ਅੰਤਰਰਾਸ਼ਟਰੀ

DSC_1328.resized

ਪੰਜਾਬੀ ਲੇਖਕ ਅਨਮੋਲ ਕੌਰ ਅਤੇ ਪੱਤਰਕਾਰ ਹਰਕੀਰਤ ਸਿੰਘ ਦਾ ਰੂਬਰੂ ਕਰਵਾਇਆ

ਸਰੀ – ਜਾਰਜ ਮੈਕੀ ਲਾਇਬਰੇਰੀ ਡੈਲਟਾ ਵਿਖੇ ਪੰਜਾਬੀ ਲੇਖਕ ਅਨਮੋਲ ਕੌਰ ਅਤੇ ਪੰਜਾਬ ਗਾਰਡੀਅਨ ਦੇ ਐਡੀਟਰ ਹਰਕੀਰਤ ਸਿੰਘ ਕੁਲਾਰ ਦਾ ਰੂਬਰੂ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਚ ਮੋਹਨ ਗਿੱਲ ਨੇ ਸਭ ਨੂੰ ਜੀ ਆਇਆਂ ਕਹਿਣ ਤੋਂ ਬਾਅਦ ਅਨਮੋਲ ਕੌਰ ਦੀ … More »

ਅੰਤਰਰਾਸ਼ਟਰੀ | Leave a comment
DARK_CLOUDS_OF_FACTORY_SMOKE_OBSCURE_CLARK_AVENUE_BRIDGE_-_NARA_-_550179.resized

ਦੁਨੀਆਂ ਦੇ 15 ਪ੍ਰਦੂਸ਼ਿਤ ਸ਼ਹਿਰਾਂ ਵਿੱਚ ਭਾਰਤ ਦੇ 14 ਸ਼ਹਿਰ ਸ਼ਾਮਿਲ

ਨਵੀਂ ਦਿੱਲੀ – ਮੋਦੀ ਦੀ ਸਵੱਸ਼ ਭਾਰਤ ਦੀ ਮੁਹਿੰਮ ਵੀ ਉਸ ਸਮੇਂ ਇੱਕ ਜੁਮਲਾ ਬਣ ਕੇ ਰਹਿ ਗਈ, ਜਦੋਂ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਦੁਨੀਆਂ ਦੇ 15 ਪ੍ਰਦੂਸ਼ਿਤ ਸ਼ਹਿਰਾਂ ਵਿੱਚ ਇੱਕਲੇ ਭਾਰਤ ਦੇ ਹੀ 14 … More »

ਅੰਤਰਰਾਸ਼ਟਰੀ | Leave a comment
MarkZuckerberg-crop.resized.resized.resized

ਡੇਟਾ ਲੀਕ ਵਰਗੀਆਂ ਘਟਨਾਵਾਂ ਫਿਰ ਹੋ ਸਕਦੀਆਂ ਹਨ : ਫੇਸਬੁੱਕ

ਸੈਂਟਾ ਕਲਾਰਾ – ਫੇਸਬੁੱਕ ਨੇ ਆਪਣੇ ਯੂਜਰਸ ਅਤੇ ਨਿਵੇਸ਼ਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਹੈ ਕਿ ਭਵਿੱਖ ਵਿੱਚ ਡੇਟਾ ਲੀਕ ਵਰਗੀਆਂ ਹੋਰ ਵੀ ਘਟਨਾਵਾਂ ਸਾਹਮਣੇ ਆ ਸਕਦੀਆਂ ਹਨ, ਜਿਸ ਦੇ ਲਈ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਤਿਆਰ ਰਹਿਣਾ ਚਾਹੀਦਾ ਹੈ। … More »

ਅੰਤਰਰਾਸ਼ਟਰੀ | Leave a comment
15054.resized

ਪਾਕਿਸਤਾਨ ਆਪਣੀ ਸੈਨਾ ਤੇ ਖਰਚ ਕਰੇਗਾ 1100 ਅਰਬ ਰੁਪੈ

ਇਸਲਾਮਾਬਾਦ – ਪਾਕਿਸਤਾਨ ਸਰਕਾਰ ਨੇ 2018-19 ਦੇ ਲਈ ਸੰਸਦ ਵਿੱਚ 5661 ਅਰਬ ਰੁਪੈ ਦਾ ਬੱਜਟ ਪੇਸ਼ ਕੀਤਾ ਹੈ। ਇਸ ਬੱਜਟ ਦੀ ਅਹਿਮ ਗੱਲ ਇਹ ਹੈ ਕਿ ਇਸ ਵਾਰ ਰੱਖਿਆ ਬੱਜਟ ਵਿੱਚ 10 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਪਿੱਛਲੇ ਸਾਲ … More »

ਅੰਤਰਰਾਸ਼ਟਰੀ | Leave a comment
Kim_Jong-un_at_the_Workers'_Party_of_Korea_main_building.resized

ਉਤਰ ਕੋਰੀਆ ਨੇ ਕੀਤਾ ਪ੍ਰਮਾਣੂੰ ਟੈਸਟ ਬੰਦ ਕਰਨ ਦਾ ਐਲਾਨ

ਸਿਓਲ – ਉਤਰ ਕੋਰੀਆ ਦੀ ਸੱਤਾਧਾਰੀ ਪਾਰਟੀ ਦੀ ਕੇਂਦਰੀ ਕਮੇਟੀ ਦੀ ਬੈਠਕ ਵਿੱਚ ਇਹ ਫੈਂਸਲਾ ਲਿਆ ਗਿਆ ਹੈ ਕਿ ਹੁਣ ਹੋਰ ਪ੍ਰਮਾਣੂੰ ਟੈਸਟ ਨਹੀਂ ਕੀਤੇ ਜਾਣਗੇ। ਪ੍ਰਮਾਣੂੰ ਟੈਸਟ ਵਾਲੀ ਸਾਈਟ ਨੂੰ ਵੀ ਬੰਦ ਕਰਨ ਦੀ ਯੋਜਨਾ ਹੈ। ਨਾਰਥ ਕੋਰੀਆ ਦੇ … More »

ਅੰਤਰਰਾਸ਼ਟਰੀ | Leave a comment
800px-James_Comey_official_portrait.resized

ਟਰੰਪ ਅਮਰੀਕਾ ਦੇ ਰਾਸ਼ਟਰਪਤੀ ਪਦ ਦੇ ਲਈ ਨੈਤਿਕ ਤੌਰ ਤੇ ਯੋਗ ਨਹੀਂ ਹੈ : ਸਾਬਕਾ FBI ਮੁੱਖੀ

ਵਾਸ਼ਿੰਗਟਨ – ਐਫ਼ਬੀਆਈ ਦੇ ਸਾਬਕਾ ਚੀਫ਼ ਕੋਮੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਲਈ ਨੈਤਿਕ ਤੌਰ ਤੇ ਅਯੋਗ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਅਜਿਹੇ ਵਿਅਕਤੀ ਹਨ, ਜਿਨ੍ਹਾਂ ਦੇ ਲਈ ਸਚਾਈ ਕੋਈ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
arjan bhullar.resized

ਪ੍ਰਸਿੱਧ ਪਹਿਲਵਾਨ ਅਰਜੁਨ ਭੁੱਲਰ ਵਲੋਂ ਦਸਤਾਰ ਸਜਾ ਕੇ ਯੂ.ਐਫ.ਸੀ ਮੁਕਾਬਲੇ ਵਿਚ ਉਤਰਨ ਦੇ ਫੇਸਲੇ ਤੋਂ ਪੂਰਾ ਸਿੱਖ ਸਮਾਜ ਉਤਸ਼ਾਹਿਤ

ਪਰਮਜੀਤ ਸਿੰਘ ਬਾਗੜੀਆ,  ਵਿਦੇਸ਼ਾਂ ਵਿਚ ਖਾਸਕਰ ਪੱਛਮੀ ਦੇਸ਼ਾਂ ਵਿਚ ਸਿੱਖ ਆਪਣੇ ਧਰਮ ਅਤੇ ਸੱਭਿਆਚਾਰ ਪੱਖ ਤੋਂ ਆਪਣੀ ਨਿਵੇਕਲੀ ਪਹਿਚਾਣ ਸਥਾਪਤ ਕਰਨ ਲਈ ਸਰਗਰਮ ਵੀ ਹਨ ਅਤੇ ਕਿਤੇ ਕਿਤੇ ਜੱਦੋ ਜਹਿਦ ਵੀ ਕਰ ਰਹੇ ਹਨ। ਪ੍ਰਸਿੱਧ ਯੂ.ਐਫ.ਸੀ. ਫਾਈਟਰ ਅਤੇ ਪਹਿਲੇ ਸਿੱਖ … More »

ਅੰਤਰਰਾਸ਼ਟਰੀ | Leave a comment
800px-Trump_Tower_(7181836700)_(cropped).resized

ਨਿਊਯਾਰਕ ਦੇ ਟਰੰਪ ਟਾਵਰ ‘ਚ ਲਗੀ ਭਿਆਨਕ ਅੱਗ

ਨਿਊਯਾਰਕ – ਅਮਰੀਕਾ ਦੇ ਨਿਊਯਾਰਕ ਵਿੱਚ ਸਥਿਤ ਟਰੰਪ ਟਾਵਰ ਵਿੱਚ ਅੱਜ ਭਿਆਨਕ ਅੱਗ ਲਗ ਗਈ। ਇਸ ਦੁਰਘਟਨਾ ਦਰਮਿਆਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ। ਸਥਾਨਕ ਸਮੇਂ ਅਨੁਸਾਰ ਸ਼ਨਿਚਰਵਾਰ ਸ਼ਾਮ 6 ਵਜੇ ਦੇ ਕਰੀਬ ਟਰੰਪ ਟਾਵਰ ਦੀ 50ਵੀਂ … More »

ਅੰਤਰਰਾਸ਼ਟਰੀ | Leave a comment
cadna photo.resized

ਪੈਰਿਸ ‘ਚ ਸੇਨ ਦਰਿਆ ਦੇ ਪੁਲ ਦੀਆਂ ਗਰਿਲਾਂ ਤੇ ਲਾਏ ਮਹੁੰਬਤ ਭਰੇ ਤਾਲਿਆਂ ਨੂੰ ਹਟਾਉਣ ਦਾ ਕੰਮ ਸ਼ੁਰੂ

ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਇੱਕ ਮਹੁੰਬਤ ਭਰਿਆ ਰੋਮਾਂਟਿੱਕ ਸ਼ਹਿਰ ਹੈ। ਇਸ ਦੇ ਵਿਚਕਾਰ ਵਗ ਰਹੇ ਸੇਨ ਦਰਿਆ ਨੇ ਇਸ ਦੀ ਖੂਬਸੂਰਤੀ ਨੂੰ ਹੋਰ ਵੀ ਸ਼ਿੰਗਾਰਿਆ ਹੋਇਆ ਹੈ। ਇਸ ਦਰਿਆ ਉਪਰ ਬਣੇ ਹੋਏ ਪੁਲ ਵਿਆਹੇ ਤੇ ਅਣਵਿਆਹੇ ਜੋੜਿਆਂ ਲਈ … More »

ਅੰਤਰਰਾਸ਼ਟਰੀ | Leave a comment
MarkZuckerberg-crop.resized.resized

ਫੇਸਬੁੱਕ ਤੋਂ ਹੋਈ ਗੱਲਤੀ ਨੂੰ ਸੁਧਾਰਾਂਗੇ – ਮਾਰਕ ਜ਼ੁਕਰਬਰਗ

ਵਾਸ਼ਿੰਗਟਨ – ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਡਾਟਾ ਲੀਕ ਮਾਮਲੇ ਵਿੱਚ ਆਪਣੀ ਗੱਲਤੀ ਨੂੰ ਸਵੀਕਾਰ ਕਰਦੇ ਹੋਏ ਕਿਹਾ ਹੈ ਕਿ ਯੂਜਰਸ ਦਾ ਡਾਟਾ ਸੁਰੱਖਿਅਤ ਰੱਖਣ ਦੀ ਜਿੰਮੇਵਾਰੀ ਸਾਡੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ … More »

ਅੰਤਰਰਾਸ਼ਟਰੀ | Leave a comment