ਉਜਾਗਰ ਸਿੰਘ

Author Archives: ਉਜਾਗਰ ਸਿੰਘ

IMG_7755.resized

ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ

ਸਿੱਖਾਂ ਦੀ ਬਹਾਦਰੀ ਦੀਆਂ ਧੁੰਮਾਂ ਸੰਸਾਰ ਵਿਚ ਪਈਆਂ ਹੋਈਆਂ ਹਨ ਕਿਉਂਕਿ ਸਿੱਖਾਂ ਦੀ ਵਿਰਾਸਤ ਬਹੁਤ ਹੀ ਅਮੀਰ ਹੈ। ਸਿੱਖਾਂ ਦਾ ਵਿਰਸਾ  ਦਸ ਗੁਰੂ ਸਾਹਿਬਾਨ  ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦਾ ਹੈ। ਸਾਰਿਆਂ ਨੂੰ … More »

ਸਰਗਰਮੀਆਂ | 1 Comment
 

ਕਰਜ਼ੇ ਮੁਆਫ਼ ਕਰਨਾ ਖ਼ੁਦਕਸ਼ੀਆਂ ਦਾ ਸਥਾਈ ਹੱਲ ਨਹੀਂ

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਇੱਕਲੇ ਕਰਜ਼ੇ ਮੁਆਫ਼ ਕਰਨਾ ਖ਼ੁਦਕਸ਼ੀਆਂ ਦਾ ਸਥਾਈ ਹੱਲ ਨਹੀਂ। ਕਿਸਾਨਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖ਼ੁਦਕਸ਼ੀਆਂ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ, ਜਿਵੇਂ  ਵਿਆਹਾਂ, ਭੋਗਾਂ, ਕਾਰਾਂ, ਕੋਠੀਆਂ ਅਤੇ ਐਸ਼ੋ ਇਸ਼ਰਤ ਦੇ ਕੰਮਾਂ ਤੇ ਫ਼ਜ਼ੂਲ … More »

ਲੇਖ | Leave a comment
IMG_2819.resized

ਗੁਰਮੀਤ ਸਿੰਘ ਬਿਰਦੀ ਦੇ ਬਹੁ ਰੰਗੀ ਵਿਸ਼ਿਆਂ ਵਿਚ ਰੰਗੀ ਪੁਸਤਕ ਪਹਿਚਾਣ : ਉਜਾਗਰ ਸਿੰਘ

ਪੰਜਾਬੀ ਮਿੰਨੀ ਕਹਾਣੀ ਦੇ ਨੌਜਵਾਨ ਕਹਾਣੀਕਾਰ ਗੁਰਮੀਤ ਸਿੰਘ ਬਿਰਦੀ ਦੀ ਪਲੇਠੀ ਮਿੰਨੀ ਕਹਾਣੀਆਂ ਦੀ ਪੁਸਤਕ ‘‘ ਪਹਿਚਾਣ ’’ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ ਕਿਉਂਕਿ ਇਸ ਪੁਸਤਕ ਦੀਆਂ ਬਹੁਰੰਗੀ ਆਧੁਨਿਕ ਵਿਸ਼ਿਆਂ ਵਾਲੀਆਂ ਕਹਾਣੀਆਂ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਪ੍ਰਕਾਸ਼ਤ ਹੁੰਦੀਆਂ ਆ … More »

ਸਰਗਰਮੀਆਂ | Leave a comment
 

ਨਿਤਿਸ਼ ‘ਤੇ ਬੀਜੇਪੀ ਦੀ ਭਰੋਸੇਯੋਗਤਾ ’ਤੇ ਸਵਾਲੀਆ ਚਿੰਨ੍ਹ

ਭਾਰਤ ਦੇ ਸਿਆਸਤਦਾਨ ਮੁਖੌਟੇ ਪਾ ਕੇ ਆਪੋ ਆਪਣੇ ਚਿਹਰਿਆਂ ਨੂੰ ਲੁਕਾਈ ਬੈਠੇ ਹਨ। ਉਨ੍ਹਾਂ ਦੇ ਅੰਦਰ ਵੋਟਰ ਝਾਕ ਹੀ ਨਹੀਂ ਸਕਦਾ ਕਿਉਂਕਿ ਬਹੁਤੇ ਵੋਟਰ ਨੇਤਾਵਾਂ ਦੀਆਂ ਲੂੰਬੜਚਾਲਾਂ ਵਿਚ ਫਸ ਜਾਂਦੇ ਹਨ। ਵੋਟਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਪਾਰਟੀਆਂ ਦੇ ਨਾਂ ਉਪਰ  … More »

ਲੇਖ | Leave a comment
IMG_1390.resized

ਸਲੀਕਾ, ਸਹਿਜਤਾ, ਸੰਜਮ, ਮਿਲਵਰਤਨ ‘ਤੇ ਸ਼ਰਾਫ਼ਤ ਦਾ ਮੁਜੱਸਮਾ : ਰਾਜ ਮਾਤਾ ਮਹਿੰਦਰ ਕੌਰ ਰਾਜ ਮਾਤਾ ਮਹਿੰਦਰ ਕੌਰ

ਮਹਾਰਾਣੀ ਮਹਿੰਦਰ ਕੌਰ ਦੇ ਇਸ ਫਾਨੀ ਸੰਸਾਰ ਤੋਂ ਜਾਣ ਨਾਲ ਪਟਿਆਲਾਸ਼ਾਹੀ ਸਲੀਕੇ ਦਾ ਇਕ ਥੰਮ ਗਿਰ ਗਿਆ ਹੈ। ਪਟਿਆਲਾਸ਼ਾਹੀ ਮਹਿਮਾਨ ਨਿਵਾਜ਼ੀ ਅਤੇ ਸਲੀਕਾ ਸੰਸਾਰ ਵਿਚ ਪ੍ਰਸਿਧ ਹੈ। ਮਹਾਰਾਣੀ ਮਹਿੰਦਰ ਕੌਰ ਦੇ ਸਵਰਗਵਾਸ ਹੋ ਜਾਣ ਨਾਲ ਇਕ ਕਿਸਮ ਨਾਲ ਇਕ ਯੁਗ … More »

ਲੇਖ | Leave a comment
IMG_1381.resized.resized

ਰਾਜ ਮਾਤਾ ਮਹਿੰਦਰ ਕੌਰ ਜੀ ਨਹੀਂ ਰਹੇ

ਪਟਿਆਲਾ – ਮਹਾਰਾਣੀ ਮਹਿੰਦਰ ਕੌਰ ਜਿਹਨਾਂ ਨੂੰ ਸਤਿਕਾਰ ਨਾਲ ਰਾਜ ਮਾਤਾ ਕਿਹਾ ਜਾਂਦਾ ਸੀ ਦਾ ਜਨਮ 14 ਸਤੰਬਰ 1922 ਨੂੰ ਪਰਜਾਤੰਤਰ ਲਹਿਰ ਦੇ ਮੋਢੀ ਸ੍ਰ ਹਰਚੰਦ ਸਿੰਘ ਜੇਜੀ ਅਤੇ ਮਾਤਾ ਮਹਿਤਾਬ ਕੌਰ ਦੇ ਘਰ ਸੰਗਰੂਰ ਜਿਲ੍ਹੇ ਦੇ ਦੂਰ ਦੁਰਾਡੇ ਅਤੇ … More »

ਪੰਜਾਬ | Leave a comment
IMG_2631.resized

ਹਰਜੋਤ ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ : ਉਜਾਗਰ ਸਿੰਘ

ਹਰਜੋਤ ਸਿੰਘ ਹੈਪੀ ਦੀ ਪਲੇਠੀ ਲੇਖਾਂ ਅਤੇ ਕਵਿਤਾਵਾਂ ਦੀ ਸਾਂਝੀ ਪੁਸਤਕ ‘‘ਨਿਕੰਮੀ ਔਲਾਦ’’ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਦਾਇਕ ਪੁਸਤਕ ਸਾਬਤ ਹੋਵੇਗੀ। 64 ਪੰਨਿਆਂ ਦੀ ਇਸ ਪੁਸਤਕ ਵਿਚ 9 ਲੇਖ, 20 ਕਵਿਤਾਵਾਂ ਅਤੇ ਗੀਤ ਹਨ। ਪੁਸਤਕ ਦੇ ਅਖ਼ੀਰ ਵਿਚ ਹਰਜੋਤ ਦੇ ਪਿਤਾ … More »

ਸਰਗਰਮੀਆਂ | Leave a comment
 

ਅਕਾਲੀ ਦਲ ਨੂੰ 10 ਸਾਲ ਦਿੱਤੇ, ਕੈਪਟਨ ਨੂੰ 10 ਮਹੀਨੇ ਹੀ ਦਿਓ

ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ 10 ਸਾਲ ਦਿੱਤੇ ਸਨ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੂੰ 10 ਮਹੀਨੇ ਦਾ ਸਮਾਂ ਹੀ ਦਿਓ। 10 ਸਾਲਾਂ ਦੇ ਨਤੀਜੇ ਤੁਸੀਂ ਪੰਜਾਬ ਦੀ ਬਰਬਾਦੀ ਵਿਚ ਵੇਖ ਲਏ ਹਨ, ਇਸ ਬਰਬਾਦੀ ਨੂੰ ਸੁਧਾਰਨ … More »

ਲੇਖ | Leave a comment
 

ਗੁਰਦੁਆਰਾ ਗਿਆਨ ਗੋਦੜੀ : ਕੀ ਸਿੱਖ ਸੰਘਰਸ਼ ਵੱਲ ਵੱਧ ਰਹੇ ਹਨ?

ਸਿੱਖਾਂ ਦੇ ਹੱਥ ਜਦੋਂ ਸਿਆਸੀ ਤਾਕਤ ਆ ਜਾਂਦੀ ਹੈ ਤਾਂ ਉਹ ਇਸ ਤਾਕਤ ਦੇ ਨਸ਼ੇ ਵਿਚ ਧਾਰਮਿਕ ਮਸਲੇ ਭੁੱਲ ਜਾਂਦੇ ਹਨ, ਉਦੋਂ ਧਰਮ ਨੂੰ ਕੋਈ ਖ਼ਤਰਾ ਨਹੀਂ ਹੁੰਦਾ ਪ੍ਰੰਤੂ ਜਦੋਂ ਸਿਆਸੀ ਸ਼ਕਤੀ ਹੱਥੋਂ ਨਿਕਲ ਜਾਂਦੀ ਹੈ ਤਾਂ ਫਿਰ ਉਨ੍ਹਾਂ ਨੂੰ … More »

ਲੇਖ | Leave a comment
IMG_0600.resized

ਬਲਜੀਤ ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ : ਉਜਾਗਰ ਸਿੰਘ

ਬਲਜੀਤ ਕੌਰ ਸਵੀਟੀ ਦੀ ਪਲੇਠੀ ਕਵਿਤਾ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ ਹੈ। ਇਸ ਪੁਸਤਕ ਦੀਆਂ ਲਗਪਗ ਸਾਰੀਆਂ ਹੀ ਕਵਿਤਾਵਾਂ ਪਿਆਰ, ਇਸ਼ਕ, ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦੀਆਂ ਬਾਤਾਂ ਹੀ ਪਾਉਂਦੀਆਂ ਹਨ। ਇਹ ਕਵਿਤਾਵਾਂ ਇਸਤਰੀ ਜਾਤੀ ਦੀਆਂ … More »

ਸਰਗਰਮੀਆਂ | Leave a comment