ਅੰਤਰਰਾਸ਼ਟਰੀ
ਬ੍ਰਿਟੇਨ ਦੇ ਤਿੰਨ ਵਿਅਕਤੀਆਂ ਵਿੱਚੋਂ ਇੱਕ ਹੋਇਆ ਹੈ ਧੋਖਾਧੜੀ ਦਾ ਸ਼ਿਕਾਰ
ਗਲਾਸਗੋ/ ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) – ਵਿੱਤੀ ਧੋਖਾਧੜੀ ਨਾਲ ਸੰਬੰਧਿਤ ਇੱਕ ਖੋਜ ਦੇ ਅਨੁਸਾਰ ਤਿੰਨ ਵਿੱਚੋਂ ਇੱਕ ਬ੍ਰਿਟੇਨ ਨਿਵਾਸੀ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਵਿਅਕਤੀਗਤ ਜਾਣਕਾਰੀ ਦੇ ਕੇ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ। ਇਸ ਸੰਬੰਧੀ ਤਕਰੀਬਨ 2,000 ਬਾਲਗ਼ਾਂ ਉੱਪਰ ਕੀਤੀ … More
ਹਮਾਸ ਅਤੇ ਇਸਰਾਈਲ ਦਰਮਿਆਨ ਹੋਇਆ ਸੰਘਰਸ਼ਵਿਰਾਮ
ਵਾਸ਼ਿੰਗਟਨ – ਇਸਰਾਈਲ ਅਤੇ ਫਲਸਤੀਨ ਦਰਮਿਆਨ ਪਿੱਛਲੇ 11 ਦਿਨਾਂ ਤੋਂ ਚੱਲ ਰਿਹਾ ਖੂਨੀ ਸੰਘਰਸ਼ ਰੁਕ ਗਿਆ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਇਸਰਾਈਲੀ ਪ੍ਰਧਾਨਮੰਤਰੀ ਨੇਤਨਯਾਹੂ ਤੇ ਪਾਏ ਗਏ ਦਬਾਅ ਤੋਂ ਬਾਅਦ ਇਹ ਯੁੱਧ-ਵਿਰਾਮ ਸੰਭਵ ਹੋ ਸਕਿਆ। ਇਸ ਸੰਘਰਸ਼ ਵਿੱਚ 240 … More
ਨਿਕੋਲਾ ਸਟਰਜਨ ਨੇ ਦੁਬਾਰਾ ਫਿਰ ਫਸਟ ਮਨਿਸਟਰ ਵਜੋਂ ਸਾਂਭਿਆ ਸਿਆਸੀ ਮੈਦਾਨ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਹੋਈਆਂ ਹੋਲੀਰੂਡ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸੱਤਾ ਦੀ ਵਾਗਡੋਰ ਇੱਕ ਵਾਰ ਫਿਰ ਨਿਕੋਲਾ ਸਟਰਜਨ ਦੇ ਹੱਥਾਂ ਵਿੱਚ ਆ ਗਈ ਹੈ। ਨਿਕੋਲਾ ਸਟਰਜਨ ਨੂੰ ਮੰਗਲਵਾਰ ਦੇ ਦਿਨ ਐੱਮ ਐੱਸ ਪੀਜ਼ ਦੁਆਰਾ … More
ਇੰਗਲੈਂਡ ਦੇ 40% ਖੇਤਰ ਵਿੱਚ ਫੈਲਿਆ ਕੋਰੋਨਾ ਵਾਇਰਸ ਦਾ ਭਾਰਤੀ ਰੂਪ
ਗਲਾਸਗੋ/ ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) – ਇੰਗਲੈਂਡ ਵਿੱਚ ਸਰਕਾਰ ਵੱਲੋਂ ਕੌਮੀ ਪੱਧਰ ‘ਤੇ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦਰਜ ਕਰਨ ਦੇ ਬਾਅਦ ਤਾਲਾਬੰਦੀ ਵਿੱਚ ਢਿੱਲਾਂ ਦਿੱਤੀਆਂ ਗਈਆਂ ਹਨ। ਪਰ ਦੇਸ਼ ਦੇ ਕਈ ਭਾਗਾਂ ਵਿੱਚ ਕੋਰੋਨਾ ਵਾਇਰਸ ਦੇ … More
ਅਮਰੀਕਾ ‘ਚ ਮਨਜੂਰਸ਼ੁਦਾ ਵੈਕਸੀਨ ਦੂਸਰੇ ਦੇਸ਼ਾਂ ਨੂੰ ਵੀ ਭੇਜੀ ਜਾਵੇਗੀ – ਬਾਈਡਨ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਐਲਾਨ ਕੀਤਾ ਹੈ ਕਿ ਜੂਨ ਦੇ ਅੰਤ ਤੱਕ ਯੂਐਸ ਵਿੱਚ ਮਨਜੂਰਸ਼ੁਦਾ ਵੈਕਸੀਨ ਦੀ ਘੱਟ ਤੋਂ ਘੱਟ ਦੋ ਕਰੋੜ ਡੋਜ਼ ਦੂਸਰੇ ਦੇਸ਼ਾਂ ਨੂੰ ਭੇਜੇਗਾ। ਅਮਰੀਕਾ ਨੇ ਪਹਿਲੀ ਵਾਰ ਆਪਣੇ ਦੇਸ਼ ਵਿੱਚ ਸਵੀਕਾਰ ਹੋਈ … More
ਗਲਾਸਗੋ ਦੇ ਲੌਰਡ ਪ੍ਰੋਵੋਸਟ ਨੇ ਗੁਰੂ ਨਾਨਕ ਸਿੱਖ ਟੈਂਪਲ ਪਹੁੰਚ ਕੇ ਕੀਤੀ ਭਾਈਚਾਰੇ ਦੇ ਕੰਮਾਂ ਦੀ ਸ਼ਲਾਘਾ
ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ)- ਸਿੱਖ ਭਾਈਚਾਰੇ ਵੱਲੋਂ ਵਿਦੇਸ਼ਾਂ ਵਿੱਚ ਕੀਤੇ ਜਾਂਦੇ ਮਾਨਵਤਾਵਾਦੀ ਕਾਰਜਾਂ ਨੂੰ ਦੂਜੇ ਭਾਈਚਾਰਿਆਂ ਵੱਲੋਂ ਮਾਣ ਮਿਲਣਾ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਕੋਰੋਨਾ ਸੰਕਟ ਦੌਰਾਨ ਸਿੱਖ ਭਾਈਚਾਰੇ ਵੱਲੋਂ ਤਾਲਾਬੰਦੀ ਹੰਢਾ ਰਹੇ ਲੋਕਾਂ ਤੱਕ ਤਿਆਰ ਕੀਤਾ ਭੋਜਨ ਅਤੇ ਰਸਦਾਂ ਪਹੁੰਚਾਉਣ … More
ਯੂਕੇ ਵਿੱਚ 20 ਮਿਲੀਅਨ ਤੋਂ ਵੱਧ ਲੋਕਾਂ ਨੂੰ ਲੱਗੀ ਪੂਰੀ ਕੋਰੋਨਾ ਵੈਕਸੀਨ
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਚੱਲ ਰਹੀ ਟੀਕਾਕਰਨ ਮੁਹਿੰਮ ਦੌਰਾਨ 20 ਮਿਲੀਅਨ ਤੋਂ ਜਿਆਦਾ ਲੋਕਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਟੀਕਾਕਰਨ ਵਿੱਚ ਮਿਲਣ ਵਾਲੀਆਂ ਖੁਰਾਕਾਂ ਦੀ ਗਿਣਤੀ ਬਾਰੇ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ … More
ਲੰਡਨ ‘ਚ ਗਾਜ਼ਾ ਵਿੱਚ ਹਿੰਸਾ ਦੇ ਵਿਰੋਧ ਵਿੱਚ ਇਜ਼ਰਾਈਲੀ ਦੂਤਾਵਾਸ ਦੇ ਬਾਹਰ ਕੀਤਾ ਪ੍ਰਦਰਸ਼ਨ
ਗਲਾਸਗੋ /ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਰਾਜਧਾਨੀ ਲੰਡਨ ਵਿੱਚ ਸ਼ਨੀਵਾਰ ਨੂੰ ਗਾਜ਼ਾ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਇਜ਼ਰਾਈਲ ਦੇ ਦੂਤਘਰ ਬਾਹਰ ਫਲਸਤੀਨ ਦੇ ਲੋਕਾਂ ਨਾਲ ਏਕਤਾ ਦਿਖਾਉਂਦਿਆਂ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ 13 … More
ਗਲਾਸਗੋ ਨੂੰ ਕੋਰੋਨਾ ਕੇਸਾਂ ਵਿੱਚ ਵਾਧਾ ਹੋਣ ਕਾਰਨ ਅਜੇ ਰੱਖਿਆ ਜਾਵੇਗਾ ਪੱਧਰ ਤਿੰਨ ‘ਚ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਵਿੱਚ ਪੜਾਅਵਾਰ ਢਿੱਲ ਦਿੱਤੀ ਜਾ ਰਹੀ ਹੈ, ਪਰ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਘੋਸ਼ਣਾ ਕੀਤੀ ਹੈ ਕਿ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਆਉਣ ਤੋਂ ਬਾਅਦ ਗਲਾਸਗੋ ਸ਼ਹਿਰ ਨੂੰ … More
ਯੂਕੇ ‘ਚ ਲੂਟਨ ਏਅਰਪੋਰਟ ‘ਤੇ ਮੁਸਾਫਰਾਂ ਦੇ ਝਗੜੇ ਕਾਰਨ ਤਿੰਨ ਜ਼ਖਮੀ ਅਤੇ 17 ਗ੍ਰਿਫਤਾਰ
ਗਲਾਸਗੋ/ ਲੂਟਨ (ਮਨਦੀਪ ਖੁਰਮੀ ਹਿੰਮਤਪੁਰਾ) – ਸ਼ੁੱਕਰਵਾਰ ਨੂੰ ਲੂਟਨ ਏਅਰਪੋਰਟ ਦੇ ਰਵਾਨਗੀ ਲੌਂਜ ਵਿੱਚ ਝਗੜਾ ਹੋਣ ਤੋਂ ਬਾਅਦ ਤਿੰਨ ਯਾਤਰੀਆਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਅਤੇ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਏਅਰਪੋਰਟ ਵਿੱਚ ਇਹ … More









