ਅੰਤਰਰਾਸ਼ਟਰੀ
ਆਈਫਲ ਟਾਵਰ ਇਸ ਹਫਤੇ ਇੱਕ ਸੌ ਤੀਹਵੀਂ ਸਾਲ ਗ੍ਰਹਿ ਮਨ੍ਹਾ ਰਿਹਾ ਹੈ
ਪੈਰਿਸ, (ਸੁਖਵੀਰ ਸਿੰਘ ਸੰਧੂ) – ਇਸ ਹਫਤੇ ਪ੍ਰਸਾਸ਼ਨ ਅਤੇ ਪ੍ਰਬੰਧਕਾਂ ਨੇ ਮਿਲ ਕੇ ਆਈਫਲ ਟਾਵਰ ਦੀ 130 ਵੀ ਵਰ੍ਹੇ ਗੰਢ ਮਨਾਉਣ ਦਾ ਖੁਲਾਸਾ ਕੀਤਾ ਹੈ।ਇਸ ਬੁਧਵਾਰ ਤੋਂ ਸ਼ੁਰੂ ਹੋ ਕੇ ਤਿੰਨ ਦਿੱਨ ਤੱਕ ਚੱਲਣ ਵਾਲੇ ਇਸ ਪ੍ਰੋਗ੍ਰਾਮ ਵਿੱਚ ਸਕੂਲੀ ਬੱਚਿਆਂ … More
ਇੰਗਲੈਂਡ ਦੇ ਸੈਲਾਨੀ ਵੀਜ਼ੇ ‘ਤੇ ਆਏ ਹਰਦੀਪ ਸਿੰਘ ਨੂੰ ਜਿਣਸੀ ਛੇੜਛਾੜ ਮਾਮਲੇ ‘ਚ ਇੱਕ ਸਾਲ ਕੈਦ
ਲੰਡਨ, (ਮਨਦੀਪ ਖੁਰਮੀ) – ਕਿਸੇ ਬੇ ਗਾਨੇ ਮੁਲਕ ਨੂੰ ਚੱਲੇ ਹੋ ਤਾਂ ਉੱਥੋਂ ਦੇ ਕਾਨੂੰਨ ਦਾ ਗਿਆਨ, ਵਿਚਰਨ ਦੀ ਤਹਿਜ਼ੀਬ ਨੂੰ ਵੀ ਨਾਲ ਲਿਆਉਣਾ ਨਹੀਂ ਭੁੱਲਣਾ ਚਾਹੀਦਾ। ਜੇਕਰ ਅਜਿਹਾ ਨਹੀਂ ਕਰਦੇ ਤਾਂ ਹੁਸ਼ਿਆਰਪੁਰੀਏ ਹਰਦੀਪ ਸਿੰਘ ਵਾਂਗੂੰ ਜੇਲ੍ਹ ਦਾ ਦਾਣਾ-ਪਾਣੀ ਛਕਣ … More
ਪੈਰਿਸ ਦੇ ਮਹਿੰਗੇ ਲੁਕਸ ਹੋਟਲ (ਪੇਨੀਨਸੁਲਾ) ‘ਚ ਲੁਟੇਰਿਆਂ ਨੇ ਅੱਧੀ ਰਾਤ ਨੂੰ ਮਾਰਿਆ ਡਾਕਾ
ਫਰਾਂਸ, (ਸੁਖਵੀਰ ਸਿੰਘ ਸੰਧੂ) – ਕੱਲ ਤਿੰਨ ਨਕਾਬ ਪੋਸ਼ ਲੁਟੇਰਿਆਂ ਨੇ ਪੈਰਿਸ ਦੇ ਮਸ਼ਹੂਰ ਲੁਕਸ ਹੋਟਲ ਪੇਨੀਨਸੁਲਾ ਅੰਦਰ ਵੜ੍ਹ ਕੇ ਸਾਡੇ ਤਿੰਨ ਲੱਖ ੲੈਰੋ ਦੇ ਗਹਿਣੇ ਲੁੱਟ ਲਏ ਹਨ। ਲੁਟੇਰਿਆਂ ਨੇ ਹੋਟਲ ਅੰਦਰ ਵੜ੍ਹਦਿਆਂ ਹੀ ਕਰਮਚਾਰੀਆਂ ਵੱਲ ਨਿਸ਼ਾਨਾ ਤਾਣ ਲਿਆ … More
ਇੰਗਲੈਂਡ ਤੋਂ ਉੱਠੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਆਵਾਜ਼
ਲੰਡਨ, (ਮਨਦੀਪ ਖੁਰਮੀ) – ਰਾਜਨੀਤਕ ਪਾਰਟੀਆਂ ਦੇ ਆਗੂ ਜਾਂ ਸਮਰਥਕ ਆਪਣੀ ਪਸੰਦੀਦਾ ਪਾਰਟੀ ਦੇ ਹੱਕ ਵਿੱਚ ਭੁਗਤਦੇ ਬਹੁਤ ਦੇਖੇ ਹੋਣਗੇ ਪਰ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਵੱਖੋ ਵੱਖਰੀਆਂ ਪਾਰਟੀਆਂ ਦੇ ਸੁਭਚਿੰਤਕ ਵੀ ਬੀਬੀ ਪਰਮਜੀਤ ਕੌਰ ਖਾਲੜਾ … More
ਭਾਰਤ ਆਮ ਚੋਣਾਂ ਕਰਕੇ ਫਿਰ ਤੋਂ ਪਾਕਿਸਤਾਨ ਤੇ ਹਮਲਾ ਕਰ ਸਕਦਾ ਹੈ : ਇਮਰਾਨ ਖਾਨ
ਨਵੀਂ ਦਿੱਲੀ – ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਭਾਰਤ ਵਿੱਚ ਹੋ ਰਹੀਆਂ ਚੋਣਾਂ ਨੂੰ ਲੈ ਕੇ ਇਹ ਡਰ ਜਾਹਿਰ ਕੀਤਾ ਹੈ ਕਿ ਚੋਣਾਂ ਸਮਾਪਤ ਹੋਣ ਤੱਕ ਦੋਵਾਂ ਦੇਸ਼ਾਂ ਵਿੱਚ ਤਣਾਅਵ ਦੀ ਸਥਿਤੀ ਬਣੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ … More
ਸਮਝੌਤਾ ਐਕਸਪ੍ਰੈਸ ਵਿਸਫੋਟ ਦੇ ਆਰੋਪੀਆਂ ਦੀ ਰਿਹਾਈ ਤੇ ਪਾਕਿ ਵੱਲੋਂ ਇਤਰਾਜ਼
ਇਸਲਾਮਾਬਾਦ – ਪਾਕਿਸਤਾਨ ਪ੍ਰਸਾਸ਼ਨ ਨੇ ਸਮਝੌਤਾ ਐਕਸਪ੍ਰੈਸ ਵਿਸਫੋਟ ਮਾਮਲੇ ਵਿੱਚ ਸਾਰੇ ਚਾਰ ਆਰੋਪੀਆਂ ਨੂੰ ਬਰੀ ਕੀਤੇ ਜਾਣ ਤੇ ਭਾਰਤੀ ਰਾਜਦੂਤ ਨੂੰ ਬੁਲਾ ਕੇ ਵਿਰੋਧ ਦਰਜ਼ ਕਰਵਾਇਆ ਹੈ। ਇਸ ਵਿਸਫੋਟ ਨਾਲ 2007 ਵਿੱਚ 68 ਲੋਕਾਂ ਦੀ ਮੌਤ ਹੋ ਗਈ ਸੀ ਜਿਸ … More
ਚੋਰ ਨਕਲੀ ਪੁਲਿਸ ਵਾਲੇ ਬਣ ਕੇ ਬਜ਼ੁਰਗ ਔਰਤ ਕੋਲੋ 5 ਲੱਖ ੲੈਰੋ ਦੇ ਗਹਿਣੇ ਤੇ ਨਕਦੀ ਲੈਕੇ ਫਰਾਰ
ਪੈਰਿਸ, (ਸੁਖਵੀਰ ਸਿੰਘ ਸੰਧੂ) – ਇੱਥੇ ਦੇ ਅਮੀਰ ਇਲਾਕੇ ਵੇਰਸਾਈਲ ਵਿੱਚ ਨਕਲੀ ਪਲੰਬਰ ਤੇ ਪੁਲਿਸ ਵਾਲੇ ਬਣ ਕੇ ਆਏ ਚਾਰ ਚੋਰਾਂ ਨੇ 86 ਸਾਲਾਂ ਦੀ ਬਜ਼ੁਰਗ ਔਰਤ ਦੇ ਘਰ ਪਈਆਂ ਦੋਵੇਂ ਤਜੌਰੀਆਂ ਨੂੰ ਖਾਲੀ ਕਰ ਦਿੱਤਾ।ਜਿਹਨਾਂ ਵਿੱਚ ਸੋਨਾ ਹੀਰੇ ਜਵਾਹਰਤ … More
ਕ੍ਰਿਕਟ : ਆਸਟ੍ਰੇਲੀਆ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ
ਮੋਹਾਲੀ : ਇਥੇ ਖੇਡੇ ਗਏ ਚੌਥੇ ਇਕ ਰੋਜ਼ਾ ਮੈਚ ਦੌਰਾਨ ਆਸਟ੍ਰੇਲੀਆ ਦੀ ਟੀਮ ਨੇ ਭਾਰਤੀ ਟੀਮ ਨੂੰ 4 ਵਿਕਟਾਂ ਨਾਲ ਹਰਾ ਦਿਤਾ। ਇਸਦੇ ਨਾਲ ਹੀ 5 ਮੈਚਾਂ ਦੀ ਇਹ ਸੀਰੀਜ਼ 2-2 ਨਾਲ ਬਰਾਬਰ ਹੋ ਗਈ ਹੈ। ਭਾਰਤੀ ਟੀਮ ਨੇ ਸਿ਼ਖਰ … More
ਇਥੋਪੀਆ ਦਾ ਜਹਾਜ਼ ਹਾਦਸਾਗ੍ਰਸਤ, 157 ਮਰੇ
ਅਦੀਸ ਅਬਾਬਾ – ਕੀਨੀਆ ਜਾ ਰਿਹਾ ਇਥੋਪੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਥੋਪੀਅਨ ਏਅਰਲਾਈਨ ਦੇ ਇਸ ਬੋਇੰਗ 737 ਵਿਚ 149 ਯਾਤਰੀ ਅਤੇ ਚਾਲਕ ਦਲ ਦੇ 8 ਮੈਂਬਰ ਮੌਜੂਦ ਸਨ। ਇਥੋਪੀਅਨ ਏਅਰਲਾਈਨ ਦੇ ਬੁਲਾਰੇ ਨੇ ਸਰਕਾਰੀ ਟੀਵੀ ਚੈਨਲ ਨੂੰ ਕਿਹਾ ਹੈ … More
ਇੰਗਲੈਂਡ ਵਸਦੇ ਕਾਂਗਰਸ ਸਮਰਥਕਾਂ ਵੱਲੋਂ ਲੋਕ ਸਭਾ ਚੋਣਾਂ ਦੇ ਸੰਦਰਭ ‘ਚ ਵਿਸ਼ਾਲ ਇਕੱਤਰਤਾ
ਲੰਡਨ, (ਮਨਦੀਪ ਖੁਰਮੀ – ਇੰਗਲੈਂਡ ਵਸਦੇ ਕਾਂਗਰਸ ਸਮਰਥਕਾਂ ਦੀ ਵਿਸ਼ਾਲ ਇਕੱਤਰਤਾ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਸਹੋਤਾ ਦੀ ਅਗਵਾਈ ਵਿੱਚ ਕਾਂਗਰਸੀ ਆਗੂ ਹਰਕੀਰਤ ਸਿੰਘ ਮੀਆਂਵਿੰਡ ਦੀ ਰਿਹਾਇਸ਼ ‘ਤੇ ਹੋਈ। ਇਸ ਇਕੱਤਰਤਾ ਦੌਰਾਨ ਲੋਕ ਸਭਾ ਖਡੂਰ ਸਾਹਿਬ ਤੋਂ … More







