ਪੰਜਾਬ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਸਿੱਖ ਪੰਥ ਨੇ ਸਜ਼ਾ ਜਰੂਰ ਦਿੱਤੀ ਹੈ- ਸਰਨਾ
ਅੰਮ੍ਰਿਤਸਰ,(ਜਸਬੀਰ ਸਿੰਘ ਪੱਟੀ) – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਸ਼ੀਸ਼ ਖੇਤਾਨ ਵੱਲੋਂ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਵੱਲੋਂ ਰੀਲੀਜ਼ ਕੀਤੇ ਗਏ ਤਿੰਨ ਜੁਲਾਈ ਨੂੰ ਯੂਥ ਮੈਨੀਫੈਸਟੋ ਦੀ ਤੁਲਨਾ ਸ੍ਰੀ … More
ਕੁਰਾਨ ਸ਼ਰੀਫ ਦੇ ਅਪਮਾਨ ਲਈ ਨਰੇਸ਼ ਯਾਦਵ, ਵਿਜੈ ਗਰਗ, ਕੇ.ਪੀ.ਐਸ. ਗਿੱਲ, ਵਿਰਕ ਅਤੇ ਸ੍ਰੀ ਨਾਥ ਦੀਆਂ ਸਾਜ਼ਸੀ ਕੜੀਆਂ ਦੀਆਂ ਲੜ੍ਹੀਆਂ ਨੂੰ ਦ੍ਰਿੜਤਾ ਨਾਲ ਸਾਹਮਣੇ ਲਿਆਂਦਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ – “ਮਲੇਰਕੋਟਲੇ ਵਿਖੇ ਕੁਰਾਨ ਸ਼ਰੀਫ ਦੇ ਹੋਏ ਅਪਮਾਨ ਲਈ ਆਪ ਪਾਰਟੀ ਦੇ ਨਰੇਸ਼ ਯਾਦਵ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿਜੈ ਗਰਗ, ਸਾਬਕਾ ਪੁਲਿਸ ਅਫ਼ਸਰ ਕੇ.ਪੀ.ਐਸ. ਗਿੱਲ, ਐਸ.ਐਸ. ਵਿਰਕ ਅਤੇ ਸ੍ਰੀ ਟੀ.ਸੀ. ਨਾਥ ਆਦਿ ਪੁਲਿਸ ਅਫ਼ਸਰਾਂ ਦੇ ਨਾਮ ਉਪਰੋਕਤ ਸਾਜ਼ਸੀ … More
ਪੰਜਾਬੀ ਭਵਨ ਦੇ ਸਥਾਪਨਾ ਦਿਵਸ ਨੂੰ ਸਮਰਪਤ ਸੁਰਮਈ ਸ਼ਾਮ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਵੱਲੋਂ ਪੰਜਾਬੀ ਭਵਨ, ਲੁਧਿਆਣਾ ਦਾ ਸਥਾਪਨਾ ਦਿਵਸ ਇਕ ਭਰਵੇਂ ਸਮਾਗਮ ’ਚ ਸੁਰਮਈ ਸ਼ਾਮ ਵਜੋਂ ਮਨਾਇਆ ਗਿਆ। ਡਾ ਸਰਦਾਰਾ ਸਿੰਘ ਜੌਹਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਜਦੋਂ ਮੈਂ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਵਜੋਂ ਸੇਵਾ … More
ਮੁਸਲਿਮ ਵੈਲਫੇਅਰ ਐਸੋਸੀਏਸ਼ਨ ਵਲੋਂ ਨਵੇਂ ਦਿਹਾਤੀ ਇੰਚਾਰਜ ਸਤਬੀਰ ਸਿੰਘ ਖੱਟੜਾ ਦਾ ਸਨਮਾਨ
ਪਟਿਆਲਾ : ਅੱਜ ਮੁਸਲਿਮ ਕਲੌਨੀ ਪੁਰਾਣਾ ਬਿਸ਼ਨ ਨਗਰ ਵਿੱਚ ਮੌਜੂਦ ਵੱਡੀ ਮਸਜਿਦ ਵਿੱਚ ਅੱਜ ਪ੍ਰਧਾਨ ਗੁਲਾਜ ਮੁਹੰਮਦ ਦੇ ਦੇਖ-ਰੇਖ ਵਿੱਚ ਦਿਹਾਤੀ ਇੰਚਾਰਜ ਸਤਬੀਰ ਸਿੰਘ ਖੱਟੜਾ ਨੂੰ ਸੁਸਾਇਟੀ ਵਲੋਂ ਸਰੋਪੇ ਪਾ ਕੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ … More
ਜੋਰਾ ਸਿੰਘ ਕਮਿਸ਼ਨ ਨੇ ਸਿੱਖ ਕੌਮ ਨੂੰ ਇਨਸਾਫ਼ ਦੇਣ ਦੀ ਬਜਾਇ, ਹਕੂਮਤੀ ਪੱਖ ਹੀ ਪੂਰਿਆ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਕਿਸੇ ਵੀ ਸਥਾਨ ਤੇ ਪੁਲਿਸ, ਫ਼ੌਜ, ਅਰਧ ਸੈਨਿਕ ਬਲਾਂ ਜਾਂ ਸਰਕਾਰ ਵੱਲੋਂ ਮਨੁੱਖਤਾ ਦਾ ਕਤਲੇਆਮ ਅਤੇ ਜ਼ਬਰ-ਜੁਲਮ ਹੁੰਦਾ ਹੈ, ਤਾਂ ਉਸ ਸਮੇਂ ਇਨਸਾਫ਼ ਅਤੇ ਨਿਰਪੱਖਤਾ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਅਜਿਹੇ ਵਾਪਰੇ ਦੁਖਾਂਤਿਕ ਵਰਤਾਰਿਆ ਦੀ … More
ਰਾਜਸਥਾਨ ਦੇ ਸਕੂਲਾਂ ਵਿਚ ਪੰਜਾਬੀ ਬੋਲੀ ਤੇ ਭਾਸ਼ਾ ਨੂੰ ਬੰਦ ਕਰਕੇ ਸੰਸਕ੍ਰਿਤ ਲਗਾਉਣ ਦੇ ਅਮਲ ਮੁਤੱਸਵੀ ਤੇ ਸਿੱਖ ਕੌਮ ਵਿਰੋਧੀ : ਮਾਨ
ਫ਼ਤਹਿਗੜ੍ਹ ਸਾਹਿਬ – “ਪੰਜਾਬੀ ਬੋਲੀ, ਭਾਸ਼ਾ, ਸੱਭਿਆਚਾਰ, ਰਸਮ-ਰਿਵਾਜ਼ ਆਦਿ ਨਾਲ ਮੁਤੱਸਵੀ ਹੁਕਮਰਾਨ ਅਤੇ ਕਈ ਸੂਬਿਆਂ ਦੀਆਂ ਹਕੂਮਤਾਂ ਕਿਸ ਤਰ੍ਹਾਂ ਵਿਤਕਰਾ ਤੇ ਨਫ਼ਰਤ ਕਰਦੇ ਹਨ, ਇਸ ਗੱਲ ਦਾ ਪ੍ਰਤੱਖ ਸਬੂਤ ਇਹ ਹੈ ਕਿ ਰਾਜਸਥਾਨ ਵਿਚ ਬੀਜੇਪੀ ਦੀ ਹਕੂਮਤ ਨੇ 2015 ਵਿਚ … More
ਅਕੈਡਮਿਕ ਸਿੱਖਿਆਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਆਉਣ ਵਾਲੀ ਪ੍ਰੈਕਟੀਕਲ ਜ਼ਿੰਦਗੀ ਨਾਲ ਰੂਬਰੂ ਕਰਾਉਣਾ ਜ਼ਰੂਰੀ- ਚੇਅਰਮੈਨ ਗੁਪਤਾ
ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ ਕਟਾਣੀ ਕਲਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆਂ ਦੇ ਉਨ੍ਹਾਂ ਦੀ ਆਉਣ ਵਾਲੀ ਪ੍ਰੈਕਟੀਕਲ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਰੂਬਰੂ ਕਰਨ ਦੇ ਮੰਤਵ ਨਾਲ ਉਨ੍ਹਾਂ ਲਈ ਵੱਖ ਵੱਖ ਕੰਪਨੀਆਂ ਵਿਚ ਇੰਡਸਟਰੀਅਲ ਵਿਜ਼ਟ ਦਾ ਆਯੋਜਨ … More
ਭਾਰਤ ਵੱਲੋਂ “ਐਮ.ਟੀ.ਸੀ.ਆਰ.” ਕਲੱਬ ਦਾ ਮੈਂਬਰ ਬਣਨ ਦੀ ਕੁਵਾਇਦ, ਐਨ.ਐਸ.ਜੀ. ਦਾ ਮੈਂਬਰ ਬਣਨ ਤੋਂ ਵੀ ਵੱਡੀ ਖ਼ਤਰਨਾਕ : ਮਾਨ
ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਾਰਤ ਵੱਲੋਂ ਐਨ.ਐਸ.ਜੀ. ਦਾ ਮੈਂਬਰ ਬਣਨ ਦਾ ਇਸ ਦਲੀਲ ਰਾਹੀ ਵਿਰੋਧ ਕੀਤਾ ਜਾ ਰਿਹਾ ਹੈ, ਤਾਂ ਕਿ ਪ੍ਰਮਾਣੂ ਸ਼ਕਤੀ ਦੇ ਭਾਰਤ ਵੱਲੋ ਇਕੱਤਰ ਕੀਤੇ ਜਾਣ ਵਾਲੇ ਪ੍ਰਮਾਣੂ ਭੰਡਾਰਾਂ ਦੀ ਬਦੌਲਤ, ਭਾਰਤ ਆਪਣੇ ਗੁਆਂਢੀ … More
ਡੇਰਾ ਪ੍ਰੇਮੀ ਕਤਲ ਕਾਂਡ ’ਚ ਰਣਜੀਤ ਸਿੰਘ ਨੂੰ ਹਿਰਾਸਤ ’ਚ ਲਏ ਜਾਣ ’ਤੇ ਸੰਗਤਾਂ ਅਤੇ ਸਟੱਡੀ ਸਰਕਲ ’ਚ ਭਾਰੀ ਰੋਸ
ਜੈਤੋ,(ਧਰਮ ਪਾਲ ਪੁੰਨੀ) - ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਵਾਪਰੇ ਡੇਰਾ ਪ੍ਰੇਮੀ ਕਤਲ ਕਾਂਡ ਵਿੱਚ ਪਿੰਡ ਦੇ ਗੁਰਸਿੱਖ ਨੌਜੁਆਨਾਂ ਨੂੰ ਪੰਜਾਬ ਪੁਲਿਸ ਵੱਲੋਂ ਨਜਾਇਜ਼ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ … More
ਹਲਕਾ ਜੈਤੋ ਵਿਚ ਅਕਾਲੀ ਦਲ ਦੀ ਹਾਲਤ ਘਰ ਵਿਚ ਖਾਨਾਜੰਗੀ ਵਰਗੀ
ਜੈਤੋ, (ਧਰਮਪਾਲ ਪੁੰਨੀ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਬਾਦਲ ਦਾ ਸਿਆਸੀ ਭਵਿੱਖ ਤੂਫਾਨ ਵਿਚ ਘਿਰੀ ਕਿਸ਼ਤੀ ਵਰਗਾ ਹੋ ਗਿਆ ਹੈ ਕਿਉਂਕਿ ਇਕ ਦਹਾਕੇ ਦੌਰਾਨ ਲਗਾਤਾਰ ਵਿਧਾਨ ਸਭਾ ਵਿਚੋਂ ਮਿਲੀ ਹਾਰ ਨੇ ਉਹਨਾਂ ਨੂੰ ਜਿੱਥੇ ਰਾਜ … More




