ਅਨਮੋਲ ਕੌਰ

Author Archives: ਅਨਮੋਲ ਕੌਰ

 

ਹੱਕ ਲਈ ਲੜਿਆ ਸੱਚ – (ਭਾਗ-36)

ਅੱਜ ਦੀਪੀ ਜਦੋਂ ਕਾਲਜ ਤੋਂ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਉਸ ਦੀ ਛੋਟੀ ਭੈਣ ਰੱਜਵੀਰ ਇਕ ਪੈਕਟ ਲਈ ਬਾਹਰਲੇ ਗੇਟ ਦੇ ਮੂਹਰੇ ਹੀ ਖਲੋਤੀ ਸੀ। ਦੀਪੀ ਨੂੰ ਆਉਂਦਿਆ ਦੇਖ ਉਹ ਚਹਿਕਦੀ ਹੋਈ ਉਸ ਵਲ ਦੌੜੀ ਗਈ ਅਤੇ ਬੋਲੀ, … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-35)

ਦਿਲਪ੍ਰੀਤ ਪਿੰਡ ਪਹੁੰਚਿਆ ਤਾਂ ਪਹਿਲੇ ਮੋੜ ਤੇ ਹੀ ਆਦਿ-ਧਰਮੀਆਂ ਦੇ ਮੁੰਡਿਆਂ ਨੇ ਧੂਣੀ ਲਾਈ ਹੋਈ ਸੀ। ਪਿੰਡ ਦੇ ਕਾਫੀ ਜਵਾਨ ਧੂਣੀ ਸੇਕ ਰਹੇ ਸੀ। ਦਿਲਪ੍ਰੀਤ ਉੱਥੋਂ ਦੀ ਲੰਘਣ ਲੱਗਾ ਤਾਂ ਮੁੰਡਿਆਂ ਨੇ ਅਵਾਜ਼ ਮਾਰ ਕੇ ਉੱਥੇ ਹੀ ਸੱਦ ਲਿਆ। ਤਰਖਾਣਾ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-39)

ਦਿਲਪ੍ਰੀਤ ਕਾਫੀ ਦਿਨਾਂ ਬਾਅਦ ਘਰ ਆਇਆ ਸੀ। ਅੱਗੇ ਤਾਂ ਹਰ ਹਫਤੇ ਦੇ ਅਖੀਰ ਵਿਚ ਆ ਜਾਂਦਾ ਸੀ, ਪਰ ਪਿੱਛਲੇ ਦਿਨੀ ਉੁਸ ਨੂੰ ਆਪਣੇ ਕੰਮ-ਕਾਰ ਦੇ ਸਿਲਸਲੇ ਵਿਚ ਦਿਲੀ ਜਾਣਾ ਪਿਆ। ਉਸ ਦੇ ਘਰ ਆਉਣ ਦੀ ਸਭ ਨੂੰ ਖੁਸ਼ੀ ਸੀ, ਪਰ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-34)

ਵੱਡੇ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਜਦੋਂ ਦਿਲਪ੍ਰੀਤ ਦੀਪੀ ਨੂੰ ਮਿਲਿਆ ਤਾਂ ਕਾਫੀ ਖੁਸ਼ ਸੀ। ਦੀਪੀ ਨੇ ਉਸਦਾ ਖਿੜਿਆ ਚਿਹਰਾ ਦੂਰੋਂ ਹੀ ਦੇਖ ਲਿਆ। ਸਿਮਰੀ ਨੇ ਦੇਖਿਆ ਤਾਂ ਬੋਲੀ, “ਦੀਪੀ ਤੇਰਾ ਵਿਆਹ ਤਾਂ ਨਹੀ ਰੱਖ ਦਿੱਤਾ, ਦੇਖ ਤੇਰਾ ਮਹਿਬੂਬ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-33)

ਅੱਜ ਦਸੰਬਰ ਮਹੀਨੇ ਦੀ 15 ਤਾਰੀਕ ਦਾ ਦਿਨ ਸੀ। ਪਿੰਡ ਦੇ ਗੁਰਦੁਆਰੇ ਅੱਗੇ ਕਾਫੀ ਲੋਕ ਨਿੱਘੀ ਧੁੱਪ ਵਿਚ ਕਿਸੇ ਜੋਸ਼ ਵਿਚ ਖੜੇ ਸਨ ਅਤੇ ਵਾਰ ਵਾਰ ਬੋਲੇ ਸੋ ਨਿਹਾਲ ਦਾ ਜੈਕਾਰੇ ਛੱਡ ਰਹੇ ਸਨ। ਪੱਚੀਆਂ ਬੰਦਿਆ ਦਾ ਜੱਥਾ ਅੰਮ੍ਰਤਿਸਰ ਵੱਲ … More »

Uncategorized, ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ – 32)

ਵੇਲਾ ਸਿੰਘ ਨੂੰ ਗੁਜ਼ਰਿਆਂ ਕਈ ਦਿਨ ਹੋ ਗਏ ਸਨ। ਇੰਦਰ ਸਿੰਘ ਭਰੇ ਮਨ ਨਾਲ ਬਰਾਂਡੇ ਦੇ ਮੂਹਰੇ ਮੰਜੇ ਤੇ ਧੁੱਪੇ ਬੈਠਾ ਸੋਚ ਰਿਹਾ ਸੀ ਕਿ ਬੰਦੇ ਦੇ ਜੀਵਨ ਦਾ ਕੋਈ ਅਰਥ ਹੈ ਜਾਂ ਨਹੀਂ। ਫਿਰ ਉਸ ਦਾ ਖਿਆਲ ਪਿਛੱਲੇ ਦਿਨਾਂ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-31)

ੳਸੇ ਸ਼ਾਮ ਜਦੋਂ ਦਿਲਪ੍ਰੀਤ ਆਪਣੀ ਪਿੰਡ ਦੀ ਸੱਥ ਕੋਲ ਪੁੰਹਚਿਆਂ ਤਾਂ ਦੇਖਿਆ ਕਿ ਉਸ ਦੇ ਪਿੰਡ ਵਾਸੀ ਵੀ ਮੋਰਚੇ ਵਿਚ ਜਾਣ ਦੀ ਤਿਆਰੀ ਵਿਚ ਹਨ। ਮੋਰਚੇ ਵਿਚ ਜਾਣ ਵਾਲੇ ਜ਼ਿਆਦਾਤਰ ਬਜ਼ੁਰਗ ਲੋਕ ਹੀ ਸਨ। ਪਰ ਜੋ ਸ਼ਹਿਰੋਂ ਬੰਦਾ ਆਇਆ ਸੀ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-30)

ਅੱਜ ਬਹੁਤ ਦਿਨਾਂ ਪਿੱਛੋਂ ਜਦੋਂ ਦੀਪੀ ਦਿਲਪ੍ਰੀਤ ਨੂੰ ਮਿਲੀ ਤਾਂ ੳਦਾਸੀ ਵਿਚ ਲਿਪਟੀ ਦਿਸੀ। ਦਿਲਪ੍ਰੀਤ ਨੇ ਉਸ ਨੂੰ ਦੇਖਦੇ ਸਾਰ ਹੀ ਕਿਹਾ, “ਵੇਲਾ ਸਿੰਘ ਫੁੱਫੜ ਜੀ ਦੇ ਪੂਰੇ ਹੋਣ ਦਾ ਅਫਸੋਸ ਕਰਨ ਆਉਣਾ ਸੀ, ਪਰ ਘਰ ਦੇ ਨਹੀਂ ਮੰਨੇ।” “ਭੂਆ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-29)

ਮਹੀਨਾ ਭਰ ਮਕਾਣਾ ਦਾ ਆਉਣ ਜਾਣ ਦਾ ਤਾਂਤਾ ਲੱਗਾ ਰਿਹਾ। ਵੇਲਾ ਸਿੰਘ ਦੇ ਸੰਸਕਾਰ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਪ੍ਰਬੰਧ ਮੁਖਤਿਆਰ ਦੇ ਟੱਬਰ ਵਲੋਂ ਹੀ ਕੀਤਾ ਗਿਆ। ਇਸ ਕਾਰਨ ਇੰਦਰ ਸਿੰਘ ਦਾ ਜੱਥੇ ਨਾਲ ਜਾਣਾ ਵੀ ਪਿੱਛੇ ਪੈ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-28)

ਪਿੰਡ ਦੇ ਗੁਰਦੁਆਰੇ ਕੋਲ ਦੀ ਲੰਘਣ ਲਗੀਆਂ ਤਾਂ ਦੇਖਿਆਂ ਤਾਂ ਬਹੁਤ ਸਾਰੇ ਲੋਕੀ ਥੱੜੇ ਦੇ ਉੱਪਰ ਇਕੱਠੇ ਹੋਏ ਹਨ। ਪਤਾ ਲੱਗਾ ਕਿ ਜਿਹੜਾ ਅਕਾਲੀਆਂ ਨੇ ਮੋਰਚਾ ਲਾਇਆ ਹੈ, ਉਸ ਵਿਚ ਜੱਥਾ ਭੇਜਣ ਦਾ ਫ਼ੈਸਲਾ ਹੋ ਰਿਹਾ ਕਿ ਕੌਣ ਕੌਣ ਜੱਥੇ … More »

ਹੱਕ ਲਈ ਲੜਿਆ ਸੱਚ | Leave a comment