ਅੰਤਰਰਾਸ਼ਟਰੀ

 

ਜ਼ਰਦਾਰੀ ਅਤੇ ਗਿਲਾਨੀ ਵਿਚਕਾਰ ਵਧੀਆਂ ਦੂਰੀਆਂ

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੁਸੁਫ਼ ਰਜ਼ਾ ਗਿਲਾਨੀ ਅਤੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਵਿਚਕਾਰ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨੀ ਅਖ਼ਬਾਰ ਦ ਨਿਊਜ਼ ਵਿਚ ਛਪੀ ਰਿਪੋਰਟ ਮੁਤਾਬਕ ਗਿਲਾਨੀ ਦਾ ਰਵਈਆ ਸਖ਼ਤ ਹੈ ਅਤੇ ਉਹ ਸਰਕਾਰ ਨੂੰ ਅਸਲ ਵਿਚ ਇਕ ਪ੍ਰਧਾਨਮੰਤਰੀ ਵਜੋਂ … More »

ਅੰਤਰਰਾਸ਼ਟਰੀ | Leave a comment
 

ਵਕੀਲ ਜਸਪ੍ਰੀਤ ਸਿੰਘ ਨੇ ਚਾਰ ਹੋਰ ਨੂੰ ਰਾਜਸੀ ਸ਼ਰਨ ਦੁਆਈ

ਸੈਕਰਾਮੈਂਟੋ-ਅਮਰੀਕਾ ਦੇ ਪ੍ਰਸਿੱਧ ਵਕੀਲ ਜਸਪ੍ਰੀਤ ਸਿੰਘ ਅਟਾਨਰੀ ਐਟ ਲਾਅ ਨੇ ਚਾਰ ਹੋਰ ਵਿਅਕਤੀਆਂ ਨੂੰ ਰਾਜਸੀ ਸ਼ਰਨ ਦੁਆਈ ਹੈ। ਇਨ੍ਹਾਂ ਦੇ ਨਾਮ ਪਰਵਿੰਦਰ ਕੌਰ, ਹਰਦੀਪ ਸਿੰਘ,  ਰਮਨਦੀਪ ਸਿੰਘ ਅਤੇ ਅਮਨਦੀਪ ਸਿੰਘ ਹਨ।  ਇਨ੍ਹਾਂ ਦੇ ਕੇਸ ਕਾਫ਼ੀ ਮੁਸ਼ਕਲ ਸਨ ਪਰ ਜਸਪ੍ਰੀਤ ਸਿੰਘ … More »

ਅੰਤਰਰਾਸ਼ਟਰੀ | Leave a comment
 

ਬੰਗਲਾਦੇਸ਼ ‘ਚ ਸ਼ੇਖ਼ ਹਸੀਨਾ ਗਠਜੋੜ ਜੇਤੂ

 ਢਾਕਾ-ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੀ ਅਵਾਮੀ ਲੀਗ ਵਾਲੀ ਮਹਾਗਠਜੋੜ ਨੇ ਬੰਗਲਾਦੇਸ਼ ਵਿਚ ਹੋਈਆਂ ਨੌਵੀਂਆਂ ਆਮ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਲ ਕਰਦੇ ਹੋਏ 300 ਸੀਟਾਂ ਵਾਲੀ ਸੰਸਦ ਵਿਚ 258 ਸੀਟਾਂ ‘ਤੇ ਕਬਜ਼ਾ ਕਰ ਲਿਆ ਹੈ।  ਇਸ ਆਮ ਚੋਣਾਂ ਅੰਦਾਜ਼ਨ ਦੋ … More »

ਅੰਤਰਰਾਸ਼ਟਰੀ | Leave a comment
 

ਦੋ ਸਰਕਾਰਾਂ ਮਨਜੂਰ ਨਹੀ- ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜਾ ਗਿਲਾਨੀ ਨੇ ਸੈਨਾ ਅਤੇ ਅਤਵਾਦੀਆਂ ਤਰਫ ਇਸ਼ਾਰਾ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਇਕੋ ਸਮੇ ਦੋ ਸਰਕਾਰਾਂ ਨਹੀ ਚਲ ਸਕਦੀਆਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਧਰਤੀ ਨੂੰ ਅਤਵਾਦ ਲਈ ਇਸਤੇਮਾਲ ਕਰਨ … More »

ਅੰਤਰਰਾਸ਼ਟਰੀ | Leave a comment
 

ਸ਼ੂਗਰ ਪਰ ਕੁੜੱਤਣ ਭਰੀ

ਫਰਾਂਸ – ਇਸ ਵਕਤ ਜਿੰਕ ਫੂਡਾਂ ਤੇ ਜੀਭ ਦੇ ਸੁਆਦੀ ਖਾਣਿਆਂ ਨੇ ਲੋਕਾਂ ਨੂੰ ਭਿੰਨ ਭਿੰਨ ਬੀਮਾਰੀਆਂ ਨਾਲ ਜਕੜਿਆ ਪਿਆ ਹੈ।ਇਸ ਤਰਾਂ ਹੀ ਇੱਕ ਸ਼ੂਗਰ ਨਾਂ ਦੀ ਨਾ ਮੁਰਾਦ ਬੀਮਾਰੀ ਤੋਂ ਫਰਾਂਸ ਵਿੱਚ 25 ਲੱਖ ਲੋਕ ਪੀੜਤ ਹਨ।ਜਿਹੜੀ ਇਸ ਦੀ … More »

ਅੰਤਰਰਾਸ਼ਟਰੀ | Leave a comment
 

ਖਿੜਣ ਤੋਂ ਪਹਿਲਾਂ ਹੀ ਫੁੱਲ ਮੁਰਝਾ ਗਿਆ

ਫਰਾਂਸ – ਇਥੇ ਏਪੀਨਾਲ ਨਾਂ ਦੇ ਇਲਾਕੇ ਵਿੱਚ ਇੱਕ 28 ਸਾਲਾਂ ਦੀ ਔਰਤ ਨੇ ਜੰਮਦੇ ਬੱਚੇ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ।ਇਹ ਮੰਦਭਾਗੀ ਘਟਨਾ ਪਿਛਲੇ ਐਤਵਾਰ ਇਥੋਂ ਦੇ ਫਾਸਟ ਫੂਡ ਰੈਸਟੋਰੈਂਟ ਮੈਕਡੋਨਲ ਵਿੱਚ ਵਾਪਰੀ ਹੈ।ਇਹ ਔਰਤ ਇਸ ਰੈਸਟੋਰੈਂ ਵਿੱਚ ਕੰਮ ਕਰਦੀ … More »

ਅੰਤਰਰਾਸ਼ਟਰੀ | Leave a comment
 

ਇੰਡੀਅਨ ਓਵਰਸੀਜ ਕਾਂਗਰਸ ਸਟੇਟ ਹਮਬਰਗ ਦੇ ਪ੍ਰਧਾਂਨ ਭਰੋਲੀ ਵਲੋ ਅਹੁਦੇਦਾਰਾਂ ਦਾ ਐਲਾਨ

ਹਮਬਰਗ -ਪਾਰਟੀ ਪ੍ਰਧਾਂਨ ਰੇਸ਼ਮ ਭਰੋਲੀ ਦੀ ਪ੍ਰਧਾਂਨਗੀ ਹੇਠ ਕਾਂਗਰਸ ਵਰਕਰਾਂ ਦੀ ਇਕੱਤਰਤਾ ਰਿਸਟੋਰੈਟ ਅਮੀਰੋਸ ਵਿੱਚ ਹੋਈ। ਜਿਥੇ ਉਹਨਾਂ ਵਲੋਂ ਪਾਰਟੀ ਦੇ ਅਹੁਦੇਦਾਰਾਂ ਨੂੰ ਨਾਮਜਦ  ਕੀਤਾ ਗਿਆ। ਮੀਤ ਪ੍ਰਧਾਨ ਸ੍ਰੀ ਸੁਭਾਸ਼ ਜੈਨ, ਜਨਰਲ ਸੈਕਟਰੀ ਸੁਖਜਿੰਦਰ ਸਿੰਘ ਗਰੇਵਾਲ ਤੇ ਅਵਤਾਰ ਸਿੰਘ ਤਾਰੀ … More »

ਅੰਤਰਰਾਸ਼ਟਰੀ | Leave a comment
 

ਅਤਵਾਦੀ ਭਾਰਤ ਦੇ ਹਵਾਲੇ ਨਹੀ ਕਰਾਂਗੇ- ਜਰਦਾਰੀ

ਇਸਲਾਮਾਬਾਦ- ਭਾਰਤ ਵਲੋਂ ਮੁੰਬਈ ਵਿਚ ਹੋਏ ਅਤਵਾਦੀ ਹਮਲਿਆਂ ਤੋਂ ਬਾਅਦ ਪਾਕਿਸਤਾਨ ਤੋਂ ਕੁਝ ਅਤਵਾਦੀਆਂ ਦੀ ਮੰਗ ਕੀਤੀ ਗਈ ਸੀ, ਜਿਸਨੂੰ ਪਾਕਿਸਤਾਨ ਸਰਕਾਰ ਨੇ ਠੁਕਰਾ ਦਿਤਾ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਸਿਧੇ ਸ਼ਬਦਾਂ ਵਿਚ ਕਿਹਾ ਹੈ ਕਿ ਭਾਰਤ … More »

ਅੰਤਰਰਾਸ਼ਟਰੀ | Leave a comment
 

ਹਿਲਰੀ ਕਲਿੰਟਨ ਬਣੀ ਵਿਦੇਸ਼ ਮੰਤਰੀ

ਸਿ਼ਕਾਗੋ- ਅਮਰੀਕਾ ਦੇ ਨਵੇ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਿਲਰੀ ਕਲਿੰਟਨ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਲਈ ਨਾਂਮਜਦ ਕੀਤਾ ਹੈ। ਰਖਿਆ ਮੰਤਰੀ ਰਾਬਰਟ ਗੇਟਸ ਵੀ ਆਪਣੇ ਅਹੁਦੇ ਤੇ ਬਣੇ ਰਹਿਣਗੇ। ਓਬਾਮਾ ਨੇ ਆਪਣੇ ਘਰ ਵਿਚ ਰੱਖੇ ਇਕ ਸੰਮੇਲਨ ਵਿਚ … More »

ਅੰਤਰਰਾਸ਼ਟਰੀ | Leave a comment
 

ਹਿਲਰੀ ਕਲਿੰਟਨ ਬਣੀ ਅਮਰੀਕਾ ਦੀ ਵਿਦੇਸ਼ ਮੰਤਰੀ

ਸਿ਼ਕਾਗੋ- ਅਮਰੀਕਾ ਦੇ ਨਵੇ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਿਲਰੀ ਕਲਿੰਟਨ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਲਈ ਨਾਂਮਜਦ ਕੀਤਾ ਹੈ। ਰਖਿਆ ਮੰਤਰੀ ਰਾਬਰਟ ਗੇਟਸ ਵੀ ਆਪਣੇ ਅਹੁਦੇ ਤੇ ਬਣੇ ਰਹਿਣਗੇ। ਓਬਾਮਾ ਨੇ ਆਪਣੇ ਘਰ ਵਿਚ ਰੱਖੇ ਇਕ ਸੰਮੇਲਨ ਵਿਚ … More »

ਅੰਤਰਰਾਸ਼ਟਰੀ | Leave a comment