ਪੰਜਾਬ

punjab-chief-minister-mr-parkash-singh-badal-92448.resized.resized

ਬੀਜੇਪੀ ਨੇ ਕੀਤੀ ਮਜੀਠੀਏ ਤੋਂ ਅਸਤੀਫੇ ਦੀ ਮੰਗ

ਚੰਡੀਗੜ੍ਹ – ਬਾਦਲ ਸਰਕਾਰ ਦੇ ਮੰਤਰੀ ਬਿਕਰਮ ਮਜੀਠੀਏ ਨੂੰ ਡਰੱਗ ਸਮੱਗਲਿੰਗ ਮਾਮਲੇ ਵਿੱਚ ਈਡੀ ਵੱਲੋਂ ਭੇਜੇ ਗਏ ਸਮਨ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਵਿੱਚ ਭਾਈਵਾਲ ਬੀਜੇਪੀ ਨੇ ਮਜੀਠੀਏ ਦੇ ਅਸਤੀਫੇ ਦੀ ਮੰਗ ਕੀਤੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ … More »

ਪੰਜਾਬ | Leave a comment
 

ਗੁਰੂ ਸਾਹਿਬਾਨ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਖਿਲਾਫ ਪ੍ਰਸਾਸ਼ਨ ਸਖ਼ਤ ਕਾਰਵਾਈ ਕਰੇ – ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਸ ਐਸ ਪੀ ਨਵਾਂ ਸ਼ਹਿਰ ਨੂੰ ਕਿਹਾ ਹੈ ਕਿ ਗੁਰੂ ਸਾਹਿਬ ਦੀ ਬੇ-ਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇ। ਇਥੋਂ ਜਾਰੀ ਪ੍ਰੈੱਸ ਨੋਟ ‘ਚ ਜਥੇਦਾਰ ਅਵਤਾਰ … More »

ਪੰਜਾਬ | Leave a comment
yyy.resized

ਪਾਕਿਸਤਾਨ ਨੂੰ ਅੱਤਵਾਦ ਖੱਤਮ ਕਰਨ ਲਈ ਸੱਖਤ ਕਦਮ ਚੁਕਣੇ ਪੈਣਗੇ

ਲੁਧਿਆਣਾ – ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦੀ ਸਕੱਤਰ ਜਗਦੀਸ਼ ਸਾਹਨੀ ਦੀ ਲੁਧਿਆਣਾ ਫੇਰੀ ਦੌਰਾਨ ਖਾਸ ਤੌਰ ਤੇ ਸਾਬਕਾ ਕੌਸ਼ਲਰ ਟਹਿਲ ਸਿੰਘ ਦੇ ਗ੍ਰਿਹ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸਾਹਨੀ … More »

ਪੰਜਾਬ | Leave a comment
makkar.resized.resized.resized

ਕੇਂਦਰ ਸਰਕਾਰ ਸਿੱਖਾਂ ਬਾਰੇ ਬਣੀ ਕਾਲੀ ਸੂਚੀ ਖਤਮ ਕਰੇ -ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ – ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੇ ਆਪਣੇ ਦੇਸ਼ ਸਮੇਤ ਦੁਨੀਆਂ ਦੇ ਹੋਰ ਵੀ ਬਹੁਤ ਸਾਰੇ ਵੱਡੇ ਦੇਸ਼ਾਂ ਦੀ ਰਾਸ਼ਟਰੀ ਏਕਤਾ,ਅਖੰਡਤਾ ਦੀ ਰੱਖਵਾਲੀ ਕਰਦਿਆਂ ਦੁਸ਼ਮਣ ਫੌਜਾਂ ਨਾਲ ਲੋਹਾ ਲਿਆ ਤੇ ਸ਼ਹਾਦਤਾਂ ਦੇ ਜਾਮ ਪੀਤੇ ਸਨ।ਇਸ ਦੀ ਮਿਸਾਲ … More »

ਪੰਜਾਬ | Leave a comment
 

ਬੇਸ਼ੱਕ ਜਥੇਦਾਰ ਨੰਦਗੜ੍ਹ ਦੀ ਸੁਰੱਖਿਆ ਵਾਪਸ ਲੈਕੇ, ਮੱਕੜ ਅਤੇ ਬਾਦਲ ਨੇ ਸ਼ਰਮਨਾਕ ਖੇਡ-ਖੇਡੀ ਹੈ ਪਰ ਹੁਣ ਸਿੱਖ ਕੌਮ ਉਹਨਾਂ ਦੀ ਸੁਰੱਖਿਆ ਕਰੇਗੀ : ਮਾਨ

ਫ਼ਤਹਿਗੜ੍ਹ ਸਾਹਿਬ -“ਬੀਜੇਪੀ ਅਤੇ ਆਰ.ਐਸ.ਐਸ. ਦੇ ਗੁਲਾਮ ਬਣੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਅਵਤਾਰ ਸਿੰਘ ਮੱਕੜ ਰਾਹੀ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪੁਲਿਸ ਸੁਰੱਖਿਆ ਵਾਪਸ ਲੈਕੇ ਉਹਨਾਂ ਦੀ ਸਖਸ਼ੀਅਤ ਨੂੰ ਅਤਿ ਸ਼ਰਮਨਾਕ ਢੰਗਾਂ ਰਾਹੀ ਜ਼ਲੀਲ … More »

ਪੰਜਾਬ | Leave a comment
 

ਜੇ ਘਰ ਵਾਪਸੀ ਦੀ ਗੱਲ ਹੈ ਤਾਂ ਸਾਰੇ ਹਿੰਦੂਆਂ ਨੂੰ ਬੋਧੀ ਬਣ ਜਾਣਾ ਚਾਹੀਦੈ : ਡਾ. ਦਿਲਗੀਰ

ਕੋਟਕਪੂਰਾ, (ਗੁਰਿੰਦਰ ਸਿੰਘ) – ਆਰ.ਐਸ.ਐਸ., ਭਾਰਤੀ ਜਨਤਾ ਪਾਰਟੀ ਤੇ ਇਸ ਦੇ ਸਹਿਯੋਗੀ ਦਲਾਂ ਤੇ ਟੋਲਿਆਂ ਵੱਲੋਂ ਚਲਾਈ ਜਾ ਰਹੀ ਫ਼ਿਰਕੂ ਲਹਿਰ ਨੇ ਮੁਸਲਮਾਨਾਂ, ਈਸਾਈਆਂ ਅਤੇ ਸਿੱਖਾਂ ਵਿਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ। ਪਹਿਲਾਂ ਤਾਂ ਧਰਮ ਬਦਲੀ ਅਤੇ ਫਿਰ … More »

ਪੰਜਾਬ | Leave a comment
 

ਮਾਂ ਬੋਲੀ ਪੰਜਾਬੀ ਨੂੰ ਬਣਦਾ ਸਤਿਕਾਰ ਦਿਵਾਉਣ ਲਈ 11 ਜਨਵਰੀ ਨੂੰ ਜਨਤਕ ਥਾਵਾਂ ’ਤੇ ਵੰਡੀ ਜਾਵੇਗੀ ਦੋ ਵਰਕੀ

ਲੁਧਿਆਣਾ – ਮਾਂ ਬੋਲੀ ਪੰਜਾਬੀ ਨੂੰ ਸਮਾਜ ਤੇ ਸਰਕਾਰੀ ਦਫ਼ਤਰਾਂ ਵਿਚ ਲਾਗੂ ਕਰਵਾਉਣ, ਸਰਕਾਰ ਵਲੋਂ ਬਣਾਏ ਗਏ ਪੰਜਾਬੀ ਭਾਸ਼ਾ ਐਕਟ 2008 ਦੀ ਪੁਣ-ਛਾਣ ਕਰਦੀ ਅਤੇ ਮਾਤ ਭਾਸ਼ਾ ਦੀ ਦਿਸ਼ਾ ਤੇ ਦਸ਼ਾ ਨਿਰਧਾਰਤ ਕਰਦੀ ਦੋ ਵਰਕੀ 11 ਜਨਵਰੀ 2015 ਨੂੰ ਪੂਰੇ … More »

ਪੰਜਾਬ | Leave a comment
17-12-2014-11.resized

ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸ਼ਹੀਦ ਭਾਈ ਮੋਤੀ ਰਾਮ ਜੀ ਮਹਿਰਾ ਅਤੇ ਦੀਵਾਨ ਟੋਡਰ ਮੱਲ ਦੀਆਂ ਤਸਵੀਰਾਂ ਸੁਸ਼ੋਭਿਤ

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸ਼ਹੀਦ ਭਾਈ ਮੋਤੀ ਰਾਮ ਜੀ ਮਹਿਰਾ ਅਤੇ ਦੀਵਾਨ ਟੋਡਰ ਮੱਲ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ। ਜਿਨ੍ਹਾਂ ਤੋਂ ਪੜਦਾ ਹਟਾਉਣ ਦੀ ਰਸਮ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ … More »

ਪੰਜਾਬ | Leave a comment
2014_12_16 Shingar cinema hall bomb blast case acquitted.resized

ਸ਼ਿੰਗਾਰ ਸਿਨਮਾ ਹਾਲ ਲੁਧਿਆਣਾ ਬੰਬ ਕੇਸ 2007, ਆਰੋਪੀ ਬਰੀ

ਲੁਧਿਆਣਾ – ਲੁਧਿਆਣਾ ਦੀ ਮਾਣਯੋਗ ਅਦਾਲਤ ਦੇ ਵਧੀਕ ਸੈਸ਼ਨਜ਼ ਜੱਜ ਸ੍ਰੀ ਹਰੀ ਸਿੰਘ ਗਰੇਵਾਲ ਨੇ 14 ਅਕਤੂਬਰ 2007 ਨੂੰ ਸ਼ਿੰਗਾਰ ਸਿਨਮਾ ਵਿਚ ਹੋਏ ਬੰਬ ਧਮਾਕੇ ਦੇ ਦੋਸ਼ੀ ਗਰਦਾਨੇ ਭਾਈ ਗੁਰਪ੍ਰੀਤ ਸਿੰਘ ਖਾਲਸਾ ਪੁੱਤਰ ਤਰਲੋਕ ਸਿੰਘ ਵਾਸੀ ਮੁੱਲਾਂਪੁਰ, ਲ਼ੁਧਿਆਣਾ, ਭਾਈ ਹਰਮਿੰਦਰ … More »

ਪੰਜਾਬ | Leave a comment
 

ਕੈਪਟਨ ਸਾਹਬ ਬਾਦਲ ਦੀ ਉਮਰ ਦੀ ਗੱਲ ਕਰਨ ਦੀ ਬਜਾਇ , ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਉਦਮ ਕਰਨ

ਚੰਡੀਗੜ੍ਹ – “ਭਾਰਤ ਦੀ ਲੋਕ ਸਭਾ ਵਿਚ ਵਿਰੋਧੀ ਜਮਾਤ ਦੇ ਉਪ ਆਗੂ ਦੀਆਂ ਵਿਦੇਸ਼ੀ , ਰੱਖਿਆ, ਮਨੁੱਖੀ ਅਧਿਕਾਰਾਂ ਅਤੇ ਲੋਕਾਂ ਦੇ ਜਾਨ – ਮਾਲ ਦੀ  ਰੱਖਿਆ ਦੇ ਪ੍ਰਬੰਧ ਅਤੇ ਇਨਸਾਫ ਸੰਬੰਧੀ ਵੱਡੀ ਜਿੰਮੇਵਾਰੀਆਂ ਹੁੰਦੀਆ ਹਨ। ਜਿਸ ਉਤੇ ਸਮੇਂ-ਸਮੇਂ ‘ਤੇ ਬੋਲ … More »

ਪੰਜਾਬ | Leave a comment