ਅੰਤਰਰਾਸ਼ਟਰੀ
ਨਨਕਾਣਾ ਸਾਹਿਬ ਵਿਖੇ ਸੰਗਤਾਂ ਵੱਲੋਂ ਪੀਰ ਬੁੱਧੂ ਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਪ੍ਰੇਮ ਸ਼ਰਧਾ ਨਾਲ ਮਨਾਇਆ ਗਿਆ
ਨਨਕਾਣਾ ਸਾਹਿਬ, (ਗੁਰੂ ਜੋਗਾ ਸਿੰਘ) – ਪੀਰ ਬੁੱਧੂ ਸ਼ਾਹ ਦੀ ਕੁਰਬਾਨੀ ਅਤੇ ਗੰਗੂ ਅਤੇ ਹੋਰਨਾਂ ਦੀ ਲੂਣਹਰਾਮੀ ਵਿਸ਼ੇ ‘ਤੇ ਗੁਰਦੁਆਰਾ ਬਾਲ ਲੀਲਾ, ਸ੍ਰੀ ਨਨਕਣਾ ਵਿਖੇ ਸੈਮੀਨਾਰ ਪੀਰ ਬੁੱਧੂ ਸਾਹ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਰੱਖਿਆ ਗਿਆ। ਸੱਭ ਤੋਂ ਪਹਿਲਾਂ … More
ਗੁਰੁ ਘਰ ਓਸਲੋ ਵਿਖੇ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ
ਓਸਲੋ,(ਰੁਪਿੰਦਰ ਢਿੱਲੋ ਮੋਗਾ) – ਪਿੱਛਲੇ ਦਿਨੀ ਸਿੱਖ ਯੂਥ ਨਾਰਵੇ ਤੇ ਗੁਰੁ ਘਰ ਓਸਲੋ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਓਸਲੋ ਗੁਰੁ ਘਰ ਵਿੱਖੇ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ।ਸੱਤਵੇ ਸਿੱਖ ਗੁਰੁ ਸ੍ਰੀ ਗੁਰੁ ਹਰ ਰਾਏ ਜੀ ਵੀ ਲੋਕਾਂ ਨੂੰ ਜਿੱਥੇ ਗੁਰੁ … More
ਧੂਰੀ ਜਿ਼ਮਨੀ ਚੋਣ ਵਿੱਚ ਜਥੇਦਾਰ ਕਾਲਾਬੂਲਾ ਦੇ ਹੱਕ ਚ ਕੈਨੇਡਾ ਵਿੱਚ ਜੰਗੀ ਪੱਧਰ ਤੇ ਚੋਣ ਮੁਹਿੰਮ ਸ਼ੁਰੂ
ਟਰਾਂਟੋ,ਪੀਡੀ ਬਿਊਰੋ:-ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਯੂਨਿਟ ਵਲੋਂ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਦੇ ਹੱਕ ਵਿੱਚ ਜੰਗੀ ਪੱਧਰ ਤੇ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਕੈਨੇਡਾ ਈਸਟ ਦੇ ਸਕੱਤਰ ਜਗਦੇਵ ਸਿੰਘ ਤੂਰ ਨੇ ਕਿਹਾ ਕਿ ਧੂਰੀ ਦੀ ਜਿ਼ਮਨੀ ਚੋਣ ਅਕਾਲੀ ਦਲ ਅੰਮ੍ਰਿਤਸਰ … More
ਟਾਪ 100 ਯੂਨੀਵਰਿਸਟੀਆਂ ਦੀ ਸੂਚੀ ‘ਚ ਭਾਰਤ ਨੂੰ ਇੱਕ ਵੀ ਸਥਾਨ ਨਹੀਂ ਮਿਲਿਆ
ਨਵੀਂ ਦਿੱਲੀ- ਭਾਰਤ ਦੀ ਇੱਕ ਵੀ ਯੂਨੀਵਰਿਸਟੀ ਦੁਨੀਆਂ ਦੀਆਂ ਟਾਪ 100 ਯੂਨੀਵਰਿਸਟੀਆਂ ਵਿੱਚ ਸਥਾਨ ਨਹੀਂ ਬਣਾ ਸਕੀ। ਟਾਈਮ ਹਾਇਰ ਐਜੂਕੇਸ਼ਨ (The) ਮੈਗਜੀਨ ਦੇ 2015 ਵਰਲਡ ਰੈਪੂਟੇਸ਼ਨ ਰੈਕਿੰਗ ਵਿੱਚ ਇੰਡੀਆ ਦੀ ਕਿਸੇ ਵੀ ਯੂਨੀਵਰਿਸਟੀ ਵਿੱਚ ਜਗ੍ਹਾ ਨਹੀਂ ਮਿਲੀ। ਇਸ ਸੂਚੀ ਵਿੱਚ … More
ਸ੍ਰ.ਸ਼ਾਮ ਸਿੰਘ ਦੀ ਪ੍ਰਧਾਨਗੀ ਹੇਠ ਪੀ.ਐਸ.ਜੀ.ਪੀ.ਸੀ ਨੇ ਨਾਨਕਸ਼ਾਹੀ ਕੈਲੰਡਰ ਸਬੰਧੀ ਇੱਕ ਹੰਗਾਮੀ ਮੀਟਿੰਗ ਕੀਤੀ
ਲਾਹੌਰ, (ਗੁਰੂ ਜੋਗਾ ਸਿੰਘ)- ਸ੍ਰੀ ਅੰਮਿਤ੍ਰਸਰ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਨਾਨਕਸ਼ਾਹੀ ਕੈਲੰਡਰ ਵਿਵਾਦ ਦੇ ਹੱਲ ਲਈ ਬਣਾਈ ਕਮੇਟੀ ਦੇ ਬਾਰੇ ਪੀ.ਐਸ.ਜੀ.ਪੀ.ਸੀ ਵੱਲੋਂ ਵੀ ਇਕ ਹੰਗਾਮੀ ਇਕੱਤਰਤਾ ਕੀਤੀ ਗਈ।ਜਿਸ ਤੋਂ ਬਾਅਦ ਸ੍ਰ.ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ … More
ਨਨਕਾਣਾ ਸਾਹਿਬ ਵਿਖੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ
ਨਨਕਾਣਾ ਸਾਹਿਬ, (ਗੁਰੂ ਜੋਗਾ ਸਿੰਘ)- ਹੋਲੇ ਮਹੱਲੇ ਦੇ ਇਤਿਹਾਸਕ ਦਿਨ ਉਪਰ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਹੋਲੇ ਮਹੱਲੇ ਦੀ ਖੁਸ਼ੀ ਵਿਚ ਅੰਮ੍ਰਿਤ ਵੇਲੇ ਵਿਸ਼ੇਸ਼ ਦੀਵਾਨ ਸਜਾਏ ਗਏ। ਗਿਆਨੀ ਜਨਮ ਸਿੰਘ ਜੀ ਨੇ ਹੋਲਾ ਮਹੱਲਾ ਦਾ ਇਤਿਹਾਸ ਸੰਗਤਾਂ ਨਾਲ … More
ਸਾਕਾ ਨਨਕਾਣਾ ਸਾਹਿਬ ਦੇ ਮੌਕੇ ‘ਤੇ ਸ਼ਹੀਦੀ ਅਸਥਾਨ ਸ਼ਹੀਦ ਭਾਈ ਦਲੀਪ ਸਿੰਘ ਵਰਿਆਮ ਸਿੰਘ ਵਿਖੇ, ਸਿੱਖ ਲਾਇਬਰੇਰੀ ਅਤੇ ਸ਼ਹੀਦੀ ਅਸਥਾਨ ਦਾ ਉਦਘਾਟਨ
ਸ੍ਰੀ ਨਨਕਾਣਾ ਸਾਹਿਬ, (ਗੁਰੂ ਜੋਗਾ ਸਿੰਘ) – ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਨਕਾਣਾ ਸਾਹਿਬ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਜਨਮ ਅਸਥਾਨ ਵਿੱਖੇ ‘ਸਾਕਾ ਨਨਕਾਣਾ’ ਦੀ ਯਾਦ ਵਿੱਚ ਸ਼ਹੀਦੀ ਅਸਥਾਨ ਵਾਲੇ ਅਸਥਾਨ ‘ਤੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ … More
ਬੀਜੇਪੀ ਨੇਤਾ ਸ੍ਰ. ਸੁਖਮਿੰਦਰ ਸਿੰਘ ਗਰੇਵਾਲ ਦਾ ਨਾਰਵੇ ਪਹੁੰਚਣ ਤੇ ਨਿੱਘਾ ਸਵਾਗਤ
ਓਸਲੋ,(ਰੁਪਿੰਦਰ ਢਿੱਲੋ ਮੋਗਾ) – ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚਾ ਵਿੰਗ ਆਲ ਇੰਡੀਆ ਸੈਕਟਰੀ ਸ੍ਰ. ਸੁਖਮਿੰਦਰ ਸਿੰਘ ਗਰੇਵਾਲ ਜੋ ਇਹਨੀ ਦਿਨੀ ਯਰੌਪ ਟੂਰ ਤੇ ਹਨ ਦਾ ਓਸਲੋ ਦੇ ਏਅਰ ਪੋਰਟ ਪਹੁੰਚਣ ਤੇ ਇੰਡੀਅਨ ਨਾਰਵੀਜੀਅਨ ਸੰਸਥਾ ਦੇ ਸ੍ਰ. ਗੁਰਿੰਦਰ ਸਿੰਘ ਪਲਾਹਾ … More
ਸਾਡੀ ਲੜਾਈ ਅੱਤਵਾਦ ਨਾਲ ਹੈ, ਇਸਲਾਮ ਨਾਲ ਨਹੀਂ : ਓਬਾਮਾ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਿੰਸਕ ਅੱਤਵਾਦ ਦੇ ਖਿਲਾਫ਼ ਆਯੋਜਿਤ ਇੱਕ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਲੜਾਈ ਅੱਤਵਾਦ ਨਾਲ ਹੈ ਨਾਂ ਕਿ ਇਸਲਾਮ ਨਾਲ। ਉਨ੍ਹਾਂ ਦਾ ਕਹਿਣਾ ਹੈ ਕਿ ਪੂਰੀ ਦੁਨੀਆਂ ਦੀ ਲੜਾਈ ਇਸਲਾਮ … More
ਨਨਕਾਣਾ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਨ ਦੀ ਯਾਦ ‘ਚ ਵਿਸ਼ੇਸ਼ ਗੁਰਮਿਤ ਸਮਾਗਮ
ਨਨਕਾਣਾ ਸਾਹਿਬ, (ਗੁਰੂ ਜੋਗਾ ਸਿੰਘ)-ਗੁਰਦੁਆਰਾ ਸ੍ਰੀ ਜਨਮ ਅਸਥਾਨ, ਨਨਕਾਣਾ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ੬੮ਵਾਂ ਜਨਮ ਦਿਹਾੜਾ ਨਨਕਾਣਾ ਸਾਹਿਬ ਦੀਆਂ ਸਿੱਖ ਸੰਗਤਾਂ ਵੱਲੋਂ ਬੜੇ ਪਿਆਰ ਤੇ ਸ਼ਰਧਾ ਨਾਲ ਮਨਾਇਆ ਗਿਆ।ਇਸ ਮੌਕੇ ਤੇ ਗਿਆਨੀ ਜਨਮ ਸਿੰਘ ਵੱਲੋਂ ਸੰਤ … More








