ਹੱਕ ਲਈ ਲੜਿਆ ਸੱਚ

 

ਹੱਕ ਲਈ ਲੜਿਆ ਸੱਚ – (ਭਾਗ – 26)

ਅਗਲੇ ਦਿਨ ਕਾਲਜ ਜਾਣ ਲਈ ਪਹਿਲਾਂ ਹੀ ਸਿਮਰੀ ਦੇ ਘਰ ਵੱਲ ਨੂੰ ਚੱਲ ਪਈ। ਸਿਮਰੀ ਨੂੰ ਆਉਂਦੀ ਦੇਖ ਕੇ ਮੁਸਕ੍ਰਾ ਪਈ। ਦੋਨੋ ਸਾਈਕਲਾਂ ਤੇ ਚੜ੍ਹ ਕਾਲਜ ਨੂੰ ਤੁਰ ਪਈਆਂ। ਦੀਪੀ ਨੂੰ ਖੁਸ਼ ਦੇਖ ਕੇ ਸਿਮਰੀ ਨੂੰ ਹੈਰਾਨੀ ਹੋਈ ਕਿਉਂਕਿ ਉਹ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-25)

ਟਰੈਕਟਰ ਦੀ ਅਵਾਜ਼ ਸੁਣ ਇੰਦਰ ਸਿੰਘ ਜੋ ਆਪਣੇ ਪੋਤੇ ਪੋਤੀਆਂ ਨਾਲ ਬੈਠਕ ਵਿਚ ਪੱਖੇ ਹੇਠਾਂ ਬੈਠਾ ਸੀ, ਬੋਲਿਆ, “ਲੱਗਦਾ ਤੁਹਾਡਾ ਡੈਡੀ ਆ ਗਿਆ। ਸੋਨੀ ਜਾਹ ਰੂਹ ਅਫਜਾ ਘੋਲ੍ਹ ਲਿਆ ਧੁੱਪ ਵਿਚੋਂ ਆਏ ਨੇ।” ਦੀਪੀ ਤਾਂ ਆਪਣੇ ਕਮਰੇ ਵੱਲ ਚਲੀ ਗਈ, … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-24)

ਵਿਸਾਖੀ ਵਾਲੇ ਦਿਨ ਤੜਕੇ ਸੁਰਜੀਤ ਜਦੋਂ ਮੱਝਾਂ ਦੀ ਧਾਰ ਕੱਢ ਕੇ ਲਿਆਈ ਤਾਂ ਉਸ ਦੀ ਆਉਂਦੀ ਨੂੰ ਹਰਨਾਮ ਕੌਰ ਨੇ ਦੁੱਧ ਰਿੜਕ ਕੇ ਮੱਖਣ ਕੱਢ ਲਿਆ। “ਚਾਹ ਜੋਗਾ ਦੁੱਧ ਰੱਖ ਕੇ, ਬਾਕੀ ਸਾਰਾ ਬਾਬੇ ਦੀ ਖੂਹੀ ਲਈ ਲੈ ਜਾਂਦੇ ਹਾਂ।” … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-23)

ਅੱਜ ਦੀਪੀ ਜਦੋਂ ਕਾਲਜ ਤੋਂ ਘਰ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਉਸ ਦੀ ਦਾਦੀ ਪੀੜੀ ਤੇ ਬੈਠੀ ਦਾਲ ਚੁੱਗ ਰਹੀ ਸੀ। ਕੋਲ ਹੀ ਝਿਊਰਾਂ ਦੀ ਨਾਮੋ ਅਤੇ ਆਦਿਧਰਮੀਆਂ ਦੀ ਭਾਗੋ ਛੱਲੀਆਂ ਵਿਚੋ ਤੁੱਕੇ ਕੱਢ ਰਹੀਆਂ ਸਨ ਤੇ ਲਾਗੇ ਹੀ … More »

ਹੱਕ ਲਈ ਲੜਿਆ ਸੱਚ | Leave a comment
 

ਹਁਕ ਲਈ ਲੜਿਆ ਸਁਚ – (ਭਾਗ-22)

ਜਦੋਂ ਦਿਲਪ੍ਰੀਤ ਦੀਪੀ ਨੂੰ ਮਿਲਿਆ ਤਾਂ ਦੀਪੀ ਦੇ ਚਿਹਰੇ ਦੀ ਪਹਿਲਾਂ ਨਾਲੋ ਚਮਕ ਕੁਝ ਘੱਟ ਦਿਸੀ ਤਾਂ ਦਿਲਪ੍ਰੀਤ ਨੇ ਪੁੱਛਿਆ, “ਜਨਾਬ ਦਾ ਚਿਹਰਾ ਅੱਜ ਮੁਰਝਾਇਆ ਕਿਉਂ ਹੈ?” ਇਹ ਕਹਿਣ ਦੀ ਦੇਰ ਹੀ ਸੀ ਕਿ ਦੀਪੀ ਦੀਆਂ ਸ਼ਰਬਤੀ ਅੱਖਾਂ ਨੇ ਦੋ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-21)

ਦੂਸਰੇ ਦਿਨ ਮੁਖਤਿਆਰ ਨੇ ਦੋ ਤਿੰਨ ਬੰਦੇ ਆਪਣੇ ਨਾਲ ਲਏ ਤੇ ਚੌਕੀਦਾਰ ਨੂੰ ਭੇਜ ਕੇ ਮੁੜ ਜੰਝ ਘਰ ਪੰਚਾਇਤ ਇਕੱਠੀ ਕੀਤੀ। ਪੰਚਾਇਤ ਤੋੇ ਇਲਾਵਾ ਹੋਰ ਵੀ ਸਿਆਣੇ ਲੋਕਾਂ ਨੂੰ ਬੁਲਾਵਾ ਭੇਜਿਆ, ਚੰਗਾ ਇਕੱਠ ਹੋ ਗਿਆ। ਕਰਤਾਰਾ ਤੇ ਉਸ ਦੀ ਘਰਵਾਲੀ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-20)

ਅਗਲੇ ਦਿਨ ਦੀਪੀ ਅਤੇ ਸਿਮਰੀ ਫਿਰ ਗੂਰੇ ਦੀ ਵਹੁਟੀ ਦੀਆਂ ਗੱਲਾਂ ਕਰਦੀਆਂ ਕਾਲਜ ਨੂੰ ਜਾ ਰਹੀਆਂ ਸਨ ਕਿ ਦਿਲਪ੍ਰੀਤ ਨੇ ਉਹਨਾ ਦੇ ਕੋਲ ਆ ਕੇ ਆਪਣਾ ਸਕੂਟਰ ਰੋਕ ਲਿਆ। ਸਕੂਟਰ ਰੁਕਿਆ ਦੇਖ ਦੀਪੀ ਤੇ ਸਿਮਰੀ ਵੀ ਸਾਈਕਲਾਂ ਤੋਂ ਉੱਤਰ ਗਈਆਂ। … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ – 19)

ਐਤਵਾਰ ਦੀ ਦੁਪਹਿਰ ਦਾ ਵੇਲਾ ਸੀ ਧੁੱਪ ਸੋਹਣੀ ਨਿਕਲੀ ਹੋਈ ਸੀ। ਦੀਪੀ ਸਿਰ ਨਹਾ ਕੇ ਅਤੇ ਕਿਤਾਬਾਂ ਲੈ ਕੇ ਕੋਠੇ ਤੇ ਚਲੀ ਗਈ ਤਾਂ ਜੋ ਉਸ ਦੇ ਵਾਲ ਵੀ ਸੁੱਕ ਜਾਣਗੇ ਅਤੇ ਉਹ ਪੜ੍ਹ ਵੀ ਸਕੇ ਚੁਬਾਰੇ ਦੀ ਕੰਧ ਨਾਲ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ – 18)

ਅੱਜ ਦੀਪੀ ਕਾਲਜ ਨੰ ਜਾਣ ਲੱਗੀ ਤਾਂ ਕਾਫੀ ਧੁੰਦ ਪਈ ਹੋਈ ਸੀ। ਦੀਪੀ ਤੇ ਸਿਮਰੀ ਨੇ ਸਿਰਾਂ ਤੇ ਉੱਨ ਦੇ ਬੁਣੇ ਹੋਏ ਸਕਾਰਫ ਬੰਨ ਲਏ, ਗਰਮ ਸ਼ਾਲਾਂ ਦੀਆਂ ਬੁਕਲਾਂ ਮਾਰ ਲਈਆਂ ਤੇ ਹੱਥਾਂ ਵਿਚ ਦਸਤਾਨੇ ਪਾ ਲਏ, ਪਰ ਫਿਰ ਵੀ … More »

ਹੱਕ ਲਈ ਲੜਿਆ ਸੱਚ | Leave a comment
 

ਹੱਕ ਲਈ ਲੜਿਆ ਸੱਚ – (ਭਾਗ-17)

ਅੱਜ ਦੀਪੀ ਤੇ ਸਿਮਰੀ ਚਾਂਈ ਚਾਂਈ ਕਾਲਜ ਨੂੰ ਜਾ ਰਹੀਆਂ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅੱਜ ਉਹਨਾਂ ਦੇ ਗਿੱਧੇ ਦੀ ਟੀਮ ਲੋਹੜੀ ਦਾ ਤਿਉਹਾਰ ਮਨਾਉਣ ਲਈ ਨਾਲ ਵਾਲੇ ਕਸਬੇ ਕਾਲਜ ਵਿਚ ਜਾ ਰਹੀ ਆ ਦੋਨੋਂ ਸਹੇਲੀਆਂ ਕਾਲਜ ਪਾਹੁੰਚੀਆਂ … More »

ਹੱਕ ਲਈ ਲੜਿਆ ਸੱਚ | Leave a comment