ਅੰਤਰਰਾਸ਼ਟਰੀ

wall .s

‘ਵਾਲ ਸਟਰੀਟ’ ਦਾ ਅੰਦੋਲਨ ਦੁਨੀਆਂਭਰ ‘ਚ ਪਸਰ ਰਿਹਾ

ਨਿਊਯਾਰਕ- ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਕਾਰਪੋਰੇਟ ਜਗਤ ਦੇ ਖਿਲਾਫ਼ ‘ਆਕਿਊਪਾਏ ਵਾਲ ਸਟਰੀਟ’ ਅੰਦੋਲਨ ਦੀ ਲਹਿਰ ਪੂਰੇ ਵਿਸ਼ਵ ਵਿੱਚ ਫੈਲਦੀ ਜਾ ਰਹੀ ਹੈ। ਇਸ ਅੰਦੋਲਨ ਦੇ ਹੱਕ ਵਿੱਚ ਅਮਰੀਕਾ,ਯੌਰਪ ਅਤੇ ਏਸ਼ੀਆ ਦੇ ਕੁਝ ਖੇਤਰਾਂ ਵਿੱਚ ਲੋਕ ਸੜਕਾਂ ਤੇ ਆ ਗਏ … More »

ਅੰਤਰਰਾਸ਼ਟਰੀ | Leave a comment
pre_usdelegation

ਅਮਰੀਕਾ ਸੋਚ-ਵਿਚਾਰ ਕੇ ਬਿਆਨ ਦੇਵੇ-ਜਰਦਾਰੀ

ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੇ ਅਮਰੀਕੀ ਦੂਤ ਮਾਰਕ ਗਰਾਸਮੈਨ ਨਾਲ ਗੱਲਬਾਤ ਦੌਰਾਨ ਅਮਰੀਕਾ ਵਲੋਂ ਪਾਕਿਸਤਾਨ ਬਾਰੇ ਦਿੱਤੇ ਜਾ ਰਹੇ ਬਿਆਨਾਂ ਤੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਅਜਿਹਾ ਕਰਨ ਨਾਲ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਸਬੰਧਾਂ ਤੇ … More »

ਅੰਤਰਰਾਸ਼ਟਰੀ | Leave a comment
558px-NWFP_FATA.svg

ਅਮਰੀਕੀ ਸੈਨਾ ਦੇ ਡਰੋਨ ਹਮਲੇ ‘ਚ ਮੁੱਖ ਹਕਾਨੀ ਕਮਾਂਡਰ ਮਾਰਿਆ ਗਿਆ

ਮੀਰਾਨ ਸ਼ਾਹ- ਅਮਰੀਕੀ ਸੈਨਾ ਨੇ ਇਹ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਉਤਰੀ ਵਜ਼ੀਰਸਤਾਨ ਵਿੱਚ ਅੱਤਵਾਦੀ ਸੰਗਠਨ ਹਕਾਨੀ ਨੈਟਵਰਕ ਦੇ ਮੁੱਖ ਕਮਾਂਡਰ ਜਾਂਬਾਜ਼ ਜਾਦਰਾਨ ਦੀ ਨੈਟੋ ਵਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਮੌਤ ਹੋ ਗਈ ਹੈ। ਅਮਰੀਕਾ ਵਲੋਂ ਇਸ ਗੱਲ … More »

ਅੰਤਰਰਾਸ਼ਟਰੀ | Leave a comment
 

ਰਜਿੰਦਰ ਸਿੰਘ (ਬੱਬੂ) ਦੀ ਮੌਤ ਕਿਤੇ ਸ਼ੱਕ ਦੀ ਕੰਧ ਥੱਲੇ ਦੱਬ ਕੇ ਕਿ ਨਾ ਰਹਿ ਜਾਵੇ

ਫਰਾਂਸ, (ਸੁਖਵੀਰ ਸਿੰਘ ਸੰਧੂ)- ਪੈਰਿਸ ਵਿੱਚ ਪਿਛਲੇ ਸਾਡੇ ਤਿੰਨ ਦਹਾਕਿਆਂ ਤੋਂ ਪੰਜਾਬੀ ਲੋਕ ਵਿਚਰ ਰਹੇ ਹਨ। ਇਸ ਸਮੇ ਦੌਰਾਨ ਪੰਜਾਬੀ ਮੁੰਡਿਆਂ ਦੀਆਂ ਕਈ ਅਣਆਈਆਂ ਮੌਤਾਂ ਹੋ ਚੁੱਕੀਆ ਹਨ।ਜਿਵੇਂ ਕਿਸੇ ਬੇਘਰੇ ਗਰੀਬ ਦੀ ਸਰਦੀ ਨਾਲ,ਕਈ ਅੰਦਰੂਨੀ ਲੜਾਈ ਵਿੱਚ, ਕੋਈ ਨਹਿਰ ਵਿੱਚ … More »

ਅੰਤਰਰਾਸ਼ਟਰੀ | Leave a comment
FM P Hina

ਵਪਾਰ ਦੇ ਮਾਮਲੇ ‘ਚ ਭਾਰਤ ਪਾਕਿਸਤਾਨ ਦੀ ਪਹਿਲੀ ਪਸੰਦ:ਰਬਾਨੀ

ਇਸਲਾਮਾਬਾਦ- ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰਬਾਨੀ ਖਾਰ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਭਾਰਤ ਨੂੰ ‘ਮੋਸਟ ਫੇਵਰਡ ਨੇਸ਼ਨ’ ਦਾ ਦਰਜ਼ਾ ਦੇਣ ਦਾ ਫੈਸਲਾ ਕੀਤਾ ਹੈ। ਰਬਾਨੀ ਨੇ ਸੰਸਦ ਵਿੱਚ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਦੀ ਪਹਿਲੀ ਪਸੰਦ ਦਾ ਦਰਜ਼ਾ … More »

ਅੰਤਰਰਾਸ਼ਟਰੀ | Leave a comment
_mg_5362

ਮਿਸਰ ‘ਚ ਹੋਈ ਹਿੰਸਾ ਤੇ ਓਬਾਮਾ ਨੇ ਚਿੰਤਾ ਜਾਹਿਰ ਕੀਤੀ

ਕਾਹਿਰਾ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਮਿਸਰ ਵਿੱਚ ਈਸਾਈਆਂ ਅਤੇ ਸੁਰੱਖਿਆ ਬਲਾਂ ਵਿੱਚਕਾਰ ਹੋਈਆਂ ਝੜਪਾਂ ਤੇ ਚਿੰਤਾ ਜਾਹਿਰ ਕੀਤੀ ਹੈ। ਇਨ੍ਹਾਂ ਝੜਪਾਂ ਦੌਰਾਨ 25 ਲੋਕ ਮਾਰੇ ਗਏ ਹਨ ਅਤੇ 170 ਦੇ ਕਰੀਬ ਜਖਮੀ ਹੋਏ ਹਨ। ਵਾਈਟ ਹਾਊਸ ਵਲੋਂ ਇੱਕ … More »

ਅੰਤਰਰਾਸ਼ਟਰੀ | Leave a comment
 

ਜਰਮਨੀ ਵਿਖੇ ਸ੍ਰੀ ਗੁਰੂ ਰਾਮ ਦਾਸ ਜੀ ਦੇ 477ਵੇਂ ਪ੍ਰਕਾਸ ਦਿਹਾੜੇ ਨੂੰ ਬੜੀ ਸਰਧਾ ਅਤੇ ਪਿਆਰ ਨਾਲ ਮਨਾਇਆ ਗਿਆ

ਜਰਮਨੀ, (ਮਨਮੋਹਣ ਸਿੰਘ ਜਰਮਨੀ) – 9 ਅਕਤੂਬਰ ਦਿਨ ਐਤਵਾਰ ਨੂੰ ਜਰਮਨੀ ਦੇ ਗੁਰਦੁਆਰ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਕਲੋਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਵਲੋਂ ਸ੍ਰੀ ਗੁਰੂ ਰਾਮ ਦਾਸ ਜੀ ਦੇ 477ਵੇਂ ਪ੍ਰਕਾਸ ਦਿਹਾੜੇ ਨੂੰ ਬੜੀ ਸਰਧਾ … More »

ਅੰਤਰਰਾਸ਼ਟਰੀ | Leave a comment
220px-Nawaz_Sharif_detail,_981203-D-9880W-117

ਅੱਤਵਾਦ ਨਾਲ ਸਬੰਧਤ ਸਿਆਸੀ ਪਾਰਟੀਆਂ ਤੇ ਰੋਕ ਲਗੇ-ਸ਼ਰੀਫ਼

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਇਹ ਮੰਗ ਕੀਤੀ ਹੈ ਕਿ ਸੰਸਦ ਅਜਿਹੇ ਰਾਜਨੀਤਕ ਦਲਾਂ ਤੇ ਰੋਕ ਲਗਾਏ, ਜਿਨ੍ਹਾਂ ਦੀਆਂ ਚਰਮਪੰਥੀ ਸ਼ਾਖਾਂ ਹਨ। ਸੁਪਰੀਮ ਕੋਰਟ ਵੀ ਕਰਾਚੀ ਹਿੰਸਾ ਦੇ ਜਿੰਮੇਵਾਰ ਅਪਰਾਧੀ ਗਰੁੱਪਾਂ ਤੋਂ ਸਿਆਸੀ ਪਾਰਟੀਆਂ ਨੂੰ ਦੂਰ ਰਹਿਣ … More »

ਅੰਤਰਰਾਸ਼ਟਰੀ | Leave a comment
 

ਰਜਿੰਦਰ ਸਿੰਘ (ਬੱਬੂ) ਨਾਂ ਦੇ ਲੜਕੇ ਨੇ ਬਹਾਦਰੀ ਦੀ ਮਿਸਾਲ ਦੇ ਕੇ ਪੈਰਿਸ ਵਿੱਚ ਪੰਜਾਬੀਆ ਦਾ ਨਾਂ ਉਚਾ ਕੀਤਾ।

ਪੈਰਿਸ,(ਸੁਖਵੀਰ ਸਿੰਘ ਸੰਧੂ) – ਇਥੇ ਪਿਛਲੇ ਹਫਤੇ ਵੀਰਵਾਰ ਦੀ ਸ਼ਾਮ ਨੂੰ ਰਜਿੰਦਰ ਸਿੰਘ (ਬੱਬੂ) ਨਾਂ ਦਾ ਲੜਕਾ ਜਿਹੜਾ ਪੰਜਾਬ ਤੋਂ ਟਾਂਡੇ ਕੋਲ ਡੁਮਾਣੇ ਪਿੰਡ ਦਾ ਸੀ,ਜਦੋ ਉਹ ਕੰਮ ਤੋਂ ਘਰ ਨੂੰ ਵਾਪਸ ਆ ਰਿਹਾ ਸੀ, ਤਾਂ ਅੰਡਰਗਰਾਉਡ ਮੈਟਰੋ ਦੇ ਕਰੀਮੇ … More »

ਅੰਤਰਰਾਸ਼ਟਰੀ | Leave a comment
250px-Steve_Jobs_WWDC07

ਐਪਲ ਦੇ ਪਿਤਾਮਾ ਸਟੀਵ ਜਾਬਸ ਦੇ ਦੇਹਾਂਤ ਤੇ ਦੁਨੀਆਭਰ ‘ਚ ਛਾਇਆ ਸੋਗ

ਸੈਨਫਰਾਂਸਿਸਕੋ – ਇਲੈਕਟਰਾਨਿਕਸ ਦੇ ਉਦਯੋਗ ਵਿੱਚ ਆਈਪਾਡ, ਆਈਫ਼ੋਨ ਅਤੇ ਆਈਪੈਡ ਦੇ ਨਿਰਮਾਤਾ ਅਤੇ ਐਪਲ ਦੇ ਸਹਿ-ਸੰਸਥਾਪਕ ਸਟੀਵ ਜਾਬਸ ਦਾ 56 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਆਪਣੇ ਪਿੱਛੇ ਪੂਰੀ ਦੁਨੀਆਂ ਵਿੱਚ ਕਰੋੜਾਂ ਪ੍ਰਸੰਸਕ ਛੱਡ ਗਏ ਹਨ।ਉਨ੍ਹਾਂ ਦੀ … More »

ਅੰਤਰਰਾਸ਼ਟਰੀ | Leave a comment