Uncategorized
‘ਇੰਟਰਨੈੱਟ’ ਦੇ 50 ਸਾਲ
ਇੰਟਰਨੈੱਟ ਜਿਸ ਨੂੰ ਅਸੀਂ ਆਮ ਬੋਲ ਚਾਲ ਦੀ ਭਾਸ਼ਾ ਵਿੱਚ ‘ਨੈੱਟ’ ਕਿਹਾ ਜਾਂਦਾ ਹੈ। ਇੰਟਰਨੈੱਟ (ਇੰਟਰਨੈਸ਼ਨਲ ਨੈੱਟਵਰਕ) ਕੰਪਿਊਟਰਾਂ ਦਾ ਇੱਕ ਅਜਿਹਾ ਕੌਮਾਂਤਰੀ ਜਾਲ ਜਿਸ ਵਿੱਚ ਲੱਖਾਂ/ਕਰੋੜਾਂ ਨਿੱਜੀ ਅਤੇ ਜਨਤਕ ਜਾਣਕਾਰੀਆਂ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਈ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ … More
ਟੀ-ਬੈਗ ਜਾਂ ਖੁੱਲੀ ਚਾਹ ਵਿੱਚੋਂ ਕਿਸ ਨੂੰ ਪਹਿਲ ਦੇਈਏ
ਸਦੀਆਂ ਤੋਂ ਮਨੁੱਖ ਪ੍ਰਜਾਤੀ ਚਾਹ ਦਾ ਸੇਵਨ ਕਰਦੀ ਆ ਰਹੀ ਹੈ। ਵਿਸ਼ਵ ਵਿਚ ਪਾਣੀ ਤੋਂ ਬਾਅਦ ਚਾਹ ਦਾ ਦੂਜਾ ਸਥਾਨ ਹੈ। ਚਾਹ ਵਿਚ ਹੇਠ ਲਿਖੇ ਭੋਜਨ ਅੰਸ਼ ਹੁੰਦੇ ਹਨ। 1. ਅਘੁਲ ਪਦਾਰਥ :- ਜਿਵੇਂ ਪ੍ਰੋਟੀਨ ਪਿੰਗਮੈਂਟ ਅਤੇ ਪਾਲੀਸਚੈਰਾਈਡਸ 2. ਪੋਲੀਫੀਨੋਲਸ … More
ਤਕਰੀਬਨ ਪੰਜਾਬ ਦੇ ਹਰ ਪਿੰਡ ਦੇ ਲੋਕ ਇਹ ਸਾਰਾ ਸੰਤਾਪ ਆਪਣੇ ਪਿੰਡਿਆ ਉ¤ਪਰ ਹੰਢਾ ਰਹੇ ਸਨ। (54) ਹਿਮਾਚਲ ਦੇ ਇਕ ਪਹਾੜੀ ਪਿੰਡ ਵਿਚ ਇਕ ਗਰੀਬ ਸਿੱਖ ਪਰਿਵਾਰ ਰਹਿੰਦਾ ਸੀ, ਜੋ ਥੌੜੀ ਬਹੁਤੀ ਪਥਰੀਲੀ ਜ਼ਮੀਨ ਵਿਚੋਂ ਹੀ ਆਪਣਾ ਗੁਜ਼ਾਰਾ ਕਰਦਾ ਸੀ। … More
ਹੱਕ ਲਈ ਲੜਿਆ ਸੱਚ – (ਭਾਗ-33)
ਅੱਜ ਦਸੰਬਰ ਮਹੀਨੇ ਦੀ 15 ਤਾਰੀਕ ਦਾ ਦਿਨ ਸੀ। ਪਿੰਡ ਦੇ ਗੁਰਦੁਆਰੇ ਅੱਗੇ ਕਾਫੀ ਲੋਕ ਨਿੱਘੀ ਧੁੱਪ ਵਿਚ ਕਿਸੇ ਜੋਸ਼ ਵਿਚ ਖੜੇ ਸਨ ਅਤੇ ਵਾਰ ਵਾਰ ਬੋਲੇ ਸੋ ਨਿਹਾਲ ਦਾ ਜੈਕਾਰੇ ਛੱਡ ਰਹੇ ਸਨ। ਪੱਚੀਆਂ ਬੰਦਿਆ ਦਾ ਜੱਥਾ ਅੰਮ੍ਰਤਿਸਰ ਵੱਲ … More
ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ : ਬਾਦਲਾਂ ਲਈ ਨਮੋਸ਼ੀ
ਸਾਊ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਪੁਰਸਕਾਰ ਮਿਲਣ ਤੇ ਬਾਦਲ ਪਰਿਵਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਅਕਾਲੀ ਦਲ ਬਾਦਲ ਦੇ ਸਰਪ੍ਰਸਤ ਅਤੇ ਪ੍ਰਧਾਨ ਤੋਂ ਇਲਾਵਾ ਸਾਰੇ ਅਕਾਲੀ ਨੇਤਾਵਾਂ ਨੇ ਇਹ ਪੁਰਸਕਾਰ ਮਿਲਣ ਤੇ ਸੁਖਦੇਵ ਸਿੰਘ ਢੀਂਡਸਾ ਨੂੰ … More
ਚਾਚਾ ਸਾਧੂ ਤੇ ਮਾਣਕ ਬਲਰਾਜ ਬਰਾੜ ਚੋਟੀਆˆ ਠੋਬਾ ਅੱਜ ਟਰੰਟੋ ‘ਚ ਬੜਾ ਮਸਤੀ ਜਿਹਾ ਦਿਨ ਆ। ਧੁੱਪਾˆ ਚੜ੍ਹੀਆਂ ਹੋਈਆਂ ਨੇ! ਅੱਜ ਚਾਚਾ ਸਾਧੂ ਬੜਾ ਚੇਤੇ ਆ ਰਿਹਾ! ਚਾਚਾ ਸਾਧੂ ਸਾਡੇ ਨਾਲ ਬੜਾ ਲੰਮਾ ਸਮਾਂ ਸਾਥੀ ਰਿਹਾ! ਚਾਚੇ ਦਾ ਬਾਪ, ਬਾਬਾ … More
ਆਧੁਨਿਕ ਨਸ਼ਾ
ਘਰ ਦੇ ਬਾਹਰ ਗਲੀ ‘ਚ ਬੱਚੇ ਬੈਡਮਿੰਟਨ ਖੇਲ ਰਹੇ ਹਨ। ਮਿੰਟੂ ਆਪਣੇ ਘਰ ‘ਚ ਲੈਪਟਾਪ ਤੇ ਫੇਸਬੁੱਕ ਤੇ ਆਸ਼ਕੀ ਦੇ ਮੂੜ ‘ਚ ਕੁੜੀਆਂ ਨੂੰ ਚੈਟ ‘ਚ ਲਿਖ ਰਿਹਾ ਹੈ ‘ਹਾਏ,ਕੀ ਹਾਲ ਹੈ ਜੀ ? ਇੰਨੇ ਨੂੰ ਇੱਕ ਕੁੜੀ ਦੇ ਮੈਸੇਜ਼ … More



