ਪੰਜਾਬ

 

ਮੋਦੀ ਦੇ ਸਮਰੱਥਕਾਂ ਵੱਲੋਂ ਅਮਰੀਕਨ ਐਮਪੀਜ ਨੂੰ ਧਨ ਦੇਕੇ, ਮੁਲਾਕਾਤ ਕਰਵਾਉਣ ਦਾ ਢੋਂਗ ਗੈਰ ਇਖਲਾਕੀ ਅਤੇ ਗੁੰਮਰਾਹਕੁੰਨ : ਮਾਨ

ਫਤਹਿਗੜ੍ਹ ਸਾਹਿਬ -“ਅਮਰੀਕਾ ਦੇ ਮੁਲਕ ਦੀ ਮੁੱਖ ਪਾਲਸੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨਾ ਅਤੇ ਜ਼ਮਹੂਰੀਅਤ ਕਦਰਾ-ਕੀਮਤਾ ਨੂੰ ਕੌਮਾਂਤਰੀ ਪੱਧਰ ਤੇ ਕਾਇਮ ਰੱਖਣਾ ਹੈ । ਇਸ ਲਈ ਅਮਰੀਕਾ ਵੱਲੋਂ ਮੁਸਲਿਮ ਕੌਮ ਦੇ ਕਾਤਲ ਨਰਿੰਦਰ ਮੋਦੀ ਮੁੱਖ ਮੰਤਰੀ ਗੁਜ਼ਰਾਤ ਨੂੰ ਵੀਜਾ ਦੇਣ … More »

ਪੰਜਾਬ | Leave a comment
INC-flag.svg.sm

ਪੰਜਾਬ ‘ਚ ਹਾਈ ਕਮਾਂਡ ਨੇ ਚਾਰ ਉਪ ਪ੍ਰਧਾਨ ਨਿਯੁਕਤ ਕੀਤੇ

ਚੰਡੀਗੜ੍ਹ- ਪੰਜਾਬ ਵਿੱਚ ਕਾਂਗਰਸ ਹਾਈਕਮਾਂਡ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਏ ਜਾਣ ਦੇ ਥੋੜੇ ਦਿਨਾਂ ਦੇ ਵਿੱਚ ਹੀ ਚਾਰ ਉਪ ਪ੍ਰਧਾਨ ਨਿਯੁਕਤ ਕਰ ਦਿੱਤੇ ਹਨ। ਰਾਜ ਵਿੱਚ ਇਨ੍ਹਾਂ ਨਿਯੁਕਤੀਆਂ ਦੇ ਮਾਮਲੇ ਵਿੱਚ ਸੋਨੀਆ ਗਾਂਧੀ ਨੇ ਸਿੱਧੇ ਤੌਰ … More »

ਪੰਜਾਬ | Leave a comment
 

ਫਾਇਲਾਂ ਵਿੱਚੋਂ ਇਨਸਾਫ ਨਹੀਂ ਲੱਭਿਆ ਜਾ ਸਕਦਾ, ਸਗੋਂ ਲੋਕਾਂ ਵਿੱਚ ਵਿਚਰ ਕੇ ਹੀ ਇਨਸਾਫ ਦਿੱਤਾ ਜਾ ਸਕਦਾ ਹੈ-ਕੇ.ਕੇ.ਸਿੰਗਲਾ

ਲੁਧਿਆਣਾ,(ਸਲੂਜਾ)- ਫਾਇਲਾਂ ਵਿੱਚੋਂ ਇਨਸਾਫ ਨਹੀਂ ਲੱਭਿਆ ਜਾ ਸਕਦਾ, ਸਗੋਂ ਆਮ ਲੋਕਾਂ ਵਿੱਚ ਵਿਚਰ ਕੇ ਉਹਨਾਂ ਦੇ ਦੁੱਖ ਅਤੇ ਤਕਲੀਫਾਂ ਨੂੰ ਜਾਣ ਕੇ ਹੀ ਇਨਸਾਫ ਦਿੱਤਾ ਜਾ ਸਕਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਕੇ.ਕੇ. ਸਿੰਗਲਾ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਲੁਧਿਆਣਾ ਨੇ … More »

ਪੰਜਾਬ | Leave a comment
 

ਪੰਜਾਬ ਭਾਜਪਾ ਨੇ ਐਲਾਨੇ ਜੋਨਲ ਅਤੇ ਜ਼ਿਲ੍ਹਾ ਇੰਚਾਰਜ

ਚੰਡੀਗੜ੍ਹ:  ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਨੇ ਸੂਬੇ ਦੇ ਤਿੰਨ ਜੋਨਾਂ ਤੋਂ ਇਲਾਵਾ ਜ਼ਿਲਿਆਂ ਦੇ ਇੰਚਾਰਜਾਂ ਦੇ ਨਾਮਾਂ ਦਾ ਐਲਾਨ ਕੀਤਾ ਹੈ। ਇਸ ਤਹਿਤ ਤਰੁਣ ਚੁੱਘ ਨੂੰ ਦੋਆਬਾ ਜੋਨ ਦਾ ਇੰਚਾਰਜ ਲਾਇਆ ਗਿਆ ਹੈ ਜਦਕਿ ਰਾਕੇਸ਼ … More »

ਪੰਜਾਬ | Leave a comment
 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੀ ਏ ਯੂ ਅਮਾਨਤੀ ਫੰਡ ਲਈ 10 ਲੱਖ ਰੁਪਏ ਦੀ ਸਹਾਇਤਾ ਮਿਲੀ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਦੀ ਪਹਿਲਕਦਮੀ ਸਦਕਾ ਪੀ ਏ ਯੂ ਅਮਾਨਤੀ ਫੰਡ ਦੀ ਸਥਾਪਨਾ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ 10 ਲੱਖ ਰੁਪਏ ਦੀ ਸਹਾਇਤਾ ਹਾਸਿਲ ਹੋਈ ਹੈ। ਸ਼੍ਰੋਮਣੀ ਕਮੇਟੀ … More »

ਪੰਜਾਬ | Leave a comment
March.26.sm

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਦਿਆਰਥੀਆਂ ਨੇ ਪੰਜਾਬ ਰਾਜ ਯੁਵਕ ਮੇਲੇ ਵਿੱਚ 9 ਮੈਡਲ ਜਿੱਤੇ

ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਨੇ ਪੰਜਾਬ ਦੇ ਯੁਵਕ ਭਲਾਈ ਡਾਇਰੈਕਟੋਰੇਟ ਵੱਲੋਂ ਮੋਹਾਲੀ ਵਿਖੇ ਕਰਵਾਏ ਤਿੰਨ ਰੋਜ਼ਾ ਯੁਵਕ ਮੇਲੇ ਵਿੱਚ 9 ਮੈਡਲ ਜਿੱਤ ਕੇ ਯੂਨੀਵਰਸਿਟੀ ਦੀ ਸ਼ਾਨ ਵਧਾਈ ਹੈ। ਪੋਸਟਰ ਤਿਆਰ ਕਰਨ ਵਿੱਚ ਗੋਲਡ ਮੈਡਲ, ਸਕਿਟ, ਮਾਈਮ, ਲੋਕ ਗੀਤ, … More »

ਪੰਜਾਬ | Leave a comment
DSC01402.sm

ਅੰਨਾ ਹਜਾਰੇ ਇਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਨਗੇ

ਵਿਵਸਥਾ ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ ਪੂਰੇ ਦੇਸ਼ ਵਿਚ ਹੋਣ ਵਾਲੀ ਜਨਤੰਤਰ ਯਾਤਰਾ, 31-ਮਾਰਚ ਨੂੰ ਪਵਿੱਤਰ ਅਤੇ ਸ਼ਹੀਦ ਧਰਤੀ ਜੱਲਿਆਂਵਾਲਾ ਬਾਗ, ਅਮ੍ਰਿਤਸਰ ਤੋਂ ਸ਼ੁਰੂ ਕਰਨਗੇ।  31-ਮਾਰਚ ਨੂੰ ਇਹ ਯਾਤਰਾ ਅੰਮ੍ਰਿਤਸਰ ਤੋਂ ਸ਼ੁਰੂ ਹੋਕੇ ਰਈਆ, ਬਿਆਸ, ਕਪੂਰਥਲਾ ਦੇ ਰਾਸਤੇ ਜਲੰਧਰ ਵਿਖੇ … More »

ਪੰਜਾਬ | Leave a comment
92 final copy.sm

ਸਮਾਗਮਾਂ ਦੌਰਾਨ 537 ਪ੍ਰਾਣੀਆਂ ਨੇ ਕੀਤਾ ਅੰਮ੍ਰਿਤਪਾਨ

ਅੰਮ੍ਰਿਤਸਰ – ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਲਈ ਅਖੰਡ ਕੀਰਤਨੀ ਜਥੇ ਦੇ ਮੁੱਖੀ ਭਾਈ ਬਲਦੇਵ ਸਿੰਘ ਦੀ ਅਗਵਾਈ ‘ਚ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਵੱਲੋਂ 92ਵੇਂ ਗੇੜ ਦੇ ਪੰਜ ਦਿਨਾਂ ਸਮਾਗਮਾਂ ਦਾ ਮੁੱਖ ਸਮਾਗਮ ਅੱਜ … More »

ਪੰਜਾਬ | Leave a comment
 

ਯੂ.ਪੀ.ਐਸ.ਸੀ. ਦਾ ਪੰਜਾਬੀ ਭਾਸ਼ਾ ਪ੍ਰਤੀ ਫੈਸਲਾ ਮੰਦਭਾਗਾ- ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਵਲ ਸੇਵਾ ਪ੍ਰੀਖਿਆਵਾਂ ਪੰਜਾਬੀ ਭਾਸ਼ਾ ਦੇ ਮਾਧਿਅਮ ਰਾਹੀਂ ਦੇਣ ਤੋਂ ਵਿਰਵੇ ਕੀਤੇ ਜਾਣ ਦਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਦਾ ਫੈਸਲਾ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ … More »

ਪੰਜਾਬ | Leave a comment
 

ਸੁਖਬੀਰ ਬਾਦਲ ਹੰਸਾਲੀ ਵਿਖੇ ਦਰਸ਼ਨਾਂ ਦੀ ਆੜ ਵਿਚ “ਹੈਰੋਇਨ ਕੇਸ” ਸੰਬੰਧੀ ਹਦਾਇਤ ਦੇਣ ਆਏ ਸਨ : ਮਾਨ

ਫਤਹਿਗੜ੍ਹ ਸਾਹਿਬ – “ਬੀਤੇ ਦਿਨੀ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਡੇਰੇ ਹੰਸਾਲੀ ਵਿਖੇ ਕੀਤੇ ਗਏ ਦੌਰੇ ਨੂੰ ਬੇਸ਼ੱਕ ਬਾਹਰੀ ਰੂਪ ਵਿਚ ਧਾਰਮਿਕ ਆਸਥਾਂ ਦਾ ਨਾਮ ਦਿੱਤਾ ਜਾ ਰਿਹਾ ਹੈ, ਲੇਕਿਨ ਅਸਲੀਅਤ ਵਿਚ ਇਹ ਦੌਰਾ ਧਾਰਮਿਕ … More »

ਪੰਜਾਬ | Leave a comment