ਅੰਤਰਰਾਸ਼ਟਰੀ
ਹਜਾਰਾਂ ਲੋਕਾਂ ਨੇ ਇਮੀਗ੍ਰੇਸ਼ਨ ਵੈਨ ਨੂੰ ਘੇਰ ਕੇ ਰਿਹਾਅ ਕਰਵਾਏ ਦੋਵੇਂ ਮੁੰਡੇ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸੋਸ਼ਲ ਮੀਡੀਆ ਬਹੁਤ ਵੱਡੀ ਤਾਕਤ ਹੈ ਬਸ਼ਰਤੇ ਕਿ ਉਸਨੂੰ ਵਰਤਣ ਵਾਲਾ ਕਿੰਨੀ ਕੁ ਸੋਝੀ ਦਾ ਮਾਲਕ ਹੈ। ਬੀਤੇ ਦਿਨ ਗਲਾਸਗੋ ਵਿੱਚ ਸੋਸ਼ਲ ਮੀਡੀਆ ਦੀ ਸਦਵਰਤੋਂ ਦੀ ਉਦਾਹਰਣ ਉਦੋਂ ਦੇਖਣ ਨੂੰ ਮਿਲੀ ਜਦੋਂ ਇਮੀਗ੍ਰੇਸ਼ਨ ਅਧਿਕਾਰੀਆਂ ਦੀ … More
ਯੂਕੇ ‘ਚ ਬਲੈਕਪੂਲ ਵਿੱਚ ਫੁੱਟਬਾਲ ਖੇਡਦੇ 9 ਸਾਲਾਂ ਬੱਚੇ ‘ਤੇ ਡਿੱਗੀ ਅਸਮਾਨੀ ਬਿਜਲੀ, ਮੌਤ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਅਸਮਾਨੀ ਬਿਜਲੀ ਨੇ ਇੱਕ 9 ਸਾਲਾਂ ਬੱਚੇ ਉੱਪਰ ਆਪਣਾ ਕਹਿਰ ਢਾਹਿਆ ਹੈ। ਲੈਂਕਾਸ਼ਾਇਰ ਦੇ ਬਲੈਕਪੂਲ ਵਿੱਚ ਫੁੱਟਬਾਲ ਦੇ ਮੈਦਾਨ ਵਿੱਚ ਖੇਡਣ ਦੌਰਾਨ ਇੱਕ ਨੌਂ ਸਾਲਾ ਲੜਕੇ ਦੀ ਸ਼ਾਮ ਦੇ ਤਕਰੀਬਨ 5 ਵਜੇ … More
ਇੰਗਲੈਂਡ ਵਿੱਚ ਯੂਨੀਵਰਸਿਟੀਆਂ ਦੇ ਵਿਦਿਆਰਥੀ 17 ਮਈ ਤੋਂ ਵਾਪਸ ਲਗਾਉਣਗੇ ਕਲਾਸਾਂ
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਕੋਰੋਨਾ ਤਾਲਾਬੰਦੀ ਵਿੱਚ ਦਿੱਤੀ ਜਾ ਰਹੀ ਪੜਾਅਵਾਰ ਢਿੱਲ ਦੀ ਲੜੀ ਤਹਿਤ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਸੋਮਵਾਰ ਨੂੰ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇੰਗਲੈਂਡ ਦੀਆਂ ਯੂਨੀਵਰਸਿਟੀਆਂ ਦੇ ਸਾਰੇ ਵਿਦਿਆਰਥੀਆਂ ਨੂੰ ਅਗਲੇ ਹਫ਼ਤੇ … More
ਐਨ.ਅਰ.ਆਈ.ਸਭਾ ਪੰਜਾਬ ਨੇ ਫਰਾਂਸ ਵਿੱਚ ਸ.ਬਲਦੇਵ ਸਿੰਘ ਘੁੰਮਣ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ।
ਪੈਰਿਸ, (ਸੁਖਵੀਰ ਸਿੰਘ ਸੰਧੂ) – ਵਿਦੇਸ਼ਾਂ ਵਿੱਚ ਵਿੱਚਰ ਰਹੇ ਐੈਂਨ.ਆਰ.ਆਈ.ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਰਕਾਰ ਵਲੋਂ ਐਂਨ.ਆਰ.ਆਈ.ਸਭਾ ਪੰਜਾਬ ਬਣਾਈ ਹੋਈ ਹੈ।ਜਿਸ ਦੀਆਂ ਸ਼ਾਖਾਂ ਵਿਦੇਸ਼ਾਂ ਵਿੱਚ ਵੀ ਕਾਈਮ ਕੀਤੀਆਂ ਹੋਈਆਂ ਹਨ।ਇਸ ਲੜੀ ਤਹਿਤ ਹੀ ਇੱਕ ਸ਼ਾਖਾ ਫਰਾਂਸ ਵਿੱਚ ਵੀ … More
ਸਕਾਟਲੈਂਡ ਦੀ ਹੁਣ ਤੱਕ ਦੀ ਪਹਿਲੀ ਸਿੱਖ ਮੈਂਬਰ ਪਾਰਲੀਮੈਂਟ ਚੁਣੇ ਜਾਣ ‘ਤੇ ਗੁਰੂਘਰ ਮੱਥਾ ਟੇਕਣ ਪਹੁੰਚੀ ਪੈਮ ਗੋਸਲ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਪਾਰਲੀਮੈਂਟ ਦੀਆਂ ਬੀਤੇ ਦਿਨੀਂ ਹੋਈਆਂ ਚੋਣਾਂ ਵਿੱਚ ਪੰਜਾਬੀ ਮੂਲ ਦੀ ਪੈਮ ਗੋਸਲ ਨੂੰ ਹੁਣ ਤੱਕ ਦੀ ਪਹਿਲੀ ਸਿੱਖ ਔਰਤ ਹੋਣ ਦਾ ਮਾਣ ਹਾਸਲ ਹੋਇਆ ਹੈ ਜੋ ਸਕਾਟਿਸ਼ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨ ਵਿੱਚ ਕਾਮਯਾਬ ਹੋਈ … More
ਪ੍ਰਿੰਸ ਸਲਮਾਨ ਵੱਲੋਂ ਭਾਰਤ-ਪਾਕਿ ਦਰਮਿਆਨ ਕਸ਼ਮੀਰ ਸਮੇਤ ਸਾਰੇ ਮੁੱਦੇ ਗੱਲਬਾਤ ਰਾਹੀਂ ਹਲ ਕਰਨ ਦੀ ਅਪੀਲ
ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਇਸ ਸਮੇਂ ਸਾਊਦੀ ਅਰਬ ਦੇ ਦੌਰੇ ਤੇ ਹਨ। ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਪ੍ਰਧਾਨਮੰਤਰੀ ਇਮਰਾਨ ਖਾਨ ਦਰਮਿਆਨ ਉਚ ਪੱਧਰੀ ਮੀਟਿੰਗ ਹੋਈ। ਇਸ ਮੀਟਿੰਗ ਦੌਰਨ ਕਈ ਅਹਿਮ ਮੁੱਦਿਆਂ ਤੇ ਵਿਚਾਰ … More
ਪੈਰਿਸ ਦੇ ਪੰਜ਼ ਸਦੀਆਂ ਪੁਰਾਣੇ ਪੁੱਲ ਨੂੰ ਮਰੁੰਮਤ ਤੋਂ ਬਾਅਦ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ
ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਪੰਜ਼ ਸਦੀਆਂ ਪੁਰਾਣੇ ਪੌਂਟ ਨੈਫ ਨਾਂ ਦਾ ਪੁੱਲ ਨੂੰ ਮਰੁੰਮਤ ਤੋਂ ਬਾਅਦ ਖੋਲ੍ਹ ਦਿੱਤਾ ਗਿਆ ਹੈ। ਇਹ ਪੈਰਿਸ ਵਿੱਚ ਮਜ਼ਬੂਤ ਅਤੇ ਖੂਬਸੂਰਤ ਪੱਥਰਾਂ ਦਾ ਬਣਿਆ ਸਭ ਤੋਂ ਪਹਿਲਾ ਤੇ ਤੀਸਰਾ ਲੰਬਾ ਪੁਲ ਹੈ। … More
ਸਰੀ ਪੁਲਿਸ ਦੇ ਕਾਰਜਕਾਰੀ ਅਤੇ ਸੀਨੀਅਰ ਅਫਸਰਾਂ ਦੀ ਭਰਤੀ ਦਾ ਕੰਮ ਮੁਕੰਮਲ
ਸਰੀ – ਸਰੀ ਪੁਲਿਸ ਸਰਵਿਸ (ਐਸਪੀਐਸ) ਨੇ ਆਪਣੇ ਕਾਰਜਕਾਰੀ ਅਤੇ ਸੀਨੀਅਰ ਅਫਸਰਾਂ ਦੀਆਂ ਨਿਯੁਕਤੀਆਂ ਦਾ ਮੁੱਢਲਾ ਕਾਰਜ ਪੂਰਾ ਕਰ ਲਿਆ ਹੈ। ਸਰੀ ਪੁਲਿਸ ਸਰਵਿਸ ਦੇ ਮੁਖੀ ਨੌਰਮ ਲਿਪਿੰਸਕੀ ਨੇ ਸਰੀ ਪੁਲਿਸ ਬੋਰਡ ਨੂੰ ਭੇਜੀ ਇੱਕ ਰਿਪੋਰਟ ਰਾਹੀਂ ਇਹ ਜਾਣਕਾਰੀ ਦਿੰਦਿਆਂ … More
ਵੈਨਕੂਵਰ ਵਿਚਾਰ ਮੰਚ ਵੱਲੋਂ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨੂੰ ਜਨਮ ਦਿਨ ਤੇ ਕੀਤਾ ਯਾਦ
ਸਰੀ, (ਹਰਦਮ ਮਾਨ) – ਵੈਨਕੂਵਰ ਵਿਚਾਰ ਮੰਚ ਵੱਲੋਂ ਇਨਕਲਾਬੀ ਪੰਜਾਬੀ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਨ ਤੇ ਉਸ ਨੂੰ ਯਾਦ ਕੀਤਾ ਗਿਆ। ਇਸ ਸਬੰਧੀ ਇਕ ਵਿਸ਼ੇਸ਼ ਜ਼ੂਮ ਮੀਟਿੰਗ ਰਾਹੀਂ ਮੰਚ ਦੇ ਆਗੂਆਂ ਨੇ ਗ਼ਿਲਾ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ … More
ਭਾਰਤ ‘ਚ ਧਾਰਮਿਕ ਸੁਤੰਤਰਤਾ ਤੇ ਅਮਰੀਕੀ ਆਯੋਗ ਦੀ ਸਖਤ ਟਿਪਣੀ
ਨਵੀਂ ਦਿੱਲੀ – ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਸਬੰਧੀ ਆਕਲਨ ਕਰਨ ਵਾਲੇ ਇੱਕ ਅਮਰੀਕੀ ਸੰਗਠਨ ‘ਯੂਐਸ ਕਮਿਸ਼ਨ ਆਨ ਇੰਟਰਨੈਸ਼ਨਲ ਰਲੀਜੀਅਸ ਫਰੀਡਮ’ ਨੇ ਲਗਾਤਾਰ ਦੂਸਰੇ ਸਾਲ ਵੀ ਇਹ ਸੁਝਾਅ ਦਿੱਤਾ ਹੈ ਕਿ ਸਾਲ 2020 ਵਿੱਚ ਸੱਭ ਤੋਂ ਵੱਧ ਧਾਰਮਿਕ ਸੁਤੰਤਰਤਾ ਦਾ ਉਲੰਘਣ ਕਰਨ … More







