Author Archives: ਉਜਾਗਰ ਸਿੰਘ
ਪੰਜਾਬ ਯੂਥ ਕਾਂਗਰਸ ਦੀ ਚੋਣ ਰੁਕਵਾਉਣ ਲਈ ਕੁਝ ਯੂਥ ਅਤੇ ਕਾਂਗਰਸ ਲੀਡਰ ਯਤਨਸ਼ੀਲ
ਸਰਵ ਭਾਰਤੀ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਰਾਹੁਲ ਗਾਂਧੀ ਪੰਜਾਬ ਯੂਥ ਕਾਂਗਰਸ ਦੀ ਚੋਣ ਵਿਚ ਦੂਜੀ ਵਾਰ ਨਵਾਂ ਤਜਰਬਾ ਕਰ ਰਹੇ ਹਨ। ਯੂਥ ਕਾਂਗਰਸ ਨੂੰ ਲਾਮਬੰਦ ਕਰਨ ਲਈ ਉਹਨਾਂ 2 ਸਾਲ ਪਹਿਲਾਂ ਵੀ ਅਜਿਹੀ ਚੋਣ ਵਿਚ ਇਕ ਨਵਾਂ ਤਜਰਬਾ ਪੰਜਾਬ … More
ਅਕਾਲੀ ਦਲ ਬਾਦਲ ਵਿੱਚ ਪਰਿਵਾਰਵਾਦ ਦਾ ਕਬਜ਼ਾ
ਅਕਾਲੀ ਦਲ ਬਾਦਲ ਵਿੱਚ ਇਸ ਸਮੇਂ ਪਰਿਵਾਰਵਾਦ ਦਾ ਕਬਜਾ ਹੈ। ਸ. ਬਿਕਰਮ ਸਿੰਘ ਮਜੀਠੀਆ ਦੀ ਯੂਥ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ’ਤੇ ਸ. ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਨਿਯੁਕਤੀ ਨੇ ਅਕਾਲੀ ਦਲ ਬਾਦਲ ਵਿੱਚ ਪਰਿਵਾਰਵਾਦ ਨੂੰ ਪੱਕੇ ਪੈਰੀਂ ਕਰ … More
ਪੰਜਾਬ ਲੋਕ ਸੇਵਾ ਕਮਿਸ਼ਨ ਸਿਆਸਤ ਦੀ ਭੇਂਟ
ਪੰਜਾਬ ਸਰਕਾਰ ਨੇ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਲੁਧਿਆਣਾ ਪੱਛਮੀਂ ਤੋਂ ਵਿਧਾਨਕਾਰ ਸ੍ਰੀ ਹਰੀਸ਼ ਰਾਏ ਢਾਂਡਾ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰਕੇ ਕਮਿਸ਼ਨ ਵਿਚ ਸਿਆਸਤ ਦਾਖਲ ਦਰ ਦਿਤੀ ਹੈ। ਇਸ ਦਫਤਰ ਦੀ ਮਹੱਤਤਾ ਇਸਦੇ ਨਾਂ ਤੋਂ ਹੀ … More
ਪੰਜਾਬ ਵਿਚ ਨਸ਼ਿਆਂ ਦੇ ਵਪਾਰੀਆਂ, ਸਿਆਸਤਦਾਨਾਂ ਅਤੇ ਅਫਸਰਸ਼ਾਹੀ ਦੀ ਮਿਲੀ ਭੁਗਤ
ਪੰਜਾਬ ਵਿਚ ਨਸ਼ਿਆਂ ਦੇ ਵਪਾਰੀਆਂ, ਸਿਆਸਤਦਾਨਾਂ ਅਤੇ ਅਫਸਰਸ਼ਾਹੀ ਦੀ ਮਿਲੀ ਭੁਗਤ ਨਾਲ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ ਹੈ। ਪੰਜਾਬ ਜਿਸ ਨੂੰ ਦੇਸ਼ ਖੜਗਭੁਜਾ ਕਿਹਾ ਜਾਂਦਾ ਹੈ, ਇਸ ਦੇ ਵਾਸੀਆਂ ਨੇ ਸਭ ਤੋਂ ਵੱਧ ਯੋਗਦਾਨ ਦੇਸ਼ ਦੀ ਅਜਾਦੀ ਦੀ … More
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੰਗਠਨ ਵਿਚ ਕੈ.ਅਮਰਿੰਦਰ ਸਿੰਘ ਦੀ ਸਰਵਉਚਤਾ ਬਰਕਰਾਰ
ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪੁਨਰ ਗਠਨ ਦੀ ਜਿਹੜੀ ਸੂਚੀ ਜਾਰੀ ਕੀਤੀ ਗਈ ਹੈ ਉਸਨੂੰ ਘੋਖਣ ਤੋਂ ਸਪਸ਼ਟ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਵਉਚਤਾ ਬਰਕਰਾਰ ਰੱਖੀ ਗਈ ਹੈ। ਭਾਵੇਂ ਸਰਵ ਭਾਰਤੀ ਕਾਂਗਰਸ ਕਮੇਟੀ … More
