ਪੰਜਾਬ

 

ਫ਼ੌਜ ਮੁੱਖੀ ਸ੍ਰੀ ਰਾਵਤ ਦੇ ਬਿਆਨ ਪਿੱਛੇ ਬਲਿਊ ਸਟਾਰ ਆਪ੍ਰੇਸ਼ਨ-2 ਦੀ ਸਾਜਿਸ਼ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ 1984 ਦੇ ਸਮੇਂ ਸ. ਬਾਦਲ ਤੇ ਰਵਾਇਤੀ ਆਗੂਆਂ ਦੀਆਂ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਕਾਰਵਾਈਆ, ਬੀਜੇਪੀ-ਆਰ.ਐਸ.ਐਸ. ਨਾਲ ਮਿਲੀਭੁਗਤ ਦੀ ਬਦੌਲਤ ਸਿੱਖ ਕੌਮ ਵਿਚ ਇਨ੍ਹਾਂ ਦੀ ਸਾਂਖ ਖ਼ਤਮ ਹੋ ਗਈ ਸੀ ਤਾਂ ਇਨ੍ਹਾਂ ਰਵਾਇਤੀ ਆਗੂਆਂ ਨੇ … More »

ਪੰਜਾਬ | Leave a comment
3 Damdai taksal2.resized

ਗੁਰੂ ਸਾਹਿਬਾਨ ਦੇ ਸਤਿਕਾਰ ਲਈ ਆਪਸੀ ਵਖਰੇਵਿਆਂ ਤੋਂ ਉਪਰ ਉਠ ਕੇ ਕੌਮੀ ਸੰਘਰਸ਼ ਪ੍ਰਤੀ ਇਕਜੁੱਟ ਹੋਵੇ ਸਿੱਖ ਜਗਤ : ਦਮਦਮੀ ਟਕਸਾਲ ਮੁੱਖੀ

ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦੀਆਂ ਪੁਸਤਕਾਂ ਵਿੱਚ ਸਿੱਖ ਇਤਿਹਾਸ ਨਾਲ ਛੇੜ-ਛਾੜ ਕਰਨ ਦਾ ਸਖਤ ਨੋਟਿਸ ਲੈਦਿਆਂ ਕਾਂਗਸ ਸਰਕਾਰ ਨੂੰ ਉਕਤ ਗਲਤ ਕਾਰਵਾਈ ਲਈ ਸਿਖ ਜਗਤ ਤੋਂ … More »

ਪੰਜਾਬ | Leave a comment
1 sad 1b.resized

ਸੁਖਬੀਰ ਬਾਦਲ ਦੀ ਅਗਵਾਈ ‘ਚ ਅਕਾਲੀ ਦਲ ਵਲੋਂ ਜਬਰਦਸਤ ਰੋਸ ਧਰਨਾ ਦਿਤਾ ਗਿਆ

ਅੰਮ੍ਰਿਤਸਰ – ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਬਾਰੇ ਵਰਤੇ ਗਏ ਅਪਮਾਨਜਨਕ ਸ਼ਬਦਾਵਲੀ ਖਿਲਾਫ ਸ੍ਰੋਮਣੀ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਅੱਜ ਅੰਮ੍ਰਿਤਸਰ ਵਿਖੇ ਜਬਰਦਸਤ ਰੋਸ ਧਰਨਾ ਦਿੰਦਿਆਂ ਕਾਂਗਰਸ ਸਰਕਾਰ ਖਿਲਾਫ ਸੰਘਰਸ਼ ਦਾ ਬਿਗਲ ਵੱਜਾ ਦਿਤਾ … More »

ਪੰਜਾਬ | Leave a comment
 

ਅਧਿਆਪਕ ਵਰਗ ਦੀਆਂ ਬਣਦੀਆ ਤਨਖਾਹਾਂ ਦਾ ਭੁਗਤਾਨ ਤੁਰੰਤ ਕਰਕੇ ਇਨਸਾਫ਼ ਦਿੱਤਾ ਜਾਵੇ

ਫ਼ਤਹਿਗੜ੍ਹ ਸਾਹਿਬ – “ਅੱਜ ਦੇ ਸਮੇਂ ਵਿਚ ਇਕ ਤਰਫ਼ ਸਿੱਖ ਧਰਮ ਦੇ ਹਾਜ਼ਰ-ਨਾਜ਼ਰ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ  ਘਟਨਾਵਾਂ ਕਾਰਨ ਹਰ ਸਿੱਖ ਦਾ ਹਿਰਦਾ ਵਲੂਧਰਿਆ ਹੋਇਆ ਹੈ । ਪੰਜਾਬ ਦੀ ਪਿਛਲੀ ਬਾਦਲ-ਬੀਜੇਪੀ ਸਰਕਾਰ ਅਤੇ ਹੁਣ ਮੌਜੂਦਾ … More »

ਪੰਜਾਬ | Leave a comment
 

ਸੁਖਬੀਰ ਸਿੰਘ ਬਾਦਲ ਵਲੋਂ ਪ੍ਰਧਾਨਗੀ ਛਡਣ ਦੀ ਪੇਸ਼ਕਸ਼ ਨੂੰ ਸਾਬਕਾ ਸਪੀਕਰ ਕਾਹਲੋਂ ਨੇ ਕੀਤਾ ਮੂਲੋ ਰੱਦ

ਅੰਮ੍ਰਿਤਸਰ – ਸ੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਨੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵਲੋਂ ਪ੍ਰਧਾਨਗੀ ਛਡਣ ਦੀ ਪੇਸ਼ਕਸ਼ ਨੂੰ ਮੂਲੋ ਰੱਦ ਕੀਤਾ ਹੈ। ਉਨਾਂ ਕਿਹਾ ਕਿ ਪਾਰਟੀ … More »

ਪੰਜਾਬ | Leave a comment
778 degrees conferred during Convocation  of Gulzar Group of Institutes, Khanna, Ludhiana 1 copy.resized

ਗੁਲਜ਼ਾਰ ਗਰੁੱਪ ਦੇ ਡਿਗਰੀ ਵੰਡ ਸਮਾਰੋਹ ਦੌਰਾਨ 778 ਵਿਦਿਆਰਥੀਆਂ ਨੂੰ ਮਿਹਨਤ ਦਾ ਮਿਲਿਆ ਮਿੱਠਾ ਫਲ

ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਚ ਤੀਜੇ ਸਾਲਾਨਾ ਡਿਗਰੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਤੇ ਐਮ ਸੀ ਏ, ਐਮ ਬੀ ਏ, ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ  ਨਾਲ ਨਾਲ  ਡਿਪਲੋਮਾ ਸਟ੍ਰੀਮ ਦੇ … More »

ਪੰਜਾਬ | Leave a comment
28 SAD.resized

ਪਾਰਟੀ ਲਈ ਹਰ ਕੁਰਬਾਨੀ ਨੂੰ ਤਿਆਰ, ਪਾਰਟੀ ਕਹੇਗੀ ਤਾਂ ਪ੍ਰਧਾਨਗੀ ਛਡ ਦਿਆਂਗਾ : ਸੁਖਬੀਰ ਸਿੰਘ ਬਾਦਲ

ਅੰਮ੍ਰਿਤਸਰ – ਸ੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸ੍ਰੋਮਣੀ ਕਮੇਟੀ ਦੇ ਮੈਬਰ ਭਾਈ ਮਨਜੀਤ ਸਿੰਘ ਨੇ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਤੇ ਭਰੋਸਾ ਜਿਤਾਇਆ ਹੈ। ਉਹਨਾਂ ਵਲੋਂ ਅਜ ਆਪਣੀ ਰਿਹਾਇਸ਼ ‘ਤੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ … More »

ਪੰਜਾਬ | Leave a comment
27  JAITU.resized

ਲੋਕ ਸੰਪਰਕ ਵਿਭਾਗ ਫਰੀਦਕੋਟ ਨੇ ਚਹੇਤੀ ਨਾਟਕ ਮੰਡਲੀ ਨੂੰ ਕੀਤੇ ਲੱਖਾਂ ਦੇ ਭੁਗਤਾਨ

ਜੈਤੋ, (ਧਰਮਪਾਲ ਸਿੰਘ ਪੁੰਨੀ) – ਲੋਕ ਸੰਪਰਕ ਵਿਭਾਗ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ  ਸਭਿਆਚਾਰਕ ਪ੍ਰੋਗਰਾਮ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਲੋਕ ਸੰਪਰਕ ਵਿਭਾਗ ਫਰੀਦਕੋਟ ਦਫਤਰ ਵੱਲੋਂ ਵੀ ਨੁੱਕੜ ਨਾਟਕਾਂ ਦੀ ਇੱਕ ਲੜੀ ਚਲਾਈ ਗਈ ਜਿਸ ਦੇ ਤਹਿਤ ਹਰ … More »

ਪੰਜਾਬ | Leave a comment
25 taksal.resized

ਸ੍ਰੀ ਅਕਾਲ ਤਖਤ ਸਾਹਿਬ ਦੇ ਨਵਨਿਯੁਕਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਦਮਦਮੀ ਟਕਸਾਲ ਵਲੋਂ ਸਨਮਾਨ

ਮਹਿਤਾ ਚੌਕ/ ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਦੇ ਨਵ ਨਿਯੁਕਤ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਜ ਪੰਥ ਦੇ ਸਿਰਮੌੜ ਜਥੇਬੰਦੀ ਦਮਦਮੀ ਟਕਸਾਲ ਦੇ ਹੈਡ ਕੁਆਟਰ  ਵਿਖੇ ਪਹੁੰਚਣ ’ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ … More »

ਪੰਜਾਬ | Leave a comment
 

ਰੇਲ ਹਾਦਸੇ ਦੌਰਾਨ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜਖਮੀਆਂ ਦੀ ਜਲਦ ਸਿਹਤਯਾਬੀ ਲਈ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਸ੍ਰੀ ਅਖੰਡ ਪਾਠ ਆਰੰਭ

ਅੰਮ੍ਰਿਤਸਰ – ਦਰਦਨਾਕ ਰੇਲ ਹਾਦਸੇ ਦੌਰਾਨ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜਖਮੀਆਂ ਦੀ ਜਲਦ ਸਿਹਤਯਾਬੀ ਲਈ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਸ੍ਰੀ ਅਖੰਡ ਪਾਠ ਦੀ ਆਰੰਭਤਾ ਕੀਤੀ ਗਈ ਜਿਸ ਦਾ ਭੋਗ ਮਿਤੀ 27 ਨੂੰ ਪਵੇਗਾ। ਇਸ ਮੌਕੇ ਗੁਰਦਵਾਰਾ … More »

ਪੰਜਾਬ | Leave a comment