ਹੱਕ ਲਈ ਲੜਿਆ ਸੱਚ

 

ਹੱਕ ਲਈ ਲੜਿਆ ਸੱਚ – (ਭਾਗ-9)

ਅੱਜ ਦੀਪੀ ਦੇ ਸਕੂਲ ਵਿਚ ਬਾਲ ਦਿਵਸ ਮਨਾਇਆ ਜਾ ਰਿਹਾ ਸੀ। ਦੀਪੀ ਨੇ ਗਿੱਧੇ ਵਿਚ ਹਿੱਸਾ ਲਿਆ ਹੋਇਆ ਸੀ। ਇਸ ਕਰਕੇ ਅੱਜ ਸਵੇਰੇ ਉੱਠਦੀ ਹੀ ਫੁਲਕਾਰੀ ਅਤੇ ਆਪਣੀ ਦਾਦੀ ਦਾ ਕੋਈ ਪੁਰਾਣਾ ਪਿਆ ਘੱਗਰਾ ਪੇਟੀ ਵਿਚੋਂ ਕਢਾਉਣ ਲਈ ਆਪਣੀ ਮਾਂ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-8)

ਜਿਉਂ ਜਿਉਂ ਮੁਖਤਿਆਰ ਦੇ ਬੱਚੇ ਵੱਡੇ ਹੋ ਰਹੇ ਸਨ, ਨਾਲ ਹੀ ਉਹ ਆਪ ਵੀ ਸਿਆਣਾ ਹੋ ਰਿਹਾ ਸੀ। ਉਸ ਦੀਆਂ ਪਹਿਲੇ ਵਾਲੀਆਂ ਆਦਤਾ ਕਾਫ਼ੀ ਸੁਧਰ ਗਈਆਂ ਸਨ। ਉਹ ਆਪਣੇ ਬਾਪ ਨਾਲ ਕੰਮ-ਧੰਧਾ ਕਰਾਉਣ ਲੱਗ ਪਿਆ। ਐਤਕੀਂ ਹਾੜੀ ਦੀ ਫਸਲ ਸਾਰੇ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ (ਭਾਗ-7)

ਅਜੇ ਸਵੇਰਾ ਹੀ ਸੀ। ਹਰਨਾਮ ਕੌਰ ਲੱਸੀ ਵਿਚੋਂ ਮੱਖਣ ਕੱਢ ਕੇ ਹੀ ਹਟੀ ਸੀ। ੳਦੋਂ ਹੀ ਕਿਸੇ ਨੇ ਉਹਨਾਂ ਦਾ ਦਰਵਾਜ਼ਾ ਖੜਕਾਇਆ। “ਸਵੇਰੇ ਹੀ ਕੌਣ ਆ ਗਿਆ?” ਸੁਰਜੀਤ ਵਿਹੜੇ ਵਿਚ ਝਾੜੂ ਲਾਉਂਦੀ ਬੋਲੀ। “ਝੀਰੀ ਬਚਨੋ ਲੱਸੀ ਨੂੰ ਆਈ ਹੋਣੀ ਆ। … More »

ਹੱਕ ਲਈ ਲੜਿਆ ਸੱਚ | 1 Comment
 

ਹੱਕ ਲਈ ਲੜਿਆ ਸੱਚ (ਭਾਗ-6)

ਗਰਮੀਆਂ ਦੀ ਸ਼ਾਮ ਦੇ ਚਾਰ ਵੱਜ ਗਏ ਸਨ, ਫਿਰ ਵੀ ਧੁੱਪ ਕਹਿਰ ਦੀ ਸੀ। ਧੁੱਪ ਤੋਂ ਡਰਦੇ ਲੋਕੀ ਬਰਾਂਡਿਆਂ ਅਤੇ ਡਿਊੜੀਆਂ ਵਿਚ ਲੁਕੇ ਬੈਠੇ ਸਨ। ਹਰਨਾਮ ਕੌਰ ਡੇਕ ਹੇਠਾਂ ਮੰਜੇ ਉੱਪਰ ਲੰਮੀ ਪਈ ਸੁਰਜੀਤ ਨੂੰ ਆਖਣ ਲੱਗੀ, “ਸੁਰਜੀਤੋ ਕੁੜੇ ਚਾਹ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ (ਭਾਗ-5)

ਅੱਜ ਜਦੋਂ ਹਰਨਾਮ ਕੌਰ ਆਪਣੀ ਵੱਡੀ ਪੋਤੀ ਦੀਪੀ ਨੁੰ ਸਕੂਲ ਦਾਖਲ ਕਰਾਉਣ ਗਈ ਤਾਂ ਉਸ ਨੇ ਦੇਖਿਆ ਕਿ ਆਦਿਧਰਮੀਆਂ ਦੀ ਨੂੰਹ ਰੱਤੋ ਮਾਸਰਟਨੀ ਨਾਲ ਲੜ ਰਹੀ ਸੀ। “ਮੈ ਤੈਨੂੰ ਦੱਸਿਆ ਕਿ ਮੈਂ ਆਪਣੇ ਘਰ ਵਾਲੇ ਦਾ ਨਾ ਨਹੀਂ ਲੈਣਾ।” “ਜੇ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ (ਭਾਗ-4)

ਸੁਰਜੀਤ ਸ਼ਾਮ ਦੀ ਚਾਹ ਧਰਨ ਲਈ ਚੁੱਲੇ ਕੋਲ੍ਹ ਗਈ ਹੀ ਸੀ ਕਿ ਚਰਨੋ ਝੀਰੀ ਘਬਰਾਈ ਜਿਹੀ ਆਈ ਅਤੇ ਆਉਂਦੀ ਹੀ ਬੋਲੀ, “ਕੁੜੇ ਬਹੂ, ਤੈਨੂੰ ਕੁਝ ਪਤਾ ਲੱਗਾ, ਲਹੌਰੀਆਂ ਦੀ ਕੁੜੀ ਗੋਗਾਂ ਮਰ ਗਈ।” ਇਹ ਸੁਣ ਕੇ ਸੁਰਜੀਤ ਦੇ ਹੱਥੋਂ ਚਾਹ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-3)

ਸੁਰਜੀਤ ਦੀ ਸਹੇਲੀ ਵਿਦਿਆ ਨਾਲ ਦੇ ਪਿੰਡ ਹੀ ਵਿਆਹੀ ਹੋਈ ਸੀ। ਕਦੀ ਕਦੀ ਮਿਲਣ ਆ ਜਾਂਦੀ ਸੀ। ਹੁਣ ਉਸ ਨੂੰ ਆਇਆਂ ਕਾਫ਼ੀ ਦੇਰ ਹੋਣ ਕਾਰਨ ਸੁਰਜੀਤ ਦਾ ਦਿਲ ਉਸ ਨੂੰ ਮਿਲਣ ਲਈ ਕਰਦਾ। ਪਰ ਸੁਰਜੀਤ ਨੂੰ ਪਤਾ ਨਹੀ ਸੀ ਲੱਗ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-2)

ਜਦੋਂ ਰੱਜਵੀਰ ਤੇਰ੍ਹਾਂ ਦਿਨਾਂ ਦੀ ਹੋਈ ਤਾਂ ਸੁਰਜੀਤ ਨੂੰ ਚੌਂਕੇ ਚਾੜ੍ਹਿਆ। ਉਸ ਦਿਨ ਹਰਨਾਮ ਕੌਰ ਨੇ ਚਰਨੋ ਝਿਉਰੀ ਨੂੰ ਨਾਲ ਲੈ ਖੀਰ ਕੜਾਹ ਆਦਿ ਬਣਾਏ। ਚਰਨੋ ਲਾਗਲੇ ਲਾਗਲੇ ਘਰਾਂ ਵਿਚ ਜਾ ਕੇ ਵਰਤਾ ਆਈ। ਗੁਆਢੀਆਂ ਦੀ ਕੁੜੀ ਬਲਬੀਰ ਜੋ ਬੀ.ਏ ਵਿਚ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – 1

ਦਾਈ ਦੇਬੋ ਨੇ ਨਵੀਂ ਜੰਮੀ ਬੱਚੀ ਨੂੰ ਛੇਤੀ ਨਾਲ ਪਰਨੇਂ ਵਿਚ ਲਪੇਟ ਲਿਆ ਅਤੇ ਕੋਲ੍ਹ ਬੈਠੀ ਦਾਦੀ ਨੂੰ ਧਰਵਾਸ ਦੇਂਦੀ ਬੋਲੀ, “ਬੀਬੀ, ਤੂੰ ਚਿੱਤ ਨਾਂ ਹੌਲ੍ਹਾ ਕਰ। ਕੁੜੀਆਂ ਆਪਣੇ ਭਾਗ ਲਿਖਾ ਕੇ ਹੀ ਆਉਦੀਆਂ ਨੇਂ।” ਹਰਨਾਮ ਕੌਰ ਨੇ ਡੂੰਘਾ ਹਉਕਾ … More »

ਹੱਕ ਲਈ ਲੜਿਆ ਸੱਚ | Leave a comment