ਪੰਜਾਬ

 

ਕਾਂਗਰਸੀਏ ਬਾਦਲ ਦਲੀਆਂ ਨੂੰ ਅਤੇ ਬਾਦਲ ਦਲੀਏ ਕਾਂਗਰਸ ਨੂੰ ਮਾੜਾ-ਚੰਗਾ ਕਹਿਣ ਤੋਂ ਬਿਨ੍ਹਾ ਕਿਸੇ ਵੀ ਮਸਲੇ ਨੂੰ ਹੱਲ ਨਹੀਂ ਕਰ ਰਹੇ

ਫਤਿਹਗੜ੍ਹ ਸਾਹਿਬ :- ਬੀਤੇ ਦਿਨੀ ਪੰਜਾਬ ਦੇ ਸ਼ਹਿਰ ਮੋਗਾ ਵਿਖੇ ਹੋਈ ਕਾਂਗਰਸੀ ਰੈਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਭੱਠਲ ਵੱਲੋ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਆਂ ਸਬੰਧੀ ਗੈਰ ਇਖਲਾਕੀ ਸ਼ਬਦਾਵਲੀ ਦੀ ਵਰਤੋ ਕਰਦੇ ਹੋਏ ਖੂਬ ਕੋਸਿਆ … More »

ਪੰਜਾਬ | Leave a comment
07FDK YOUTH AKALi DAL Rally 3

ਕੈਪਟਨ ਝੂਠ ਤੇ ਗੁੰਮਰਾਹਕੁਨ ਰਾਜਨੀਤੀ ਤੋਂ ਬਾਜ ਆਵੇ – ਮਜੀਠੀਆ

ਫਰੀਦਕੋਟ – ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਉਹਨਾਂ ਨੂੰ ਝੂਠਾ ਅਤੇ ਗੁੰਮਰਾਹਕੁਨ ਰਾਜਨੀਤੀ ਤੋਂ ਬਾਜ ਆਉਣ ਲਈ ਕਿਹਾ, … More »

ਪੰਜਾਬ | Leave a comment
 

ਵਖਰੀ ਹਰਿਆਣਾ ਪ੍ਰਬੰਧਕ ਕਮੇਟੀ ਨਹੀਂ ਬਣੇਗੀ-ਮੱਕੜ

ਰੋਪੜ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੋਈ ਵੱਖਰੀ ਕਮੇਟੀ ਨਹੀਂ ਬਣਾਈ ਜਾਵੇਗੀ ਅਤੇ ਨਾ ਹੀ ਭਵਿੱਖ ਵਿਚ ਅਜਿਹਾ ਕੋਈ ਫੈਸਲਾ ਲਿਆ ਜਾਵੇਗਾ। ਇਹ ਵਿਚਾਰ ਐਸਜੀਪੀਸੀ ਦੇ ਪ੍ਰਧਾਨ ਸ: ਅਵਤਾਰ ਸਿੰਘ ਮੱਕੜ ਨੇ ਪ੍ਰਗਟਾਏ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਐਡਹਾਕ ਕਮੇਟੀ … More »

ਪੰਜਾਬ | Leave a comment
photo-sgpc

ਪੰਜਾਬ ਐਂਡ ਸਿੰਧ ਬੈਂਕ ਦਾ ਚੇਅਰਮੈਨ ਕਿਸੇ ਸਿੱਖ ਨੂੰ ਹੀ ਲਗਾਇਆ ਜਾਵੇ- ਜਥੇ. ਅਵਤਾਰ ਸਿੰਘ

ਕੁਰਕੂਸ਼ੇਤਰ:- ਉੱਘੇ ਸਿੱਖ ਵਿਦਵਾਨ ਭਾਈ ਵੀਰ ਸਿੰਘ ਜੀ ਵਲੋਂ ਦੇਸ਼ ਦੀ ਅਰਥ ਵਿਵਸਥਾ ’ਚ ਵੱਡਾ ਯੋਗਦਾਨ ਪਾਉਣ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਭਾਵਨਾ ਨਾਲ 1908 ’ਚ ਸਥਾਪਤ ਕੀਤੇ ਪੰਜਾਬ ਐਂਡ ਸਿੰਧ ਬੈਂਕ ਦਾ ਚੇਅਰਮੈਨ ਕਿਸੇ ਸਿੱਖ ਨੂੰ ਲਗਾ … More »

ਪੰਜਾਬ | Leave a comment
pau

ਖੇਡਾਂ ਜੀਵਨ ਜਾਚ ਅਤੇ ਅਨੁਸਾਸ਼ਨ ਨਾਲ ਜੋੜਦੀਆਂ ਹਨ-ਡਾ: ਕੰਗ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ 45ਵੀਆਂ ਸਾਲਾਨਾ ਖੇਡਾਂ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਕਿ ਖੇਡਾਂ ਦਾ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ ਕਿਉਂਕਿ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੰਦਰਸਤੀ ਪ੍ਰਦਾਨ ਕਰਨ ਵਿੱਚ … More »

ਪੰਜਾਬ | Leave a comment
Photo Bibi Joginder Kaur Tohra Bhog (1), Dt. 4-2-2011

ਮੁੱਖ ਮੰਤਰੀ ਵੱਲੋਂ ਬੀਬੀ ਟੌਹੜਾ ਦੀ ਯਾਦ ਵਿੱਚ ਕਮਿਊਨਿਟੀ ਸੈਂਟਰ ਲਈ 25 ਲੱਖ ਦਾ ਐਲਾਨ

* ਟੌਹੜਾ ,ਪਟਿਆਲਾ (ਗੁਰਿੰਦਰਜੀਤ ਸਿੰਘ ਪੀਰਜੈਨ) – ਪੰਥ ਰਤਨ ਸਵ: ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਧਰਮ ਪਤਨੀ ਬੀਬੀ ਜੋਗਿੰਦਰ ਕੌਰ ਟੌਹੜਾ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਅੱਜ ਟੌਹੜਾ ਪਿੰਡ ਦੀ ਅਨਾਜ ਮੰਡੀ ਵਿਖੇ ਹੋਇਆ ਜਿਸ ਵਿੱਚ ਵੱਖ-ਵੱਖ ਰਾਜਸੀ, ਧਾਰਮਿਕ … More »

ਪੰਜਾਬ | Leave a comment
 

12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਹੋ ਰਿਹਾ ਇਕੱਠ “ਸਿੱਖ ਸੋਚ” ਨੂੰ ਵਧੇਰੇ ਮਜ਼ਬੂਤੀ ਨਾਲ ਉਜਾਗਰ ਕਰੇਗਾ

ਫਤਿਹਗੜ੍ਹ ਸਾਹਿਬ :- “12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ 64ਵੇਂ ਜਨਮ ਦਿਹਾੜੇ ‘ਤੇ ਹੋਣ ਵਾਲਾ ਸਮਾਗਮ ਸਿੱਖ ਸੋਚ ਨੂੰ ਪਹਿਲੇ ਨਾਲੋ ਵੀ ਵਧੇਰੇ ਮਜ਼ਬੂਤੀ ਨਾਲ ਜਿੱਥੇ ਉਜਾਗਰ ਕਰੇਗਾ, ਉੱਥੇ ਇਸ ਮੌਕੇ ‘ਤੇ ਦਿੱਤਾ ਜਾਣ … More »

ਪੰਜਾਬ | Leave a comment
Feb.3-2

ਸਹੀ ਕਲਾਕਾਰ ਮੁਹੱਬਤ ਦੇ ਅੰਤਰ ਰਾਸ਼ਟਰੀ ਰਾਜਦੂਤ ਹੁੰਦੇ ਹਨ-ਡਾ: ਕੰਗ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਉਘੇ ਅਸਟ੍ਰੇਲੀਆਈ ਚਿਤਰਕਾਰ ਡੈਨਿਅਲ ਕੌਨਿਲ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਡੈਨਿਅਲ ਕੌਨਿਲ ਦੇ ਰੂਪ ਵਿੱਚ ਆਸਟਰੇਲੀਆ ਦੇ ਸਮੂਹ ਕਲਾਕਾਰਾਂ ਵੱਲੋਂ ਭਾਰਤੀ ਕਲਾਕਾਰਾਂ ਲਈ ਇਹ … More »

ਪੰਜਾਬ | Leave a comment
AkalTakhat-2.2.2011

ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਵਲੋਂ ਅਕਾਲ ਤਖ਼ਤ ਸਾਹਿਬ ਵਿਖੇ ਨਕੋਦਰ ਗੋਲੀ ਕਾਂਡ ਦੇ ਸ਼ਹੀਦ ਪਰਿਵਾਰਾ ਦਾ ਸਨਮਾਨ

ਫਤਿਹਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਨਕੋਦਰ ਗੋਲੀ ਕਾਂਡ ਦੇ ਸ਼ਹੀਦ ਪਰਿਵਾਰਾਂ  ਨੂੰ ਸਨਮਾਨਤ ਕੀਤਾ ਅਤੇ  ਕਿਹਾ ਕੇ ਇਹ ਨੌਜਵਾਨ ਸਿੱਖ ਕੋਮ ਦੇ ਮਹਾਨ ਸ਼ਹੀਦ ਹਨ  ਜਿਨ੍ਹਾ ਨੇ ਸ਼੍ਰੀ … More »

ਪੰਜਾਬ | Leave a comment
 

ਪੀ ਏ ਯੂ ਕਿਸਾਨ ਕਲੱਬ ਦੀ ਸਾਲਾਨਾ ਰਾਜ ਪੱਧਰੀ ਇਕੱਤਰਤਾ 3 ਫਰਵਰੀ ਨੂੰ ਸ: ਸੁੱਚਾ ਸਿੰਘ ਲੰਗਾਹ ਮੁੱਖ ਮਹਿਮਾਨ ਹੋਣਗੇ

ਲੁਧਿਆਣਾ- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਦੀ ਤਕਨੀਕੀ ਦੇਖਰੇਖ ਹੇਠ ਕਾਰਜਸ਼ੀਲ ਪੀ ਏ ਯੂ ਕਿਸਾਨ ਕਲੱਬ ਦੀ ਸਾਲਾਨਾ ਰਾਜ ਪੱਧਰੀ ਇਕੱਤਰਤਾ ਤਿੰਨ ਫਰਵਰੀ ਨੂੰ ਕੈਰੋਂ ਕਿਸਾਨ ਘਰ ਵਿਖੇ ਹੋ ਰਹੀ ਹੈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ … More »

ਪੰਜਾਬ | Leave a comment