ਪੰਜਾਬ

 

ਮਜੀਠੀਆ-ਸਿੱਧੂ ਜੋੜੀ ਵਲੋਂ ਕਰਾਏ ਗਏ ਵਿਕਾਸ ਵੇਖ ਕੇ ਸ਼ਹਿਰ ਵਾਸੀ ਬਾਗੋ ਬਾਗ

ਅੰਮ੍ਰਿਤਸਰ – ਲੋਕ ਸਭਾ ਅੰਮ੍ਰਿਤਸਰ ਸੀਟ ਤੋਂ ਅਕਾਲੀ-ਭਾਜਪਾ ਦੇ ਸਾਂਝੇ ਨੌਜਵਾਨ ਉਮੀਦਵਾਰ ਸ੍ਰ ਨਵਜੋਤ ਸਿੰਘ ਸਿੱਧੂ ਦੇ ਚੋਣ ਇੰਚਾਰਜ ਮਾਝੇ ਦੇ ਜਰਨੈਲ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਕਿ ਸਿੱਧੂ ਦੀ ਚੋਣ ਮੁਿਹੰਮ ਕਾਗਰਸ ਦੇ ਸੋਨੀ … More »

ਪੰਜਾਬ | Leave a comment
 

ਜਥੇ: ਅਵਤਾਰ ਸਿੰਘ ਪਾਕਿਸਤਾਨ ਦੇ ਹਾਈ ਕਮਿਸ਼ਨ ਨੂੰ ਅੱਜ ਮਿਲਣਗੇ

ਅੰਮ੍ਰਿਤਸਰ – ਪਾਕਿਸਤਾਨ ਦੇ ਕਬਾਇਲੀ ਖੇਤਰ ਵਿਚੋਂ ਸਿੱਖਾਂ ’ਤੇ ਜ਼ਜ਼ੀਆ ਠੋਸਣ ਤੇ ਉਨ੍ਹਾਂ ਵਲੋਂ ਜ਼ਜ਼ੀਆ ਨਾਂ ਦਿੱਤੇ ਜਾਣ ਦੀ ਸੂਰਤ ’ਚ ਉਨ੍ਹਾਂ ਦੇ ਘਰ-ਘਾਟ ਢਹਿ ਢੇਰੀ ਕਰ ਦਿੱਤੇ ਜਾਣ ਕਾਰਨ ਘਰੋਂ-ਬੇ-ਘਰ ਹੋਏ ਸਿੱਖਾਂ ਦੀ ਸਾਰ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ … More »

ਪੰਜਾਬ | Leave a comment
 

ਕੈਪਟਨ ਕੰਵਲਜੀਤ ਸਿੰਘ ਦੀ ਮੌਤ ਸੰਬੰਧੀ ਸੀ ਬੀ ਆਈ ਦੀ ਤਫਤੀਸ ਨੂੰ ਸੁਪਰੀਮ ਕੋਰਟ ਨੇ ਪ੍ਰਵਾਨ ਕੀਤਾ – ਮਾਨ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋਂ ਉਪਰੋਕਤ ਦਰਵੇਸ਼ ਆਗੂ ਕੈਪਟਨ ਕੰਵਲਜੀਤ ਸਿੰਘ ਦੀ 29 ਮਾਰਚ ਨੂੰ ਖਰੜ ਦੇ ਨਜ਼ਦੀਕ ਪਿੰਡ ਖਾਨਪੁਰ ਦੇ ਸਾਹਮਣੇ ਇੱਕ ਹਾਦਸੇ ਦੌਰਾਨ ਹੋਈ ਸ਼ੱਕੀ ਮੌਤ ਦੀ ਨਿਰਪੱਖ ਏਜੰਸੀ ਤੋਂ ਜਾਂਚ ਕਰਾਉਣ ਦੀ ਮੰਗ … More »

ਪੰਜਾਬ | Leave a comment
 

ਟਰੈਕਟਰ ਮਾਰਕੀਟ ’ਚ ਮਹਾਰਾਣੀ ਦੇ ਸਨਮਾਨ ਵਿਚ ਉਮੜਿਆ ਸੈਲਾਬ

ਪਟਿਆਲਾ – ਏਸ਼ੀਆ ’ਚ ਮਸ਼ਹੂਰ ਗੁਰੂ ਤੇਗ ਬਹਾਦਰ ਟਰੈਕਟਰ ਮਾਰਕੀਟ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸੀ ਉਮਦਵਾਰ ਮਹਾਰਾਣੀ ਪ੍ਰਨੀਤ ਕੌਰ ਦਾ ਸਨਮਾਨ ਸਮਾਰੋਹ ਇਕ ਵੱਡੀ ਚੋਣ ਰੈਲੀ ਵਿਚ ਤਬਦੀਲ ਹੋ ਗਿਆ । ਇਸ ਸਮਾਰੋਹ ਦਾ ਆਯੋਜਨ ਐਸ.ਐਸ. ਬੋਰਡ ਦੇ … More »

ਪੰਜਾਬ | Leave a comment
 

ਆਪਣੇ ਹੀ ਪਿੰਡ ਵਿਚ ਪਰਾਇਆ ਹੋਇਆ ਚੰਦੂਮਾਜਰਾ – ਕਈ ਅਕਾਲੀ ਨੇਤਾ ਕਾਂਗਰਸ ਵਿਚ ਸ਼ਾਮਲ

ਪਟਿਆਲਾ – ਲੋਕ ਸਭਾ ਹਲਕਾ ਪਟਿਆਲਾ ਤੋਂ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਲ ਅੱਜ ਉਸ ਵੇਲੇ ਜੱਗੋ ਤੇਰਵੀਂ ਵਾਪਰ ਗਈ ਜਦੋਂ ਉਸ ਦੇ ਜੱਦੀ ਪਿੰਡ ਦੇ ਲੋਕ ਉਸਦਾ ਸਾਥ ਛੱਡ ਕੇ ਕਾਂਗਰਸੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਹੋ … More »

ਪੰਜਾਬ | Leave a comment
 

ਹਰ ਹਾਲ ਵਿਚ ਖਡੂਰ ਸਾਹਿਬ ਹਲਕੇ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ – ਸ੍ਰੀਮਤੀ ਅਜਨਾਲਾ

ਅਮ੍ਰਿਤਸਰ – ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਸਿਅਸੀ ਪਾਰਟੀਆਂ ਵਲੋਂ ਲੋਕਾਂ ਨੂੰ ਨਸ਼ਿਆਂ ਵਿਚ ਫਸਾਉਣ ਦੇ ਵਿਰੋਧ ਵਿਚ ਕਪੂਰਥਲੇ ਦੀਆਂ ਔਰਤਾਂ ਨੇ ਸ਼ੜਕਾਂ ’ਤੇ ਆਉਣ ਦਾ ਫੈਸਲਾ ਕੀਤਾ ਹੈ। ਪਿਛਲੇ ਪੰਜਾਂ ਸਾਲਾਂ ’ਚ ਨਸ਼ਿਆਂ ਕਾਰਨ ਇਸ ਹਲਕੇ ਦੇ 38 … More »

ਪੰਜਾਬ | Leave a comment
 

ਡਾ. ਅਜਨਾਲਾ ਸਿਰ ਤਾਜ ਸਜਾਉਣ ਲਈ ਹਲਕਾ ਖਡੂਰ ਸਾਹਿਬ ਦੇ ਲੋਕ ਉਤਾਵਲੇ

ਅਮ੍ਰਿਤਸਰ – ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਪ੍ਰੈਸ ਸਕਤਰ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਾਸੀਆਂ ਵਲੋਂ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ  ਡਾ. ਰਤਨ ਸਿੰਘ ਅਜਨਾਲਾ ਦੇ ਸਿਰ ਤਾਜ … More »

ਪੰਜਾਬ | Leave a comment
 

ਡੂੰਮ ਮਰਾਸੀ ਵਿੱਚ ਕੋਈ ਫਰਕ ਨਹੀਂ- ਸਰਦੂਲ ਸਿੰਕਦਰ

ਪਟਿਆਲਾ – ਵਿਸ਼ਵ ਭਾਈ ਮਰਦਾਨਾ ਜੀ ਵੈਲਫੇਅਰ ਸੋਸਾਇਟੀ (ਰਜਿ:) ਪੰਜਾਬ ਵੱਲੋਂ ਪਟਿਆਲਾ ਇਕਾਈ ਦੇ ਪ੍ਰਧਾਨ ਜਨਾਬ ਸ਼ੌਕਤ ਅਲੀ ਦੀਵਾਨਾ ਵੱਲੋਂ ਸੋਸਾਇਟੀ ਦੇ ਸੂਬਾ ਪ੍ਰਧਾਨ ਅਤੇ ਉਘੇ ਪੰਜਾਬੀ ਲੋਕ ਗਾਇਕ ਜਨਾਬ ਸਰਦੂਲ ਸਿੰਕਦਰ ਦੀ ਪ੍ਰਧਾਨਗੀ ਹੇਠ ਸਥਾਨਕ ਅਰੋੜਾ ਪੈਲੇਸ ਵਿਖੇ ਭਾਈ … More »

ਪੰਜਾਬ | Leave a comment
 

ਚੋਣ ਅਮਲੇ ਨੂੰ ਆਪਣੀ ਡਿਊਟੀ ਇਮਾਨਦਾਰੀ, ਤਨਦੇਹੀ ਅਤੇ ਨਿਰਪੱਖ ਹੋ ਕੇ ਨਿਭਾਉਣ ਦੀ ਰਿਹਰਸਲ

ਲੋਕ ਸਭਾ ਹਲਕਾ-13 ਪਟਿਆਲਾ ਲਈ 7 ਮਈ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਚੋਣ ਅਮਲੇ ਨੂੰ ਵੋਟਾਂ ਪਵਾਉਣ ਸਬੰਧੀ ਤੀਜੀ ਤੇ ਆਖਰੀ ਰਿਹਰਸਲ ਕਰਵਾਈ ਗਈ ਹੈ ਤਾਂ ਜੋ ਵੋਟਾਂ ਵਾਲੇ ਦਿਨ ਚੋਣ ਅਮਲੇ … More »

ਪੰਜਾਬ | Leave a comment
 

ਵੋਟਾਂ ਦੌਰਾਨ ਪੰਜਾਬ ਵਿਚ ਜਿਲ੍ਹਿਆਂ ਦੀਆਂ ਹਦਾਂ ਸੀਲ ਹੋਣਗੀਆਂ

ਚੰਡੀਗੜ੍ਹ- ਪੰਜਾਬ ਵਿਚ ਸੱਤ ਅਤੇ ਤੇਰ੍ਹਾਂ ਮਈ ਨੂੰ ਹੋਣ ਵਾਲੀਆਂ ਵੋਟਾਂ ਦੌਰਾਨ ਸਾਰੇ ਜਿਲ੍ਹਿਆਂ ਅਤੇ ਗਵਾਂਢੀ ਰਾਜਾਂ ਦੇ ਨਾਲ ਲਗਦੀਆਂ ਹਦਾਂ ਨੂੰ ਸੀਲ ਕਰਨ ਦੇ ਆਰਡਰ ਦਿਤੇ ਗਏ ਹਨ। ਬਾਹਰ ਦੇ ਲੋਕਾਂ ਨੂੰ ਸਬੰਧਿਤ ਲੋਕ ਸਭਾ ਇਲਾਕਿਆਂ ਵਿਚੋਂ ਬਾਹਰ ਕਢਣ … More »

ਪੰਜਾਬ | Leave a comment