ਅਨਮੋਲ ਕੌਰ

Author Archives: ਅਨਮੋਲ ਕੌਰ

 

ਹੱਕ ਲਈ ਲੜਿਆ ਸੱਚ – (ਭਾਗ-52)

ਘਰ ਦੇ ਵਿਹੜੇ ਵਿਚ ਬੈਠਾ ਦਰਜ਼ੀ ਸ਼ੰਕਰ ਭਾਵੇਂ ਕੱਪੜੇ ਸਿਉਣ ਵਿਚ ਮਗਨ ਸੀ, ਪਰ ਉਸ ਦੀ ਮਸ਼ੀਨ ਦੀ ਅਵਾਜ਼ ਇਵੇ ਕੂਕ ਰਹੀ ਸੀ ਜਿਵੇ ਭਾਰਤ ਸਰਕਾਰ ਦੇ ਵੈਣ ਪਾਉਂਦੀ ਹੋਵੇ ਜਿਸ ਨੇ ਹਜ਼ਾਰਾਂ ਬੇਦੋਸ਼ਿਆਂ ਤੇ ਬੇਤਹਾਸ਼ਾ ਜ਼ੁਲਮ ਕੀਤਾ ਸੀ। ਭਾਪਾ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-51)

ਚੜ੍ਹਦੇ ਜੂਨ 1984 ਸਮੇਂ ਸਾਰੇ ਪੰਜਾਬ ਵਿਚ ਕਰਫਿਊ ਲਗਾ ਦਿੱਤਾ ਗਿਆ ਸੀ। 3 ਜੂਨ ਨੂੰ ਇਕ ਲੱਖ ਭਾਰਤੀ ਫੌਜ ਨੇ ਤੋਪਾਂ, ਟੈਕਾਂ ਮਸ਼ੀਨ ਗੰਨਾ ਨਾਲ ਦਰਬਾਰ ਸਾਹਿਬ ਸਮੇਤ ਹੋਰ 40 ਗੁਰਧਾਮਾਂ ਉੱਤੇ ਚੜ੍ਹਾਈ ਕਰ ਦਿੱਤੀ। ਕਈ ਪਿੰਡਾਂ ਵਿਚ ਵੀ ਟੈਂਕਾਂ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-50)

ਮਈ ਦਾ ਮਹੀਨਾ ਚੜ੍ਹ ਪਿਆ ਅਤੇ ਗਰਮੀ ਵੀ ਵਧਨ ਲੱਗ ਪਈ ਸੀ। ਦੁਪਹਿਰ ਦਾ ਸਮਾਂ ਹੋਣ ਕਰਕੇ ਪਿੰਡ ਦੀ ਸੱਥ ਵਿਚ ਪਿੱਪਲ ਹੇਠਾਂ ਪਿੰਡ ਦੇ ਜਵਾਨ ਅਤੇ ਬਜੁਰਗ ਇਕੱਠੇ ਹੋਏ ਰੇਡੀਉ ਤੋਂ ਖਬਰਾਂ ਸੁਣ ਰਹੇ ਸਨ। ਖਬਰਾਂ ਤੋਂ ਬਾਅਦ ਅਕਾਲੀਆਂ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-49)

ਅੱਜ ਸਿਮਰੀ ਦੇ ਘਰ ਬਹੁਤ ਚਹਿਲ-ਪਹਿਲ ਸੀ ਅਤੇ ਜਨੇਤ ਆਉਣ ਦੀ ਉਡੀਕ ਵਿਚ ਸਾਰਾ ਮੇਲ੍ਹ ਸੁਹਣੇ ਕਪੜਿਆਂ ਵਿਚ ਸਜਿਆ ਧਜÇਆ ਇਧਰ ਉਧਰ ਘੁੰਮ ਰਿਹਾ ਸੀ ਕਿ ਗੁੱਡੀ ਅਤੇ ਡਰੋਲੀ ਵਾਲੀ ਮਨਜੀਤ ਦੁੱਧ ਦਾ ਡੋਲੂ ਚੁੱਕੀ ਸਿਮਰੀ ਦੇ ਘਰ ਪੁੰਹਚ ਗਈਆਂ। … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (48)

ਅੱਜ ਮੁਖਤਿਆਰ ਗਿਆਨ ਕੌਰ ਨੂੰ ਆਪਣੇ ਸਕੂਟਰ ਦੇ ਮਗਰ ਬੈਠਾਈ ਦਿਲਪ੍ਰੀਤ ਦੇ ਪਿੰਡ ਵੱਲ ਨੂੰ ਜਾ ਰਿਹਾ ਸੀ। ਉਸ ਦੇ ਮਨ ਵਿਚ ਤਰ੍ਹਾਂ ਤਰਾਂ ਦੇ ਵਿਚਾਰ ਆ ਰਹੇ ਸਨ ਕਿ ਪਤਾ ਨਹੀ ਗੱਲ ਸਿਰੇ ਚੜੇਗੀ ਜਾ ਖਤਮ ਹੋ ਜਾਵੇਗੀ। ਵੈਸੇ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-47)

ਅਜੇ ਛਾਹ ਕੁ ਵੇਲਾ ਸੀ ਕਿ ਸਿਮਰੀ ਦੀਪੀ ਦੇ ਘਰ ਆਈ। ਉਸ ਦੇ ਹੱਥ ਵਿਚ ਵਿਆਹ ਦੇ ਕਾਰਡ ਸਨ। ਸੁਰਜੀਤ ਨੇ ਉਸ ਨੂੰ ਆਉਂਦੀ ਦੇਖਿਆ ਤਾਂ ਦੀਪੀ ਨੂੰ ਅਵਾਜ਼ ਮਾਰੀ, “ਦੀਪੀ, ਦੇਖ ਅੱਜ ਤਾਂ ਸਿਮਰੀ ਆਈ ਆ।” “ਚਾਚੀ ਜੀ, ਮੈਂ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-46)

ਕਣਕਾਂ ਦਾ ਰੰਗ ਥੋੜਾ ਥੋੜਾ ਸੁਨੈਹਰੀ ਹੋਣ ਲੱਗ ਪਿਆ ਸੀ। ਮੁਖਤਿਆਰ ਨਿਆਂਈ ਵਾਲੇ ਖੇਤ ਦੀ ਕਣਕ ਵੇਖ ਕੇ ਖੁਸ਼ ਹੋ ਰਿਹਾ ਸੀ ਕਿਵੇ ਭਾਰੀ ਫਸਲ ਲਹਿਰਾ ਰਹੀ ਸੀ। ਉਸ ਦਾ ਧਿਆਨ ਸਕੂਟਰ ਦੀ ਅਵਾਜ਼ ਨੇ ਆਪਣੇ ਵੱਲ ਖਿਚ ਲਿਆ, ਉਸ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-45)

ਰਾਤ ਦੇ ਸਾਢੇ ਦਸ ਦਾ ਟਾਈਮ ਹੋਵੇਗਾ। ਕਾਫੀ ਦਿਨ ਹੋ ਗਏ ਸਨ ਦੀਪੀ ਨੂੰ ਦਿਲਪ੍ਰੀਤ ਦੀ ਚਿੱਠੀ ਮਿਲਿਆਂ, ਪਰ ਉਸ ਨੇ ਅਜੇ ਤਕ ਜਵਾਬ ਨਹੀ ਸੀ ਦਿੱਤਾ। ਇਸੇ ਉਧੜ ਬੁਣ ਵਿਚ ਸੀ ਕਿ ਜਵਾਬ ਦੇਵਾਂ ਜਾਂ ਗੁੱਸਾ ਦਿਖਾਵਾਂ। ਫਿਰ ਇਹ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-44)

ਅਜੇ ਤੜਕਾ ਹੀ ਸੀ ਕਿ ਘਰ ਦਾ ਲੋਹੇ ਦੇ ਗੇਟ ਖੜਕਿਆ ਤਾਂ ਹਰਜਿੰਦਰ ਸਿੰਘ ਇਕ ਦਮ ਉੱਠਿਆ, “ਇਸ ਵੇਲੇ ਕੌਣ”? “ਪਤਾ ਨਹੀ, ਸੁਖ ਹੋਵੇ।” ਨਸੀਬ ਨੇ ਕਿਹਾ, “ਗੁਵਾਂਡੀ ਨਾ ਹੋਣ, ਉਹਨਾ ਦੀ ਨੂੰਹ ਨੂੰ ਬੱਚਾ ਹੋਣ ਵਾਲਾ ਸੀ, ਸ਼ਾਇਦ ਸ਼ਹਿਰ … More »

ਹੱਕ ਲਈ ਲੜਿਆ ਸੱਚ | Leave a comment
 

ਭਾਗ (44) ਅਜੇ ਤੜਕਾ ਹੀ ਸੀ ਕਿ ਘਰ ਦਾ ਲੋਹੇ ਦੇ ਗੇਟ ਖੜਕਿਆ ਤਾਂ ਹਰਜਿੰਦਰ ਸਿੰਘ ਇਕ ਦਮ ਉੱਠਿਆ, “ਇਸ ਵੇਲੇ ਕੌਣ”? “ਪਤਾ ਨਹੀ, ਸੁਖ ਹੋਵੇ।” ਨਸੀਬ ਨੇ ਕਿਹਾ, “ਗੁਵਾਂਡੀ ਨਾ ਹੋਣ, ਉਹਨਾ ਦੀ ਨੂੰਹ ਨੂੰ ਬੱਚਾ ਹੋਣ ਵਾਲਾ ਸੀ, … More »

Uncategorized | Leave a comment