆਰ.ਐਸ.ਐਸ. ਦੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਸੰਨੀ ਦਿਓਲ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੇ ਸਮੇਂ ਉਪਰੋਕਤ ਫਿਰਕੂ ਜਮਾਤਾਂ ਦੇ ਮੈਬਰਾਂ ਵੱਲੋਂ ਨੰਗੇ ਸਿਰ … More »

ਪੰਜਾਬ | Leave a comment