ਗਜ਼ਲ (ਮੌਜ ਬਹਾਰਾਂ ਲੁੱਟ)

ਬੇਸ਼ਕ  ਮੌਜ- ਬਹਾਰਾਂ  ਲੁੱਟ। ਘਰ ਕਿਸੇ ਦਾ ਕਦੇ ਨਾ ਪੁੱਟ। ਸ਼ੱਚੀ ਗੱਲ  ਸਿਆਣੇ  ਕਰਦੇ ਭੁੱਲ ਕੇ ਪੈਰਾਂ ਵਿਚ ਨਾ  ਸੁੱਟ। ਆਪਣਾ ਆਪ  ਖ਼ੁਦ  ਬਚਾਓ ਹੁੰਦੀ ਹਰ ਥਾਂ  ਲੁੱਟ- ਕਸੁੱਟ। ਕਦੇ-ਕਦਾਈਂ  ਪੀਣੀ  ਪੈਂਦੀ ਬਹੁਤੀ ਪੀ ਕੇ ਹੋਈਂ ਨਾ ਗੁੱਟ। ਤੀਵੀਂ ਦਾ … More »

ਕਵਿਤਾਵਾਂ | Leave a comment
 

ਆਪਣੀ ਹੀ ਕੁੱਲੀ

ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ । ਤੀਲਾ-ਤੀਲਾ  ਕਰ ਮੇਰਾ  ਘਰ ਨਾ  ਉਜਾੜਿਓ । ਬੜਾ ਮਜ਼ਾ ਆਉਂਦਾ ਲੋਕੋ  ਕਿਰਤ ਕਮਾਈ ਦਾ । ਆਪਣਾ ਹੀ ਕਰੀਦਾ ਤੇ  ਆਪਣਾ ਹੀ ਖਾਈਦਾ । ਰੁੱਖੀ-ਮਿੱਸੀ  ਰੋਟੀ ਦਿਓ ,  ਅਜ਼ਬ  ਨਜ਼ਾਰਿਓ , ਆਪਣੀ ਹੀ … More »

ਕਵਿਤਾਵਾਂ | Leave a comment
 

ਫੁੱਲ ਬਸੰਤੀ ਰੰਗ ਦਾ

ਫੁੱਲ ਬਣ ਕੇ ਬਸੰਤੀ ਰੰਗ ਦਾ , ਤੂੰ ਮੀਡ੍ਹੀਆਂ ‘ਚ ਖਿੱੜ ਸੋਹਣਿਆਂ । ਮੀਡ੍ਹੀਆਂ  ‘ਚ  ਖਿੱੜ  ਸੋਹਣਿਆਂ । ਚੜ੍ਹਦੀ ਜਵਾਨੀ ਕਹਿੰਦੇ  ਹੁੰਦੀ ਮਸਤਾਨੀ ਵੇ। ਤੇਰੇ ਸੋਹਣੇ ਮੁੱਖ਼ੜੇ ਤੇ  ਹੋਈ ਮੈਂ ਦੀਵਾਨੀ ਵੇ। ਦੁੱਖ਼  ਸੁਣ ਜਾ ਵੇ  ਟੁੱਟੀ  ਮੇਰੀ  ਵੰਗ ਦਾ … More »

ਕਵਿਤਾਵਾਂ | Leave a comment
 

ਸਾਜੇ ਪੰਜ ਪਿਆਰੇ

ਗੁਰੂ ਗੋਬਿੰਦ ਸਿੰਘ  ਬਾਜਾਂ ਵਾਲੇ, ਸਾਜੇ ਪੰਜ  ਪਿਆਰੇ। ਦੁਨੀਆਂ ‘ਤੇ ਉਹ ਚੱਮਕ ਰਹੇ ਨੇ, ਬਣ ਕੇ ਚੰਨ ਸਿਤਾਰੇ। ਨੀਂਹ  ਕੌਮ  ਦੀ  ਪੱਕੀ  ਕਰਨੀ , ਦਿਲ  ਦੇ  ਵਿਚ   ਧਿਆਇਆ । ਪੰਥ   ਖਾਲਸਾ   ਹਊ  ਨਿਆਰਾ , ਦਸਮੇਸ਼   ਪਿਤਾ    ਫੁਰਮਾਇਆ। ਪਹਿਨ ਕੇ  ਪੰਜ … More »

ਕਵਿਤਾਵਾਂ | Leave a comment
 

ਬਹੁਤ ਬੁਰਾ ਹੈ

ਸਿਆਸਤ ਦਾ ਜੂਆ  ਬਹੁਤ ਬੁਰਾ ਹੈ। ਜੋ ਮਜ਼ਲੂਮਾਂ ਲਈ  ਤਿੱਖ਼ਾ  ਛੁੱਰਾ ਹੈ। ਲੀਡਰ ਹੈ  ਜੱਦੀ-ਪੁਸ਼ਤੀ ਦਾ ਮਾਲਕ ਇਹ ਪਣ-ਚੱਕੀ ਦਾ  ਪੱਕਾ ਧੁਰਾ ਹੈ। ਨਾਂ ਰੱਤ ਦੀ ਹਵਾ  ਵਗਦੀ ਨਾ ਠੰਡ੍ਹੀ ਭਰਿਸ਼ਟਾਚਾਰ  ਦਾ ਵਗਿਆ ਪੁਰਾ ਹੈ। ਸੌਂ ਗਏ ਨੇ ਮਾਇਆ-ਜਾਲ ‘ਚ … More »

ਕਵਿਤਾਵਾਂ | Leave a comment
 

ਦੀਵਾਲੀ ਹਰਗੋਬਿੰਦ ਗੁਰਾਂ ਦੀ

ਦੀਵਾਲੀ ਹਰਗੋਬਿੰਦ ਗੁਰਾਂ ਦੀ ਆਉ ਮਨਾਈਏ ਸਾਰੇ । ਮੀਰੀ- ਪੀਰੀ  ਵਾਲੇ ਗੁਰ ਨੂੰ ਸੀਸ ਨਿਵਾਂਈਏ ਸਾਰੇ । ਸਿਖਾਂ ਦਾ ਗੁਰ ਛੇਵਾਂ ਲੋਕੋ,ਮੀਰੀ ਪੀਰੀ ਵਾਲਾ। ਪਹਿਨ ਕੇ ਦੋ ਤਲਵਾਰ , ਕੀਤਾ ਨਵਾਂ ਉਜਾਲਾ। ਗੁਰੂ ਅਰਜਨ ਦੇ ਬੇਟੇ ਨੇ  ਦਸੇ ਅਜ਼ਬ ਨਜ਼ਾਰੇ, … More »

ਕਵਿਤਾਵਾਂ | Leave a comment
 

ਸਾਵਣ ਆਇਆ

ਸੜਿਆ  ਬਲਿਆ  ਸਾਵਣ  ਆਇਆ, ਡਾਢ੍ਹਾ   ਮਨ   ਤਪਾਵਣ   ਆਇਆ । ਅੱਗ   ਬਿਰਹੋਂ  ਦੀ    ਸੀਨੇ  ਮਚੀ , ਤੇਲ   ਬਲਦੀ  ਤੇ  ਪਾਵਣ ਆਇਆ । ਕਢੀਆਂ    ਜਾਨਵਰਾਂ   ਨੇ    ਜੀਭਾਂ , ਪਰਿੰਦਿਆਂ  ਨੂੰ ਫ਼ੜਕਾਵਣ ਆਇਆ । ਬੇ- ਰਹਿਮੀ   ਜਿਸ  ਕਰ  ਵਿਖਾਈ , ਨਾ ਇਹ ਪਿਆਰ  … More »

ਕਵਿਤਾਵਾਂ | Leave a comment
 

ਭਾਨੀਂ ਦਾ ਜਾਇਆ

ਰਾਮਦਾਸ ਦਾ  ਲਾਲ , ਬੀਬੀ ਭਾਨੀਂ ਦਾ ਜਾਇਆ । ਤੱਤੀ  ਤਵੀ   ਉਤੇ , ਜਿਸ  ਚੌਂਕੜਾ  ਲਗਾਇਆ। ਹੋਈ  ਸੀ  ਪਾਪਾਂ  ਦੀ  ਹੱਦ, ਕਹਿੰਦੇ  ਪਹਿਲਾਂ  ਨਾਲੋਂ ਵੱਧ। ਜ਼ਬਰ  ਤੇ  ਜ਼ੁਲਮ  ਦਾ  ਸੀ . ਹੋਇਆ    ਲੰਮਾ    ਕੱਦ । ਰੱਬ   ਦੇ   ਉਪਾਸ਼ਕਾਂ   ਤੇ ; … More »

ਕਵਿਤਾਵਾਂ | Leave a comment
 

ਸਿੱਦਕ ਨੱਚਿਆ ਤੇਗ਼ ਦੀ ਧਾਰ ਉਤੇ

ਜ਼ਬਰ, ਜੁਲਮ ਦੀ ਜਾਲਮਾ  ਅੱਤ ਚੁੱਕੀ, ਪਾਪ  ਝੁੱਲਿਆ  ਸਾਰੇ  ਸੰਸਾਰ  ਉਤੇ । ਗਲ ਘੁੱਟਿਆ ਪਿਆ  ਮਜ਼ਲੂਮ  ਦਾ ਸੀ, ਝੱਪਟੇ ਬਾਜ , ਚਿੱੜੀਆਂ ਦੀ ਡਾਰ ਉਤੇ। ਧਰਤੀ ਉਤੇ ਸੀ ਕਹਿਰ ਦੀ ਅੱਗ ਵਰ੍ਹਦੀ, ਤੁਰਨਾ ਪਿਆ ਸੀ ਖ਼ੂਨੀ ਅੰਗਿਆਰ ਉਤੇ। ਬੱਚੇ,  ਬੁੱਢੇ, … More »

ਕਵਿਤਾਵਾਂ | 1 Comment
 

ਸੇਵਾ ਮੁਕਤੀ

ਸੇਵਾ ਮੁਕਤੀ  ਦਾ ਫੱਲ ਮਿੱਠਾ, ਕਰਮਾ  ਵਾਲੇ  ਪਾਉਂਦੇ  ਨੇ । ਜੀਵਨ ਭਰੇ  ਸੋਨਹਿਰੀ ਸੁਪਨੇ , ਹਰ ਦਮ  ਚੇਤੇ  ਆਉਂਦੇ ਨੇ । ਸਫ਼ਰ  ਬੜਾ ਹੈ  ਮੰਜ਼ਿਲ  ਦਾ , ਪਰ ਮੰਜ਼ਿਲ ਪਾਉਣੀ ਔਖੀ ਏ । ਗਾਥਾ  ਆਪਣੇ  ਜੀਵਨ  ਦੀ , ਹਰ ਤਾਈਂ … More »

ਕਵਿਤਾਵਾਂ | Leave a comment