ਪੰਜਾਬ
ਸਿੱਖ ਵੱਖਰੀ ਕੌਮ ਹੈ ਧਾਰਾ ੨੫-ਬੀ ਖ਼ਤਮ ਹੋਵੇ – ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਿੱਖ ਇਕ ਵੱਖਰੀ ਕੌਮ ਹੈ ਸਿੱਖਾਂ ਦੇ ਆਪਣੇ ਰੀਤੀ-ਰਿਵਾਜ਼ ਹਨ।ਸਿੱਖ ਹਮੇਸ਼ਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਸਿਧਾਂਤ ਅਨੁਸਾਰ ਚੱਲਦੇ … More
ਸ਼ਹੀਦੀ ਦਿਹਾੜਿਆਂ ਸਮੇਂ ਸੰਗਤਾਂ ਪਰਿਵਾਰਾਂ ‘ਚ ਖੁਸ਼ੀ ਦੇ ਸਮਾਗਮ ਕਰਨ ਤੋਂ ਗੁਰੇਜ ਕਰਨ-ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ :- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹੰਦ ਜੋ ਅਗਲੇ ਕੁਝ ਦਿਨਾਂ ‘ਚ ਆ ਰਹੇ ਹਨ ਸਮੇਂ ਪਰਿਵਾਰਾਂ ‘ਚ ਖੁਸ਼ੀ ਦੇ ਸਮਾਗਮ ਕਰਨ ਤੋਂ ਅਤੇ ਗੁਰੂ ਕੇ … More
ਭਾਰਤ “ਅੰਦਰੂਨੀ ਦਖਲ” ਦੇ ਮਾਮਲੇ ਉਤੇ ਆਪਣੀ ਸਥਿਤੀ ਕੌਮਾਂਤਰੀ ਪੱਧਰ ‘ਤੇ ਸਪੱਸਟ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ – “ਇਕ ਪਾਸੇ ਭਾਰਤ ਕਹਿੰਦਾ ਹੈ ਕਿ ਅਸੀਂ ਆਪਣੇ ਅੰਦਰੂਨੀ ਮਾਮਲਿਆ ਜਿਵੇ ਕਿ ਕਸ਼ਮੀਰ ਦਾ ਮਸਲਾ ਹੈ ਆਦਿ ਵਿਚ ਬਾਹਰੀ ਦਖ਼ਲ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਦੇ । ਦੂਸਰੇ ਪਾਸੇ ਜਦੋ 1984 ਵਿਚ ਭਾਰਤ ਨੇ ਸਿੱਖ ਕੌਮ ਦੇ ਸ੍ਰੀ … More
ਪੀ ਏ ਯੂ ਵਿਦਿਆਰਥੀਆਂ ਵੱਲੋਂ ਝੁੱਗੀ-ਝੌਂਪੜੀਆਂ ਵਿੱਚ ਰਹਿੰਦੇ ਬੱਚਿਆਂ ਦੇ ਸੁਸ਼ਕਤੀਕਰਨ ਦਾ ਉਪਰਾਲਾ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀ ਪੱਤਰਕਾਰੀ, ਭਾਸ਼ਾਵਾ ਅਤੇ ਸੱਭਿਆਚਾਰ ਵਿਭਾਗ ਵਿਖੇ ਪਰਸਪਰ ਪ੍ਰਭਾਵੀ ਨਿਪੁੰਨਤਾਵਾਂ ਅਤੇ ਸਖਸ਼ੀਅਤ ਦੀ ਪ੍ਰਫੁੱਲਤਾ ਉਤੇ ਸਰਟੀਫਿਕੇਟ ਕੋਰਸ ਕਰ ਰਹੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਚੱਲ ਰਹੀ ਉਸਾਰੀ ਵਾਲੇ ਸਥਾਨਾਂ ਨੇੜੇ ਝੁੱਗੀ- ਝੌਂਪੜੀਆਂ ਵਿੱਚ ਰਹਿ ਰਹੇ … More
ਗੀਤਾ ਨੂੰ ਭਾਰਤ ਦੀ ਅਖੌਤੀ ਕੌਮੀ ਕਿਤਾਬ ਬਣਾਉਣ ਦਾ ਸ਼ੋਸ਼ਾ ਦੂਜੇ ਧਰਮ ਗ੍ਰੰਥਾਂ ਦੀ ਬੇਅਦਬੀ ਹੈ: ਡਾ. ਦਿਲਗੀਰ
ਕੋਟਕਪੂਰਾ (ਗੁਰਿੰਦਰ ਸਿੰਘ) - ਸਿੱਖ ਇਤਿਹਾਸਕਾਰ ਅਤੇ ਵਿਦਵਾਨ ਡਾ. ਹਰਜਿੰਦਰ ਸਿਘ ਦਿਲਗੀਰ ਨੇ ਭਾਰਤ ਦੀ ਵਜ਼ੀਰ ਸੁਸ਼ਮਾ ਸਵਰਾਜ ਵੱਲੋਂ ਭਾਗਵਤ ਗੀਤਾ ਨੂੰ ਭਾਰਤ ਦੀ ਕੌਮੀ ਕਿਤਾਬ ਬਣਾਉਣ ਦੀ ਮੰਗ ਨੂੰ ਦੂਜੇ ਧਰਮ ਗ੍ਰੰਥਾਂ ਦੀ ਬੇਅਦਬੀ ਕਿਹਾ ਹੈ। ਉਨ੍ਹਾਂ ਕਿਹਾ ਕਿ … More
ਜੀ.ਕੇ. ਤੇ ਸਿਰਸਾ ਸਣੇ 9 ਅਕਾਲੀ ਆਗੂਆਂ ਨੂੰ ਕੋਰਟ ਨੇ ਪ੍ਰਦਰਸ਼ਨ ਕਰਨ ਦੇ ਖਿਲਾਫ ਸੁਣਾਈ ਸਜ਼ਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਰਚ 2013 ‘ਚ ਸੱਜਣ ਕੁਮਾਰ ਨੂੰ ਹਾਈ ਕੋਰਟ ਵੱਲੋਂ ਇਕ ਮੁਕਦਮੇ ‘ਚ ਬਰੀ ਕਰਨ ਦੇ ਖਿਲਾਫ ਉਲੀਕੇ ਗਏ ਲੜੀਵਾਰ ਪ੍ਰਦਰਸ਼ਨਾ ਦੀ ਕੜੀ ‘ਚ 10 ਮਾਰਚ 2013 ਨੂੰ … More
ਜੇ ਨਵਜੋਤ ਸਿੱਧੂ ਸਿੱਖ ਨਹੀਂ ਹੈ ਤਾਂ ਸੁਖਬੀਰ ਬਾਦਲ ਕਿਵੇਂ ਸਿੱਖ ਹੈ? : ਡਾ. ਦਿਲਗੀਰ
ਕੋਟਕਪੂਰਾ, (ਮਹਿਮਦੀਰੱਤਾ) - ਸਿੱਖ ਇਤਿਹਾਸਕਾਰ ਤੇ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਜੇ ਨਵਜੋਤ ਸਿੱਧੂ ਜਨੇਊ ਪਾਉਣ ਅਤੇ ਹਵਨ ਕਰਨ ਕਰ ਕੇ ਸਿੱਖ ਨਹੀਂ ਹੈ ਤਾਂ ਸੁਖਬੀਰ ਬਾਦਲ ਸ਼ਨੀ ਦੇਵਤੇ ਦੀ ਪੂਜਾ ਕਰ ਕੇ ਤੇ ਹਰਸਿਮਰਤ ਬਾਦਲ … More
ਸ਼੍ਰੋਮਣੀ ਕਮੇਟੀ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਤੋਂ ਸੰਗਤਾਂ ਸੁਚੇਤ ਰਹਿਣ: ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਅਖਬਾਰਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਖਾਤਰ ਛਾਪੀਆਂ ਖਬਰਾਂ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸੀ.ਬੀ.ਆਈ ਦੇ ਸ਼ਿਕੰਜੇ ਵਿੱਚ ਹਨ ਬਾਰੇ ਸੰਗਤਾਂ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ … More
ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਮਨਾਇਆ 6ਵਾਂ ਸਲਾਨਾ ਸਮਾਗਮ
ਬਠਿੰਡਾ :: ਅੱਜ ਬਠਿੰਡਾ ਦੇ ਟੀਚਰ ਹੋਮ ਵਿਖੇ ਪੰਜਾਬ ਹਿਊਮਨ ਰਾਈਟਸ ਦੀ ਜਿਲ੍ਹਾ ਬਠਿੰਡਾ ਇਕਾਈ ਵਲੋਂ 6ਵਾਂ ਅਵੈਰਨੈਸ ਕੈਂਪ ਕਮ ਸੈਮੀਨਾਰ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਰਾਜਵਿੰਦਰ ਸਿੰਘ ਬੈਂਸ ਸੀਨੀਅਰ ਐਡਵੋਕੇਟ ਅਤੇ ਜਨਰਲ ਸਕੱਤਰ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਡਾ. ਜਗਜੀਤ … More
ਰੇਤੇ ਦੀ ਕੀਮਤ ਵਿੱਚ ਕਟੌਤੀ ਇੱਕ ਘਨੌਣਾ ਮਜ਼ਾਕ – ਛੋਟੇਪੁਰ
ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਹਾਲ ਹੀ ਵਿਚ ਰੇਤੇ ਦੀਆਂ ਕੀਮਤਾਂ ਅੱਧ ਨਾਲੋਂ ਵੱਧ ਘਟਾਉਣ ਦਾ ਫੈਸਲਾ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਇੱਕ ਬਹੁਤ ਹੀ ਘਨੌਣਾ ਮਜ਼ਾਕ ਹੈ, ਕਿਉਂ … More





