ਗਾਂ ਹੁੰਦੀ ਹੈ ਮਾਂ ਵੇ ਦੁਨੀਆ ਵਾਲਿਓ

 ਗਾਂ ਨੂੰ ਹਿੰਦੂ ਧਰਮ ਵਿਚ ਉਸ ਦੇ ਦੁਧ ਵਿਚਲੇ ਮਾਂ  ਦੇ ਦੁੱਧ ਵਰਗੇ ਗੁਣਾਂ ਕਰਕੇ ਗਊ ਮਾਤਾ ਕਹਿਕੇ ਸਤਿਕਾਰਿਆ ਜਾਂਦਾ ਹੈ ,  ਇਨ੍ਹਾਂ ਗੁਣਾਂ ਕਰਕੇ ਹੀ ਇਹ ਪੂਜਣ ਯੋਗ ਅਤੇ ਪਵਿਤ੍ਰ  ਹੈ ,ਲੋਕ ਇਸ ਨੂੰ ਰੋਜ਼ ਆਟੇ ਦਾ ਪੇੜਾ … More »

ਲੇਖ | Leave a comment
 

ਬੋਹੜ

ਬੋਹੜ ਦਾ ਰੁੱਖ ਬਹੁਤੀ ਹੀ ਲੰਮੀ ਉਮਰ ਭੋਗਣ ਵਾਲਾ ਸਦਾ ਬਹਾਰਾ ਰੁੱਖ ਹੈ ,ਜੋ ਅਪਣੀ ,ਗਾੜ੍ਹੀ ਛਾਂ ਕਾਰਣ ਲਗ ਪਗ ਸਾਰੇ ਭਾਰਤ ਵਿਚ ਜਾਣਿਆ ਜਾਂਦਾ ਹੈ ,ਬੋਹੜ ,ਬੋੜ੍ਹ  ,ਬਰਗਟ ,ਬੜ ,ਬੜੂ  ਬੋਹੜ ਦੇ ਵੱਖ 2 ਇਲਾਕਿਆਂ ਵਿਚ ਬੋਹੜ ਦੇ ਲਏ … More »

ਲੇਖ | 1 Comment
 

( ਚੇਤਿਆਂ ਦੀ ਚੰਗੇਰ ਵਿਚੋਂ ) ਮੋਰੀ ਵਾਲਾ ਪੈਸਾ

    ਪਾਕਿਸਤਾਨ ਬਨਣ ਵੇਲੇ ਮੇਰੀ ਉਮਰ ਮਸਾਂ ਨੌੰ ਦੱਸ ਸਾਲ ਦੀ ਹੋਵੇ ਗੀ । ,ਅਗੰਰੇਜ਼ ਰਾਜ ਵੇਲੇ ਦੇ ਓਦੋਂ ਦੇ ਸਿੱਕੇ ਮੈਂ ਵੇਖੇ ਹਨ , ਓਦੋਂ ਬੜੇ ਸਸਤੇ ਜ਼ਮਾਨੇ ਸਨ ,ਜਿਸ ਕਾਰਣ ਕਰੰਸੀ ਦਾ ਫੈਲਾ ਨਹੀਂ ਸੀ ,ਮਹਿੰਗਾਈ ਦਾ ਬੀਜ … More »

ਲੇਖ | Leave a comment
 

ਮੈਨੂੰ ਕਲਮ ਦਿਓ

ਮੈਨੂੰ ਕਲਮ ਦਿਓ ,  ਇਲਮ ਦਿਓ , ਸ਼ਬਦ ਦਿਓ ,  ਅਰਥ ਦਿਓ । ਅੱਜੇ ਤਾਂ ਮੈਂ ,ਸਿੱਖਣਾ ਹੈ , ਅੱਜੇ ਤਾਂ ਮੈਂ , ਲਿਖਣਾ ਹੈ। ਅਜੇ ਤਾਂ ਮੈਂ ,ਅੱਖਰਾਂ ਦੀ ,ਧਰਤੀ ਤੇ , ਮਸਾਂ ਰਿੜ੍ਹਣਾ ਹੀ , ਸਿੱਖਿਆ ਹੈ , … More »

ਕਵਿਤਾਵਾਂ | Leave a comment
 

ਮੁਰਲੀ ਚਾਚਾ ਗਿਆ ਵਿਸਾਖੀ

ਮੁਰਲੀ ਚਾਚਾ ਗਿਆ  ਵਿਸਾਖੀ , ਪੀ ਕੇ ਅਧੀਆ ਖੋਲ੍ਹ ਕੇ ਤਾਕੀ । ਕੱਦੂ ਰੰਗੀ ਪੱਗ ਬੰਨ੍ਹ ਕੇ , ਤੁਰਲੀ ਕੱਢ ਕੇ ਬੜੀ ਤੜਾਕੀ । ਬੰਨ੍ਹ ਚਾਦਰਾ ਟੌਹਰ ਬਣਾਇਆ , ਕਸਰ ਨਾ ਛੱਡੀ ਚਾਚੇ ਬਾਕੀ । ਮੇਲੇ ਵਿਚ ਜਾ ਪਹੁੰਚਾ ਚਾਚਾ … More »

ਕਵਿਤਾਵਾਂ | Leave a comment