ਸਰਗਰਮੀਆਂ
ਕਿਸਾਂਵਲ ਦੀ ਪੁਸਤਕ ‘‘ਗਗਨ ਦਮਾਮੇ ਦੀ ਤਾਲ’’ ਚੁੱਪ ਰਹਿਣ ਤੇ ਕਰਾਰੀ ਚੋਟ : ਉਜਾਗਰ ਸਿੰਘ
ਕਰਮਜੀਤ ਕੌਰ ਕਿਸਾਂਵਲ ਦੀ ਪੁਸਤਕ “ਗਗਨ ਦਮਾਮੇ ਦੀ ਤਾਲ ਵਿਚਲੀ ਕਵਿਤਾ ਸਮਾਜਿਕ ਅਨਿਅਏ ਦੇ ਵਿਰੁਧ ਆਵਾਜ਼ ਪੈਦਾ ਕਰਕੇ ਇਨਸਾਨੀ ਮਾਨਸਿਕਤਾ ਵਿਚ ਸਰਸਰਾਹਟ ਪੈਦਾ ਕਰਦੀ ਹੋਈ ਝੰਜੋੜਦੀ ਹੈ। ਇਸ ਪੁਸਤਕ ਵਿਚਲੀਆਂ ਕਵਿਤਾਵਾਂ ਦੀ ਖ਼ੂਬੀ ਇਸੇ ਵਿਚ ਹੈ ਕਿ ਇਨ੍ਹਾਂ ਵਿਚ ਰੁਮਾਂਟਿਕਤਾ … More
ਰਾਮੋਜੀ ਫਿਲਮ ਸਿਟੀ ‘ਚ ਰਾਜਸੀ ਟੂਰਿਜਮ ਅਤੇ ਭਰਪੂਰ ਮਨੋਰੰਜਨ
ਚੰਡੀਗੜ੍ਹ, (ਅੰਕੁਰ ਖੱਤਰੀ ) – ਬਹੁਤ ਘੱਟ ਲੋਕ ਜਾਣਦੇ ਹਨ ਕਿ ਦੁਨੀਆ ਦਾ ਸਭ ਤੋਂ ਬਹੁਤ ਫਿਲਮ ਉਸਾਰੀ ਕੇਂਦਰ ਬੰਨ ਚੁੱਕੇ ਰਾਮੋਜੀ ਫਿਲਮ ਸਿਟੀ ਕਿਸੇ ਅਠਵੇਂ ਅਜੂਬਾ ਤੋਂ ਘੱਟ ਨਹੀਂ ਹੈ , ਜਿਸਦਾ ਨਾਮ ਗਿਨਿਜ ਬੁੱਕ ਆਫ ਵਰਲਡ ਰਿਕਾਰਡਸ ਵਿੱਚ ਦਰਜ ਹੈ … More
ਬਲਜਿੰਦਰ ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ : ਉਜਾਗਰ ਸਿੰਘ
ਬਲਜਿੰਦਰ ਸੰਘਾ ਇੱਕ ਨੌਜਵਾਨ ਬਹੁ-ਪਰਤੀ ਅਤੇ ਸੰਵੇਦਨਸ਼ੀਲ ਸਾਹਿਤਕਾਰ ਹੈ। ਭਰ ਜਵਾਨੀ ਵਿਚ ਹੀ ਲੰਮੀਆਂ ਸਾਹਿਤਕ ਪੁਲਾਂਗਾਂ ਪੁੱਟ ਚੁੱਕਾ ਹੈ। ਉਸਨੂੰ ਸਾਹਿਤ ਦਾ ਰਸੀਆ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਸਾਹਿਤ ਨਾਲ ਉਸਨੂੰ ਜਨੂੰਨ ਤੱਕ ਪਿਆਰ ਹੈ। ਪਰਵਾਸ ਵਿਚ ਬੈਠਕੇ ਆਪਣੀ … More
ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਆਜਾਦੀ ਘੁਲਾਟੀਏ ਬਘੇਲ ਸਿੰਘ ਬੂੜਚੰਦ ਦਾ ਪਰਿਵਾਰ ਖਾ ਰਿਹਾ ਦਰ-ਦਰ ਦੀਆਂ ਠੋਕਰਾਂ
ਭਿੱਖੀਵਿੰਡ,(ਭੁਪਿੰਦਰ ਸਿੰਘ)-ਦੇਸ਼ ਭਾਰਤ ਉਪਰ ਲੰਮਾ ਸਮਾਂ ਰਾਜ ਕਰਨ ਵਾਲੀ ਅੰਗਰੇਜ ਸਰਕਾਰ ਤੋਂ ਦੇਸ਼ ਨੂੰ ਮੁਕਤੀ ਦਿਵਾਉਣ ਵਾਲੇ ਆਜਾਦੀ ਘੁਲਾਟੀਏ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਸਰਕਾਰਾਂ ਦਾ ਕੀ ਰਵੱਈਆ ਰਿਹਾ ਹੈ, ਜਿਸ ਦੀ ਉਦਾਹਰਣ ਜਿਲ੍ਹਾ ਤਰਨ ਤਾਰਨ ਦੇ ਪਿੰਡ ਬੂੜਚੰਦ … More
ਸੇਖੋਂ ਦਾ ਅਗਲਾ ਜਨਮਦਿਨ ਕਨੇਡਾ ਵਿਚ ਪੰਜਾਬੀ ਕਾਨਫਰੰਸ ਦੇ ਰੂਪ ਵਿਚ ਮਨਾਇਆ ਜਾਵੇਗਾ
ਲੁਧਿਆਣਾ : ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਕੌਮੀ ਸਾਹਿਤ ਅਤੇ ਕਲਾ ਪ੍ਰੀਸ਼ਦ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਜੀ ਦਾ ਜਨਮ ਦਿਨ ਸਮਾਗਮ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ … More
‘ਕਣੀਆਂ’ ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ
ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ ਮੁੱਲ: 100 ਰੁ:, ਸਫ਼ੇ: 80 ਸੰਪਰਕ: 98154-71219 ਸੁਖਵਿੰਦਰ ਅੰਮ੍ਰਿਤ ਪੰਜਾਬੀ ਸਾਹਿਤ ਦੀ ਉੱਘੀ ਕਵਿਤਰੀ ਹੈ। ਉਹ ਸਰਲ ਅਤੇ ਘੱਟ ਸ਼ਬਦਾਂ ਵਿੱਚ ਬਹੁਤ ਗਹਿਰੀ ਗੱਲ ਕਹਿਣ ਦੀ ਜਾਂਚ ਰੱਖਦੀ ਹੈ। ਸੁਖਵਿੰਦਰ ਅੰਮ੍ਰਿਤ ਦੀ ਪੁਸਤਕ “ਕਣੀਆਂ” ਜੋ ਖੁੱਲੀਆਂ … More
ਨਾਵਲ ‘ਕੁੜੀ ਕੈਨੇਡਾ ਦੀ’ ਵਿਚ ਅਨਮੋਲ ਕੌਰ ਨੇ ਨਵੀ ਪੀੜ੍ਹੀ ਦੀ ਮਾਨਸਿਕਤਾ ਨੂੰ ਪੇਸ਼ ਕੀਤਾ ਹੈ : ਡਾ. ਜਗਦੀਸ਼ ਕੌਰ ਵਾਡੀਆ
ਕੁੜੀ ਕੈਨੇਡਾ ਦੀ ਲੇਖਿਕਾ: ਅਨਮੋਲ ਕੌਰ ਪ੍ਰਕਾਸ਼ਕ: ਸਾਹਿਬਦੀਪ ਪ੍ਰਕਾਸ਼ਨ,ਭੀਖੀ, ਮਾਨਸਾ ਮੁੱਲ: 200 ਰੁਪਏ, ਸਫੇ : 192 ਸੰਪਰਕ: 99889-13155 ਇਸ ਨਾਵਲ ਵਿਚ ਲੇਖਿਕਾ ਅਨਮੋਲ ਕੌਰ ਨੇ ਨਵੀ ਪੀੜ੍ਹੀ ਦੀ ਮਾਨਸਿਕਤਾ ਨੂੰ ਪੇਸ਼ ਕੀਤਾ ਹੈ, ਜੋ ਬੇਰੁਜ਼ਗਾਰੀ ਦੀ ਮਾਰ ਹੇਠ, ਕਿਸ ਤਰਾਂ … More
ਜਸਮੀਤ ਕੌਰ ਆਪਣੀ ਲਿਖਤ, ਗਾਇਕੀ ਅਤੇ ਬੋਲਚਾਲ ਦੇ ਸਲੀਕੇ ਨਾਲ ਸਾਹਿਤਕ ਰਚਨਾ ਕਰਦੀ ਹੈ- ਡਾ. ਸੁਰਜੀਤ ਪਾਤਰ
ਲੁਧਿਆਣਾ : ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਥਾਕਾਰਾ ਜਸਮੀਤ ਕੌਰ ਦੀਆਂ ਤਿੰਨ ਪੁਸਤਕਾਂ ‘ਇਕ ਚਿੱਠੀ ਆਪਣਿਆਂ ਦੇ ਨਾਮ’, ‘ਚਮਕਣ ਤਾਰੇ’ ਅਤੇ ਦਾਰ ਜੀ ਦੀਆਂ ਯਾਦਾਂ’ 2 ਅਪ੍ਰੈਲ, ਦਿਨ ਸ਼ਨੀਵਾਰ ਨੂੰ ਪੰਜਾਬੀ ਭਵਨ … More
ਪਰਵਾਸੀ ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ : ਡਾ.ਲਕਸ਼ਮੀ ਨਰਾਇਣ ਭੀਖੀ
ਇਸ ਪੁਸਤਕ ਰਾਹੀਂ, ਉਜਾਗਰ ਸਿੰਘ ਨੇ ਪੰਜਾਬ ਦੀਆਂ 27 ਸਿਰਮੌਰ ਸ਼ਖ਼ਸੀਅਤਾਂ ਨੂੰ ਪੇਸ਼ ਕੀਤਾ ਹੈ, ਜੋ ਅਮਰੀਕਾ, ਕੈਨੇਡਾ, ਬਰਤਾਨੀਆਂ, ਆਸਟ੍ਰੇਲੀਆ ਅਤੇ ਹੋਰਨਾਂ ਮੁਲਕਾਂ ਵਿਚ ਜਾ ਵਸੀਆਂ ਹਨ। ਪ੍ਰਸਤੁਤ ਸ਼ਖ਼ਸੀਅਤਾਂ ਨੇ ਇਤਿਹਾਸਕਾਰੀ, ਸਾਹਿਤਕਾਰੀ, ਪੱਤਰਕਾਰੀ, ਗਾਇਕੀ, ਗੀਤਕਾਰੀ ਅਤੇ ਸੰਗੀਤ ਦੇ ਖੇਤਰ ਵਿਚ … More
ਸਾਹਿਰ ਦਾ 96ਵਾਂ ਜਨਮ ਦਿਨ ਮਨਾਇਆ
ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਸਾਹਿਰ ਲੁਧਿਆਣਵੀ ਦਾ 96ਵਾਂ ਜਨਮ ਦਿਨ ਨਾਰੀ ਦਿਵਸ ਦੇ ਸੰਦਰਭ ਵਿਚ ਮਨਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵਲੈਪਮੈਂਟ ਦੇ ਪ੍ਰਧਾਨ … More










