ਪੰਜਾਬ

 

ਦਲ ਖ਼ਾਲਸਾ ਵੱਲੋ ਆਪਾ ਵਿਰੋਧੀ ਵਿਚਾਰ ਪ੍ਰਗਟਾਉਣ ਵਾਲੀ ਸੋਚ ਭੰਬਲਭੂਸਾ ਪੈਦਾ ਨਹੀ ਕਰ ਰਹੀ ? : ਮਾਨ

ਫਤਹਿਗੜ੍ਹ ਸਾਹਿਬ,:- “ਬੀਤੇ ਕੁਝ ਦਿਨ ਪਹਿਲੇ ਜਦੋ ਸ. ਪ੍ਰਕਾਸ ਸਿੰਘ ਬਾਦਲ ਦੀ ਵਿਜ਼ਾਰਤ ਸੌਹ ਚੁੱਕ ਸਮਾਗਮ ਕਰ ਰਹੀ ਸੀ ਤਾਂ ਦਲ ਖ਼ਾਲਸਾ ਦੀ ਜਥੇਬੰਦੀ ਵੱਲੋ ਇਹ ਕਹਿਕੇ ਕਿ ਸ. ਬਾਦਲ ਦੀਆਂ ਪੰਥਕ ਸੇਵਾਵਾਂ ਕਰਕੇ ਹੀ ਕਿ ਉਸ ਨੂੰ ਪੰਥ ਰਤਨ … More »

ਪੰਜਾਬ | Leave a comment
balwant singh rajoana.sm

ਰਾਜੋਆਣਾ ਦੀ ਫਾਂਸੀ ਤੇ ਖੇਡੀ ਜਾ ਰਹੀ ਹੈ ਸਿਆਸਤ

ਅੰਮ੍ਰਿਤਸਰ- ਪੰਜਾਬ ਦੇ ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਦੀ 1995 ਵਿੱਚ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਸ. ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਦਿੱਤੀ ਜਾ ਰਹੀ ਫਾਂਸੀ ਤੇ ਸਿਆਸਤ ਗਰਮ ਹੋ ਗਈ ਹੈ। ਡੀਐਸਜੀਪੀਸੀ ਦੇ ਪ੍ਰਧਾਨ ਸਰਨਾ ਦਾ ਕਹਿਣਾ … More »

ਪੰਜਾਬ | Leave a comment
 

ਦੁਕਾਨ ਵਿਚੋਂ 22000 ਦਾ ਮੋਬਾਇਲ ਚੋਰੀ

ਲੁਧਿਆਣਾ,(ਹਰਜੋਤ ਸਿੰਘ ਅਰੋੜਾ )-ਸਥਾਨਕ ਮਾਡਲ ਟਾਊਨ ਇਲਾਕੇ ਵਿਖੇ ਸਥਿਤ ਮੋਬਾਇਲ ਦੀ ਦੁਕਾਨ ਮੋਬਾਇਲ ਵਰਡ ਵਿਖੇ ਇਕ 40 ਸਾਲਾਂ ਵਿਅਕਤੀ 22000 ਦਾ ਮੋਬਾਇਲ ਚੋਰੀ ਕਰਕੇ ਲੈ ਗਿਆ , ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਸਰਦਾਰ ਨੇ ਦਸਿਆ ਕਿ ਇਕ ਵਿਅਕਤੀ … More »

ਪੰਜਾਬ | Leave a comment
 

ਗੁਰੂ ਪਰਿਕਰਮਾਂ ਰੇਲ ਗੱਡੀ ਪੰਜ ਤਖ਼ਤ ਸਾਹਿਬਾਨ ਤੀਕ ਚਲਾਈ ਜਾਵੇ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ:- ਰੇਲ ਮੰਤਰੀ ਸ੍ਰੀ ਦਿਨੇਸ਼ ਤ੍ਰਿਵੇਦੀ ਵੱਲੋਂ 13 ਮਾਰਚ ਨੂੰ ਸਦਨ ਵਿਚ ਪੇਸ਼ ਕੀਤੇ ਰੇਲਵੇ ਬਜਟ ਸਾਲ 2012-13 ’ਚ ਸਿੱਖ ਭਾਈਚਾਰੇ ਨੂੰ ਸਹੂਲਤ ਦੇਣ ਦੀ ਗਲ ਕਰਦਿਆਂ ਤਿੰਨ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ, ਤਖ਼ਤ ਸ੍ਰੀ ਹਰਿਮੰਦਰ ਜੀ … More »

ਪੰਜਾਬ | Leave a comment
balwant singh rajoana.sm

ਰਾਜੋਆਣਾ ਨੂੰ ਬਚਾਉਣ ਦੇ ਯਤਨ ਜਾਰੀ- ਬਾਦਲ

ਅੰਮ੍ਰਿਤਸਰ- ਪੰਜਾਬ ਦੇ ਮੁੱਖਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਕਥਿਤ ਅਰੋਪੀ ਬਲਵੰਤ ਸਿੰਘ ਰਾਜੋਆਣਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰੇਗੀ। ਸ. ਪਰਕਾਸ਼ ਸਿੰਘ ਬਾਦਲ ਆਪਣੇ … More »

ਪੰਜਾਬ | Leave a comment
 

ਸੁਮੇਧ ਸੈਣੀ ਦੀ ਨਿਯੁਕਤੀ ਨੈਤਿਕ ਤੇ ਕਾਨੂੰਨੀ ਪੱਖੋਂ ਗਲਤ: ਪੰਚ ਪਰਧਾਨੀ

ਲੁਧਿਆਣਾ,(ਸਿੱਖ ਸਿਆਸਤ)- ਪੰਜਾਬ ਸਕਕਾਰ ਵਲੋਂ ਸਿੱਖਾਂ ਦੀ ਨਸਲਕੁਸ਼ੀ ਲਈ ਜਿੰਮੇਵਾਰ ਤੇ ਕਤਲ ਕੇਸਾਂ ਦੇ ਇਕ ਦੋਸ਼ੀ ਵਿਵਾਦਗ੍ਰਸਤ ਪੁਲਸ ਅਫਸਰ ਸੁਮੇਧ ਸੈਣੀ ਨੂੰ ਪੰਜਾਬ ਪੁਲਸ ਦਾ ਡਾਇਰੈੱਕਟਰ ਜਨਰਲ ਲਗਾਉਂਣਾ ਜਿੱਥੇ ਅਤਿ ਮੰਦਭਾਗਾ ਤੇ ਨਿੰਦਣਯੋਗ ਹੈ ਉੱਥੇ ਨੈਤਿਕ ਤੇ ਕਾਨੂੰਨੀ ਪੱਖੋਂ ਗਲਤ … More »

ਪੰਜਾਬ | 2 Comments
 

ਰਾਜੋਆਣਾ ਨੂੰ ਫਾਂਸੀ ਦੇ ਹੁਕਮਾਂ ਨੂੰ ਰੱਦ ਕਰਵਾਉਣ ਲਈ ਬਾਦਲ ਤੇ ਅਮਰਿੰਦਰ ਸੰਜ਼ੀਦਾ ਨਹੀ

ਫਤਹਿਗੜ੍ਹ ਸਾਹਿਬ :- “ ਜਿਸ ਹਕੂਮਤ ਜਾ ਮੁਲਕ ਵਿਚ ਸਿੱਖਾਂ ਨਾਲ ਦੋਹਰੇ ਮਾਪਦੰਡ ਅਪਣਾਏ ਜਾਦੇ ਹੋਣ ਅਤੇ ਜਿਥੋ ਦਾ ਕਾਨੂੰਨ ਸਿੱਖ ਕੌਮ ਜਾਂ ਮੁਸਲਿਮ ਕੌਮ ਨਾਲ ਵਿਚਰਦੇ ਹੋਏ ਸਖ਼ਤ ਹੋ ਜਾਦਾ ਹੋਵੇ ਅਤੇ ਬਹੁਗਿਣਤੀ ਹਿੰਦੂ ਕੌਮ ਨਾਲ ਵਿਵਹਾਰ ਕਰਦੇ ਹੋਏ … More »

ਪੰਜਾਬ | Leave a comment
CC-1(1).sm.sm

ਪਰਕਾਸ਼ ਸਿੰਘ ਬਾਦਲ ਪੰਜਵੀਂ ਵਾਰ ਬਣੇ ਪੰਜਾਬ ਦੇ ਮੁੱਖਮੰਤਰੀ

ਚੰਡੀਗੜ੍ਹ-ਪਰਕਾਸ਼ ਸਿੰਘ ਬਾਦਲ ਨੇ ਬੁੱਧਵਾਰ ਨੂੰ ਲਗਾਤਾਰ ਦੂਸਰੀ ਵਾਰ ਪੰਜਾਬ ਦੇ ਮੁੱਖਮੰਤਰੀ ਦੇ ਤੌਰ ਤੇ ਸਹੁੰ ਚੁੱਕੀ। ਉਹ ਪਹਿਲਾਂ ਵੀ ਤਿੰਨ ਵਾਰ ਮੁੱਖਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਹਨ। 84 ਸਾਲ ਦੇ ਬਾਦਲ ਪੰਜਾਬ ਦੇ ਹੁਣ ਤੱਕ ਦੇ ਸੱਭ ਤੋਂ … More »

ਪੰਜਾਬ | Leave a comment
 

ਚੱਪੜਚਿੜੀ ਦੇ ਇਤਿਹਾਸਿਕ ਸਥਾਨ ਉਤੇ ਬਾਦਲ ਵਲੋਂ ਅਡਵਾਨੀ ਨੂੰ ਬੁਲਾਉਣਾ ਸਿੱਖਾਂ ਦੇ ਜ਼ਖਮਾਂ ਉਤੇ ਲੂਣ ਛਿੜਕਣ ਦੇ ਤੁੱਲ-ਮਾਨ

ਫਤਿਹਗੜ੍ਹ ਸਾਹਿਬ – ਸ. ਪ੍ਰਕਾਸ਼ ਸਿੰਘ ਬਾਦਲ ਵਲੋਂ 14 ਮਾਰਚ ਨੂੰ ਚੱਪੜਚਿੜੀ ਦੇ ਉਸ ਮਾਹਾਨ ਸਥਾਨ ਉਤੇ ਸੌਂਹ ਚੁੱਕ ਸਮਾਗਮ ਕੀਤਾ ਜਾ ਰਿਹਾ ਹੈ ਜਿਥੋਂ ਸਿੱਖ ਕੌਮ ਨੇ ਜ਼ਾਬਰ ਮੂਲ ਹਕੂਮਤ ਦੀਆਂ ਨੀਹਾਂ ਪੁੱਟ ਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ … More »

ਪੰਜਾਬ | Leave a comment
180300_198170753533247_172539402763049_814352_2177322_n.sm

ਬਾਦਲ ਆਪਣੇ ਅਧਿਕਾਰੀਆਂ ਤੇ ਲਗਾਮ ਕਸੇ- ਕੈਪਟਨ

ਚੰਡੀਗੜ੍ਹ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਚੋਣ ਨਤੀਜਿਆਂ ਨੂੰ ਅਜੇ ਇੱਕ ਹਫ਼ਤਾ ਵੀ ਨਹੀਂ ਹੋਇਆ ਤੇ ਕੁਝ ਪੁਲਿਸ ਅਧਿਕਾਰੀਆਂ ਨੇ ਕਾਂਗਰਸੀ ਵਰਕਰਾਂ ਨੂੰ ਤੰਗ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ। ਇਸ … More »

ਪੰਜਾਬ | Leave a comment