ਅਨਮੋਲ ਕੌਰ

Author Archives: ਅਨਮੋਲ ਕੌਰ

 

ਹੱਕ ਲਈ ਲੜਿਆ ਸੱਚ – (ਭਾਗ-61)

ਕਮਰੇ ਵਿਚ ਅੰਗੀਠੀ ਤੇ ਰੱਖੇ ਟਾਈਮਪੀਸ ਨੇ ਤਿੰਨ ਵਜਾਏ ਤਾਂ ਦੀਪੀ ਇੰਝ ਉੱਠੀ ਜਿਵੇਂ ਸਾਰੀ ਰਾਤ ਸੁੱਤੀ ਹੀ ਨਾਂ ਹੋਵੇ। ਉਦੋਂ ਹੀ ਸੁਰਜੀਤ ਕਮਰੇ ਅੰਦਰ ਦਾਖਲ ਹੋਈ ਅਤੇ ਬੋਲੀ, “ਦੀਪੀ ਪੁੱਤ ਛੇਤੀ ਕਰ ਨਾਅ੍ਹ ਕੇ ਸੂਟ ਪਾ ਲਾ। ਸੂਟ ਤੇਰਾ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-60)

ਦਿਲਪ੍ਰੀਤ ਦੇ ਘਰ ਦਾ ਮਹੌਲ ਤਾਂ ਦੀਪੀ ਦੇ ਘਰ ਤੋਂ ਵੀ ਉਦਾਸ ਨਜ਼ਰ ਆ ਰਿਹਾ ਸੀ। ਬੇਬੇ ਜੀ ਇਕੱਲੀ ਹੀ ਮੰਜੇ ਤੇ ਬੈਠੀ ਸਹਿਮੀ ਜਿਹੀ ਅਵਾਜ਼ ਵਿਚ ਘੋੜੀਆਂ ਗਾ ਰਹੀ ਸੀ। ਹਰਜਿੰਦਰ ਸਿੰਘ ਹੈਰਾਨ ਸੀ ਕਿ ਬਜ਼ੁਰਗ ਹਰ ਹਾਲਾਤ ਦਾ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲਈ ਲੜਿਆ ਸੱਚ – (ਭਾਗ-59)

ਹੌਲ੍ਹੀ ਹੌਲ੍ਹੀ ਸਾਰੇ ਘਰ ਦੇ ਮੈਂਬਰਾ ਨੂੰ ਪਤਾ ਲੱਗ ਗਿਆ ਕਿ ਦੀਪੀ ਦਾ ਵਿਆਹ ਕਿਸ ਢੰਗ ਨਾਲ ਹੋਵੇਗਾ। ਉਹਨਾਂ ਦੀ ਚੁੱਪ ਇਸ ਫੈਂਸਲੇ ਨਾਲ ਸਹਿਮਤ ਹੋਣ ਦਾ ਹੁੰਗਾਰਾ ਭਰ ਰਹੀ ਸੀ। ਭੈਣਾਂ ਦੀਆਂ ਅੱਖਾ ਦੀ ਉਦਾਸੀ ਕਹਿ ਰਹੀ ਸੀ ਕਿੱਥੇ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-58)

ਮੁਖਤਿਆਰ ਸਿੰਘ ਜੋ ਪ੍ਰੋਗਰਾਮ ਬਣਾ ਕੇ ਆਇਆ ਸੀ। ਸੁਰਜੀਤ ਅਤੇ ਗਿਆਨ ਕੌਰ ਸਹਿਮਤ ਹੋ ਗਈਆਂ ਸਨ, ਪਰ ਅਜੇ ਹਰਨਾਮ ਕੌਰ ਨਾਲ ਇਸ ਬਾਰੇ ਕੋਈ ਵੀ ਗੱਲ ਨਹੀ ਸੀ ਕੀਤੀ, ਨਾਂ ਹੀ ਘਰ ਵਿਚ ਨਿਆਣਿਆਂ ਨੂੰ ਦੱਸਿਆ ਤਾਂ ਕੀ ਇਸ ਗੱਲ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-57)

ਦੂਸਰੇ ਦਿਨ ਹੀ ਸਲਾਹ ਕੀਤੀ ਮੁਤਾਬਿਕ ਤੜਕੇ ਹੀ ਮੁਖਤਿਆਰ ਅਤੇ ਹਰਜਿੰਦਰ ਆਪਣੇ ਪਿੰਡਾਂ ਦੇ ਅੱਡਿਆਂ ਤੋਂ ਬਸਾਂ ਫੜ੍ਹੁ ਕੇ ਨਾਲਦੇ ਸ਼ਹਿਰ ਇਕੱਠੇ ਹੋਏ ਅਤੇ ਉੱਥੋਂ ਬਸ ਲੈ ਕੇ ਹਰਬੰਸ ਕੋਰ ਦੇ ਪਿੰਡ ਨੂੰ ਚਲ ਪਏ। ਛਾਹ ਕੁ ਵੇਲੇ ਹੀ ਕਿਸੇ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-56)

ਧੁੱਪ ਭਾਵੇਂ ਢਲਣ ਲਗ ਪਈ ਸੀ, ਫਿਰ ਵੀ ਗਰਮੀਂ ਕਹਿਰ ਦੀ ਹੋਣ ਕਾਰਨ ਦਿਲਪ੍ਰੀਤ ਦੇ ਪਿੰਡ ਵਿਚ ਅਜੇ ਵੀ ਸੁੰਨਸਾਨ ਸੀ, ਜਿਵੇ ਧੁੱਪ ਦੀ ਲੋਅ ਤੋਂ ਡਰਦੇ ਲੋਕੀ ਘਰਾਂ ਅੰਦਰ ਲੁਕੇ ਹੋਏ ਹੋਣ। ਮੁਖਤਿਆਰ ਵੀ ਹਵੇਲੀ ਦੀ ਥਾਂ ਤੇ ਅੱਜ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-55)

ਅੱਜ ਤੜਕੇ ਉੱਠ ਕੇ ਦੀਪੀ ਗਿਆਨ ਕੌਰ ਨਾਲ ਗੁਰਦੁਆਰੇ ਜਾ ਕੇ ਆਈ। ਜਦੋਂ ਦੀ ਗੁਰਦੁਆਰੇ ਤੋਂ ਮੁੜ ਕੇ ਆਈ ਸੀ ਉਸ ਦੇ ਮਨ ਵਿਚ ਉਮੀਦ ਨਾਲ ਭਰੀ ਸ਼ਾਤੀ ਜਿਹੀ ਆ ਗਈ ਸੀ। ਗੁਰੂ ਮਹਾਂਰਾਜ ਦੇ ਸ਼ਬਦਾਂ ਨੇ ਉਸ ਨੂੰ ਤਸੱਲੀ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-54)

ਹਿਮਾਚਲ ਦੇ ਇਕ ਪਹਾੜੀ ਪਿੰਡ ਵਿਚ ਇਕ ਗਰੀਬ ਸਿੱਖ ਪਰਿਵਾਰ ਰਹਿੰਦਾ ਸੀ, ਜੋ ਥੌੜੀ ਬਹੁਤੀ ਪਥਰੀਲੀ ਜ਼ਮੀਨ ਵਿਚੋਂ ਹੀ ਆਪਣਾ ਗੁਜ਼ਾਰਾ ਕਰਦਾ ਸੀ। ਸ਼ਾਮ ਦੀ ਠੰਡੀ ਠੰਡੀ ਹਵਾ ਉਹਨਾਂ ਦੇ ਘਰ ਦੀਆ ਢੱਲਵੀਆ ਛੱਤਾ ਜੋ ਟੀਨਾਂ ਨਾਲ ਬਣੀਆਂ ਹੋਈਆਂ ਸਨ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-53)

ਮੁਖਤਿਆਰ ਅਤੇ ਗਿਆਨ ਕੌਰ ਜਦੋਂ ਦਿਲਪ੍ਰੀਤ ਦੇ ਘਰ ਪੁੱਜੇ ਤਾਂ ਦੇਖਦੇ ਹਨ ਕਿ ਪਿੰਡ ਦੇ ਲੋਕਾਂ ਹਰਜਿੰਦਰ ਸਿੰਘ ਦੇ ਨਾਲ ਮੰਜਿਆਂ ਤੇ ਬੈਠੇ ਟੱਬਰ ਦਾ ਧਰਵਾਸ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਹਰਜਿੰਦਰ ਸਿੰਘ ਤਾਂ ਫਿਰ ਵੀ ਥੌੜਾ ਬਹੁਤਾ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-52)

ਘਰ ਦੇ ਵਿਹੜੇ ਵਿਚ ਬੈਠਾ ਦਰਜ਼ੀ ਸ਼ੰਕਰ ਭਾਵੇਂ ਕੱਪੜੇ ਸਿਉਣ ਵਿਚ ਮਗਨ ਸੀ, ਪਰ ਉਸ ਦੀ ਮਸ਼ੀਨ ਦੀ ਅਵਾਜ਼ ਇਵੇ ਕੂਕ ਰਹੀ ਸੀ ਜਿਵੇ ਭਾਰਤ ਸਰਕਾਰ ਦੇ ਵੈਣ ਪਾਉਂਦੀ ਹੋਵੇ ਜਿਸ ਨੇ ਹਜ਼ਾਰਾਂ ਬੇਦੋਸ਼ਿਆਂ ਤੇ ਬੇਤਹਾਸ਼ਾ ਜ਼ੁਲਮ ਕੀਤਾ ਸੀ। ਭਾਪਾ … More »

ਹੱਕ ਲਈ ਲੜਿਆ ਸੱਚ | Leave a comment