ਗੜ੍ਹੀ ਚਮਕੌਰ ਦੀ…(ਗੀਤ)

ਕੱਚੀ ਗੜ੍ਹੀ ਚਮਕੋਰ ਦੀ ਮੈਂ, ਉਦੋਂ ਬੋਲ ਨਾ ਸਕੀ। ਗੋਬਿੰਦ ਸਿੰਘ ਮੈਂਨੂੰ ਕਰ ਗਿਆ, ਕੱਚੀ ਤੋਂ ਪੱਕੀ। ਸਿੰਘ ਮਸਾਂ ਹੀ ਚਾਲੀ ਸਨ, ਤੇ ਫੌਜ ਸੀ ਲੱਖਾਂ। ਢੇਰ ਲਾਸ਼ਾਂ ਦੇ ਲੱਗ ਗਏ, ਮੈਂ ਰੁਲ਼ ਕਈ ਕੱਖਾਂ। ਯੁੱਧ ਅਸਾਵਾਂ ਦੇਖਦੀ, ਰਹੀ ਹੱਕੀ … More »

ਕਵਿਤਾਵਾਂ | Leave a comment
 

ਬਜ਼ੁਰਗਾਂ ਬਿਨਾਂ-ਸੁੰਨੇ ਵਿਹੜੇ

ਕੋਈ ਸਮਾਂ ਸੀ- ਬਜ਼ੁਰਗ ਘਰ ਦੀ ਸ਼ਾਨ ਹੁੰਦੇ ਸਨ, ਉਹਨਾਂ ਨਾਲ ਘਰ ਭਰਿਆ-ਭਰਿਆ ਲਗਦਾ। ਵਿਹੜੇ ਜਾਂ ਡਿਉੜੀ ਵਿਚ ਬਜ਼ੁਰਗ ਨੇ ਮੰਜੇ ਤੇ ਬੈਠਾ ਹੋਣਾ, ਹਰ ਕਿਸੇ ਆਉਣ ਜਾਣ ਵਾਲੇ ਨੇ-ਉਹਨਾਂ ਨੂੰ ਬੁਲਾ ਕੇ, ਦੱਸ ਪੁੱਛ ਕੇ ਜਾਣਾ। ਬਜ਼ੁਰਗਾਂ ਦੇ ਹੁੰਦਿਆਂ, … More »

ਲੇਖ | Leave a comment
 

ਯਾਦ ਸ਼ਹੀਦਾਂ ਦੀ

ਇਹ ਯਾਦ ਸ਼ਹੀਦਾਂ ਦੀ, ਪਈ ਕਿੰਜ ਮਨਾਏ ਜੀ। ਸਿੱਖਾਂ ਦੀ ਕੌਮ ਹੈ ਇਹ, ਜ਼ਿੰਦਗੀਆਂ ਬਚਾਏ ਜੀ। ਨਵੰਬਰ ਦਾ ਇਹ ਹਫਤਾ, ਸੱਲ ਸੀਨੇ ਪਾਉਂਦਾ ਏ। ਬੇਨਾਮ ਸ਼ਹੀਦਾਂ ਦੀ, ਇਹ ਯਾਦ ਦਿਵਾਉਂਦਾ ਏ। ਰੱਤ ਡੋਲ੍ਹ ਮਨੁੱਖਤਾ ਦੀ, ਸ਼ੈਤਾਨ ਕਹਾਏ ਜੀ ਇਹ…….. ਜੰਜੂਆਂ … More »

ਕਵਿਤਾਵਾਂ | Leave a comment
 

ਰਾਵਣ ਅਜੇ ਜ਼ਿੰਦਾ ਹੈ

ਸੀਮਾ ਦੇ ਵਿਆਹ ਹੋਏ ਨੂੰ ਤਕਰੀਬਨ ਸੱਤ ਸਾਲ ਹੋ ਗਏ ਸਨ। ਉਸ ਦੇ ਪਤੀ, ਦਿੱਲੀ ਸ਼ਹਿਰ ਦੀ ਇੱਕ ਪ੍ਰਾਈਵੇਟ ਫਰਮ ਵਿੱਚ, ਮੈਨੇਜਰ ਦੀ ਜੌਬ ਕਰਦੇ ਸਨ। ਉਹਨਾਂ ਦੇ ਦੋ ਪਿਆਰੇ ਪਿਆਰੇ ਬੱਚੇ ਸਨ। ਬੇਟੀ ਕੁਸਮ ਪੰਜ ਕੁ ਸਾਲ ਦੀ ਅਤੇ … More »

ਕਹਾਣੀਆਂ | Leave a comment
 

ਕਿਰਤ ਤੇ ਕਨੇਡਾ

ਦੁਨੀਆਂ ਵਿੱਚ ਕੋਈ ਵੀ ਕੰਮ ਘਟੀਆ ਨਹੀਂ ਹੁੰਦਾ, ਬਸ਼ਰਤੇ ਕਿ ਉਸ ਨੂੰ ਕਰਨ ਵਾਲਾ ਆਪਣੇ ਅੰਦਰ ਹੀਣ ਭਾਵਨਾ (ਇਨਫਰਓਰਟੀ ਕੰਪਲੈਕਸ) ਮਹਿਸੂਸ ਨਾ ਕਰੇ। ਕਿਸੇ ਕੰਮ ਨੂੰ ਕਰ ਕੇ ਮਾਣ ਮਹਿਸੂਸ ਕਰਨ ਵਾਲਾ ਸ਼ਖ਼ਸ ਹੀ ਅਸਲੀ ਕਿਰਤੀ ਹੁੰਦਾ ਹੈ। ਦਸਾਂ ਨਹੁੰਆਂ … More »

ਲੇਖ | Leave a comment
 

ਭੈਣ ਵਲੋਂ- ਵੀਰ ਨੂੰ……

ਵੀਰਾ ਅੱਜ ਦੇ ਸ਼ੁਭ ਦਿਹਾੜੇ, ਇਕ ਸੰਦੇਸ਼ ਸੁਣਾਵਾਂ। ਰੱਖੜੀ ਦੇ ਤਿਉਹਾਰ ਤੇ ਬੀਬਾ, ਤੈਨੂੰ ਕੁੱਝ ਸਮਝਾਵਾਂ। ਵੀਰਾ ਜੁੜੀਆਂ ਰਹਿਣ ਹਮੇਸ਼ਾ, ਪਿਆਰ ਦੀਆਂ ਇਹ ਤੰਦਾਂ। ਮੇਰੀਆਂ ਯਾਦਾਂ ਦੇ ਵਿੱਚ ਵਸੀਆਂ, ਘਰ ਤੇਰੇ ਦੀਆਂ ਕੰਧਾਂ। ਕਿਧਰੇ ਭੁੱਲ ਨਾ ਜਾਈਂ ਅੜਿਆ, ਭੈਣਾਂ ਦਾ … More »

ਕਵਿਤਾਵਾਂ | Leave a comment
 

ਸੁਣ ਨੀ ਭੈਣ ਅਜ਼ਾਦੀਏ… (ਗੀਤ)

ਸੁਣ ਨੀ ਭੈਣ ਅਜ਼ਾਦੀਏ ਸਾਥੋਂ,  ਦਰਦ ਨਾ ਜਾਏ ਸੁਣਾਇਆ। ਇਕ ਅਰਸੇ ਤੋਂ ਅੜੀਏ ਨੀ ਤੂੰ, ਸਿਦਕ ਸਾਡਾ ਅਜ਼ਮਾਇਆ। ਤੇਰੇ ਦੀਦ ਦੀ ਖਾਤਿਰ ਅੜੀਏ, ਕਈ ਪਰਵਾਨੇਂ ਸ਼ਮ੍ਹਾਂ ‘ਚ ਸੜ ਗਏ। ਰਾਜਗੁਰੂ, ਸੁੱਖਦੇਵ, ਭਗਤ ਸਿੰਘ, ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ। ਕੂਕੇ, ਬੱਬਰਾਂ, ਤੇਰੀ … More »

ਕਵਿਤਾਵਾਂ | Leave a comment
 

ਤੀਆਂ ਦਾ ਗੀਤ

ਆਇਆ ਸਾਉਣ ਦਾ ਮਹੀਨਾ, ਮੈਨੂੰ ਚਾਅ ਕੁੜੀਓ। ਲੈਣ ਆਇਆ ਮੈਨੂੰ, ਮੇਰਾ ਨੀ ਭਰਾ ਕੁੜੀਓ। ਪੇਕੇ ਜਾ ਸਹੇਲੀਆਂ ਦੇ, ਨਾਲ ਅਸਾਂ ਹੱਸਣਾ। ਦੁੱਖ ਸੁੱਖ ਪੁੱਛਣਾ ਤੇ, ਆਪਣਾ ਮੈਂ ਦਸਣਾ। ਅਸਾਂ ਮਾਹੀਏ ਨੂੰ ਵੀ, ਲਿਆ ਏ ਮਨਾ ਕੁੜੀਓ ਆਇਆ….. ਸਾਡਾ ਪਿੱਪਲ ਉਡੀਕੇ … More »

ਕਵਿਤਾਵਾਂ | Leave a comment
 

ਤਨਾਉ ਮੁਕਤ ਰਹੀਏ-ਪਰ ਕਿਵੇਂ?….

ਅੱਜਕਲ ਦੀ ਤੇਜ਼ ਰਫਤਾਰ ਜ਼ਿੰਦਗੀ ਵਿੱਚ, ਮਾਨਸਿਕ ਤਨਾਉ (ਡਿਪਰੈਸ਼ਨ) ਬਹੁਤ ਵੱਧ ਗਿਆ ਹੈ, ਜਿਸ ਨੇ ਸਾਡੀਆਂ ਖੁਸ਼ੀਆਂ ਨੂੰ ਗ੍ਰਹਿਣ ਲਾ ਦਿੱਤਾ ਹੈ। ਡਾਕਟਰਾਂ ਪਾਸ ਵੀ ਇਸ ਦਾ ਕੋਈ ਪੱਕਾ ਇਲਾਜ ਨਹੀਂ ਹੈ। ਬੱਸ ਕਹਿਣਗੇ- ਕਿ ਜ਼ਿਆਦਾ ਸੋਚੋ ਨਾ, ਜਾਂ ਫਿਰ … More »

ਲੇਖ | Leave a comment
 

ਭਾਈ ਮਨੀ ਸਿੰਘ ਸ਼ਹੀਦ

ਭਾਈ ਮਨੀ ਸਿੰਘ ਜਿਹਾ, ਸ਼ਹੀਦ ਕੋਈ ਹੋਇਆ ਨਾ, ਕਟਾਏ ਬੰਦ ਬੰਦ ਅੱਖੋਂ, ਇੱਕ ਹੰਝੂ ਚੋਇਆ ਨਾ। ਮਹਾਨ ਵਿਦਵਾਨ ਬਣ, ਸਿੱਖਾਂ ਨੂੰ ਪੜ੍ਹਾਉਂਦਾ ਉਹ, ਉਤਾਰੇ ਕਰੇ ਪੋਥੀਆਂ ਤੇ, ਬਾਣੀ ਸਮਝਾਉਂਦਾ ਉਹ। ਵਿਸ਼ੇ ਤੇ ਵਿਕਾਰ ਕੋਈ, ਮਨ ‘ਚ ਪਰੋਇਆ ਨਾ ਭਾਈ….. ਸੁੰਦਰ, … More »

ਕਵਿਤਾਵਾਂ | Leave a comment